Home 🎬 Bollywood 🎵 Pakistani 🎤 English Pop

Dabka

👤 Jordan Sandhu 🎼 Dabka ⏱️ 2:40
🎵 2841 characters
⏱️ 2:40 duration
🆔 ID: 8067584

📜 Lyrics

ਹਿਲ੍ਹਿਆ ਨੀ ਜਿਹੜਾ ਵੀ ਨਿਸ਼ਾਨਾ ਕਦੇ ਲਾਈ ਦਾ
ਯਾਰੀ ਭਾਵੇਂ ਵੈਰ, ਓ, ਖੁੱਲ੍ਹੇ ਦਿਲ ਨਾਲ਼ ਪੁਗਾਈ ਦਾ

ਓ, ਚੇਤੇ ਰੱਖੀਂ ਗੱਲ ਮੇਰੀ ਇੱਕ ਬੱਲਿਆ
ਗੋਲ਼ੀਆਂ ਨਾ' ਨਾਪਦੇ ਆਂ ਹਿੱਕ ਬੱਲਿਆ
(ਗੋਲ਼ੀਆਂ ਨਾ' ਨਾਪਦੇ...)

ਓ, ਚੇਤੇ ਰੱਖੀਂ ਗੱਲ ਮੇਰੀ ਇੱਕ ਬੱਲਿਆ
ਗੋਲ਼ੀਆਂ ਨਾ' ਨਾਪਦੇ ਆਂ ਹਿੱਕ ਬੱਲਿਆ
ਤੇਰੇ ਕਰਮ ਸੀ ਚੰਗੇ ਓਦਾਂ ਬਚ ਗਿਆ
ਗੈਰਹਾਜ਼ਰੀ 'ਚ ਅਸਲਾ ਚਲਾ ਗਿਆ

ਓ, ਮਿੱਤਰਾਂ ਨੂੰ...
ਓ, ਮਿੱਤਰਾਂ ਨੂੰ ਵੈਲੀ ਕੀਹਨੇ ਆਖਣਾ
ਕੋਈ ਸਾਡੇ ਹੁੰਦੇ ਦਬਕਾ ਜੇ ਪਾ ਗਿਆ
ਮਿੱਤਰਾਂ ਨੂੰ ਵੈਲੀ ਕੀਹਨੇ ਆਖਣਾ
ਕੋਈ ਸਾਡੇ ਹੁੰਦੇ ਦਬਕਾ ਜੇ ਪਾ ਗਿਆ

ਓ, ਸਮਝੇਂ ਤੂੰ ਖ਼ੁਦ ਨੂੰ ਪਹਾੜ ਓਏ, ਵੈਲੀਆ
੧੫੦ ਦੀ ਗੋਲ਼ੀ ਦੀ ਤੂੰ ਮਾਰ ਓਏ, ਵੈਲੀਆ
ਓ, ਸਮਝੇਂ ਤੂੰ ਖ਼ੁਦ ਨੂੰ ਪਹਾੜ ਓਏ, ਵੈਲੀਆ
੧੫੦ ਦੀ ਗੋਲ਼ੀ ਦੀ ਤੂੰ ਮਾਰ ਓਏ, ਵੈਲੀਆ

ਭਿੜ ਲਈਂ ਕੱਲੇ ਨਾ' ਕਿਤੇ ਕੱਲਾ ਤੂੰ
ਲੋਕ ਦੱਸਣਗੇ ਕਿਹੜਾ ਕਿੱਥੇ ਛਾ ਗਿਆ

ਓ, ਮਿੱਤਰਾਂ ਨੂੰ...
ਮਿੱਤਰਾਂ ਨੂੰ ਵੈਲੀ ਕੀਹਨੇ ਆਖਣਾ
ਕੋਈ ਸਾਡੇ ਹੁੰਦੇ ਦਬਕਾ ਜੇ ਪਾ ਗਿਆ
ਮਿੱਤਰਾਂ ਨੂੰ ਵੈਲੀ ਕੀਹਨੇ ਆਖਣਾ
ਕੋਈ ਸਾਡੇ ਹੁੰਦੇ ਦਬਕਾ ਜੇ ਪਾ ਗਿਆ

ਸਮਝ ਨੀ ਆਉਂਦੀ ਕਾਹਤੋਂ ਹੋਇਆਂ ਤੂੰ ਉਤਾਵਲਾ
ਘੁੱਗੀਆ ਦਾ ਬਾਜ਼ ਨਾਲ਼ ਵੈਸੇ ਨਈਂ ਮੁਕਾਬਲਾ
ਓ, ਸਮਝ ਨੀ ਆਉਂਦੀ ਕਾਹਤੋਂ ਹੋਇਆਂ ਤੂੰ ਉਤਾਵਲਾ
ਘੁੱਗੀਆ ਦਾ ਬਾਜ਼ ਨਾਲ਼ ਵੈਸੇ ਨਈਂ -

ਓ, ਲੱਭ ਕੋਈ ਖ਼ਾਲੀ ਖੂੰਜਾ ਦਰਜਾ
ਹੈਪੀ ਰਾਏਕੋਟੀ ਹੁਣ ਆ ਗਿਆ

ਓ, ਮਿੱਤਰਾਂ ਨੂੰ...
ਮਿੱਤਰਾਂ ਨੂੰ ਵੈਲੀ ਕੀਹਨੇ ਆਖਣਾ
ਕੋਈ ਸਾਡੇ ਹੁੰਦੇ ਦਬਕਾ ਜੇ ਪਾ ਗਿਆ
ਮਿੱਤਰਾਂ ਨੂੰ ਵੈਲੀ ਕੀਹਨੇ ਆਖਣਾ
ਕੋਈ ਸਾਡੇ ਹੁੰਦੇ ਦਬਕਾ ਜੇ ਪਾ ਗਿਆ

Yeah, MixSingh in the house

(ਮਿੱਤਰਾਂ ਨੂੰ)
(ਦਬਕਾ ਜੇ ਪਾ ਗਿਆ)

⭐ Rate These Lyrics

Average: 0.0/5 • 0 ratings