Sir Kadhve
🎵 3131 characters
⏱️ 3:25 duration
🆔 ID: 8076349
📜 Lyrics
ਜਿਹੜੇ ਪਾਣੀਆਂ 'ਚ ਲਾਉਂਦੇ ਲੋਕ ਤਾਰੀਆਂ
ਉਹ ਪਾਣੀ ਅਸੀਂ ਪੀਤੇ ਹੋਏ ਆ
ਓ ਸਿਰ ਕੱਢਵੇਂ
ਸਿਰ ਕੱਢਵੇਂ ਰਿਕਾਰਡ ਪੈਦਾ ਕੀਤੇ ਹੋਏ ਆ
ਸਿਰ ਕੱਢਵੇਂ ਰਿਕਾਰਡ ਪੈਦਾ ਕੀਤੇ ਹੋਏ ਆ
ਸਿਰ ਕੱਢਵੇਂ ਰਿਕਾਰਡ ਪੈਦਾ ਕੀਤੇ ਹੋਏ ਆ
ਸਿਰ ਕੱਢਵੇਂ
ਬੱਲੇ ਜਿਹਨੂੰ ਪਾਇਆ ਹੱਥ ਦਿੱਤਾ ਨਹੀਓਂ ਜਾਨ ਬਈ
ਸਾਨੂੰ ਆਪਣੀ ਅਦਾਵਾਂ ਉੱਤੇ ਮਾਣ ਬਈ
ਜਿਹਨੂੰ ਪਾਇਆ ਹੱਥ ਦਿੱਤਾ ਨਹੀਓਂ ਜਾਨ ਬਈ
ਸਾਨੂੰ ਆਪਣੀ ਅਦਾਵਾਂ ਉੱਤੇ ਮਾਣ ਬਈ
ਜਿਹੜੇ ਮੋਢਿਆਂ ਉੱਤੋਂ ਦੀ ਸੀਗੇ ਥੁੱਕਦੇ
ਉਹ ਮੁੱਠੀਆਂ 'ਚ ਮੀਚੇ ਹੋਏ ਆ
ਓ ਸਿਰ ਕੱਢਵੇਂ
ਸਿਰ ਕੱਢਵੇਂ ਰਿਕਾਰਡ ਪੈਦਾ ਕੀਤੇ ਹੋਏ ਆ
ਸਿਰ ਕੱਢਵੇਂ ਰਿਕਾਰਡ ਪੈਦਾ ਕੀਤੇ ਹੋਏ ਆ
ਸਿਰ ਕੱਢਵੇਂ ਰਿਕਾਰਡ ਪੈਦਾ ਕੀਤੇ ਹੋਏ ਆ
ਸਿਰ ਕੱਢਵੇਂ
ਲੰਘੇ ਆਪਣਿਆਂ ਯਾਰਾਂ ਨਾਲ ਯਾਰੀਆਂ
ਤਾਂਹੀਓਂ ਜੱਗ ਉੱਤੇ ਕਾਇਮ ਸਰਦਾਰੀਆਂ
ਲੰਘੇ ਆਪਣਿਆਂ ਯਾਰਾਂ ਨਾਲ ਯਾਰੀਆਂ
ਤਾਂਹੀਓਂ ਜੱਗ ਉੱਤੇ ਕਾਇਮ ਸਰਦਾਰੀਆਂ
ਬਹੁਤੀਆਂ ਜ਼ੁਬਾਨਾਂ ਜਿਹੜੇ ਖੋਲ੍ਹਦੇ
ਉਹਨਾਂ ਦੇ ਬੁੱਲ੍ਹ ਸੀਤੇ ਹੋਏ ਆ
ਸਿਰ ਕੱਢਵੇਂ
ਸਿਰ ਕੱਢਵੇਂ ਰਿਕਾਰਡ ਪੈਦਾ ਕੀਤੇ ਹੋਏ ਆ
ਸਿਰ ਕੱਢਵੇਂ ਰਿਕਾਰਡ ਪੈਦਾ ਕੀਤੇ ਹੋਏ ਆ
ਸਿਰ ਕੱਢਵੇਂ ਰਿਕਾਰਡ ਪੈਦਾ ਕੀਤੇ ਹੋਏ ਆ
ਸਿਰ ਕੱਢਵੇਂ
ਅਸੀਂ ਮਾਣੀਆਂ ਖੇਡਾਂ ਸਦਾ ਖੇਲੀਆਂ
ਰਹਿਣ ਵੱਸਦੀਆਂ ਸਾਰੀਆਂ ਹਵੇਲੀਆਂ
ਅਸੀਂ ਮਾਣੀਆਂ ਖੇਡਾਂ ਸਦਾ ਖੇਲੀਆਂ
ਰਹਿਣ ਵੱਸਦੀਆਂ ਸਾਰੀਆਂ ਹਵੇਲੀਆਂ
ਕਾਕਾ ਉਹ ਪਲ ਨਹੀਓਂ ਭੁੱਲਣੇ
ਜੋ ਖੁਸ਼ੀਆਂ 'ਚ ਬੀਤੇ ਹੋਏ ਆ
ਸਿਰ ਕੱਢਵੇਂ
ਸਿਰ ਕੱਢਵੇਂ ਰਿਕਾਰਡ ਪੈਦਾ ਕੀਤੇ ਹੋਏ ਆ
ਸਿਰ ਕੱਢਵੇਂ ਰਿਕਾਰਡ ਪੈਦਾ ਕੀਤੇ ਹੋਏ ਆ
ਸਿਰ ਕੱਢਵੇਂ ਰਿਕਾਰਡ ਪੈਦਾ ਕੀਤੇ ਹੋਏ ਆ
ਸਿਰ ਕੱਢਵੇਂ
ਸਿਰ ਕੱਢਵੇਂ ਰਿਕਾਰਡ ਪੈਦਾ ਕੀਤੇ ਹੋਏ ਆ
ਸਿਰ ਕੱਢਵੇਂ ਰਿਕਾਰਡ ਪੈਦਾ ਕੀਤੇ ਹੋਏ ਆ
ਸਿਰ ਕੱਢਵੇਂ ਰਿਕਾਰਡ ਪੈਦਾ ਕੀਤੇ ਹੋਏ ਆ
ਬੁੜਾਯਾ
ਉਹ ਪਾਣੀ ਅਸੀਂ ਪੀਤੇ ਹੋਏ ਆ
ਓ ਸਿਰ ਕੱਢਵੇਂ
ਸਿਰ ਕੱਢਵੇਂ ਰਿਕਾਰਡ ਪੈਦਾ ਕੀਤੇ ਹੋਏ ਆ
ਸਿਰ ਕੱਢਵੇਂ ਰਿਕਾਰਡ ਪੈਦਾ ਕੀਤੇ ਹੋਏ ਆ
ਸਿਰ ਕੱਢਵੇਂ ਰਿਕਾਰਡ ਪੈਦਾ ਕੀਤੇ ਹੋਏ ਆ
ਸਿਰ ਕੱਢਵੇਂ
ਬੱਲੇ ਜਿਹਨੂੰ ਪਾਇਆ ਹੱਥ ਦਿੱਤਾ ਨਹੀਓਂ ਜਾਨ ਬਈ
ਸਾਨੂੰ ਆਪਣੀ ਅਦਾਵਾਂ ਉੱਤੇ ਮਾਣ ਬਈ
ਜਿਹਨੂੰ ਪਾਇਆ ਹੱਥ ਦਿੱਤਾ ਨਹੀਓਂ ਜਾਨ ਬਈ
ਸਾਨੂੰ ਆਪਣੀ ਅਦਾਵਾਂ ਉੱਤੇ ਮਾਣ ਬਈ
ਜਿਹੜੇ ਮੋਢਿਆਂ ਉੱਤੋਂ ਦੀ ਸੀਗੇ ਥੁੱਕਦੇ
ਉਹ ਮੁੱਠੀਆਂ 'ਚ ਮੀਚੇ ਹੋਏ ਆ
ਓ ਸਿਰ ਕੱਢਵੇਂ
ਸਿਰ ਕੱਢਵੇਂ ਰਿਕਾਰਡ ਪੈਦਾ ਕੀਤੇ ਹੋਏ ਆ
ਸਿਰ ਕੱਢਵੇਂ ਰਿਕਾਰਡ ਪੈਦਾ ਕੀਤੇ ਹੋਏ ਆ
ਸਿਰ ਕੱਢਵੇਂ ਰਿਕਾਰਡ ਪੈਦਾ ਕੀਤੇ ਹੋਏ ਆ
ਸਿਰ ਕੱਢਵੇਂ
ਲੰਘੇ ਆਪਣਿਆਂ ਯਾਰਾਂ ਨਾਲ ਯਾਰੀਆਂ
ਤਾਂਹੀਓਂ ਜੱਗ ਉੱਤੇ ਕਾਇਮ ਸਰਦਾਰੀਆਂ
ਲੰਘੇ ਆਪਣਿਆਂ ਯਾਰਾਂ ਨਾਲ ਯਾਰੀਆਂ
ਤਾਂਹੀਓਂ ਜੱਗ ਉੱਤੇ ਕਾਇਮ ਸਰਦਾਰੀਆਂ
ਬਹੁਤੀਆਂ ਜ਼ੁਬਾਨਾਂ ਜਿਹੜੇ ਖੋਲ੍ਹਦੇ
ਉਹਨਾਂ ਦੇ ਬੁੱਲ੍ਹ ਸੀਤੇ ਹੋਏ ਆ
ਸਿਰ ਕੱਢਵੇਂ
ਸਿਰ ਕੱਢਵੇਂ ਰਿਕਾਰਡ ਪੈਦਾ ਕੀਤੇ ਹੋਏ ਆ
ਸਿਰ ਕੱਢਵੇਂ ਰਿਕਾਰਡ ਪੈਦਾ ਕੀਤੇ ਹੋਏ ਆ
ਸਿਰ ਕੱਢਵੇਂ ਰਿਕਾਰਡ ਪੈਦਾ ਕੀਤੇ ਹੋਏ ਆ
ਸਿਰ ਕੱਢਵੇਂ
ਅਸੀਂ ਮਾਣੀਆਂ ਖੇਡਾਂ ਸਦਾ ਖੇਲੀਆਂ
ਰਹਿਣ ਵੱਸਦੀਆਂ ਸਾਰੀਆਂ ਹਵੇਲੀਆਂ
ਅਸੀਂ ਮਾਣੀਆਂ ਖੇਡਾਂ ਸਦਾ ਖੇਲੀਆਂ
ਰਹਿਣ ਵੱਸਦੀਆਂ ਸਾਰੀਆਂ ਹਵੇਲੀਆਂ
ਕਾਕਾ ਉਹ ਪਲ ਨਹੀਓਂ ਭੁੱਲਣੇ
ਜੋ ਖੁਸ਼ੀਆਂ 'ਚ ਬੀਤੇ ਹੋਏ ਆ
ਸਿਰ ਕੱਢਵੇਂ
ਸਿਰ ਕੱਢਵੇਂ ਰਿਕਾਰਡ ਪੈਦਾ ਕੀਤੇ ਹੋਏ ਆ
ਸਿਰ ਕੱਢਵੇਂ ਰਿਕਾਰਡ ਪੈਦਾ ਕੀਤੇ ਹੋਏ ਆ
ਸਿਰ ਕੱਢਵੇਂ ਰਿਕਾਰਡ ਪੈਦਾ ਕੀਤੇ ਹੋਏ ਆ
ਸਿਰ ਕੱਢਵੇਂ
ਸਿਰ ਕੱਢਵੇਂ ਰਿਕਾਰਡ ਪੈਦਾ ਕੀਤੇ ਹੋਏ ਆ
ਸਿਰ ਕੱਢਵੇਂ ਰਿਕਾਰਡ ਪੈਦਾ ਕੀਤੇ ਹੋਏ ਆ
ਸਿਰ ਕੱਢਵੇਂ ਰਿਕਾਰਡ ਪੈਦਾ ਕੀਤੇ ਹੋਏ ਆ
ਬੁੜਾਯਾ