Home 🎬 Bollywood 🎵 Pakistani 🎤 English Pop

Aish Karde

👤 Nav Sandhu 🎼 Aish Karde ⏱️ 2:20
🎵 4204 characters
⏱️ 2:20 duration
🆔 ID: 8095368

📜 Lyrics

Nav Sandhu hit ਐ
Star boy
Music Factory

ਜਦੋਂ Jack Daniel ਕਰੇ ਖ਼ਾਲੀ ਜੱਟ ਜੀ
ਹੱਟ ਪਿੱਛੇ ਬੋਲਦੀ ਦੁਨਾਲੀ ਜੱਟ ਦੀ
ਯਾਰ ਵੀ ਸੋਹਰੀ ਦੇ ਅੱਗੋਂ ਬਾਹਲੇ ਚੱਕਮੇਂ
ਵੈਰੀ ਨੂੰ ਮਿੱਟੀ ਦੇ ਵਿੱਚ mash ਕਰਦੇ (ਵੈਰੀ ਨੂੰ ਮਿੱਟੀ ਦੇ ਵਿੱਚ mash ਕਰਦੇ)

ਹੋ, ਪੈਸਾ ਤਾਂ ਕਮਾਉਂਦੀ ਹੋਣੀ ਸਾਰੀ ਦੁਨੀਆਂ
ਸੋਹਣੀਏ, ਜੱਟਾਂ ਦੇ ਪੁੱਤ ਐਸ਼ ਕਰਦੇ
ਸੋਹਣੀਏ, ਜੱਟਾਂ ਦੇ ਪੁੱਤ ਐਸ਼ ਕਰਦੇ
ਸੋਹਣੀਏ, ਜੱਟਾਂ ਦੇ ਪੁੱਤ...

ਅਸੀਂ ਤੈਨੂੰ ਪਿਆਰ ਵੀ ਕਰਦੇ ਹਾਂ
ਇਜ਼ਹਾਰ ਜਾ ਕਰਦੇ ਨਾ
ਰੱਬ ਸਾਡਾ ਜਾਣੇ, ਕਿੱਥੋਂ ਤੱਕ ਮਾਰ ਜੀ ਕਰਦੇ ਹਾਂ

ਮਰਦੀਆਂ ਨਾਰਾਂ ਸਾਡੀ look ਦੇਖ ਕੇ
ਸੜਦੇ ਆ ਵੈਰੀ ਸਾਲੇ ਠੁੱਕ ਦੇਖ ਕੇ
ਮਰਦੀਆਂ ਨਾਰਾਂ ਸਾਡੀ look ਦੇਖ ਕੇ
ਸੜਦੇ ਆ ਵੈਰੀ ਸਾਲੇ ਠੁੱਕ ਦੇਖ ਕੇ

ਤਿੰਨ-ਚਾਰ ਬੰਦਿਆਂ ਦਾ ਕੰਡਾ ਕੱਢਣਾ
ਜਿਹੜੇ ਸਾਡੇ ਬਾਰੇ loose talk back ਕਰਦੇ

ਹੋ, ਪੈਸਾ ਤਾਂ ਕਮਾਉਂਦੀ ਹੋਣੀ ਸਾਰੀ ਦੁਨੀਆਂ
ਸੋਹਣੀਏ, ਜੱਟਾਂ ਦੇ ਪੁੱਤ...
ਸੋਹਣੀਏ, ਜੱਟਾਂ ਦੇ ਪੁੱਤ ਐਸ਼ ਕਰਦੇ

ਸੋਹਣੀਏ, ਜੱਟਾਂ ਦੇ ਪੁੱਤ ਐਸ਼ ਕਰਦੇ
ਸੋਹਣੀਏ, ਜੱਟਾਂ ਦੇ ਪੁੱਤ ਐਸ਼ ਕਰਦੇ
ਸੋਹਣੀਏ, ਜੱਟਾਂ ਦੇ ਪੁੱਤ...

ਮੰਨਿਆ ਤੇਰੇ ਨਾਲ਼ ਯਾਰੀ ਐ
ਯਾਰੀ ਤੈਥੋਂ ਵੱਧਕੇ ਪਿਆਰੀ ਐ
ਤੇਰੇ ਨਾਲ਼ ਤਾਂ ਟੌਰ ਮੇਰੀ
ਮੇਰੇ ਯਾਰਾਂ ਨਾ' ਸਰਦਾਰੀ ਐ

ਯਾਰਾਂ ਤੋਂ ਬਿਨਾ ਆ ਸਾਨੂੰ ਕੰਮ ਕੋਈ ਨਾ
ਤੈਥੋਂ ਸਿਭਾ ਸਾਡੇ ਨੇੜੇ ਰੰਨ ਕੋਈ ਨਾ
ਯਾਰਾਂ ਤੋਂ ਬਿਨਾ ਆ ਸਾਨੂੰ ਕੰਮ ਕੋਈ ਨਾ
ਤੈਥੋਂ ਸਿਭਾ ਸਾਡੇ ਨੇੜੇ ਰੰਨ ਕੋਈ ਨਾ

ਯਾਰ ਨੂੰ ਕੋਈ ਸਾਡੇ ਮੂਹਰੇ ਮਾੜਾ ਕਹਿ ਜਵੇ
ਓਸੇ ਵੇਲ਼ੇ ਸਾਲੇ ਤੇ attack ਕਰਦੇ

ਹੋ, ਪੈਸਾ ਤਾਂ ਕਮਾਉਂਦੀ ਹੋਣੀ ਸਾਰੀ ਦੁਨੀਆਂ
ਸੋਹਣੀਏ, ਜੱਟਾਂ ਦੇ ਪੁੱਤ...
ਸੋਹਣੀਏ, ਜੱਟਾਂ ਦੇ ਪੁੱਤ ਐਸ਼ ਕਰਦੇ

ਸੋਹਣੀਏ, ਜੱਟਾਂ ਦੇ ਪੁੱਤ ਐਸ਼ ਕਰਦੇ
ਸੋਹਣੀਏ, ਜੱਟਾਂ ਦੇ ਪੁੱਤ ਐਸ਼ ਕਰਦੇ
ਸੋਹਣੀਏ, ਜੱਟਾਂ ਦੇ ਪੁੱਤ...

ਸੋਹਣੀ ਐਂ ਤੂੰ ਐਨੀ, ਨਾ ਕੋਈ ਹੋਣੀ ਤੇਰੇ ਨਾਲ਼ ਦੀ
Nav Sandhu ਹੋਇਆ ਤੇਰਾ, ਹੋਰ ਕੀ ਤੂੰ ਭਾਲਦੀ?
ਸੋਹਣੀ ਐਂ ਤੂੰ ਐਨੀ, ਨਾ ਕੋਈ ਹੋਣੀ ਤੇਰੇ ਨਾਲ਼ ਦੀ
Nav Sandhu ਹੋਇਆ ਤੇਰਾ, ਹੋਰ ਕੀ ਤੂੰ...

ਹੋ, ਮੁੰਡੇ ਸੋਹਣੇ ਤੇ ਸੁਨੱਖੇ ਬਾਹਰ ਪੜ੍ਹਦੇ
ਗੋਰੀਆਂ ਦੇ ਦਿਲ ਬਿੱਲੋ hack ਕਰਦੇ

ਹੋ, ਪੈਸਾ ਤਾਂ ਕਮਾਉਂਦੀ ਹੋਣੀ ਸਾਰੀ ਦੁਨੀਆਂ
ਸੋਹਣੀਏ, ਜੱਟਾਂ ਦੇ ਪੁੱਤ...
ਸੋਹਣੀਏ, ਜੱਟਾਂ ਦੇ ਪੁੱਤ ਐਸ਼ ਕਰਦੇ

ਸੋਹਣੀਏ, ਜੱਟਾਂ ਦੇ ਪੁੱਤ ਐਸ਼ ਕਰਦੇ
ਸੋਹਣੀਏ, ਜੱਟਾਂ ਦੇ ਪੁੱਤ ਐਸ਼ ਕਰਦੇ
ਸੋਹਣੀਏ, ਜੱਟਾਂ ਦੇ ਪੁੱਤ...

New Zealand ਵਾਲੇ ਐਸ਼ ਕਰਦੇ
America ਆਲੇ ਐਸ਼ ਕਰਦੇ
Canada ਆਲੇ ਐਸ਼ ਕਰਦੇ ਨੀ
Punjab ਆਲੇ ਐਸ਼ ਕਰਦੇ ਨੀ

ਕਿਉਂ, Hit ਆ ਫ਼ਿਰ?

⏱️ Synced Lyrics

[00:02.95] Nav Sandhu hit ਐ
[00:06.85] Star boy
[00:08.48] Music Factory
[00:12.18] ਜਦੋਂ Jack Daniel ਕਰੇ ਖ਼ਾਲੀ ਜੱਟ ਜੀ
[00:15.47] ਹੱਟ ਪਿੱਛੇ ਬੋਲਦੀ ਦੁਨਾਲੀ ਜੱਟ ਦੀ
[00:18.48] ਯਾਰ ਵੀ ਸੋਹਰੀ ਦੇ ਅੱਗੋਂ ਬਾਹਲੇ ਚੱਕਮੇਂ
[00:21.36] ਵੈਰੀ ਨੂੰ ਮਿੱਟੀ ਦੇ ਵਿੱਚ mash ਕਰਦੇ (ਵੈਰੀ ਨੂੰ ਮਿੱਟੀ ਦੇ ਵਿੱਚ mash ਕਰਦੇ)
[00:26.32] ਹੋ, ਪੈਸਾ ਤਾਂ ਕਮਾਉਂਦੀ ਹੋਣੀ ਸਾਰੀ ਦੁਨੀਆਂ
[00:30.11] ਸੋਹਣੀਏ, ਜੱਟਾਂ ਦੇ ਪੁੱਤ ਐਸ਼ ਕਰਦੇ
[00:33.16] ਸੋਹਣੀਏ, ਜੱਟਾਂ ਦੇ ਪੁੱਤ ਐਸ਼ ਕਰਦੇ
[00:36.04] ਸੋਹਣੀਏ, ਜੱਟਾਂ ਦੇ ਪੁੱਤ...
[00:38.18] ਅਸੀਂ ਤੈਨੂੰ ਪਿਆਰ ਵੀ ਕਰਦੇ ਹਾਂ
[00:41.86] ਇਜ਼ਹਾਰ ਜਾ ਕਰਦੇ ਨਾ
[00:44.89] ਰੱਬ ਸਾਡਾ ਜਾਣੇ, ਕਿੱਥੋਂ ਤੱਕ ਮਾਰ ਜੀ ਕਰਦੇ ਹਾਂ
[00:50.82] ਮਰਦੀਆਂ ਨਾਰਾਂ ਸਾਡੀ look ਦੇਖ ਕੇ
[00:53.89] ਸੜਦੇ ਆ ਵੈਰੀ ਸਾਲੇ ਠੁੱਕ ਦੇਖ ਕੇ
[00:56.63] ਮਰਦੀਆਂ ਨਾਰਾਂ ਸਾਡੀ look ਦੇਖ ਕੇ
[00:59.69] ਸੜਦੇ ਆ ਵੈਰੀ ਸਾਲੇ ਠੁੱਕ ਦੇਖ ਕੇ
[01:02.46] ਤਿੰਨ-ਚਾਰ ਬੰਦਿਆਂ ਦਾ ਕੰਡਾ ਕੱਢਣਾ
[01:04.93] ਜਿਹੜੇ ਸਾਡੇ ਬਾਰੇ loose talk back ਕਰਦੇ
[01:07.47] ਹੋ, ਪੈਸਾ ਤਾਂ ਕਮਾਉਂਦੀ ਹੋਣੀ ਸਾਰੀ ਦੁਨੀਆਂ
[01:11.17] ਸੋਹਣੀਏ, ਜੱਟਾਂ ਦੇ ਪੁੱਤ...
[01:13.96] ਸੋਹਣੀਏ, ਜੱਟਾਂ ਦੇ ਪੁੱਤ ਐਸ਼ ਕਰਦੇ
[01:17.06] ਸੋਹਣੀਏ, ਜੱਟਾਂ ਦੇ ਪੁੱਤ ਐਸ਼ ਕਰਦੇ
[01:19.87] ਸੋਹਣੀਏ, ਜੱਟਾਂ ਦੇ ਪੁੱਤ ਐਸ਼ ਕਰਦੇ
[01:22.86] ਸੋਹਣੀਏ, ਜੱਟਾਂ ਦੇ ਪੁੱਤ...
[01:25.67] ਮੰਨਿਆ ਤੇਰੇ ਨਾਲ਼ ਯਾਰੀ ਐ
[01:28.63] ਯਾਰੀ ਤੈਥੋਂ ਵੱਧਕੇ ਪਿਆਰੀ ਐ
[01:31.80] ਤੇਰੇ ਨਾਲ਼ ਤਾਂ ਟੌਰ ਮੇਰੀ
[01:34.23] ਮੇਰੇ ਯਾਰਾਂ ਨਾ' ਸਰਦਾਰੀ ਐ
[01:37.35] ਯਾਰਾਂ ਤੋਂ ਬਿਨਾ ਆ ਸਾਨੂੰ ਕੰਮ ਕੋਈ ਨਾ
[01:40.44] ਤੈਥੋਂ ਸਿਭਾ ਸਾਡੇ ਨੇੜੇ ਰੰਨ ਕੋਈ ਨਾ
[01:43.49] ਯਾਰਾਂ ਤੋਂ ਬਿਨਾ ਆ ਸਾਨੂੰ ਕੰਮ ਕੋਈ ਨਾ
[01:46.34] ਤੈਥੋਂ ਸਿਭਾ ਸਾਡੇ ਨੇੜੇ ਰੰਨ ਕੋਈ ਨਾ
[01:49.12] ਯਾਰ ਨੂੰ ਕੋਈ ਸਾਡੇ ਮੂਹਰੇ ਮਾੜਾ ਕਹਿ ਜਵੇ
[01:52.14] ਓਸੇ ਵੇਲ਼ੇ ਸਾਲੇ ਤੇ attack ਕਰਦੇ
[01:54.11] ਹੋ, ਪੈਸਾ ਤਾਂ ਕਮਾਉਂਦੀ ਹੋਣੀ ਸਾਰੀ ਦੁਨੀਆਂ
[01:58.08] ਸੋਹਣੀਏ, ਜੱਟਾਂ ਦੇ ਪੁੱਤ...
[02:00.97] ਸੋਹਣੀਏ, ਜੱਟਾਂ ਦੇ ਪੁੱਤ ਐਸ਼ ਕਰਦੇ
[02:03.72] ਸੋਹਣੀਏ, ਜੱਟਾਂ ਦੇ ਪੁੱਤ ਐਸ਼ ਕਰਦੇ
[02:06.73] ਸੋਹਣੀਏ, ਜੱਟਾਂ ਦੇ ਪੁੱਤ ਐਸ਼ ਕਰਦੇ
[02:09.73] ਸੋਹਣੀਏ, ਜੱਟਾਂ ਦੇ ਪੁੱਤ...
[02:11.77]
[02:24.12] ਸੋਹਣੀ ਐਂ ਤੂੰ ਐਨੀ, ਨਾ ਕੋਈ ਹੋਣੀ ਤੇਰੇ ਨਾਲ਼ ਦੀ
[02:27.09] Nav Sandhu ਹੋਇਆ ਤੇਰਾ, ਹੋਰ ਕੀ ਤੂੰ ਭਾਲਦੀ?
[02:29.91] ਸੋਹਣੀ ਐਂ ਤੂੰ ਐਨੀ, ਨਾ ਕੋਈ ਹੋਣੀ ਤੇਰੇ ਨਾਲ਼ ਦੀ
[02:32.94] Nav Sandhu ਹੋਇਆ ਤੇਰਾ, ਹੋਰ ਕੀ ਤੂੰ...
[02:35.48] ਹੋ, ਮੁੰਡੇ ਸੋਹਣੇ ਤੇ ਸੁਨੱਖੇ ਬਾਹਰ ਪੜ੍ਹਦੇ
[02:39.06] ਗੋਰੀਆਂ ਦੇ ਦਿਲ ਬਿੱਲੋ hack ਕਰਦੇ
[02:41.03] ਹੋ, ਪੈਸਾ ਤਾਂ ਕਮਾਉਂਦੀ ਹੋਣੀ ਸਾਰੀ ਦੁਨੀਆਂ
[02:44.82] ਸੋਹਣੀਏ, ਜੱਟਾਂ ਦੇ ਪੁੱਤ...
[02:47.79] ਸੋਹਣੀਏ, ਜੱਟਾਂ ਦੇ ਪੁੱਤ ਐਸ਼ ਕਰਦੇ
[02:50.69] ਸੋਹਣੀਏ, ਜੱਟਾਂ ਦੇ ਪੁੱਤ ਐਸ਼ ਕਰਦੇ
[02:53.51] ਸੋਹਣੀਏ, ਜੱਟਾਂ ਦੇ ਪੁੱਤ ਐਸ਼ ਕਰਦੇ
[02:56.53] ਸੋਹਣੀਏ, ਜੱਟਾਂ ਦੇ ਪੁੱਤ...
[02:58.26] New Zealand ਵਾਲੇ ਐਸ਼ ਕਰਦੇ
[03:01.27] America ਆਲੇ ਐਸ਼ ਕਰਦੇ
[03:04.20] Canada ਆਲੇ ਐਸ਼ ਕਰਦੇ ਨੀ
[03:07.42] Punjab ਆਲੇ ਐਸ਼ ਕਰਦੇ ਨੀ
[03:11.38] ਕਿਉਂ, Hit ਆ ਫ਼ਿਰ?
[03:13.78]

⭐ Rate These Lyrics

Average: 0.0/5 • 0 ratings