Jhanjar
🎵 3037 characters
⏱️ 2:58 duration
🆔 ID: 8158938
📜 Lyrics
ਸੋਹਣਿਆਂ ਵੇ ਗੁੱਸਾ ਤੇਰਾ ਨੱਕ ਤੋਂ ਨੀ ਗਿਰਦਾ
ਉਂਝ ਵੇ ਤੂੰ ਗਲ਼ੇ ਵਿਚ ਚਾਂਦੀ ਪਾਈ ਫਿਰਦਾ
ਸੋਹਣਿਆਂ ਵੇ ਗੁੱਸਾ ਤੇਰਾ ਨੱਕ ਤੋਂ ਨੀ ਗਿਰਦਾ
ਉਂਝ ਵੇ ਤੂੰ ਗਲ਼ੇ ਵਿਚ ਚਾਂਦੀ ਪਾਈ ਫਿਰਦਾ
ਵੇ ਦਿਲ ਬੜਾ ਕਰੇ ਨਾਰ ਦਾ, ਕਰੇ ਨਾਰ ਦਾ
ਤੇਰੇ ਨਾਲ, ਨਾਲ, ਨਾਲ, ਨਾਲ ਚੱਲਾਂ
ਵੇ ਝਾਂਜਰ ਗਵਾਚਗੀ ਮੇਰੀ, ਗਵਾਚਗੀ ਮੇਰੀ
ਤੇਰੇ ਪਿਛੇ-ਪਿਛੇ ਘੁੱਮਦੀ ਦੀ ਚੰਨਾ
ਵੇ ਝਾਂਜਰ ਗਵਾਚਗੀ ਮੇਰੀ, ਗਵਾਚਗੀ ਮੇਰੀ
ਤੇਰੇ ਪਿਛੇ-ਪਿਛੇ ਘੁੱਮਦੀ ਦੀ ਚੰਨਾ
ਗੋਰਾ-ਗੋਰਾ ਰੰਗ ਨਾਰ ਦਾ
ਤੇਰੇ ਕਰਕੇ ਪੈ ਗਿਆ ਫ਼ਿੱਕਾ ਵੇ
ਤੇਰੇ ਵਾਂਗੂ ਨਖਰੇ ਕਰਨੇ
ਦੱਸ ਦੇ ਕਿਥੋਂ ਸਿੱਖਾਂ ਵੇ?
ਗੋਰਾ ਜੇਹਾ ਰੰਗ ਮੇਰਾ
ਪੈ ਗਿਆ ਫ਼ਿੱਕਾ ਵੇ
ਤੇਰੇ ਵਾਂਗੂ ਨਖਰੇ
ਮੈਂ ਦੱਸ ਕਿਥੋਂ ਸਿੱਖਾਂ ਵੇ?
ਵੇ ਹਰ ਵੇਹਲੇ ਸੋਚਦੀ ਰਹਿੰਦੀ, ਸੋਚਦੀ ਰਹਿੰਦੀ
ਤੇਰੀ ਆਕੜ ਜੀ ਜੱਟ ਕਿਵੇਂ ਭੰਨਾ
ਵੇ ਝਾਂਜਰ ਗਵਾਚਗੀ ਮੇਰੀ, ਗਵਾਚਗੀ ਮੇਰੀ
ਤੇਰੇ ਪਿਛੇ-ਪਿਛੇ ਘੁੱਮਦੀ ਦੀ ਚੰਨਾ
ਵੇ ਝਾਂਜਰ ਗਵਾਚਗੀ ਮੇਰੀ, ਗਵਾਚਗੀ ਮੇਰੀ
ਤੇਰੇ ਪਿਛੇ-ਪਿਛੇ ਘੁੱਮਦੀ ਦੀ ਚੰਨਾ
ਫ਼ਰਮਾਨ ਨਾਮ ਤੇਰਾ ਲੈਂਦੀ ਦੇ
ਹੁਣ ਥੱਕ ਗਏ ਮੇਰੇ ਬੁੱਲ ਚੰਨਾ
ਤੇਰੇ ਪਿਛੇ ਲੱਗਦੇ ਜੋ ਗਿਹੜੇ
ਓਹਨਾ ਦਾ ਪਾ ਦੇ ਮੁੱਲ ਚੰਨਾ
ਫ਼ਰਮਾਨ, ਫ਼ਰਮਾਨ ਕਹਿੰਦੀ
ਦਿਆਂ ਥੱਕੇ ਬੁੱਲ ਵੇ
ਹੋ ਗਿਹੜੇ ਤੇਰੇ ਪਿਛੇ ਲਾਉਂਦੀ ਮੈਂ
ਓਹਨਾ ਦਾ ਪਾ ਦੇ ਮੁੱਲ ਵੇ
ਤੂੰ ਮੇਰੀਆਂ ਵੀ ਮੰਨ ਸੋਹਣਿਆਂ, ਮੰਨ ਸੋਹਣਿਆਂ
ਵੇ ਦੱਸ ਕਿੰਨੀਆਂ ਕ ਤੇਰੀਆਂ ਮੈਂ ਮੰਨਾ
ਤੂੰ ਮੇਰਿਆਂ ਦਿਲ ਤੇ ਲੱਗਿਆ
ਤਾਂਹੀ ਮੰਗਰੇ ਆਉਂਦੀ ਵੇ
Ravneet ਵੇ ਤੈਨੂੰ ਸਮਝ ਨੀ ਆਉਂਦੀ
ਜੱਟੀ ਕਿੰਨਾ ਚਾਉਂਦੀ ਵੇ
ਵੇ ਝਾਂਜਰ ਗਵਾਚਗੀ ਮੇਰੀ, ਗਵਾਚਗੀ ਮੇਰੀ
ਤੇਰੇ ਪਿਛੇ-ਪਿਛੇ ਘੁੱਮਦੀ ਦੀ ਚੰਨਾ
ਵੇ ਝਾਂਜਰ ਗਵਾਚਗੀ ਮੇਰੀ, ਗਵਾਚਗੀ ਮੇਰੀ
ਤੇਰੇ ਪਿਛੇ-ਪਿਛੇ ਘੁੱਮਦੀ ਦੀ ਚੰਨਾ
ਉਂਝ ਵੇ ਤੂੰ ਗਲ਼ੇ ਵਿਚ ਚਾਂਦੀ ਪਾਈ ਫਿਰਦਾ
ਸੋਹਣਿਆਂ ਵੇ ਗੁੱਸਾ ਤੇਰਾ ਨੱਕ ਤੋਂ ਨੀ ਗਿਰਦਾ
ਉਂਝ ਵੇ ਤੂੰ ਗਲ਼ੇ ਵਿਚ ਚਾਂਦੀ ਪਾਈ ਫਿਰਦਾ
ਵੇ ਦਿਲ ਬੜਾ ਕਰੇ ਨਾਰ ਦਾ, ਕਰੇ ਨਾਰ ਦਾ
ਤੇਰੇ ਨਾਲ, ਨਾਲ, ਨਾਲ, ਨਾਲ ਚੱਲਾਂ
ਵੇ ਝਾਂਜਰ ਗਵਾਚਗੀ ਮੇਰੀ, ਗਵਾਚਗੀ ਮੇਰੀ
ਤੇਰੇ ਪਿਛੇ-ਪਿਛੇ ਘੁੱਮਦੀ ਦੀ ਚੰਨਾ
ਵੇ ਝਾਂਜਰ ਗਵਾਚਗੀ ਮੇਰੀ, ਗਵਾਚਗੀ ਮੇਰੀ
ਤੇਰੇ ਪਿਛੇ-ਪਿਛੇ ਘੁੱਮਦੀ ਦੀ ਚੰਨਾ
ਗੋਰਾ-ਗੋਰਾ ਰੰਗ ਨਾਰ ਦਾ
ਤੇਰੇ ਕਰਕੇ ਪੈ ਗਿਆ ਫ਼ਿੱਕਾ ਵੇ
ਤੇਰੇ ਵਾਂਗੂ ਨਖਰੇ ਕਰਨੇ
ਦੱਸ ਦੇ ਕਿਥੋਂ ਸਿੱਖਾਂ ਵੇ?
ਗੋਰਾ ਜੇਹਾ ਰੰਗ ਮੇਰਾ
ਪੈ ਗਿਆ ਫ਼ਿੱਕਾ ਵੇ
ਤੇਰੇ ਵਾਂਗੂ ਨਖਰੇ
ਮੈਂ ਦੱਸ ਕਿਥੋਂ ਸਿੱਖਾਂ ਵੇ?
ਵੇ ਹਰ ਵੇਹਲੇ ਸੋਚਦੀ ਰਹਿੰਦੀ, ਸੋਚਦੀ ਰਹਿੰਦੀ
ਤੇਰੀ ਆਕੜ ਜੀ ਜੱਟ ਕਿਵੇਂ ਭੰਨਾ
ਵੇ ਝਾਂਜਰ ਗਵਾਚਗੀ ਮੇਰੀ, ਗਵਾਚਗੀ ਮੇਰੀ
ਤੇਰੇ ਪਿਛੇ-ਪਿਛੇ ਘੁੱਮਦੀ ਦੀ ਚੰਨਾ
ਵੇ ਝਾਂਜਰ ਗਵਾਚਗੀ ਮੇਰੀ, ਗਵਾਚਗੀ ਮੇਰੀ
ਤੇਰੇ ਪਿਛੇ-ਪਿਛੇ ਘੁੱਮਦੀ ਦੀ ਚੰਨਾ
ਫ਼ਰਮਾਨ ਨਾਮ ਤੇਰਾ ਲੈਂਦੀ ਦੇ
ਹੁਣ ਥੱਕ ਗਏ ਮੇਰੇ ਬੁੱਲ ਚੰਨਾ
ਤੇਰੇ ਪਿਛੇ ਲੱਗਦੇ ਜੋ ਗਿਹੜੇ
ਓਹਨਾ ਦਾ ਪਾ ਦੇ ਮੁੱਲ ਚੰਨਾ
ਫ਼ਰਮਾਨ, ਫ਼ਰਮਾਨ ਕਹਿੰਦੀ
ਦਿਆਂ ਥੱਕੇ ਬੁੱਲ ਵੇ
ਹੋ ਗਿਹੜੇ ਤੇਰੇ ਪਿਛੇ ਲਾਉਂਦੀ ਮੈਂ
ਓਹਨਾ ਦਾ ਪਾ ਦੇ ਮੁੱਲ ਵੇ
ਤੂੰ ਮੇਰੀਆਂ ਵੀ ਮੰਨ ਸੋਹਣਿਆਂ, ਮੰਨ ਸੋਹਣਿਆਂ
ਵੇ ਦੱਸ ਕਿੰਨੀਆਂ ਕ ਤੇਰੀਆਂ ਮੈਂ ਮੰਨਾ
ਤੂੰ ਮੇਰਿਆਂ ਦਿਲ ਤੇ ਲੱਗਿਆ
ਤਾਂਹੀ ਮੰਗਰੇ ਆਉਂਦੀ ਵੇ
Ravneet ਵੇ ਤੈਨੂੰ ਸਮਝ ਨੀ ਆਉਂਦੀ
ਜੱਟੀ ਕਿੰਨਾ ਚਾਉਂਦੀ ਵੇ
ਵੇ ਝਾਂਜਰ ਗਵਾਚਗੀ ਮੇਰੀ, ਗਵਾਚਗੀ ਮੇਰੀ
ਤੇਰੇ ਪਿਛੇ-ਪਿਛੇ ਘੁੱਮਦੀ ਦੀ ਚੰਨਾ
ਵੇ ਝਾਂਜਰ ਗਵਾਚਗੀ ਮੇਰੀ, ਗਵਾਚਗੀ ਮੇਰੀ
ਤੇਰੇ ਪਿਛੇ-ਪਿਛੇ ਘੁੱਮਦੀ ਦੀ ਚੰਨਾ
⏱️ Synced Lyrics
[00:12.48] ਸੋਹਣਿਆਂ ਵੇ ਗੁੱਸਾ ਤੇਰਾ ਨੱਕ ਤੋਂ ਨੀ ਗਿਰਦਾ
[00:15.43] ਉਂਝ ਵੇ ਤੂੰ ਗਲ਼ੇ ਵਿਚ ਚਾਂਦੀ ਪਾਈ ਫਿਰਦਾ
[00:18.89] ਸੋਹਣਿਆਂ ਵੇ ਗੁੱਸਾ ਤੇਰਾ ਨੱਕ ਤੋਂ ਨੀ ਗਿਰਦਾ
[00:21.75] ਉਂਝ ਵੇ ਤੂੰ ਗਲ਼ੇ ਵਿਚ ਚਾਂਦੀ ਪਾਈ ਫਿਰਦਾ
[00:25.13] ਵੇ ਦਿਲ ਬੜਾ ਕਰੇ ਨਾਰ ਦਾ, ਕਰੇ ਨਾਰ ਦਾ
[00:28.67] ਤੇਰੇ ਨਾਲ, ਨਾਲ, ਨਾਲ, ਨਾਲ ਚੱਲਾਂ
[00:31.27] ਵੇ ਝਾਂਜਰ ਗਵਾਚਗੀ ਮੇਰੀ, ਗਵਾਚਗੀ ਮੇਰੀ
[00:34.75] ਤੇਰੇ ਪਿਛੇ-ਪਿਛੇ ਘੁੱਮਦੀ ਦੀ ਚੰਨਾ
[00:37.16] ਵੇ ਝਾਂਜਰ ਗਵਾਚਗੀ ਮੇਰੀ, ਗਵਾਚਗੀ ਮੇਰੀ
[00:40.66] ਤੇਰੇ ਪਿਛੇ-ਪਿਛੇ ਘੁੱਮਦੀ ਦੀ ਚੰਨਾ
[00:43.31]
[00:54.75] ਗੋਰਾ-ਗੋਰਾ ਰੰਗ ਨਾਰ ਦਾ
[00:57.77] ਤੇਰੇ ਕਰਕੇ ਪੈ ਗਿਆ ਫ਼ਿੱਕਾ ਵੇ
[01:00.53] ਤੇਰੇ ਵਾਂਗੂ ਨਖਰੇ ਕਰਨੇ
[01:03.59] ਦੱਸ ਦੇ ਕਿਥੋਂ ਸਿੱਖਾਂ ਵੇ?
[01:06.23] ਗੋਰਾ ਜੇਹਾ ਰੰਗ ਮੇਰਾ
[01:08.15] ਪੈ ਗਿਆ ਫ਼ਿੱਕਾ ਵੇ
[01:09.44] ਤੇਰੇ ਵਾਂਗੂ ਨਖਰੇ
[01:11.69] ਮੈਂ ਦੱਸ ਕਿਥੋਂ ਸਿੱਖਾਂ ਵੇ?
[01:13.73] ਵੇ ਹਰ ਵੇਹਲੇ ਸੋਚਦੀ ਰਹਿੰਦੀ, ਸੋਚਦੀ ਰਹਿੰਦੀ
[01:16.33] ਤੇਰੀ ਆਕੜ ਜੀ ਜੱਟ ਕਿਵੇਂ ਭੰਨਾ
[01:19.05] ਵੇ ਝਾਂਜਰ ਗਵਾਚਗੀ ਮੇਰੀ, ਗਵਾਚਗੀ ਮੇਰੀ
[01:22.41] ਤੇਰੇ ਪਿਛੇ-ਪਿਛੇ ਘੁੱਮਦੀ ਦੀ ਚੰਨਾ
[01:25.08] ਵੇ ਝਾਂਜਰ ਗਵਾਚਗੀ ਮੇਰੀ, ਗਵਾਚਗੀ ਮੇਰੀ
[01:28.77] ਤੇਰੇ ਪਿਛੇ-ਪਿਛੇ ਘੁੱਮਦੀ ਦੀ ਚੰਨਾ
[01:31.19]
[01:43.02] ਫ਼ਰਮਾਨ ਨਾਮ ਤੇਰਾ ਲੈਂਦੀ ਦੇ
[01:45.13] ਹੁਣ ਥੱਕ ਗਏ ਮੇਰੇ ਬੁੱਲ ਚੰਨਾ
[01:48.22] ਤੇਰੇ ਪਿਛੇ ਲੱਗਦੇ ਜੋ ਗਿਹੜੇ
[01:51.52] ਓਹਨਾ ਦਾ ਪਾ ਦੇ ਮੁੱਲ ਚੰਨਾ
[01:54.29] ਫ਼ਰਮਾਨ, ਫ਼ਰਮਾਨ ਕਹਿੰਦੀ
[01:56.31] ਦਿਆਂ ਥੱਕੇ ਬੁੱਲ ਵੇ
[01:57.14] ਹੋ ਗਿਹੜੇ ਤੇਰੇ ਪਿਛੇ ਲਾਉਂਦੀ ਮੈਂ
[01:59.28] ਓਹਨਾ ਦਾ ਪਾ ਦੇ ਮੁੱਲ ਵੇ
[02:00.96] ਤੂੰ ਮੇਰੀਆਂ ਵੀ ਮੰਨ ਸੋਹਣਿਆਂ, ਮੰਨ ਸੋਹਣਿਆਂ
[02:04.63] ਵੇ ਦੱਸ ਕਿੰਨੀਆਂ ਕ ਤੇਰੀਆਂ ਮੈਂ ਮੰਨਾ
[02:06.92] ਤੂੰ ਮੇਰਿਆਂ ਦਿਲ ਤੇ ਲੱਗਿਆ
[02:11.09] ਤਾਂਹੀ ਮੰਗਰੇ ਆਉਂਦੀ ਵੇ
[02:14.40] Ravneet ਵੇ ਤੈਨੂੰ ਸਮਝ ਨੀ ਆਉਂਦੀ
[02:17.01] ਜੱਟੀ ਕਿੰਨਾ ਚਾਉਂਦੀ ਵੇ
[02:26.74] ਵੇ ਝਾਂਜਰ ਗਵਾਚਗੀ ਮੇਰੀ, ਗਵਾਚਗੀ ਮੇਰੀ
[02:30.16] ਤੇਰੇ ਪਿਛੇ-ਪਿਛੇ ਘੁੱਮਦੀ ਦੀ ਚੰਨਾ
[02:32.76] ਵੇ ਝਾਂਜਰ ਗਵਾਚਗੀ ਮੇਰੀ, ਗਵਾਚਗੀ ਮੇਰੀ
[02:36.10] ਤੇਰੇ ਪਿਛੇ-ਪਿਛੇ ਘੁੱਮਦੀ ਦੀ ਚੰਨਾ
[02:39.22]