Home 🎬 Bollywood 🎵 Pakistani 🎤 English Pop

Bhor Bhai Din Chad Gaya

👤 Maanya Arora 🎼 Bhor Bhai Din Chad Gaya ⏱️ 4:55
🎵 2716 characters
⏱️ 4:55 duration
🆔 ID: 8259299

📜 Lyrics

भोर भई, दिन चढ़ गया, मेरी अंबे
भोर भई, दिन चढ़ गया, मेरी अंबे
ਹੋ ਰਹੀ ਜੈ-ਜੈਕਾਰ ਮੰਦਰ ਵਿੱਚ, ਆਰਤੀ ਜੈ ਮਾਂ
ਹੇ, ਦਰਬਾਰਾਂ ਵਾਲੀ, ਆਰਤੀ ਜੈ ਮਾਂ

ਕਾਹੇ ਦੀ ਮੈਯਾ ਤੇਰੀ ਆਰਤੀ ਬਨਾਵਾਂ?
ਕਾਹੇ ਦੀ ਮੈਯਾ ਤੇਰੀ ਆਰਤੀ ਬਨਾਵਾਂ?
ਕਾਹੇ ਦੀ ਪਾਵਾਂ ਵਿੱਚ ਬਾਤੀ ਮੰਦਰ ਵਿੱਚ? ਆਰਤੀ ਜੈ ਮਾਂ
ਸੂਹੇ ਚੋਲਿਆਂ ਵਾਲੀ, ਆਰਤੀ ਜੈ ਮਾਂ

ਸਰਵ ਸੋਨੇ ਦੀ ਆਰਤੀ ਬਨਾਵਾਂ
ਸਰਵ ਸੋਨੇ ਦੀ ਆਰਤੀ ਬਨਾਵਾਂ
ਅਗਰ-ਕਪੂਰ ਪਾਵਾਂ ਬਾਤੀ ਮੰਦਰ ਵਿੱਚ, ਆਰਤੀ ਜੈ ਮਾਂ
ਹੇ, ਮਾਂ ਪਿੰਡੀ ਰਾਨੀ, ਆਰਤੀ ਜੈ ਮਾਂ

ਕੌਨ ਸੁਹਾਗਨ ਦੀਵਾ ਬਾਲਿਆ, ਮੇਰੀ ਮੈਯਾ?
ਕੌਨ ਸੁਹਾਗਨ ਦੀਵਾ ਬਾਲਿਆ, ਮੇਰੀ ਮੈਯਾ?
ਕੌਨ ਜਾਗੇਗਾ ਸਾਰੀ ਰਾਤ ਮੰਦਰ ਵਿੱਚ? ਆਰਤੀ ਜਯ ਮਾਂ
ਸੱਚੀਆਂ ਜੋਤਾਂ ਵਾਲੀ, ਆਰਤੀ ਜਯ ਮਾਂ

ਸਰਵ ਸੁਹਾਗਨ ਦੀਵਾ ਬਾਲਿਆ, ਮੇਰੀ ਅੰਬੇ
ਸਰਵ ਸੁਹਾਗਨ ਦੀਵਾ ਬਾਲਿਆ, ਮੇਰੀ ਅੰਬੇ
ਜੋਤ ਜਾਗੇਗੀ ਸਾਰੀ ਰਾਤ ਮੰਦਰ ਵਿੱਚ, ਆਰਤੀ ਜੈ ਮਾਂ
ਹੇ, ਮਾਂ ਤ੍ਰਿਕੁਟਾ ਰਾਨੀ, ਆਰਤੀ ਜੈ ਮਾਂ

ਜੁਗ-ਜੁਗ ਜੀਵੇ ਤੇਰਾ ਜਮੂਏ ਦਾ ਰਾਜਾ
ਜੁਗ-ਜੁਗ ਜੀਵੇ ਤੇਰਾ ਜਮੂਏ ਦਾ ਰਾਜਾ
ਜਿਸ ਤੇਰਾ ਭਵਨ ਬਨਾਇਆ ਮੰਦਰ ਵਿੱਚ, ਆਰਤੀ ਜੈ ਮਾਂ
ਮੇਰੀ ਅੰਬੇ ਰਾਨੀ, ਆਰਤੀ ਜੈ ਮਾਂ

सिमर चरण तेरा ध्यानु यश गावे
सिमर चरण तेरा ध्यानु यश गावे
ਚਰਣਾਂ ਤੋ ਜਾਵਾਂ ਬਲੀਹਾਰ ਮੰਦਰ ਵਿੱਚ, ਆਰਤੀ ਜੈ ਮਾਂ
ਸੋਹਣੇ ਮੰਦਰਾਂ ਵਾਲੀ, ਆਰਤੀ ਜੈ ਮਾਂ

भोर भई, दिन चढ़ गया, मेरी अंबे
भोर भई, दिन चढ़ गया, मेरी अंबे
ਹੋ ਰਹੀ ਜੈ-ਜੈਕਾਰ ਮੰਦਰ ਵਿੱਚ, ਆਰਤੀ ਜੈ ਮਾਂ
ਹੇ, ਦਰਬਾਰਾਂ ਵਾਲੀ, ਆਰਤੀ ਜੈ ਮਾਂ

⏱️ Synced Lyrics

[00:17.51] भोर भई, दिन चढ़ गया, मेरी अंबे
[00:24.48] भोर भई, दिन चढ़ गया, मेरी अंबे
[00:31.44] ਹੋ ਰਹੀ ਜੈ-ਜੈਕਾਰ ਮੰਦਰ ਵਿੱਚ, ਆਰਤੀ ਜੈ ਮਾਂ
[00:41.79] ਹੇ, ਦਰਬਾਰਾਂ ਵਾਲੀ, ਆਰਤੀ ਜੈ ਮਾਂ
[00:51.93] ਕਾਹੇ ਦੀ ਮੈਯਾ ਤੇਰੀ ਆਰਤੀ ਬਨਾਵਾਂ?
[00:58.78] ਕਾਹੇ ਦੀ ਮੈਯਾ ਤੇਰੀ ਆਰਤੀ ਬਨਾਵਾਂ?
[01:05.51] ਕਾਹੇ ਦੀ ਪਾਵਾਂ ਵਿੱਚ ਬਾਤੀ ਮੰਦਰ ਵਿੱਚ? ਆਰਤੀ ਜੈ ਮਾਂ
[01:16.27] ਸੂਹੇ ਚੋਲਿਆਂ ਵਾਲੀ, ਆਰਤੀ ਜੈ ਮਾਂ
[01:26.05] ਸਰਵ ਸੋਨੇ ਦੀ ਆਰਤੀ ਬਨਾਵਾਂ
[01:33.06] ਸਰਵ ਸੋਨੇ ਦੀ ਆਰਤੀ ਬਨਾਵਾਂ
[01:39.82] ਅਗਰ-ਕਪੂਰ ਪਾਵਾਂ ਬਾਤੀ ਮੰਦਰ ਵਿੱਚ, ਆਰਤੀ ਜੈ ਮਾਂ
[01:50.65] ਹੇ, ਮਾਂ ਪਿੰਡੀ ਰਾਨੀ, ਆਰਤੀ ਜੈ ਮਾਂ
[02:00.13] ਕੌਨ ਸੁਹਾਗਨ ਦੀਵਾ ਬਾਲਿਆ, ਮੇਰੀ ਮੈਯਾ?
[02:07.32] ਕੌਨ ਸੁਹਾਗਨ ਦੀਵਾ ਬਾਲਿਆ, ਮੇਰੀ ਮੈਯਾ?
[02:14.04] ਕੌਨ ਜਾਗੇਗਾ ਸਾਰੀ ਰਾਤ ਮੰਦਰ ਵਿੱਚ? ਆਰਤੀ ਜਯ ਮਾਂ
[02:24.80] ਸੱਚੀਆਂ ਜੋਤਾਂ ਵਾਲੀ, ਆਰਤੀ ਜਯ ਮਾਂ
[02:34.60] ਸਰਵ ਸੁਹਾਗਨ ਦੀਵਾ ਬਾਲਿਆ, ਮੇਰੀ ਅੰਬੇ
[02:41.51] ਸਰਵ ਸੁਹਾਗਨ ਦੀਵਾ ਬਾਲਿਆ, ਮੇਰੀ ਅੰਬੇ
[02:48.42] ਜੋਤ ਜਾਗੇਗੀ ਸਾਰੀ ਰਾਤ ਮੰਦਰ ਵਿੱਚ, ਆਰਤੀ ਜੈ ਮਾਂ
[02:59.03] ਹੇ, ਮਾਂ ਤ੍ਰਿਕੁਟਾ ਰਾਨੀ, ਆਰਤੀ ਜੈ ਮਾਂ
[03:08.89] ਜੁਗ-ਜੁਗ ਜੀਵੇ ਤੇਰਾ ਜਮੂਏ ਦਾ ਰਾਜਾ
[03:15.88] ਜੁਗ-ਜੁਗ ਜੀਵੇ ਤੇਰਾ ਜਮੂਏ ਦਾ ਰਾਜਾ
[03:22.57] ਜਿਸ ਤੇਰਾ ਭਵਨ ਬਨਾਇਆ ਮੰਦਰ ਵਿੱਚ, ਆਰਤੀ ਜੈ ਮਾਂ
[03:33.25] ਮੇਰੀ ਅੰਬੇ ਰਾਨੀ, ਆਰਤੀ ਜੈ ਮਾਂ
[03:43.30] सिमर चरण तेरा ध्यानु यश गावे
[03:50.03] सिमर चरण तेरा ध्यानु यश गावे
[03:56.84] ਚਰਣਾਂ ਤੋ ਜਾਵਾਂ ਬਲੀਹਾਰ ਮੰਦਰ ਵਿੱਚ, ਆਰਤੀ ਜੈ ਮਾਂ
[04:07.76] ਸੋਹਣੇ ਮੰਦਰਾਂ ਵਾਲੀ, ਆਰਤੀ ਜੈ ਮਾਂ
[04:17.59] भोर भई, दिन चढ़ गया, मेरी अंबे
[04:24.68] भोर भई, दिन चढ़ गया, मेरी अंबे
[04:31.11] ਹੋ ਰਹੀ ਜੈ-ਜੈਕਾਰ ਮੰਦਰ ਵਿੱਚ, ਆਰਤੀ ਜੈ ਮਾਂ
[04:41.89] ਹੇ, ਦਰਬਾਰਾਂ ਵਾਲੀ, ਆਰਤੀ ਜੈ ਮਾਂ
[04:50.16]

⭐ Rate These Lyrics

Average: 0.0/5 • 0 ratings