Home 🎬 Bollywood 🎵 Pakistani 🎤 English Pop

Honney Bunny

👤 Altaaf - Manny feat. Sara Khan 🎼 Honney Bunny - Single ⏱️ 2:32
🎵 2320 characters
⏱️ 2:32 duration
🆔 ID: 8298677

📜 Lyrics

ਮੁੰਡਾ ਕਹਿੰਦਾ ਮੈਨੂੰ ਬਣ ਮੇਰੀ Honey Bunny (Honey Bunny)
Range Rover ਹੈ ਗੱਡੀ, ਸੂਟ ਹੈ Armani (Armani)
ਮੁੰਡਾ ਕਹਿੰਦਾ ਮੈਨੂੰ ਬਣ ਮੇਰੀ Honey Bunny
Range Rover ਹੈ ਗੱਡੀ, ਸੂਟ ਹੈ Armani
ਮੈਂ ਕਿਹਾ ਜਾ-ਵੇ ਜਾ-ਵੇ ਚਾਹੀਦਾ ਏ ਮੈਨੂੰ ਬੱਸ ਪਿਆਰ
ਮੇਰੇ Dad ਕੋਲ ਮੁੰਡਿਆਂ ਵੇ ਬਹੁਤ money

ਕਹਿੰਦਾ ਲੈ ਜਾਵਾਂਗੇ ਤੈਨੂੰ World tour, baby
London, Paris via Germany
ਓ, ਮੈਂ ਕਿਹਾ ਜਾ-ਵੇ ਜਾ-ਵੇ ਲੱਭਦੀ ਆਂ ਮੈਂ ਤੇ ਸੋਹਣੇ ਯਾਰ
ਮੇਰੇ Daddy ਕੋਲ ਮੁੰਡਿਆਂ ਵੇ ਬਹੁਤ money
Daddy ਕੋਲ ਮੁੰਡਿਆਂ ਵੇ ਬਹੁਤ money

ਸੱਚੀ ਮੇਰੇ ਦਿਲ ਨੂੰ ਤੂੰ ਆ ਗਿਆ ਪਸੰਦ
ਲੱਗਦੇ ਨਾ ਠੀਕ ਪਰ ਤੇਰੇ ਰੰਗ ਢੰਗ
ਇੱਕ ਪਾਸੇ phone check ਕਰਦਾ ਰਵੇ
ਦੂਜੇ ਪਾਸੇ ਗੱਲ ਮਿੱਠੀ ਕਰੇ ਮੇਰੇ ਸੰਗ (ਕਰੇ ਮੇਰੇ ਸੰਗ)

ਓ, ਸੱਚੀ ਮੇਰੇ ਦਿਲ ਨੂੰ ਤੂੰ ਆ ਗਿਆ ਪਸੰਦ
ਲੱਗਦੇ ਨਾ ਠੀਕ ਪਰ ਤੇਰੇ ਰੰਗ ਢੰਗ
ਇੱਕ ਪਾਸੇ phone check ਕਰਦਾ ਰਵੇ
ਦੂਜੇ ਪਾਸੇ ਗੱਲ ਮਿੱਠੀ ਕਰੇ ਮੇਰੇ ਸੰਗ

ਓ, ਕਹਿੰਦਾ ਰੱਖਣਾ ਬਣਾਕੇ ਤੈਨੂੰ Queen ਵਰਗੀ
ਕਿਸੀ ਗੱਲ ਦੀ ਨਾ ਛੱਡਣੀ ਮੈਂ ਕੋਈ ਕਮੀ
ਓ, ਮੈਂ ਕਿਹਾ ਝੂਠੇ-ਮੂਠੇ promise ਨਾ ਕਰ ਤੂੰ ਹਜ਼ਾਰ
ਮੇਰੇ Daddy ਕੋਲ ਮੁੰਡਿਆਂ ਵੇ ਬਹੁਤ money
Daddy ਕੋਲ ਮੁੰਡਿਆਂ ਵੇ ਬਹੁਤ money

ਮੁੰਡਾ ਕਹਿੰਦਾ ਮੈਨੂੰ ਬਣ ਮੇਰੀ Honey Bunny
Range Rover ਹੈ ਗੱਡੀ, ਸੂਟ ਹੈ Armani

ਮੈਂ ਕਿਹਾ ਜਾ ਵੇ, ਜਾ ਵੇ ਲੱਭਦੀ ਆਂ ਮੈਂ ਤੇ ਸੋਹਣੇ ਯਾਰ
ਮੇਰੇ Daddy ਕੋਲ ਮੁੰਡਿਆਂ ਵੇ ਬਹੁਤ money
Daddy ਕੋਲ ਮੁੰਡਿਆਂ ਵੇ ਬਹੁਤ money

⏱️ Synced Lyrics

[00:10.18] ਮੁੰਡਾ ਕਹਿੰਦਾ ਮੈਨੂੰ ਬਣ ਮੇਰੀ Honey Bunny (Honey Bunny)
[00:15.56] Range Rover ਹੈ ਗੱਡੀ, ਸੂਟ ਹੈ Armani (Armani)
[00:20.98] ਮੁੰਡਾ ਕਹਿੰਦਾ ਮੈਨੂੰ ਬਣ ਮੇਰੀ Honey Bunny
[00:23.34] Range Rover ਹੈ ਗੱਡੀ, ਸੂਟ ਹੈ Armani
[00:26.23] ਮੈਂ ਕਿਹਾ ਜਾ-ਵੇ ਜਾ-ਵੇ ਚਾਹੀਦਾ ਏ ਮੈਨੂੰ ਬੱਸ ਪਿਆਰ
[00:28.93] ਮੇਰੇ Dad ਕੋਲ ਮੁੰਡਿਆਂ ਵੇ ਬਹੁਤ money
[00:33.15]
[00:37.09] ਕਹਿੰਦਾ ਲੈ ਜਾਵਾਂਗੇ ਤੈਨੂੰ World tour, baby
[00:42.17] London, Paris via Germany
[00:45.94] ਓ, ਮੈਂ ਕਿਹਾ ਜਾ-ਵੇ ਜਾ-ਵੇ ਲੱਭਦੀ ਆਂ ਮੈਂ ਤੇ ਸੋਹਣੇ ਯਾਰ
[00:49.07] ਮੇਰੇ Daddy ਕੋਲ ਮੁੰਡਿਆਂ ਵੇ ਬਹੁਤ money
[00:52.35] Daddy ਕੋਲ ਮੁੰਡਿਆਂ ਵੇ ਬਹੁਤ money
[00:55.27]
[01:10.14] ਸੱਚੀ ਮੇਰੇ ਦਿਲ ਨੂੰ ਤੂੰ ਆ ਗਿਆ ਪਸੰਦ
[01:12.91] ਲੱਗਦੇ ਨਾ ਠੀਕ ਪਰ ਤੇਰੇ ਰੰਗ ਢੰਗ
[01:15.67] ਇੱਕ ਪਾਸੇ phone check ਕਰਦਾ ਰਵੇ
[01:18.21] ਦੂਜੇ ਪਾਸੇ ਗੱਲ ਮਿੱਠੀ ਕਰੇ ਮੇਰੇ ਸੰਗ (ਕਰੇ ਮੇਰੇ ਸੰਗ)
[01:23.57] ਓ, ਸੱਚੀ ਮੇਰੇ ਦਿਲ ਨੂੰ ਤੂੰ ਆ ਗਿਆ ਪਸੰਦ
[01:26.94] ਲੱਗਦੇ ਨਾ ਠੀਕ ਪਰ ਤੇਰੇ ਰੰਗ ਢੰਗ
[01:29.18] ਇੱਕ ਪਾਸੇ phone check ਕਰਦਾ ਰਵੇ
[01:31.81] ਦੂਜੇ ਪਾਸੇ ਗੱਲ ਮਿੱਠੀ ਕਰੇ ਮੇਰੇ ਸੰਗ
[01:36.55] ਓ, ਕਹਿੰਦਾ ਰੱਖਣਾ ਬਣਾਕੇ ਤੈਨੂੰ Queen ਵਰਗੀ
[01:41.93] ਕਿਸੀ ਗੱਲ ਦੀ ਨਾ ਛੱਡਣੀ ਮੈਂ ਕੋਈ ਕਮੀ
[01:47.12] ਓ, ਮੈਂ ਕਿਹਾ ਝੂਠੇ-ਮੂਠੇ promise ਨਾ ਕਰ ਤੂੰ ਹਜ਼ਾਰ
[01:50.07] ਮੇਰੇ Daddy ਕੋਲ ਮੁੰਡਿਆਂ ਵੇ ਬਹੁਤ money
[01:53.17] Daddy ਕੋਲ ਮੁੰਡਿਆਂ ਵੇ ਬਹੁਤ money
[01:57.30]
[02:00.95] ਮੁੰਡਾ ਕਹਿੰਦਾ ਮੈਨੂੰ ਬਣ ਮੇਰੀ Honey Bunny
[02:03.71] Range Rover ਹੈ ਗੱਡੀ, ਸੂਟ ਹੈ Armani
[02:06.18] ਮੈਂ ਕਿਹਾ ਜਾ ਵੇ, ਜਾ ਵੇ ਲੱਭਦੀ ਆਂ ਮੈਂ ਤੇ ਸੋਹਣੇ ਯਾਰ
[02:08.63] ਮੇਰੇ Daddy ਕੋਲ ਮੁੰਡਿਆਂ ਵੇ ਬਹੁਤ money
[02:11.90] Daddy ਕੋਲ ਮੁੰਡਿਆਂ ਵੇ ਬਹੁਤ money
[02:30.93]

⭐ Rate These Lyrics

Average: 0.0/5 • 0 ratings