Home 🎬 Bollywood 🎵 Pakistani 🎤 English Pop

8 ASLE

👤 Sukha 🎼 UNDISPUTED ⏱️ 2:41
🎵 3327 characters
⏱️ 2:41 duration
🆔 ID: 8304477

📜 Lyrics

ਹੋ ਜੋੜੀ ਜਦੋਂ ਸ਼ਹਿਰ ਵਿੱਚ ਵੜਦੀ
ਸਾਨੂੰ ਦੇਖ ਕੇ ਮੰਡੀਰ ਸਾਰੀ ਸੜਦੀ
ਜੋੜੀ ਜਦੋਂ ਸ਼ਹਿਰ ਵਿੱਚ ਵੜਦੀ
ਸਾਨੂੰ ਦੇਖ ਕੇ ਮੰਢੀਰ ਸਾਰੀ ਸੜਦੀ

ਤੁਰੀ ਜਾਂਦੀ ਨੂੰ ਲੰਘਿਆ ਨਿੱਤ ਘੇਰ ਨੀ
ਕਹਿੰਦੇ ਕਿੱਥੇ ਆ ਲਕਾਇਆ ਵੱਡਾ ਸ਼ੇਰਨੀ
ਤੁਰੀ ਜਾਂਦੀ ਨੂੰ ਲੰਘਿਆ ਨਿੱਤ ਘੇਰ ਨੀ
ਕਹਿੰਦੇ ਕਿੱਥੇ ਆ ਲਕਾਇਆ ਵੱਡਾ ਸ਼ੇਰਨੀ

ਇੱਕ ਫੋਨ ਕਰਾ ਜਦੋਂ ਸੋਹਣੇ ਨੂੰ
ਇੱਕ ਫੋਨ ਕਰਾ ਨੇ ਮੈਂ ਸੋਹਣੇ ਨੂੰ
ਤੁੜਾ ਪੱਟਦਾ ਆਉਂਦਾ ਆ

ਲੱਕ ਜੰਨ ਵਰਗੀ ਨਾਲ ਯਾਰੀ
ਤਾਰੇ ਦਿਨੇ ਦਿਖਾਉਂਦਾ ਆ
ਲੱਕ ਜੰਨ ਵਰਗੀ ਨਾਲ ਯਾਰੀ
ਤਾਰੇ ਦਿਨੇ ਦਿਖਾਉਂਦਾ ਆ
(ਦਿਨੇ ਦਿਖਾਉਂਦਾ ਆ)

ਮਾਰਾ ਡੁਬ ਕਾ ਮੋੜ ਤੇ ਖੜਕੇ ਨੀ
ਲੁੱਕ ਜਾਂਦੇ ਆ ਅੰਦਰ ਨੂੰ ਵੜਕੇ ਨੀ
ਡੁਬ ਕੁੜੇ ਗਾਉਣ ਮੌਤ ਦੀ ਆ ਘੋੜੀਆ
ਜੱਟ ਫੂਕੇ Mustang ਦੀ ਆ ਜੋੜੀਆ

Seat'an ਸਾਡੇ ਅੱਤ ਅਸਲੀ ਨੇ ਅੱਟ ਨੀ
ਪੂਰੇ gang ਨਾਲ ਲੱਦਿਆ truck ਨੀ
ਸਾਡੇ ਅੱਤ ਅਸਲੀ ਨੇ ਅੱਟ ਨੀ
ਪੂਰੇ gang ਨਾਲ ਲੱਦਿਆ truck ਨੀ

ਉੱਤਰੇ ਗੱਡੀ 'ਚੋ ਜਿਵੇਂ shooter'an ਦੀ ਡਾਰ
ਸਾਰੀ ਹੋਵੇਂ ਮਾਰਤੇ ਤੇਰੇ ਸ਼ਹਿਰ 'ਚੋ

ਸ਼ਹਿਰ 'ਚੋ ਜੱਟਾ ਨੇ ਅੱਜ ਲੰਘਣਾ ਆ ਵੈਰੀਆਂ ਨੂੰ ਲਲਕਾਰ ਕੇ
ਤੇਰੇ ਸ਼ਹਿਰ 'ਚੋ
ਸ਼ਹਿਰ 'ਚੋ ਜੱਟਾ ਨੇ ਅੱਜ ਲੰਘਣਾ ਆ ਵੈਰੀਆਂ ਨੂੰ ਲਲਕਾਰ ਕੇ

ਮੇਰੇ city ਵਿੱਚ ਤੇਰੇ ਕਰਚੇ
ਅੱਖ ਤੇਰੀ ਤੇ ਪੈਣੇ ਪਰਚੇ
ਲੋੜ ਦੇ ਡੁਬਾ ਵਾਲਿਆ
ਮੁੰਡੇ ਕਾਲੀਆ ਪੱਗਾ ਆਲਿਆ

ਵੇ ਤੇਰੀ ਨਵੀਂ ਨਵੀਂ fame ਤੇ ਏ habit ਪੁਰਾਣੇ
ਬੀਜਿਆ ਤੇ ਚਲਦੇ ਆ ਸਾਡੇ ਬਿੱਲੋ ਗਾਣੇ
ਹੋ ਤੇਰੀ ਨਵੀਂ ਨਵੀਂ fame ਤੇ ਏ habit ਪੁਰਾਣੇ
ਭੱਜਦੇ repeat ਉੱਤੇ ਸਾਡੇ ਬਿੱਲੋ ਗਾਣੇ

ਓਹ ਪੱਕਾ ਪੰਗਾ ਪੈਣੇ ਪੈਣਾ
Channi ਨਾਲ Sukha ਆਉਂਦਾ ਆ
Channi ਨਾਲ Sukha ਆਉਂਦਾ ਆ

ਹੋ ਲੱਕ ਜੰਨ ਵਰਗੀ ਨਾਲ ਯਾਰੀ
ਤਾਰੇ ਦਿਨੇ ਦਿਖਾਉਂਦਾ ਆ
ਤੇਰੇ ਸ਼ਹਿਰ 'ਚੋ ਜੱਟਾ ਨੇ ਅੱਜ ਲੰਘਣਾ ਆ ਵੈਰੀਆਂ ਨੂੰ ਲਲਕਾਰ ਕੇ

ਲੱਕ ਜੰਨ ਵਰਗੀ ਨਾਲ ਯਾਰੀ
ਤਾਰੇ ਦਿਨੇ ਦਿਖਾਉਂਦਾ ਆ
ਓਹ ਤੇਰੇ ਸ਼ਹਿਰ 'ਚੋ ਜੱਟਾ ਨੇ ਅੱਜ ਲੰਘਣਾ ਆ ਵੈਰੀਆਂ ਨੂੰ ਲਲਕਾਰ ਕੇ
ਓਹ ਤੇਰੇ ਸ਼ਹਿਰ 'ਚੋ

⏱️ Synced Lyrics

[00:21.02] ਹੋ ਜੋੜੀ ਜਦੋਂ ਸ਼ਹਿਰ ਵਿੱਚ ਵੜਦੀ
[00:23.48] ਸਾਨੂੰ ਦੇਖ ਕੇ ਮੰਡੀਰ ਸਾਰੀ ਸੜਦੀ
[00:26.00] ਜੋੜੀ ਜਦੋਂ ਸ਼ਹਿਰ ਵਿੱਚ ਵੜਦੀ
[00:28.46] ਸਾਨੂੰ ਦੇਖ ਕੇ ਮੰਢੀਰ ਸਾਰੀ ਸੜਦੀ
[00:30.75] ਤੁਰੀ ਜਾਂਦੀ ਨੂੰ ਲੰਘਿਆ ਨਿੱਤ ਘੇਰ ਨੀ
[00:32.85] ਕਹਿੰਦੇ ਕਿੱਥੇ ਆ ਲਕਾਇਆ ਵੱਡਾ ਸ਼ੇਰਨੀ
[00:35.28] ਤੁਰੀ ਜਾਂਦੀ ਨੂੰ ਲੰਘਿਆ ਨਿੱਤ ਘੇਰ ਨੀ
[00:37.98] ਕਹਿੰਦੇ ਕਿੱਥੇ ਆ ਲਕਾਇਆ ਵੱਡਾ ਸ਼ੇਰਨੀ
[00:40.35] ਇੱਕ ਫੋਨ ਕਰਾ ਜਦੋਂ ਸੋਹਣੇ ਨੂੰ
[00:42.67] ਇੱਕ ਫੋਨ ਕਰਾ ਨੇ ਮੈਂ ਸੋਹਣੇ ਨੂੰ
[00:44.98] ਤੁੜਾ ਪੱਟਦਾ ਆਉਂਦਾ ਆ
[00:47.39] ਲੱਕ ਜੰਨ ਵਰਗੀ ਨਾਲ ਯਾਰੀ
[00:50.03] ਤਾਰੇ ਦਿਨੇ ਦਿਖਾਉਂਦਾ ਆ
[00:52.33] ਲੱਕ ਜੰਨ ਵਰਗੀ ਨਾਲ ਯਾਰੀ
[00:54.68] ਤਾਰੇ ਦਿਨੇ ਦਿਖਾਉਂਦਾ ਆ
[00:57.26] (ਦਿਨੇ ਦਿਖਾਉਂਦਾ ਆ)
[00:59.32] ਮਾਰਾ ਡੁਬ ਕਾ ਮੋੜ ਤੇ ਖੜਕੇ ਨੀ
[01:01.97] ਲੁੱਕ ਜਾਂਦੇ ਆ ਅੰਦਰ ਨੂੰ ਵੜਕੇ ਨੀ
[01:04.32] ਡੁਬ ਕੁੜੇ ਗਾਉਣ ਮੌਤ ਦੀ ਆ ਘੋੜੀਆ
[01:06.47] ਜੱਟ ਫੂਕੇ Mustang ਦੀ ਆ ਜੋੜੀਆ
[01:09.11] Seat'an ਸਾਡੇ ਅੱਤ ਅਸਲੀ ਨੇ ਅੱਟ ਨੀ
[01:11.47] ਪੂਰੇ gang ਨਾਲ ਲੱਦਿਆ truck ਨੀ
[01:14.14] ਸਾਡੇ ਅੱਤ ਅਸਲੀ ਨੇ ਅੱਟ ਨੀ
[01:17.06] ਪੂਰੇ gang ਨਾਲ ਲੱਦਿਆ truck ਨੀ
[01:19.16] ਉੱਤਰੇ ਗੱਡੀ 'ਚੋ ਜਿਵੇਂ shooter'an ਦੀ ਡਾਰ
[01:21.42] ਸਾਰੀ ਹੋਵੇਂ ਮਾਰਤੇ ਤੇਰੇ ਸ਼ਹਿਰ 'ਚੋ
[01:22.99] ਸ਼ਹਿਰ 'ਚੋ ਜੱਟਾ ਨੇ ਅੱਜ ਲੰਘਣਾ ਆ ਵੈਰੀਆਂ ਨੂੰ ਲਲਕਾਰ ਕੇ
[01:26.93] ਤੇਰੇ ਸ਼ਹਿਰ 'ਚੋ
[01:28.73] ਸ਼ਹਿਰ 'ਚੋ ਜੱਟਾ ਨੇ ਅੱਜ ਲੰਘਣਾ ਆ ਵੈਰੀਆਂ ਨੂੰ ਲਲਕਾਰ ਕੇ
[01:33.07] ਮੇਰੇ city ਵਿੱਚ ਤੇਰੇ ਕਰਚੇ
[01:40.72] ਅੱਖ ਤੇਰੀ ਤੇ ਪੈਣੇ ਪਰਚੇ
[01:43.34] ਲੋੜ ਦੇ ਡੁਬਾ ਵਾਲਿਆ
[01:45.45] ਮੁੰਡੇ ਕਾਲੀਆ ਪੱਗਾ ਆਲਿਆ
[01:47.73] ਵੇ ਤੇਰੀ ਨਵੀਂ ਨਵੀਂ fame ਤੇ ਏ habit ਪੁਰਾਣੇ
[01:50.09] ਬੀਜਿਆ ਤੇ ਚਲਦੇ ਆ ਸਾਡੇ ਬਿੱਲੋ ਗਾਣੇ
[01:52.69] ਹੋ ਤੇਰੀ ਨਵੀਂ ਨਵੀਂ fame ਤੇ ਏ habit ਪੁਰਾਣੇ
[01:54.99] ਭੱਜਦੇ repeat ਉੱਤੇ ਸਾਡੇ ਬਿੱਲੋ ਗਾਣੇ
[01:57.66] ਓਹ ਪੱਕਾ ਪੰਗਾ ਪੈਣੇ ਪੈਣਾ
[01:59.97] Channi ਨਾਲ Sukha ਆਉਂਦਾ ਆ
[02:04.03] Channi ਨਾਲ Sukha ਆਉਂਦਾ ਆ
[02:06.64] ਹੋ ਲੱਕ ਜੰਨ ਵਰਗੀ ਨਾਲ ਯਾਰੀ
[02:09.05] ਤਾਰੇ ਦਿਨੇ ਦਿਖਾਉਂਦਾ ਆ
[02:11.52] ਤੇਰੇ ਸ਼ਹਿਰ 'ਚੋ ਜੱਟਾ ਨੇ ਅੱਜ ਲੰਘਣਾ ਆ ਵੈਰੀਆਂ ਨੂੰ ਲਲਕਾਰ ਕੇ
[02:16.58] ਲੱਕ ਜੰਨ ਵਰਗੀ ਨਾਲ ਯਾਰੀ
[02:18.88] ਤਾਰੇ ਦਿਨੇ ਦਿਖਾਉਂਦਾ ਆ
[02:21.41] ਓਹ ਤੇਰੇ ਸ਼ਹਿਰ 'ਚੋ ਜੱਟਾ ਨੇ ਅੱਜ ਲੰਘਣਾ ਆ ਵੈਰੀਆਂ ਨੂੰ ਲਲਕਾਰ ਕੇ
[02:27.04] ਓਹ ਤੇਰੇ ਸ਼ਹਿਰ 'ਚੋ
[02:32.61]

⭐ Rate These Lyrics

Average: 0.0/5 • 0 ratings