Beet Jaania'n
🎵 3138 characters
⏱️ 7:15 duration
🆔 ID: 8322457
📜 Lyrics
ਬੀਤ ਜਾਣੀਆਂ ਇਹ ਰੁੱਤਾਂ ਹਾਣੀਆਂ
ਜੀ ਨਾ ਮਾਣੀਆਂ ਤੋਲਦਾ ਰਵੀਂ
ਚੱਲੇ ਜਾਵਾਂਗੇ ਨਾ ਮੁੜ ਆਵਾਂਗੇ
ਵਾਰੀ-ਵਾਰੀ ਡਰ ਭਾਵੇਂ ਖੋਲਦਾ ਰਵੀਂ
ਬੀਤ ਜਾਣੀਆਂ ਇਹ ਰੁੱਤਾਂ ਹਾਣੀਆਂ
ਜੀ ਨਾ ਮਾਣੀਆਂ ਤੋਲਦਾ ਰਵੀਂ
ਚੱਲੇ ਜਾਵਾਂਗੇ ਨਾ ਮੁੜ ਆਵਾਂਗੇ
ਵਾਰੀ-ਵਾਰੀ ਡਰ ਭਾਵੇਂ ਖੋਲਦਾ ਰਵੀਂ
ਕੱਲੇ ਹੋ ਗਏ ਵੇ ਝੱਲੇ ਹੋ ਗਏ
ਜ਼ਿੰਦਗੀ ਦੇ ਰੋਗ ਤਾਂ ਅਵੱਲੇ ਹੋ ਗਏ
ਹੋਈਆਂ ਹੈਰਾਨੀਆਂ ਵੇ ਦਿਲ ਜਾਣੀਆਂ
ਕੰਜਰਾਂ ਤੋਂ ਟਿੱਕੇ ਤੇਰੇ ਛੱਲੇ ਹੋ ਗਏ
ਛੱਲੇ ਹੋ ਗਏ
ਰੁੱਖ ਜਾਣਾ ਐ ਸਾਹ ਨੇ ਮੁੱਕ ਜਾਣਾ ਐ
ਫੇਰ ਪਿੱਛੋ ਮਿੱਠੀਆਂ ਫਰੋਲਦਾ ਰਵੀਂ
ਰੁੱਖ ਜਾਣਾ ਐ ਸਾਹ ਨੇ ਮੁੱਕ ਜਾਣਾ ਐ
ਫੇਰ ਪਿੱਛੋ ਮਿੱਠੀਆਂ ਫਰੋਲਦਾ ਰਵੀਂ
ਚੱਲੇ ਜਾਵਾਂਗੇ ਨਾ ਮੁੜ ਆਵਾਂਗੇ
ਵਾਰੀ-ਵਾਰੀ ਡਰ ਭਾਵੇਂ ਖੋਲਦਾ ਰਵੀਂ
O, I love you
It's nothing new
Past lives upon
O, where do I start?
I know you're with me!
Darling, I'm not alone
With me, you hold
Can't, past ahold
I'm in love, you saw
It's so beautiful
I've never left you, come!
It will be a shining glow
I will wait for you, I'll be waiting here
I will wait for you
[?], singing just for you
I'll be waiting here, I will wait for you
ਪੈਂਦੇ ਸੱਲ ਵੇ, ਕੋਈ ਨਾ ਹੱਲ ਵੇ
ਚੱਲ ਦਿਲਾਂ ਆਪਣਾ ਟਿਕਾਣਾ ਵੱਲ ਵੇ
ਆਫ਼ਜ਼ ਖੁਦਾ ਚੱਲੇ ਅੰਬਰਾਂ ਦੇ ਰਾਹ
ਮੇਰੀ Sartaaj ਸਾਡੀ ਸੁਣ ਗੱਲ ਵੇ
ਸੁਣ ਗੱਲ ਵੇ
ਚਸ਼ਮਾ ਰਹਿਣੀਆਂ ਯਾਦਾਂ ਆ ਬਹਿਣੀਆਂ
ਸੂਹੇ ਰੰਗ ਪਾਣੀਆਂ 'ਚ ਘੋਲਦਾ ਰਵੀਂ
ਚੱਕੇ ਜਾਵਾਂਗੇ ਨਾ ਮੁੜ ਆਵਾਂਗੇ
ਵਾਰੀ-ਵਾਰੀ ਡਰ ਭਾਵੇਂ ਖੋਲਦਾ ਰਵੀਂ
I can see your love
Can hear you (could?)
I can see your love,
Can hear you (could?)
I can see your love
Can see you
Oh
ਬੀਤ ਜਾਣੀਆਂ ਇਹ ਰੁੱਤਾਂ ਹਾਣੀਆਂ
ਜੀ ਨਾ ਮਾਣੀਆਂ ਤੋਲਦਾ ਰਵੀਂ
ਚੱਲੇ ਜਾਵਾਂਗੇ ਨਾ ਮੁੜ ਆਵਾਂਗੇ
ਵਾਰੀ-ਵਾਰੀ ਡਰ ਭਾਵੇਂ ਖੋਲਦਾ ਰਵੀਂ
It will make a trail anew
Our lights shine at you
I'll be waiting here
I will wait for you
ਬੀਤ ਜਾਣੀਆਂ ਇਹ ਰੁੱਤਾਂ ਹਾਣੀਆਂ
ਜੀ ਨਾ ਮਾਣੀਆਂ ਤੋਲਦਾ ਰਵੀਂ
ਚੱਲੇ ਜਾਵਾਂਗੇ ਨਾ ਮੁੜ ਆਵਾਂਗੇ
ਵਾਰੀ-ਵਾਰੀ ਡਰ ਭਾਵੇਂ ਖੋਲਦਾ ਰਵੀਂ
ਜੀ ਨਾ ਮਾਣੀਆਂ ਤੋਲਦਾ ਰਵੀਂ
ਚੱਲੇ ਜਾਵਾਂਗੇ ਨਾ ਮੁੜ ਆਵਾਂਗੇ
ਵਾਰੀ-ਵਾਰੀ ਡਰ ਭਾਵੇਂ ਖੋਲਦਾ ਰਵੀਂ
ਬੀਤ ਜਾਣੀਆਂ ਇਹ ਰੁੱਤਾਂ ਹਾਣੀਆਂ
ਜੀ ਨਾ ਮਾਣੀਆਂ ਤੋਲਦਾ ਰਵੀਂ
ਚੱਲੇ ਜਾਵਾਂਗੇ ਨਾ ਮੁੜ ਆਵਾਂਗੇ
ਵਾਰੀ-ਵਾਰੀ ਡਰ ਭਾਵੇਂ ਖੋਲਦਾ ਰਵੀਂ
ਕੱਲੇ ਹੋ ਗਏ ਵੇ ਝੱਲੇ ਹੋ ਗਏ
ਜ਼ਿੰਦਗੀ ਦੇ ਰੋਗ ਤਾਂ ਅਵੱਲੇ ਹੋ ਗਏ
ਹੋਈਆਂ ਹੈਰਾਨੀਆਂ ਵੇ ਦਿਲ ਜਾਣੀਆਂ
ਕੰਜਰਾਂ ਤੋਂ ਟਿੱਕੇ ਤੇਰੇ ਛੱਲੇ ਹੋ ਗਏ
ਛੱਲੇ ਹੋ ਗਏ
ਰੁੱਖ ਜਾਣਾ ਐ ਸਾਹ ਨੇ ਮੁੱਕ ਜਾਣਾ ਐ
ਫੇਰ ਪਿੱਛੋ ਮਿੱਠੀਆਂ ਫਰੋਲਦਾ ਰਵੀਂ
ਰੁੱਖ ਜਾਣਾ ਐ ਸਾਹ ਨੇ ਮੁੱਕ ਜਾਣਾ ਐ
ਫੇਰ ਪਿੱਛੋ ਮਿੱਠੀਆਂ ਫਰੋਲਦਾ ਰਵੀਂ
ਚੱਲੇ ਜਾਵਾਂਗੇ ਨਾ ਮੁੜ ਆਵਾਂਗੇ
ਵਾਰੀ-ਵਾਰੀ ਡਰ ਭਾਵੇਂ ਖੋਲਦਾ ਰਵੀਂ
O, I love you
It's nothing new
Past lives upon
O, where do I start?
I know you're with me!
Darling, I'm not alone
With me, you hold
Can't, past ahold
I'm in love, you saw
It's so beautiful
I've never left you, come!
It will be a shining glow
I will wait for you, I'll be waiting here
I will wait for you
[?], singing just for you
I'll be waiting here, I will wait for you
ਪੈਂਦੇ ਸੱਲ ਵੇ, ਕੋਈ ਨਾ ਹੱਲ ਵੇ
ਚੱਲ ਦਿਲਾਂ ਆਪਣਾ ਟਿਕਾਣਾ ਵੱਲ ਵੇ
ਆਫ਼ਜ਼ ਖੁਦਾ ਚੱਲੇ ਅੰਬਰਾਂ ਦੇ ਰਾਹ
ਮੇਰੀ Sartaaj ਸਾਡੀ ਸੁਣ ਗੱਲ ਵੇ
ਸੁਣ ਗੱਲ ਵੇ
ਚਸ਼ਮਾ ਰਹਿਣੀਆਂ ਯਾਦਾਂ ਆ ਬਹਿਣੀਆਂ
ਸੂਹੇ ਰੰਗ ਪਾਣੀਆਂ 'ਚ ਘੋਲਦਾ ਰਵੀਂ
ਚੱਕੇ ਜਾਵਾਂਗੇ ਨਾ ਮੁੜ ਆਵਾਂਗੇ
ਵਾਰੀ-ਵਾਰੀ ਡਰ ਭਾਵੇਂ ਖੋਲਦਾ ਰਵੀਂ
I can see your love
Can hear you (could?)
I can see your love,
Can hear you (could?)
I can see your love
Can see you
Oh
ਬੀਤ ਜਾਣੀਆਂ ਇਹ ਰੁੱਤਾਂ ਹਾਣੀਆਂ
ਜੀ ਨਾ ਮਾਣੀਆਂ ਤੋਲਦਾ ਰਵੀਂ
ਚੱਲੇ ਜਾਵਾਂਗੇ ਨਾ ਮੁੜ ਆਵਾਂਗੇ
ਵਾਰੀ-ਵਾਰੀ ਡਰ ਭਾਵੇਂ ਖੋਲਦਾ ਰਵੀਂ
It will make a trail anew
Our lights shine at you
I'll be waiting here
I will wait for you
ਬੀਤ ਜਾਣੀਆਂ ਇਹ ਰੁੱਤਾਂ ਹਾਣੀਆਂ
ਜੀ ਨਾ ਮਾਣੀਆਂ ਤੋਲਦਾ ਰਵੀਂ
ਚੱਲੇ ਜਾਵਾਂਗੇ ਨਾ ਮੁੜ ਆਵਾਂਗੇ
ਵਾਰੀ-ਵਾਰੀ ਡਰ ਭਾਵੇਂ ਖੋਲਦਾ ਰਵੀਂ