Home 🎬 Bollywood 🎵 Pakistani 🎤 English Pop

Tainu Patt Lena

👤 The Landers, Afsana Khan 🎼 Tainu Patt Lena ⏱️ 2:41
🎵 2526 characters
⏱️ 2:41 duration
🆔 ID: 8350448

📜 Lyrics

Meet Sehra!

ਤਿੱਖਾ ਤੇਰਾ ਨੱਕ ਬਿੱਲੋ ਤਲਵਾਰੋਂ
ਹਾਏ, ਕੋਕਾ ਕਰਦਾ ਕਾਰੇ
ਝਾਂਜਰ ਤੇਰੀ ਵਾਂਗੂੰ ਬੱਲੀਏ ਨੀ
Rim ਮਾਰਨ ਲਿਸ਼ਕਾਰੇ
ਤੇਰੀ ਆਕੜ ਭੰਨ ਦੇਣੀ, ਸਮਝੀ ਨਾ ਵਿਚਾਰੇ (ਸਮਝੀ ਨਾ ਵਿਚਾਰੇ)
ਤੈਨੂੰ ਪੱਟ ਲੈਣਾ, ਲਾ ਸ਼ਰਤਾਂ ਮੁਟਿਆਰੇ
ਨੀ ਤੈਨੂੰ ਪੱਟ ਲੈਣਾ, ਲਾ ਸ਼ਰਤਾਂ ਮੁਟਿਆਰੇ

ਰਾਤਾਂ ਨਾਲੋਂ ਕਾਲਾ ਨੀ ਤੇਰੀ ਅੱਖਾਂ ਦਾ ਮਸਕਾਰਾ ਨੀ
ਰਾਤਾਂ ਨਾਲੋਂ ਕਾਲਾ ਨੀ ਤੇਰੀ ਅੱਖਾਂ ਦਾ ਮਸਕਾਰਾ ਨੀ
ਸਾਨੂੰ ਤੰਗ ਕਰੇ ਹਾਏ ਬਾਹਲਾ ਨੀ
ਮਿੰਨਤਾਂ ਕਰਨ ਕੁਆਰੇ
ਤੈਨੂੰ ਪੱਟ ਲੈਣਾ, ਲਾ ਸ਼ਰਤਾਂ ਮੁਟਿਆਰੇ
ਨੀ ਤੈਨੂੰ ਪੱਟ ਲੈਣਾ, ਲਾ ਸ਼ਰਤਾਂ ਮੁਟਿਆਰੇ

ਗਲੀ ਦੇ ਮੁੰਡੇ ਤੰਗ ਕਰਦੇ
ਤੈਨੂੰ ਵੇਖ-ਵੇਖ ਕੇ ਖੰਗ ਕਰਦੇ

ਗਲੀ ਦੇ ਮੁੰਡੇ ਤੰਗ ਕਰਦੇ
ਤੈਨੂੰ ਵੇਖ-ਵੇਖ ਕੇ ਖੰਗ ਕਰਦੇ
ਤੈਨੂੰ ਮਿਲਣਾ-ਮਿਲਣਾ ਮੰਗ ਕਰਦੇ
ਦੇਖੀਂ ਦਿਨੇ ਦਿਖਾਉਂਦਾ ਤਾਰੇ
ਤੈਨੂੰ ਪੱਟ ਲੈਣਾ, ਲਾ ਸ਼ਰਤਾਂ ਮੁਟਿਆਰੇ
ਨੀ ਤੈਨੂੰ ਪੱਟ ਲੈਣਾ, ਲਾ ਸ਼ਰਤਾਂ ਮੁਟਿਆਰੇ

ਹੋ, ਮੈਨੂੰ ਇਹਨਾਂ ਕੰਮਾ ਲਈ ਵੈਲ ਨਹੀ
ਮੈਨੂੰ ਪੱਟ ਲੇ ਜਾਣਾ ਖੇਲ ਨਹੀ (ਪੱਟ ਲੇ ਜਾਣਾ ਖੇਲ ਨਹੀ)
ਹੋ, ਮੈਨੂੰ ਇਹਨਾਂ ਕੰਮਾ ਲਈ ਵੈਲ ਨਹੀ
ਵੇ ਮੈਨੂੰ ਪੱਟ ਲੇ ਜਾਣਾ ਖੇਲ ਨਹੀ
ਵੇ ਤੇਰੇ-ਮੇਰਾ ਮੇਲ਼ ਨਹੀ
ਕਦੋਂ ਚੰਨ ਤੱਕ ਪਹੋਚੇ ਤਾਰੇ

ਮੈਨੂੰ ਪੱਟਣ ਦੀਆਂ, ਲਾ-ਲਾ ਸ਼ਰਤਾਂ ਹਾਰੇ
ਮੁੰਡੇ ਪੱਟਣ ਦੀਆਂ, ਲਾ-ਲਾ ਸ਼ਰਤਾਂ ਹਾਰੇ
ਮੈਨੂੰ ਪੱਟਣ ਦੀਆਂ, ਲਾ-ਲਾ ਸ਼ਰਤਾਂ ਹਾਰੇ
ਮੁੰਡਾ ਰੋਜ਼ time ਤੇਰਾ ਚੱਕੇ ਨੀ
ਤੇਰੇ ਤੇ ਰੱਬ ਸੁੱਖ ਰੱਖੇ ਨੀ

⏱️ Synced Lyrics

[00:04.32] Meet Sehra!
[00:06.10]
[00:10.81] ਤਿੱਖਾ ਤੇਰਾ ਨੱਕ ਬਿੱਲੋ ਤਲਵਾਰੋਂ
[00:13.59] ਹਾਏ, ਕੋਕਾ ਕਰਦਾ ਕਾਰੇ
[00:16.67] ਝਾਂਜਰ ਤੇਰੀ ਵਾਂਗੂੰ ਬੱਲੀਏ ਨੀ
[00:19.16] Rim ਮਾਰਨ ਲਿਸ਼ਕਾਰੇ
[00:22.25] ਤੇਰੀ ਆਕੜ ਭੰਨ ਦੇਣੀ, ਸਮਝੀ ਨਾ ਵਿਚਾਰੇ (ਸਮਝੀ ਨਾ ਵਿਚਾਰੇ)
[00:29.91] ਤੈਨੂੰ ਪੱਟ ਲੈਣਾ, ਲਾ ਸ਼ਰਤਾਂ ਮੁਟਿਆਰੇ
[00:34.28] ਨੀ ਤੈਨੂੰ ਪੱਟ ਲੈਣਾ, ਲਾ ਸ਼ਰਤਾਂ ਮੁਟਿਆਰੇ
[00:39.25]
[00:50.71] ਰਾਤਾਂ ਨਾਲੋਂ ਕਾਲਾ ਨੀ ਤੇਰੀ ਅੱਖਾਂ ਦਾ ਮਸਕਾਰਾ ਨੀ
[00:58.63] ਰਾਤਾਂ ਨਾਲੋਂ ਕਾਲਾ ਨੀ ਤੇਰੀ ਅੱਖਾਂ ਦਾ ਮਸਕਾਰਾ ਨੀ
[01:04.55] ਸਾਨੂੰ ਤੰਗ ਕਰੇ ਹਾਏ ਬਾਹਲਾ ਨੀ
[01:07.14] ਮਿੰਨਤਾਂ ਕਰਨ ਕੁਆਰੇ
[01:09.52] ਤੈਨੂੰ ਪੱਟ ਲੈਣਾ, ਲਾ ਸ਼ਰਤਾਂ ਮੁਟਿਆਰੇ
[01:13.75] ਨੀ ਤੈਨੂੰ ਪੱਟ ਲੈਣਾ, ਲਾ ਸ਼ਰਤਾਂ ਮੁਟਿਆਰੇ
[01:18.87]
[01:30.08] ਗਲੀ ਦੇ ਮੁੰਡੇ ਤੰਗ ਕਰਦੇ
[01:32.64] ਤੈਨੂੰ ਵੇਖ-ਵੇਖ ਕੇ ਖੰਗ ਕਰਦੇ
[01:35.75]
[01:38.36] ਗਲੀ ਦੇ ਮੁੰਡੇ ਤੰਗ ਕਰਦੇ
[01:41.06] ਤੈਨੂੰ ਵੇਖ-ਵੇਖ ਕੇ ਖੰਗ ਕਰਦੇ
[01:43.99] ਤੈਨੂੰ ਮਿਲਣਾ-ਮਿਲਣਾ ਮੰਗ ਕਰਦੇ
[01:46.52] ਦੇਖੀਂ ਦਿਨੇ ਦਿਖਾਉਂਦਾ ਤਾਰੇ
[01:49.07] ਤੈਨੂੰ ਪੱਟ ਲੈਣਾ, ਲਾ ਸ਼ਰਤਾਂ ਮੁਟਿਆਰੇ
[01:53.38] ਨੀ ਤੈਨੂੰ ਪੱਟ ਲੈਣਾ, ਲਾ ਸ਼ਰਤਾਂ ਮੁਟਿਆਰੇ
[01:57.96] ਹੋ, ਮੈਨੂੰ ਇਹਨਾਂ ਕੰਮਾ ਲਈ ਵੈਲ ਨਹੀ
[02:00.97] ਮੈਨੂੰ ਪੱਟ ਲੇ ਜਾਣਾ ਖੇਲ ਨਹੀ (ਪੱਟ ਲੇ ਜਾਣਾ ਖੇਲ ਨਹੀ)
[02:06.31] ਹੋ, ਮੈਨੂੰ ਇਹਨਾਂ ਕੰਮਾ ਲਈ ਵੈਲ ਨਹੀ
[02:09.37] ਵੇ ਮੈਨੂੰ ਪੱਟ ਲੇ ਜਾਣਾ ਖੇਲ ਨਹੀ
[02:12.33] ਵੇ ਤੇਰੇ-ਮੇਰਾ ਮੇਲ਼ ਨਹੀ
[02:14.91] ਕਦੋਂ ਚੰਨ ਤੱਕ ਪਹੋਚੇ ਤਾਰੇ
[02:17.38] ਮੈਨੂੰ ਪੱਟਣ ਦੀਆਂ, ਲਾ-ਲਾ ਸ਼ਰਤਾਂ ਹਾਰੇ
[02:21.55] ਮੁੰਡੇ ਪੱਟਣ ਦੀਆਂ, ਲਾ-ਲਾ ਸ਼ਰਤਾਂ ਹਾਰੇ
[02:25.72] ਮੈਨੂੰ ਪੱਟਣ ਦੀਆਂ, ਲਾ-ਲਾ ਸ਼ਰਤਾਂ ਹਾਰੇ
[02:30.61] ਮੁੰਡਾ ਰੋਜ਼ time ਤੇਰਾ ਚੱਕੇ ਨੀ
[02:33.36] ਤੇਰੇ ਤੇ ਰੱਬ ਸੁੱਖ ਰੱਖੇ ਨੀ
[02:39.62]

⭐ Rate These Lyrics

Average: 0.0/5 • 0 ratings