Home 🎬 Bollywood 🎵 Pakistani 🎤 English Pop

Vichhoda

👤 Amrinder Gill 🎼 Hanju - Punjabi Sad Songs ⏱️ 3:42
🎵 2819 characters
⏱️ 3:42 duration
🆔 ID: 8414105

📜 Lyrics

ਹੋ, ਵਿਛੋੜਿਆ ਨੇ ਸਾਨੂੰ ਅੱਧਾ-ਅੱਧਾ ਕਰਤਾ
ਸੁੱਕੇ-ਸੁੱਕੇ ਨੈਣਾਂ 'ਚ ਹੰਝੂਆ ਨੂੰ ਭਰਤਾ

ਹੱਥ ਫ਼ੜ ਕੇ ਲਕੀਰਾਂ ਨੇ ਕਾਹਨੂੰ ਫ਼ਿਰ ਛੱਡਤਾ?
ਕਾਹਨੂੰ ਫ਼ਿਰ ਛੱਡਤਾ?
ਦਿਲ 'ਚ ਵਸਾਇਆ ਫ਼ਿਰ ਦਿਲ ਵਿੱਚੋਂ ਕੱਢਤਾ
ਕਿਉਂ ਦਿਲ ਵਿੱਚੋਂ ਕੱਢਤਾ?

ਹੋ, ਵਿਛੋੜਿਆ ਨੇ ਸਾਨੂੰ ਅੱਧਾ-ਅੱਧਾ ਕਰਤਾ
ਸੁੱਕੇ-ਸੁੱਕੇ ਨੈਣਾਂ 'ਚ ਹੰਝੂਆ ਨੂੰ ਭਰਤਾ
ਵਿਛੋੜਿਆ ਨੇ ਸਾਨੂੰ ਅੱਧਾ-ਅੱਧਾ ਕਰਤਾ
ਸੁੱਕੇ-ਸੁੱਕੇ ਨੈਣਾਂ 'ਚ ਹੰਝੂਆ ਨੂੰ ਭਰਤਾ

ਟੁੱਟ ਗਈਆਂ ਨੇ ਜੁੜਦੇ-ਜੁੜਦੇ
ਇਸ਼ਕੇ ਦੀਆਂ ਲੱਗੀਆਂ (ਲੱਗੀਆਂ)
ਤੇਰੀ ਰਜ਼ਾ ਸੀ ਯਾ ਫ਼ਿਰ ਦੱਸ ਦੇ
ਤਕਦੀਰਾਂ ਦੀਆਂ ਠੱਗੀਆਂ (ਠੱਗੀਆਂ)

ਰੱਬ ਕੋਲ਼ੋਂ ਰੁੱਸਿਆ ਦੁਆਵਾਂ ਵੀ ਨਹੀਂ ਕਰਦਾ
ਦੁਆਵਾਂ ਵੀ ਨਹੀਂ ਕਰਦਾ
ਥੋੜ੍ਹਾ-ਥੋੜ੍ਹਾ ਜਿਊਂਦਾ ਦਿਲ, ਬਹੁਤਾ-ਬਹੁਤਾ ਮਰਦਾ
ਬਹੁਤਾ-ਬਹੁਤਾ ਮਰਦਾ

ਹੋ, ਵਿਛੋੜਿਆ ਨੇ ਸਾਨੂੰ ਅੱਧਾ-ਅੱਧਾ ਕਰਤਾ
ਸੁੱਕੇ-ਸੁੱਕੇ ਨੈਣਾਂ 'ਚ ਹੰਝੂਆ ਨੂੰ ਭਰਤਾ
ਵਿਛੋੜਿਆ ਨੇ ਸਾਨੂੰ ਅੱਧਾ-ਅੱਧਾ ਕਰਤਾ
ਸੁੱਕੇ-ਸੁੱਕੇ ਨੈਣਾਂ 'ਚ ਹੰਝੂਆ ਨੂੰ ਭਰਤਾ

My whole heart is here
But you don't care
Every night I'm alone
You need to be here

My whole heart is here
But you don't care
Every night I'm alone
You need to be here

ਹੋ, ਯਾਦਾਂ ਦੇ ਵਿੱਚ ਰਹਿ ਗਈਆਂ ਨੇ
ਤੇਰੀਆਂ ਹੀ ਪਰਛਾਈਆਂ (ਪਰਛਾਈਆਂ)
ਰਾਹਾਂ ਦੇ ਵਿੱਚ ਦੂਰ ਤਕ ਹੁਣ
ਦਿਸਦੀਆਂ ਨੇ ਤਨਹਾਈਆਂ (ਤਨਹਾਈਆਂ)

ਕਦ ਦੂਰ ਹੋਵੇ, ਕੋਈ ਪਤਾ ਨਹੀਓਂ ਚਲਦਾ
ਪਤਾ ਨਹੀਓਂ ਚਲਦਾ
ਸਫ਼ਰ ਇਸ਼ਕੇ ਦਾ ਬਸ ਹੁੰਦਾ ਦੋ ਪਲ ਦਾ
ਹੁੰਦਾ ਦੋ ਪਲ ਦਾ

ਹੋ, ਵਿਛੋੜਿਆ ਨੇ ਸਾਨੂੰ ਅੱਧਾ-ਅੱਧਾ ਕਰਤਾ
ਸੁੱਕੇ-ਸੁੱਕੇ ਨੈਣਾਂ 'ਚ ਹੰਝੂਆ ਨੂੰ ਭਰਤਾ
ਵਿਛੋੜਿਆ ਨੇ ਸਾਨੂੰ ਅੱਧਾ-ਅੱਧਾ ਕਰਤਾ
ਸੁੱਕੇ-ਸੁੱਕੇ ਨੈਣਾਂ 'ਚ ਹੰਝੂਆ ਨੂੰ ਭਰਤਾ

⏱️ Synced Lyrics

[00:11.17] ਹੋ, ਵਿਛੋੜਿਆ ਨੇ ਸਾਨੂੰ ਅੱਧਾ-ਅੱਧਾ ਕਰਤਾ
[00:18.85] ਸੁੱਕੇ-ਸੁੱਕੇ ਨੈਣਾਂ 'ਚ ਹੰਝੂਆ ਨੂੰ ਭਰਤਾ
[00:25.28] ਹੱਥ ਫ਼ੜ ਕੇ ਲਕੀਰਾਂ ਨੇ ਕਾਹਨੂੰ ਫ਼ਿਰ ਛੱਡਤਾ?
[00:32.87] ਕਾਹਨੂੰ ਫ਼ਿਰ ਛੱਡਤਾ?
[00:35.68] ਦਿਲ 'ਚ ਵਸਾਇਆ ਫ਼ਿਰ ਦਿਲ ਵਿੱਚੋਂ ਕੱਢਤਾ
[00:42.03] ਕਿਉਂ ਦਿਲ ਵਿੱਚੋਂ ਕੱਢਤਾ?
[00:46.33] ਹੋ, ਵਿਛੋੜਿਆ ਨੇ ਸਾਨੂੰ ਅੱਧਾ-ਅੱਧਾ ਕਰਤਾ
[00:51.79] ਸੁੱਕੇ-ਸੁੱਕੇ ਨੈਣਾਂ 'ਚ ਹੰਝੂਆ ਨੂੰ ਭਰਤਾ
[00:56.06] ਵਿਛੋੜਿਆ ਨੇ ਸਾਨੂੰ ਅੱਧਾ-ਅੱਧਾ ਕਰਤਾ
[01:01.12] ਸੁੱਕੇ-ਸੁੱਕੇ ਨੈਣਾਂ 'ਚ ਹੰਝੂਆ ਨੂੰ ਭਰਤਾ
[01:07.26]
[01:24.88] ਟੁੱਟ ਗਈਆਂ ਨੇ ਜੁੜਦੇ-ਜੁੜਦੇ
[01:29.63] ਇਸ਼ਕੇ ਦੀਆਂ ਲੱਗੀਆਂ (ਲੱਗੀਆਂ)
[01:34.56] ਤੇਰੀ ਰਜ਼ਾ ਸੀ ਯਾ ਫ਼ਿਰ ਦੱਸ ਦੇ
[01:39.10] ਤਕਦੀਰਾਂ ਦੀਆਂ ਠੱਗੀਆਂ (ਠੱਗੀਆਂ)
[01:43.47] ਰੱਬ ਕੋਲ਼ੋਂ ਰੁੱਸਿਆ ਦੁਆਵਾਂ ਵੀ ਨਹੀਂ ਕਰਦਾ
[01:50.34] ਦੁਆਵਾਂ ਵੀ ਨਹੀਂ ਕਰਦਾ
[01:53.37] ਥੋੜ੍ਹਾ-ਥੋੜ੍ਹਾ ਜਿਊਂਦਾ ਦਿਲ, ਬਹੁਤਾ-ਬਹੁਤਾ ਮਰਦਾ
[01:59.96] ਬਹੁਤਾ-ਬਹੁਤਾ ਮਰਦਾ
[02:01.72] ਹੋ, ਵਿਛੋੜਿਆ ਨੇ ਸਾਨੂੰ ਅੱਧਾ-ਅੱਧਾ ਕਰਤਾ
[02:07.20] ਸੁੱਕੇ-ਸੁੱਕੇ ਨੈਣਾਂ 'ਚ ਹੰਝੂਆ ਨੂੰ ਭਰਤਾ
[02:11.44] ਵਿਛੋੜਿਆ ਨੇ ਸਾਨੂੰ ਅੱਧਾ-ਅੱਧਾ ਕਰਤਾ
[02:16.53] ਸੁੱਕੇ-ਸੁੱਕੇ ਨੈਣਾਂ 'ਚ ਹੰਝੂਆ ਨੂੰ ਭਰਤਾ
[02:20.98] My whole heart is here
[02:23.22] But you don't care
[02:25.53] Every night I'm alone
[02:28.05] You need to be here
[02:30.33] My whole heart is here
[02:32.69] But you don't care
[02:35.19] Every night I'm alone
[02:37.49] You need to be here
[02:39.56] ਹੋ, ਯਾਦਾਂ ਦੇ ਵਿੱਚ ਰਹਿ ਗਈਆਂ ਨੇ
[02:45.17] ਤੇਰੀਆਂ ਹੀ ਪਰਛਾਈਆਂ (ਪਰਛਾਈਆਂ)
[02:49.73] ਰਾਹਾਂ ਦੇ ਵਿੱਚ ਦੂਰ ਤਕ ਹੁਣ
[02:54.54] ਦਿਸਦੀਆਂ ਨੇ ਤਨਹਾਈਆਂ (ਤਨਹਾਈਆਂ)
[02:58.75] ਕਦ ਦੂਰ ਹੋਵੇ, ਕੋਈ ਪਤਾ ਨਹੀਓਂ ਚਲਦਾ
[03:05.83] ਪਤਾ ਨਹੀਓਂ ਚਲਦਾ
[03:08.48] ਸਫ਼ਰ ਇਸ਼ਕੇ ਦਾ ਬਸ ਹੁੰਦਾ ਦੋ ਪਲ ਦਾ
[03:15.39] ਹੁੰਦਾ ਦੋ ਪਲ ਦਾ
[03:17.10] ਹੋ, ਵਿਛੋੜਿਆ ਨੇ ਸਾਨੂੰ ਅੱਧਾ-ਅੱਧਾ ਕਰਤਾ
[03:22.45] ਸੁੱਕੇ-ਸੁੱਕੇ ਨੈਣਾਂ 'ਚ ਹੰਝੂਆ ਨੂੰ ਭਰਤਾ
[03:26.71] ਵਿਛੋੜਿਆ ਨੇ ਸਾਨੂੰ ਅੱਧਾ-ਅੱਧਾ ਕਰਤਾ
[03:31.87] ਸੁੱਕੇ-ਸੁੱਕੇ ਨੈਣਾਂ 'ਚ ਹੰਝੂਆ ਨੂੰ ਭਰਤਾ
[03:37.56]

⭐ Rate These Lyrics

Average: 0.0/5 • 0 ratings