Home 🎬 Bollywood 🎵 Pakistani 🎤 English Pop

Final Thoughts

👤 AP Dhillon 🎼 Two Hearts Never Break The Same ⏱️ 3:12
🎵 4478 characters
⏱️ 3:12 duration
🆔 ID: 8565873

📜 Lyrics

Bentley ਬੈਠੇਗਾ SLR coupe ਨੀ
Desert eagle ਆ gold wear
ਜੋ ਚਲੇ ਤਾਂ ਬਦਲ ਦੇ ਰੂਪ ਨੀ
ਸਾਨਾ ਜੇ ਮੁੰਡੇ ਨਾਲ ਮੇਰੇ
ਜੋ ਚਲਦੇ ਲਗਦੇ troop ਨੀ
ਹੁੰਨ fly ਆ ਕਰਨਾ private
ਪਿਹਲਾਂ fly ਸੀ ਕਰਦੇ swoop ਨੀ
ਅੱਖ ਨੂ ਪਰਖ਼ ਆ
ਸੋਹਣੀਆਂ ਚੀਜ਼ਾਂ ਦੀ
ਨਾਰਾਂ ਤੇ ਘੋਡੇ ਨੇ ਅਰਬੀ
Las Vegas ਚ ਵੇਖਣਾ PVR
Kentucky ਚ ਜਿਤਨੀ Derby
ਤੇਰੇ ਆਲੇ ਡੋਵਾਲੇ
ਜੋ ਕੰਡਾ ਤੇ ਟੰਗੀ ਆਏ
Autograph ਆਏ jerseys
ਐਸੇ collection ਦੇ ਮਾਰੇ ਆ
ਜਾ ਪਤਾ ਕਿੱਤਾ ਕਿ ਨੀ ਵਰਦੀ
ਅੱਖਾਂ ਚ ਪਾਕੇ ਗੱਲ ਕਰ
ਨਾ ਅੱਖ ਰਖ ਮੇਰੇ ਚੈਨ ਤੇ
ਵਿਰਲੇਯਾ ਕੋਯੀ ਚਲ ਹੁੰਦਾ
ਨਾ ਬਸ ਚਲਦੇ ਸਾਡੀ lane ਤੇ
3 ਘੰਟੇ ਦੀ ਪਾਰ੍ਟੀ
6 ਹਾਜ਼ਰ ਲਯਾ champagne ਤੇ
ਦਿਓਰ ਦੀ ਹੂਦੀਏ ਦਾ ਨਾਸ਼ ਮਾਰਟਾ
Lip Girls ਦੀ strain ਨੇ
ਕਮੀਜ਼ ਪਾਯੀ ਬੋਟੇਗਾ
ਮਿਲੀ ਦੀ ਪਾਯੀ jean ਨੀ
ਜਿਹਦੀ ਕਾਲ ਸੀ ਮੇਰੇ ਨਾਲ
ਅੱਧੀ ਗੋਰੀ ਅੱਧੀ Philippine ਨੀ
ਲੋਕਿ ਕਿਹੰਦੇ ਮਿਹੰਗੀ
ਬਿਨਾ ਨਾਗੇ ਤੋਂ ਖਾਂਦੇ ਫ਼ੀਮ ਨੀ
ਫ਼ੀਮ ਪਿਚਹੋਂ ਚਾਤੇ ਲਾਤੇ
ਚਾਹੇ ਲਾਤੇ ਜ਼ਯਾਦਾ keen ਨੀ
ਤੇਰਾ ਜਿੰਨੇ ਦਾ ਆਏ ਕੋਂਡੋ
ਮੇਰੇ ਗੁੱਟ ਤੇ ਬਣੀ butterfly
ਤਦੇ ਤੇ ਬੇਹਿਕੇ ਮੈਂ ਤਾਸ਼ ਨੀ ਕੁਟੀ
ਪਰ ਓਹਿਦਾੰ ਮੈਂ ਕੈਯਾਨ ਦੀ ਲਾਯੀ ਹੱਸੀ
ਸੁਖ ਨਾਲ ਲਗ ਗਾਯੀ ਨੋਟੇਆਂ ਦੀ ਹੀ
ਘੱਟ ਬੋਲੇਯਾ ਐਵੇਈਂ ਨਾ ਜਾਣੀ ਤੂ ਵੀ
ਕੱਮ ਤੇ ਨਾਲੋਂ ਨਾ ਕਰੀਦੀ ego
ਜੀ ਦੋਹਾਂ ਨਾ ਰੀਝ
ਨਾ ਜਾਯੀ ਦਾ deep
ਸਾਡੀ life ਲੋਕਾਂ ਦੀ fantasy
ਕਦੇ down ਤੋਂ ਕਦੇ ਹੇਨੇਸੀ
ਪੈਸੇ ਤੋਂ ਹਥ ਮੈਂ ਰਖੇ ਨਾ ਤੰਗ
ਕਦੇ ਹੀਰੇ ਲਵਾਂ ਕਦੇ equities
Time ਆ ਚੰਗਾ ਚਲਦਾ ਸਾਡੇ
ਗੁੱਟ ਤੇ ਬੰਨੇਯਾ time piece
ਸਾਡੇ ਨਾਲ ਰਹੀ ਤੂ ਬਚ ਕੇ
Drip ਆ ਜ਼ਿਹੜੀ fresh ਆ slippery
ਮਲਿਬੂ ਵਿਚ ਨੋਬੂ
ਤੇ ਨੋਬੂ ਦੇ ਬਾਹਰ Ferrari
Ferrari ਚ ਜਾਣਾ Melrose
ਫਿਰ ਡਿਯੋ drive ਦੀ ਵਾਰੀ
ਡਿਯੋ ਤੋਂ ਲੈਣਾ ਚੇਲੋ
ਫਿਰ ਘਰ ਦੀ ਖਿਚਣ ਤੈਇਯਰੀ
ਘਰ ਖਡ਼ਾ ਆਏ ਨੀਲਾ Rolls Royce
ਜਿਹਦੀ ਬਟਨ ਆਏ ਖੁਲਦੀ ਬਾਹਰੀ
ਜੋ ਸੋਚ ਨੀ ਸੱਕਦੇ ਲੋਕ
ਐਸੀ ਜ਼ਿੰਦਗੀ ਲਾਯੀ ਬਣਾ
ਮਿਹੰਗੀ ਗੱਡੀ ਦੀ ਮੁੱਲ ਜਿੰਨਾ ਦੇ
Mignos ਵਿਚ ਦਾ
ਇਕ ਜ਼ਿੰਦਗੀ ਜੀਨੀ ਆਏ ਤੌਰ ਨਾਲ
ਤਾਯੋਨ ਕਿੱਟੀ ਨਾ ਕੋਈ ਪਰਵਾਹ
ਸ਼ੌਂਕ ਪੂਗਈਏ ਤੇ ਪੈਸਾ ਬਣਾਈਏ
ਫੇਰ ਸ਼ੌਂਕ ਤੇ ਡਯੀ ਦਾ ਲਾ
Bentley Bentayga SLR Coupe ਨੀ
Desert eagle ਆ gold wear
ਜਦੋਂ ਚਲੇ ਤੇ ਬਾਦਲ ਦੇ ਰੂਪ ਨੀ
ਸਾਨਾ ਜੇ ਮੁੰਡੇ ਨਾਲ ਮੇਰੇ
ਜਦੋਂ ਚਲਦੇ ਲਗਦੇ troop ਨੀ
ਹੁੰਨ fly ਆ ਕਰਨਾ private
ਪਿਹਲਾਂ fly ਸੀ ਕਰਦੇ swoop ਨੀ
Bentley ਬੈਠੇਗਾ SLR coupe ਨੀ
Desert eagle ਆ gold wear
ਜਦੋਂ ਚਲੇ ਤੇ ਬਦਲ ਦੇ ਰੂਪ ਨੀ
ਸਾਨਾ ਜੇ ਮੁੰਡੇ ਨਾਲ ਮੇਰੇ
ਜੋ ਚਲਦੇ ਲਗਦੇ troop ਨੀ
ਹੁੰਨ fly ਆ ਕਰਨਾ private
ਪਿਹਲਾਂ fly ਸੀ ਕਰਦੇ swoop ਨੀ
ਸਾਨਾ ਜੇ ਮੁੰਡੇ ਨਾਲ ਮੇਰੇ
ਜੋ ਚਲਦੇ ਲਗਦੇ troop ਨੀ
ਜੋ ਸੋਚ ਨੀ ਸੱਕਦੇ ਲੋਕ
ਐਸੀ ਜ਼ਿੰਦਗੀ ਲਯੀ ਬਣਾ
ਜਿਹਦੀ ਕਾਲ ਸੀ ਮੇਰੇ ਨਾਲ
ਅੱਧੀ ਗੋਰੀ ਅੱਧੀ Philippine ਨੀ
Bentley ਬੈਠੇਗਾ SLR coupe ਨੀ

⭐ Rate These Lyrics

Average: 0.0/5 • 0 ratings