Home 🎬 Bollywood 🎵 Pakistani 🎤 English Pop

Fruity Lagdi Hai

👤 Ramji Gulati 🎼 Fruity Lagdi Hai ⏱️ 2:41
🎵 2113 characters
⏱️ 2:41 duration
🆔 ID: 8802934

📜 Lyrics

ਸੋਹਣੇ ਤੇਰੇ ਲੱਗਦੇ ਨੇ, ਗੱਲਾਂ ਦੇ dimple ਨੀ
Make-up ਦੀ ਲੋੜ ਨਈਂ ਤੈਨੂੰ, ਜੱਚਦੀ ਤੂੰ simple ਨੀ
ਸੋਹਣੇ ਤੇਰੇ ਲੱਗਦੇ ਨੇ, ਗੱਲਾਂ ਦੇ dimple ਨੀ
Make-up ਦੀ ਲੋੜ ਨਈਂ ਤੈਨੂੰ, ਜੱਚਦੀ ਤੂੰ simple ਨੀ

ਚਾਲ ਜਿਵੇਂ ਮੋਰ-ਮੋਰਨੀ, ਤੇਰੇ ਵਰਗੀ ਹੋਰ-ਹੋਰ ਨਈਂ
ਹੁਸਨਾਂ ਦੀ ਚੋਰ-ਚੋਰਨੀ, ਮੈਨੂੰ ਤੂੰ cutie ਲੱਗਦੀ ਐਂ

ਮੈਨੂੰ ਤੂੰ cutie ਲੱਗਦੀ ਐਂ, ਭੰਗ ਦੀ ਬੂਟੀ ਲੱਗਦੀ ਐਂ
ਦਿਲ ਕਰਦਾ ਪੀ ਜਾਂ ਤੈਨੂੰ, mango ਦੀ fruity ਲੱਗਦੀ ਐਂ
ਮੈਨੂੰ ਤੂੰ cutie ਲੱਗਦੀ ਐਂ, ਭੰਗ ਦੀ ਬੂਟੀ ਲੱਗਦੀ ਐਂ
ਦਿਲ ਕਰਦਾ ਪੀ ਜਾਂ ਤੈਨੂੰ, mango ਦੀ fruity ਲੱਗਦੀ ਐਂ

ਸਾਰੇ, ਸਾਰੇ, ਸਾਰੇ ਤੈਨੂੰ ਤੱਕਦੇ ਸਾਰੇ, ਹੋ
ਮਾਰੇ, ਮਾਰੇ, ਮਾਰੇ ਤੂੰ ਮੁੰਡੇ ਮਾਰੇ
ਸਾਰੇ, ਸਾਰੇ, ਸਾਰੇ ਤੈਨੂੰ ਤੱਕਦੇ ਸਾਰੇ, ਹੋ
ਮਾਰੇ, ਮਾਰੇ, ਮਾਰੇ ਤੂੰ ਮੁੰਡੇ ਮਾਰੇ

ਤੇਰਾ ਹੀ wait ਕਰੇ, ਮੇਰੇ ਦਿਲ ਦਾ route ਨੀ
ਬਿੱਲੀਆਂ ਅੱਖਾਂ ਨਾਲ਼ ਕੀਤਾ, ਮੁੰਡਾ ਤੂੰ shoot ਨੀ
ਤੇਰਾ ਹੀ wait ਕਰੇ, ਮੇਰੇ ਦਿਲ ਦਾ route ਨੀ
ਬਿੱਲੀਆਂ ਅੱਖਾਂ ਨਾਲ਼ ਕੀਤਾ, ਮੁੰਡਾ ਤੂੰ shoot ਨੀ

ਮੈਨੂੰ ਤੂੰ cutie ਲੱਗਦੀ ਐਂ, ਭੰਗ ਦੀ ਬੂਟੀ ਲੱਗਦੀ ਐਂ
ਦਿਲ ਕਰਦਾ ਪੀ ਜਾਂ ਤੈਨੂੰ, mango ਦੀ fruity ਲੱਗਦੀ ਐਂ
ਤੂੰ cutie ਲੱਗਦੀ ਐਂ, ਭੰਗ ਦੀ ਬੂਟੀ ਲੱਗਦੀ ਐਂ
ਦਿਲ ਕਰਦਾ ਪੀ ਜਾਂ ਤੈਨੂੰ, mango ਦੀ fruity ਲੱਗਦੀ ਐਂ

⏱️ Synced Lyrics

[00:08.52] ਸੋਹਣੇ ਤੇਰੇ ਲੱਗਦੇ ਨੇ, ਗੱਲਾਂ ਦੇ dimple ਨੀ
[00:13.33] Make-up ਦੀ ਲੋੜ ਨਈਂ ਤੈਨੂੰ, ਜੱਚਦੀ ਤੂੰ simple ਨੀ
[00:18.04] ਸੋਹਣੇ ਤੇਰੇ ਲੱਗਦੇ ਨੇ, ਗੱਲਾਂ ਦੇ dimple ਨੀ
[00:22.85] Make-up ਦੀ ਲੋੜ ਨਈਂ ਤੈਨੂੰ, ਜੱਚਦੀ ਤੂੰ simple ਨੀ
[00:27.62] ਚਾਲ ਜਿਵੇਂ ਮੋਰ-ਮੋਰਨੀ, ਤੇਰੇ ਵਰਗੀ ਹੋਰ-ਹੋਰ ਨਈਂ
[00:32.26] ਹੁਸਨਾਂ ਦੀ ਚੋਰ-ਚੋਰਨੀ, ਮੈਨੂੰ ਤੂੰ cutie ਲੱਗਦੀ ਐਂ
[00:36.98] ਮੈਨੂੰ ਤੂੰ cutie ਲੱਗਦੀ ਐਂ, ਭੰਗ ਦੀ ਬੂਟੀ ਲੱਗਦੀ ਐਂ
[00:42.13] ਦਿਲ ਕਰਦਾ ਪੀ ਜਾਂ ਤੈਨੂੰ, mango ਦੀ fruity ਲੱਗਦੀ ਐਂ
[00:46.56] ਮੈਨੂੰ ਤੂੰ cutie ਲੱਗਦੀ ਐਂ, ਭੰਗ ਦੀ ਬੂਟੀ ਲੱਗਦੀ ਐਂ
[00:51.65] ਦਿਲ ਕਰਦਾ ਪੀ ਜਾਂ ਤੈਨੂੰ, mango ਦੀ fruity ਲੱਗਦੀ ਐਂ
[00:56.71]
[01:18.10] ਸਾਰੇ, ਸਾਰੇ, ਸਾਰੇ ਤੈਨੂੰ ਤੱਕਦੇ ਸਾਰੇ, ਹੋ
[01:22.82] ਮਾਰੇ, ਮਾਰੇ, ਮਾਰੇ ਤੂੰ ਮੁੰਡੇ ਮਾਰੇ
[01:27.56] ਸਾਰੇ, ਸਾਰੇ, ਸਾਰੇ ਤੈਨੂੰ ਤੱਕਦੇ ਸਾਰੇ, ਹੋ
[01:32.28] ਮਾਰੇ, ਮਾਰੇ, ਮਾਰੇ ਤੂੰ ਮੁੰਡੇ ਮਾਰੇ
[01:36.56] ਤੇਰਾ ਹੀ wait ਕਰੇ, ਮੇਰੇ ਦਿਲ ਦਾ route ਨੀ
[01:41.06] ਬਿੱਲੀਆਂ ਅੱਖਾਂ ਨਾਲ਼ ਕੀਤਾ, ਮੁੰਡਾ ਤੂੰ shoot ਨੀ
[01:45.80] ਤੇਰਾ ਹੀ wait ਕਰੇ, ਮੇਰੇ ਦਿਲ ਦਾ route ਨੀ
[01:50.68] ਬਿੱਲੀਆਂ ਅੱਖਾਂ ਨਾਲ਼ ਕੀਤਾ, ਮੁੰਡਾ ਤੂੰ shoot ਨੀ
[01:55.34] ਮੈਨੂੰ ਤੂੰ cutie ਲੱਗਦੀ ਐਂ, ਭੰਗ ਦੀ ਬੂਟੀ ਲੱਗਦੀ ਐਂ
[02:00.50] ਦਿਲ ਕਰਦਾ ਪੀ ਜਾਂ ਤੈਨੂੰ, mango ਦੀ fruity ਲੱਗਦੀ ਐਂ
[02:05.57] ਤੂੰ cutie ਲੱਗਦੀ ਐਂ, ਭੰਗ ਦੀ ਬੂਟੀ ਲੱਗਦੀ ਐਂ
[02:09.96] ਦਿਲ ਕਰਦਾ ਪੀ ਜਾਂ ਤੈਨੂੰ, mango ਦੀ fruity ਲੱਗਦੀ ਐਂ
[02:14.83]

⭐ Rate These Lyrics

Average: 0.0/5 • 0 ratings