Backstab
🎵 3466 characters
⏱️ 3:14 duration
🆔 ID: 8804011
📜 Lyrics
सब जानते हुए अनजान मत बनना
और बार-बार लोगों के गुनाह माफ़ मत करना
क्यों की मेरे दोस्त ज़िन्दगी धोखे ज़रूर देती है
लेकिन तज़ुर्बा उसे भी ज़्यादा
ਉੱਤੋਂ ਚੰਗਾ-ਚੰਗਾ sound ਕਰਦੇ
ਸਾਲੇ ਐਵੇਂ fuck around karde
ਉੱਤੋਂ ਚੰਗਾ-ਚੰਗਾ sound ਕਰਦੇ
ਸਾਲੇ ਐਵੇਂ fuck around karde
ਓ ਕੋਈ ਨੀ ਕਿਸੇ ਦਾ ਝਿੰਜੇਰਾ
ਗੱਲਾਂ-ਗੱਲਾਂ ਵਿਚ bound ਕਰਦੇ
ਮੈਂ ਟੁੱਟਦੇ ਭਰੋਸੇ ਦੇਖ ਲਏ
ਦਿਲਾਂ ਵਿਚ ਖ਼ਾਰ ਹੋ ਗਈਂ
ਓ ਇੰਨੇ ਵਾਰ ਹੋਏ ਪਿਠ ਤੇ
ਪਿਠ ਜੰਗ ਦਾ ਮੈਦਾਨ ਹੋ ਗਈਂ
ਓ ਵੇਚਤੇ ਜ਼ਮੀਰ ਲੋਕਾਂ ਨੇ
ਗੱਲ ਸਮਝੋ ਹੀ ਬਾਹਰ ਹੋ ਗਈਂ
ਹੋ ਗੱਲਾਂ ਮਿੱਠੀਆਂ ਦਾ ਪਾਉਂਦੇ ਪਰਦਾ
ਕੀਤੀ ਦਗਾ ਨੂੰ ਲੱਕਉਣ ਵਾਸਤੇ
ਓ ਬੰਦਾ ਆਪਣਿਆਂ ਹੱਥੋਂ ਲੁੱਟ ਜੇ
ਤਾਂ ਮੋਡੇ ਲਭਦੇ ਨਾ ਰੋਣ ਵਾਸਤੇ
ਫਿਰ ਆਉਂਦਾ ਨਾ ਸਵਾਦ ਜੀਣ ਦਾ
ਜੇ ਯਾਰੀ ਸਿੱਰ ਉੱਤੇ ਭਾਰ ਹੋ ਗਈਂ
ਓ ਇੰਨੇ ਵਾਰ ਹੋਏ ਪਿਠ ਤੇ
ਪਿਠ ਜੰਗ ਦਾ ਮੈਦਾਨ ਹੋ ਗਈਂ
ਓ ਵੇਚਤੇ ਜ਼ਮੀਰ ਲੋਕਾਂ ਨੇ
ਗੱਲ ਸਮਝੋ ਹੀ ਬਾਹਰ ਹੋ ਗਈਂ
ਓ ਦੁੱਖ ਇਸ ਗੱਲ ਦਾ ਕੀ ਦਿਲ ਟੁੱਟਿਆ
ਖੁਸ਼ੀ ਏਸ ਗੱਲ ਦੀ ਕੇ ਅੱਖ ਖੁਲਗੀ
ਸੀਨੇਂ ਨਾਲ ਕਿੰਨੇ ਲਗੇ ਗਿਣੇ ਨੀ ਕਦੇ
ਤੇ ਵਾਰ ਕਿੰਨੇ ਹੋਏ ਮੇਰੀ ਪਿਠ ਭੁੱਲਗੀ
ਦੀਪ ਜੰਡੂ
ਓ ਖਾਲੀ ਜੇਬ ਮਾੜਾ ਦੌਰ ਬੰਦੇ ਨੂੰ
ਚੇਹਰੇ ਅਸਲੀ ਦਿਖਾਉਂਦਾ ਲੋਕਾਂ ਦੇ
ਐਸੇ ਸਮੇਂ ਟੁੱਟ ਜਾਣ ਯਾਰੀਆਂ
ਲਹੂ ਪੀਣ ਪਿੱਛੋਂ ਵਾਂਗ ਜੋਕਾਂ ਦੇ
ਓ ਪਾਪੀ ਯਾ ਫ਼ਕੀਰ ਬਣਦਾ
ਜਿਹਦੀ ਰੂਹ ਤਾਰ-ਤਾਰ ਹੋ ਗਈਂ
ਓ ਇੰਨੇ ਵਾਰ ਹੋਏ ਪਿਠ ਤੇ
ਪਿਠ ਜੰਗ ਦਾ ਮੈਦਾਨ ਹੋ ਗਈਂ
ਓ ਵੇਚਤੇ ਜ਼ਮੀਰ ਲੋਕਾਂ ਨੇ
ਗੱਲ ਸਮਝੋ ਹੀ ਬਾਹਰ ਹੋ ਗਈਂ
ਓ ਸ਼ੁਰੂ ਵਿਚ ਨਾਲ ਚੱਲੇ ਕਾਫਲਾਂ
ਇੱਕ ਅੱਧਾ ਰਹਿ ਜਾਵੇ ਅਖੀਰ ਨੂੰ
ਹੋ ਜਿਨ੍ਹਾਂ ਲਈ ਲੋਕਾਂ ਨਾਲ ਭਿੜ ਗਏ
ਓ ਮਾੜਾ ਦੱਸਦੇ ਨੇ ਕੁਲਬੀਰ ਨੂੰ
ਓ ਜਾਂਦੀ ਵਰਤ ਕੇ ਛੱਡ ਦੁਨੀਆਂ
ਬਾਹਲੀ ਹੋਸ਼ਿਆਰ ਹੋ ਗਈਂ
ਓ ਇੰਨੇ ਵਾਰ ਹੋਏ ਪਿਠ ਤੇ
ਪਿਠ ਜੰਗ ਦਾ ਮੈਦਾਨ ਹੋ ਗਈਂ
ਓ ਵੇਚਤੇ ਜ਼ਮੀਰ ਲੋਕਾਂ ਨੇ
ਗੱਲ ਸਮਝੋ ਹੀ ਬਾਹਰ ਹੋ ਗਈਂ
Kulbir Jhinjer worldwide baby
Fuck them haters, fuck them
Let's go (ਬੁਰਾਹ, ਹਾ-ਹਾ-ਹਾ)
ਆ ਗਿਆ ਨੀ ਓਹੀ ਬਿੱਲੋ time
और बार-बार लोगों के गुनाह माफ़ मत करना
क्यों की मेरे दोस्त ज़िन्दगी धोखे ज़रूर देती है
लेकिन तज़ुर्बा उसे भी ज़्यादा
ਉੱਤੋਂ ਚੰਗਾ-ਚੰਗਾ sound ਕਰਦੇ
ਸਾਲੇ ਐਵੇਂ fuck around karde
ਉੱਤੋਂ ਚੰਗਾ-ਚੰਗਾ sound ਕਰਦੇ
ਸਾਲੇ ਐਵੇਂ fuck around karde
ਓ ਕੋਈ ਨੀ ਕਿਸੇ ਦਾ ਝਿੰਜੇਰਾ
ਗੱਲਾਂ-ਗੱਲਾਂ ਵਿਚ bound ਕਰਦੇ
ਮੈਂ ਟੁੱਟਦੇ ਭਰੋਸੇ ਦੇਖ ਲਏ
ਦਿਲਾਂ ਵਿਚ ਖ਼ਾਰ ਹੋ ਗਈਂ
ਓ ਇੰਨੇ ਵਾਰ ਹੋਏ ਪਿਠ ਤੇ
ਪਿਠ ਜੰਗ ਦਾ ਮੈਦਾਨ ਹੋ ਗਈਂ
ਓ ਵੇਚਤੇ ਜ਼ਮੀਰ ਲੋਕਾਂ ਨੇ
ਗੱਲ ਸਮਝੋ ਹੀ ਬਾਹਰ ਹੋ ਗਈਂ
ਹੋ ਗੱਲਾਂ ਮਿੱਠੀਆਂ ਦਾ ਪਾਉਂਦੇ ਪਰਦਾ
ਕੀਤੀ ਦਗਾ ਨੂੰ ਲੱਕਉਣ ਵਾਸਤੇ
ਓ ਬੰਦਾ ਆਪਣਿਆਂ ਹੱਥੋਂ ਲੁੱਟ ਜੇ
ਤਾਂ ਮੋਡੇ ਲਭਦੇ ਨਾ ਰੋਣ ਵਾਸਤੇ
ਫਿਰ ਆਉਂਦਾ ਨਾ ਸਵਾਦ ਜੀਣ ਦਾ
ਜੇ ਯਾਰੀ ਸਿੱਰ ਉੱਤੇ ਭਾਰ ਹੋ ਗਈਂ
ਓ ਇੰਨੇ ਵਾਰ ਹੋਏ ਪਿਠ ਤੇ
ਪਿਠ ਜੰਗ ਦਾ ਮੈਦਾਨ ਹੋ ਗਈਂ
ਓ ਵੇਚਤੇ ਜ਼ਮੀਰ ਲੋਕਾਂ ਨੇ
ਗੱਲ ਸਮਝੋ ਹੀ ਬਾਹਰ ਹੋ ਗਈਂ
ਓ ਦੁੱਖ ਇਸ ਗੱਲ ਦਾ ਕੀ ਦਿਲ ਟੁੱਟਿਆ
ਖੁਸ਼ੀ ਏਸ ਗੱਲ ਦੀ ਕੇ ਅੱਖ ਖੁਲਗੀ
ਸੀਨੇਂ ਨਾਲ ਕਿੰਨੇ ਲਗੇ ਗਿਣੇ ਨੀ ਕਦੇ
ਤੇ ਵਾਰ ਕਿੰਨੇ ਹੋਏ ਮੇਰੀ ਪਿਠ ਭੁੱਲਗੀ
ਦੀਪ ਜੰਡੂ
ਓ ਖਾਲੀ ਜੇਬ ਮਾੜਾ ਦੌਰ ਬੰਦੇ ਨੂੰ
ਚੇਹਰੇ ਅਸਲੀ ਦਿਖਾਉਂਦਾ ਲੋਕਾਂ ਦੇ
ਐਸੇ ਸਮੇਂ ਟੁੱਟ ਜਾਣ ਯਾਰੀਆਂ
ਲਹੂ ਪੀਣ ਪਿੱਛੋਂ ਵਾਂਗ ਜੋਕਾਂ ਦੇ
ਓ ਪਾਪੀ ਯਾ ਫ਼ਕੀਰ ਬਣਦਾ
ਜਿਹਦੀ ਰੂਹ ਤਾਰ-ਤਾਰ ਹੋ ਗਈਂ
ਓ ਇੰਨੇ ਵਾਰ ਹੋਏ ਪਿਠ ਤੇ
ਪਿਠ ਜੰਗ ਦਾ ਮੈਦਾਨ ਹੋ ਗਈਂ
ਓ ਵੇਚਤੇ ਜ਼ਮੀਰ ਲੋਕਾਂ ਨੇ
ਗੱਲ ਸਮਝੋ ਹੀ ਬਾਹਰ ਹੋ ਗਈਂ
ਓ ਸ਼ੁਰੂ ਵਿਚ ਨਾਲ ਚੱਲੇ ਕਾਫਲਾਂ
ਇੱਕ ਅੱਧਾ ਰਹਿ ਜਾਵੇ ਅਖੀਰ ਨੂੰ
ਹੋ ਜਿਨ੍ਹਾਂ ਲਈ ਲੋਕਾਂ ਨਾਲ ਭਿੜ ਗਏ
ਓ ਮਾੜਾ ਦੱਸਦੇ ਨੇ ਕੁਲਬੀਰ ਨੂੰ
ਓ ਜਾਂਦੀ ਵਰਤ ਕੇ ਛੱਡ ਦੁਨੀਆਂ
ਬਾਹਲੀ ਹੋਸ਼ਿਆਰ ਹੋ ਗਈਂ
ਓ ਇੰਨੇ ਵਾਰ ਹੋਏ ਪਿਠ ਤੇ
ਪਿਠ ਜੰਗ ਦਾ ਮੈਦਾਨ ਹੋ ਗਈਂ
ਓ ਵੇਚਤੇ ਜ਼ਮੀਰ ਲੋਕਾਂ ਨੇ
ਗੱਲ ਸਮਝੋ ਹੀ ਬਾਹਰ ਹੋ ਗਈਂ
Kulbir Jhinjer worldwide baby
Fuck them haters, fuck them
Let's go (ਬੁਰਾਹ, ਹਾ-ਹਾ-ਹਾ)
ਆ ਗਿਆ ਨੀ ਓਹੀ ਬਿੱਲੋ time
⏱️ Synced Lyrics
[00:06.74] सब जानते हुए अनजान मत बनना
[00:08.71] और बार-बार लोगों के गुनाह माफ़ मत करना
[00:12.17] क्यों की मेरे दोस्त ज़िन्दगी धोखे ज़रूर देती है
[00:15.42] लेकिन तज़ुर्बा उसे भी ज़्यादा
[00:18.13] ਉੱਤੋਂ ਚੰਗਾ-ਚੰਗਾ sound ਕਰਦੇ
[00:20.15] ਸਾਲੇ ਐਵੇਂ fuck around karde
[00:23.64] ਉੱਤੋਂ ਚੰਗਾ-ਚੰਗਾ sound ਕਰਦੇ
[00:26.32] ਸਾਲੇ ਐਵੇਂ fuck around karde
[00:29.85] ਓ ਕੋਈ ਨੀ ਕਿਸੇ ਦਾ ਝਿੰਜੇਰਾ
[00:32.88] ਗੱਲਾਂ-ਗੱਲਾਂ ਵਿਚ bound ਕਰਦੇ
[00:35.34] ਮੈਂ ਟੁੱਟਦੇ ਭਰੋਸੇ ਦੇਖ ਲਏ
[00:39.06] ਦਿਲਾਂ ਵਿਚ ਖ਼ਾਰ ਹੋ ਗਈਂ
[00:41.76] ਓ ਇੰਨੇ ਵਾਰ ਹੋਏ ਪਿਠ ਤੇ
[00:45.29] ਪਿਠ ਜੰਗ ਦਾ ਮੈਦਾਨ ਹੋ ਗਈਂ
[00:47.83] ਓ ਵੇਚਤੇ ਜ਼ਮੀਰ ਲੋਕਾਂ ਨੇ
[00:50.97] ਗੱਲ ਸਮਝੋ ਹੀ ਬਾਹਰ ਹੋ ਗਈਂ
[00:54.47]
[01:06.78] ਹੋ ਗੱਲਾਂ ਮਿੱਠੀਆਂ ਦਾ ਪਾਉਂਦੇ ਪਰਦਾ
[01:09.06] ਕੀਤੀ ਦਗਾ ਨੂੰ ਲੱਕਉਣ ਵਾਸਤੇ
[01:12.07] ਓ ਬੰਦਾ ਆਪਣਿਆਂ ਹੱਥੋਂ ਲੁੱਟ ਜੇ
[01:15.11] ਤਾਂ ਮੋਡੇ ਲਭਦੇ ਨਾ ਰੋਣ ਵਾਸਤੇ
[01:17.87] ਫਿਰ ਆਉਂਦਾ ਨਾ ਸਵਾਦ ਜੀਣ ਦਾ
[01:21.14] ਜੇ ਯਾਰੀ ਸਿੱਰ ਉੱਤੇ ਭਾਰ ਹੋ ਗਈਂ
[01:24.91] ਓ ਇੰਨੇ ਵਾਰ ਹੋਏ ਪਿਠ ਤੇ
[01:27.28] ਪਿਠ ਜੰਗ ਦਾ ਮੈਦਾਨ ਹੋ ਗਈਂ
[01:30.35] ਓ ਵੇਚਤੇ ਜ਼ਮੀਰ ਲੋਕਾਂ ਨੇ
[01:33.42] ਗੱਲ ਸਮਝੋ ਹੀ ਬਾਹਰ ਹੋ ਗਈਂ
[01:37.11] ਓ ਦੁੱਖ ਇਸ ਗੱਲ ਦਾ ਕੀ ਦਿਲ ਟੁੱਟਿਆ
[01:40.85] ਖੁਸ਼ੀ ਏਸ ਗੱਲ ਦੀ ਕੇ ਅੱਖ ਖੁਲਗੀ
[01:43.42] ਸੀਨੇਂ ਨਾਲ ਕਿੰਨੇ ਲਗੇ ਗਿਣੇ ਨੀ ਕਦੇ
[01:46.38] ਤੇ ਵਾਰ ਕਿੰਨੇ ਹੋਏ ਮੇਰੀ ਪਿਠ ਭੁੱਲਗੀ
[01:50.11] ਦੀਪ ਜੰਡੂ
[01:52.56] ਓ ਖਾਲੀ ਜੇਬ ਮਾੜਾ ਦੌਰ ਬੰਦੇ ਨੂੰ
[01:54.88] ਚੇਹਰੇ ਅਸਲੀ ਦਿਖਾਉਂਦਾ ਲੋਕਾਂ ਦੇ
[01:57.49] ਐਸੇ ਸਮੇਂ ਟੁੱਟ ਜਾਣ ਯਾਰੀਆਂ
[02:00.67] ਲਹੂ ਪੀਣ ਪਿੱਛੋਂ ਵਾਂਗ ਜੋਕਾਂ ਦੇ
[02:03.90] ਓ ਪਾਪੀ ਯਾ ਫ਼ਕੀਰ ਬਣਦਾ
[02:06.84] ਜਿਹਦੀ ਰੂਹ ਤਾਰ-ਤਾਰ ਹੋ ਗਈਂ
[02:10.01] ਓ ਇੰਨੇ ਵਾਰ ਹੋਏ ਪਿਠ ਤੇ
[02:13.12] ਪਿਠ ਜੰਗ ਦਾ ਮੈਦਾਨ ਹੋ ਗਈਂ
[02:16.19] ਓ ਵੇਚਤੇ ਜ਼ਮੀਰ ਲੋਕਾਂ ਨੇ
[02:18.71] ਗੱਲ ਸਮਝੋ ਹੀ ਬਾਹਰ ਹੋ ਗਈਂ
[02:25.35] ਓ ਸ਼ੁਰੂ ਵਿਚ ਨਾਲ ਚੱਲੇ ਕਾਫਲਾਂ
[02:27.96] ਇੱਕ ਅੱਧਾ ਰਹਿ ਜਾਵੇ ਅਖੀਰ ਨੂੰ
[02:31.15] ਹੋ ਜਿਨ੍ਹਾਂ ਲਈ ਲੋਕਾਂ ਨਾਲ ਭਿੜ ਗਏ
[02:33.85] ਓ ਮਾੜਾ ਦੱਸਦੇ ਨੇ ਕੁਲਬੀਰ ਨੂੰ
[02:37.28] ਓ ਜਾਂਦੀ ਵਰਤ ਕੇ ਛੱਡ ਦੁਨੀਆਂ
[02:40.23] ਬਾਹਲੀ ਹੋਸ਼ਿਆਰ ਹੋ ਗਈਂ
[02:43.42] ਓ ਇੰਨੇ ਵਾਰ ਹੋਏ ਪਿਠ ਤੇ
[02:46.53] ਪਿਠ ਜੰਗ ਦਾ ਮੈਦਾਨ ਹੋ ਗਈਂ
[02:49.58] ਓ ਵੇਚਤੇ ਜ਼ਮੀਰ ਲੋਕਾਂ ਨੇ
[02:52.53] ਗੱਲ ਸਮਝੋ ਹੀ ਬਾਹਰ ਹੋ ਗਈਂ
[02:59.21] Kulbir Jhinjer worldwide baby
[03:01.73] Fuck them haters, fuck them
[03:03.74] Let's go (ਬੁਰਾਹ, ਹਾ-ਹਾ-ਹਾ)
[03:08.19] ਆ ਗਿਆ ਨੀ ਓਹੀ ਬਿੱਲੋ time
[03:10.77]
[00:08.71] और बार-बार लोगों के गुनाह माफ़ मत करना
[00:12.17] क्यों की मेरे दोस्त ज़िन्दगी धोखे ज़रूर देती है
[00:15.42] लेकिन तज़ुर्बा उसे भी ज़्यादा
[00:18.13] ਉੱਤੋਂ ਚੰਗਾ-ਚੰਗਾ sound ਕਰਦੇ
[00:20.15] ਸਾਲੇ ਐਵੇਂ fuck around karde
[00:23.64] ਉੱਤੋਂ ਚੰਗਾ-ਚੰਗਾ sound ਕਰਦੇ
[00:26.32] ਸਾਲੇ ਐਵੇਂ fuck around karde
[00:29.85] ਓ ਕੋਈ ਨੀ ਕਿਸੇ ਦਾ ਝਿੰਜੇਰਾ
[00:32.88] ਗੱਲਾਂ-ਗੱਲਾਂ ਵਿਚ bound ਕਰਦੇ
[00:35.34] ਮੈਂ ਟੁੱਟਦੇ ਭਰੋਸੇ ਦੇਖ ਲਏ
[00:39.06] ਦਿਲਾਂ ਵਿਚ ਖ਼ਾਰ ਹੋ ਗਈਂ
[00:41.76] ਓ ਇੰਨੇ ਵਾਰ ਹੋਏ ਪਿਠ ਤੇ
[00:45.29] ਪਿਠ ਜੰਗ ਦਾ ਮੈਦਾਨ ਹੋ ਗਈਂ
[00:47.83] ਓ ਵੇਚਤੇ ਜ਼ਮੀਰ ਲੋਕਾਂ ਨੇ
[00:50.97] ਗੱਲ ਸਮਝੋ ਹੀ ਬਾਹਰ ਹੋ ਗਈਂ
[00:54.47]
[01:06.78] ਹੋ ਗੱਲਾਂ ਮਿੱਠੀਆਂ ਦਾ ਪਾਉਂਦੇ ਪਰਦਾ
[01:09.06] ਕੀਤੀ ਦਗਾ ਨੂੰ ਲੱਕਉਣ ਵਾਸਤੇ
[01:12.07] ਓ ਬੰਦਾ ਆਪਣਿਆਂ ਹੱਥੋਂ ਲੁੱਟ ਜੇ
[01:15.11] ਤਾਂ ਮੋਡੇ ਲਭਦੇ ਨਾ ਰੋਣ ਵਾਸਤੇ
[01:17.87] ਫਿਰ ਆਉਂਦਾ ਨਾ ਸਵਾਦ ਜੀਣ ਦਾ
[01:21.14] ਜੇ ਯਾਰੀ ਸਿੱਰ ਉੱਤੇ ਭਾਰ ਹੋ ਗਈਂ
[01:24.91] ਓ ਇੰਨੇ ਵਾਰ ਹੋਏ ਪਿਠ ਤੇ
[01:27.28] ਪਿਠ ਜੰਗ ਦਾ ਮੈਦਾਨ ਹੋ ਗਈਂ
[01:30.35] ਓ ਵੇਚਤੇ ਜ਼ਮੀਰ ਲੋਕਾਂ ਨੇ
[01:33.42] ਗੱਲ ਸਮਝੋ ਹੀ ਬਾਹਰ ਹੋ ਗਈਂ
[01:37.11] ਓ ਦੁੱਖ ਇਸ ਗੱਲ ਦਾ ਕੀ ਦਿਲ ਟੁੱਟਿਆ
[01:40.85] ਖੁਸ਼ੀ ਏਸ ਗੱਲ ਦੀ ਕੇ ਅੱਖ ਖੁਲਗੀ
[01:43.42] ਸੀਨੇਂ ਨਾਲ ਕਿੰਨੇ ਲਗੇ ਗਿਣੇ ਨੀ ਕਦੇ
[01:46.38] ਤੇ ਵਾਰ ਕਿੰਨੇ ਹੋਏ ਮੇਰੀ ਪਿਠ ਭੁੱਲਗੀ
[01:50.11] ਦੀਪ ਜੰਡੂ
[01:52.56] ਓ ਖਾਲੀ ਜੇਬ ਮਾੜਾ ਦੌਰ ਬੰਦੇ ਨੂੰ
[01:54.88] ਚੇਹਰੇ ਅਸਲੀ ਦਿਖਾਉਂਦਾ ਲੋਕਾਂ ਦੇ
[01:57.49] ਐਸੇ ਸਮੇਂ ਟੁੱਟ ਜਾਣ ਯਾਰੀਆਂ
[02:00.67] ਲਹੂ ਪੀਣ ਪਿੱਛੋਂ ਵਾਂਗ ਜੋਕਾਂ ਦੇ
[02:03.90] ਓ ਪਾਪੀ ਯਾ ਫ਼ਕੀਰ ਬਣਦਾ
[02:06.84] ਜਿਹਦੀ ਰੂਹ ਤਾਰ-ਤਾਰ ਹੋ ਗਈਂ
[02:10.01] ਓ ਇੰਨੇ ਵਾਰ ਹੋਏ ਪਿਠ ਤੇ
[02:13.12] ਪਿਠ ਜੰਗ ਦਾ ਮੈਦਾਨ ਹੋ ਗਈਂ
[02:16.19] ਓ ਵੇਚਤੇ ਜ਼ਮੀਰ ਲੋਕਾਂ ਨੇ
[02:18.71] ਗੱਲ ਸਮਝੋ ਹੀ ਬਾਹਰ ਹੋ ਗਈਂ
[02:25.35] ਓ ਸ਼ੁਰੂ ਵਿਚ ਨਾਲ ਚੱਲੇ ਕਾਫਲਾਂ
[02:27.96] ਇੱਕ ਅੱਧਾ ਰਹਿ ਜਾਵੇ ਅਖੀਰ ਨੂੰ
[02:31.15] ਹੋ ਜਿਨ੍ਹਾਂ ਲਈ ਲੋਕਾਂ ਨਾਲ ਭਿੜ ਗਏ
[02:33.85] ਓ ਮਾੜਾ ਦੱਸਦੇ ਨੇ ਕੁਲਬੀਰ ਨੂੰ
[02:37.28] ਓ ਜਾਂਦੀ ਵਰਤ ਕੇ ਛੱਡ ਦੁਨੀਆਂ
[02:40.23] ਬਾਹਲੀ ਹੋਸ਼ਿਆਰ ਹੋ ਗਈਂ
[02:43.42] ਓ ਇੰਨੇ ਵਾਰ ਹੋਏ ਪਿਠ ਤੇ
[02:46.53] ਪਿਠ ਜੰਗ ਦਾ ਮੈਦਾਨ ਹੋ ਗਈਂ
[02:49.58] ਓ ਵੇਚਤੇ ਜ਼ਮੀਰ ਲੋਕਾਂ ਨੇ
[02:52.53] ਗੱਲ ਸਮਝੋ ਹੀ ਬਾਹਰ ਹੋ ਗਈਂ
[02:59.21] Kulbir Jhinjer worldwide baby
[03:01.73] Fuck them haters, fuck them
[03:03.74] Let's go (ਬੁਰਾਹ, ਹਾ-ਹਾ-ਹਾ)
[03:08.19] ਆ ਗਿਆ ਨੀ ਓਹੀ ਬਿੱਲੋ time
[03:10.77]