Dil Te Dimag
🎵 3788 characters
⏱️ 2:42 duration
🆔 ID: 8967388
📜 Lyrics
#INSTRUMENTAL (Gur Sidhu Music)
ਦਿਲ ਤੇ ਦਿਮਾਗ਼ ਦੋਵੇਂ ਲੜੀ ਜਾਂਦੇ ਨੇ
ਪਰ ਗੱਲਾਂ ਤੇਰੀਆਂ ਈ ਕਰੀ ਜਾਂਦੇ ਨੇ
ਆਖਦਾ ਦਿਮਾਗ਼ ਓਹਨੇ ਛੱਡ ਜਾਣਾ ਏ
ਦਿੱਲ ਕਹਿੰਦਾ ਓਹਦਾ ਜੀ ਲੱਗ ਜਾਣਾ ਏ
ਫੜੇ ਨਈਓ ਤੇਰੇ ਹੱਥ ਜਾਣਾ ਏ ਤਾਂ ਜਾ
ਪਹਿਲਾਂ ਵੀ ਨੀ ਕਦੇ ਤੇਰਾ ਮੱਲਿਆ ਮੈਂ ਰਾਹ
ਦੱਸਦੇ ਨੀ ਬਸ ਜੇ ਕੋਈ ਗਲਤੀ ਜਾਂ ਗੱਲ ਹੋਵੇ
ਅੱਜ ਕਹੀਂ ਮੇਰੀ ਨਾ hurt ਤੈਨੂੰ ਕੱਲ੍ਹ ਹੋਵੇ
ਪੀਣ ਤੋਂ ਨਾ ਰੋਕਾਂ ਤੈਨੂੰ ਜੀਣ ਤੋਂ ਨਾ ਰੋਕਾਂ
ਬਸ ਤੈਨੂੰ ਗਲਤ ਰਾਹਾਂ ਤੇ ਜਾਣੋ ਟੋਕਾਂ
ਦੋਸਤ ਦਾ ਹੱਕ ਲੈ ਕੇ ਹੱਥ ਫੜਿਆ
ਦੱਸ ਨਾਲ ਦੇ ਵੀ ਤਾਂ ਹਾਏ ਕਰ ਵਰੀ ਜਾਂਦੇ ਨੇ
ਦਿੱਲ ਤੇ ਦਿਮਾਗ਼ ਦੋਵੇਂ ਲੜੀ ਜਾਂਦੇ ਨੇ
ਪਰ ਗੱਲਾਂ ਤੇਰੀਆਂ ਈ ਕਰੀ ਜਾਂਦੇ ਨੇ
ਦਿਲ ਤੇ ਦਿਮਾਗ਼ ਦੋਵੇਂ ਲੜੀ ਜਾਂਦੇ ਨੇ
ਪਰ ਗੱਲਾਂ ਤੇਰੀਆਂ ਈ ਕਰੀ ਜਾਂਦੇ ਨੇ
(Hmm) ਦੇਖ ਲਾ ਦਿਮਾਗ਼ ਨੇ ਤਾਂ ਕਰਤੀ ਦਿਮਾਗ਼ ਆਲੀ
ਬਾਲੀ ਗੂੜ੍ਹੀ ਸੂਈ ਜਾਣ ਦਿੱਤੀ ਨਾ ਲਿਹਾਜ ਆਲੀ
ਦਿੱਲ ਪਹਿਲਾਂ ਟੁੱਟ ਕੇ ਵੀ ਤਿਆਰ ਵਾਰ ਦੂਸਰੀ
ਆਏ ਸਮਝਾਉਣ ਨਾ ਹੀ ਯਾਰ ਵਾਰ ਦੂਸਰੀ
ਗੱਲ ਤਾਂ ਅਸਲ ਇੱਕ ਕਿਸੇ ਨੂੰ ਨੀ ਦੱਸਿਆ ਮੈਂ
ਰੁੱਸਣ ਤੇ ਰੋਇਆ ਤੇਰੇ ਹਾਸੇ ਨਾਲ ਹੱਸਿਆ ਮੈਂ
ਰੂਹਾਂ ਦੇ ਨੀ ਪਤਾ ਕੀ ਨੇ ਹਾਲ ਚਾਲ ਹੋਣੇ
ਪਰ ਸਾਹ ਤਾਂ ਦੋਹਾਂ ਦੇ ਗੱਲ ਪੜੀ ਜਾਂਦੇ ਨੇ
ਦਿਲ ਤੇ ਦਿਮਾਗ਼ ਦੋਵੇਂ ਲੜੀ ਜਾਂਦੇ ਨੇ
ਪਰ ਗੱਲਾਂ ਤੇਰੀਆਂ ਈ ਕਰੀ ਜਾਂਦੇ ਨੇ
ਦਿਲ ਤੇ ਦਿਮਾਗ ਦੋਵੇਂ__ ਪਰ ਗੱਲਾਂ ਤੇਰੀਆਂ ਈ__
ਕਹਿੰਦਾ ਏ ਦਿਮਾਗ਼ ਤੇਰੀ ਗੱਲ੍ਹ ਨਾਲੋਂ ਨੋਚ ਲਵਾਂ
ਦਿਲ ਕਹਿੰਦਾ ਇੰਨੀ ਗਿਰੀ ਗੱਲ ਕਿਵੇਂ ਸੋਚ ਲਵਾਂ
ਕੱਲੀ-ਕੱਲੀ ਗੱਲ ਤੋਂ ਵਾਕਿਫ਼ ਰਗ-ਰਗ ਮੇਰੀ
ਖ਼ੌਰੇ ਕਾਹਤੋਂ ਤੇਰੇ ਨਾਲ ਸਭ ਤੋਂ ਅਲੱਗ ਮੇਰੀ
ਹੱਸਦਾ ਏ ਮੁੱਖ ਤੇ ਅੱਖਾਂ ਚ alcohol ਆ
ਕਦੇ-ਕਦੇ ਲੱਗੇ ਕੋਹੀਨੂਰ ਮੇਰੇ ਕੋਲ ਆ
ਰੰਗ ਢੰਗ ਬਦਲੀਂ ਨਾ ਰੰਗ ਪਾਲੀਂ ਸਾਰੇ ਚਾਹੇ
ਲਾਈ ਨਾ ਸਕੀਮ ਚੱਲ ਲਾਈ ਚੱਲ ਲਾਰੇ ਚਾਹੇ
ਦਾਤੇ ਆਲਾ ਗੱਲ ਉੱਚੀ ਨੀਵੀਂ ਨਾ ਕਰੂ
ਤੇਰੇ ਸਾਥੋ ਵੀ ਬਗੈਰ ਦਿਨ ਸਰੀ ਜਾਂਦੇ ਨੇ
ਦਿੱਲ ਤੇ ਦਿਮਾਗ਼ ਦੋਵੇਂ ਲੜੀ ਜਾਂਦੇ ਨੇ
ਪਰ ਗੱਲਾਂ ਤੇਰੀਆਂ ਈ ਕਰੀ ਜਾਂਦੇ ਨੇ
ਦਿੱਲ ਤੇ ਦਿਮਾਗ਼ ਦੋਵੇਂ ਲੜੀ ਜਾਂਦੇ ਨੇ
ਪਰ ਗੱਲਾਂ ਤੇਰੀਆਂ ਈ ਕਰੀ ਜਾਂਦੇ ਨੇ
ਆਖਦਾ ਦਿਮਾਗ਼ ਓਹਨੇ ਛੱਡ ਜਾਣਾ ਏ
ਦਿੱਲ ਕਹਿੰਦਾ ਓਹਦਾ ਜੀ ਲੱਗ ਜਾਣਾ ਏ
ਦਿਲ ਤੇ ਦਿਮਾਗ਼ ਦੋਵੇਂ ਲੜੀ ਜਾਂਦੇ ਨੇ
ਪਰ ਗੱਲਾਂ ਤੇਰੀਆਂ ਈ ਕਰੀ ਜਾਂਦੇ ਨੇ
ਆਖਦਾ ਦਿਮਾਗ਼ ਓਹਨੇ ਛੱਡ ਜਾਣਾ ਏ
ਦਿੱਲ ਕਹਿੰਦਾ ਓਹਦਾ ਜੀ ਲੱਗ ਜਾਣਾ ਏ
ਫੜੇ ਨਈਓ ਤੇਰੇ ਹੱਥ ਜਾਣਾ ਏ ਤਾਂ ਜਾ
ਪਹਿਲਾਂ ਵੀ ਨੀ ਕਦੇ ਤੇਰਾ ਮੱਲਿਆ ਮੈਂ ਰਾਹ
ਦੱਸਦੇ ਨੀ ਬਸ ਜੇ ਕੋਈ ਗਲਤੀ ਜਾਂ ਗੱਲ ਹੋਵੇ
ਅੱਜ ਕਹੀਂ ਮੇਰੀ ਨਾ hurt ਤੈਨੂੰ ਕੱਲ੍ਹ ਹੋਵੇ
ਪੀਣ ਤੋਂ ਨਾ ਰੋਕਾਂ ਤੈਨੂੰ ਜੀਣ ਤੋਂ ਨਾ ਰੋਕਾਂ
ਬਸ ਤੈਨੂੰ ਗਲਤ ਰਾਹਾਂ ਤੇ ਜਾਣੋ ਟੋਕਾਂ
ਦੋਸਤ ਦਾ ਹੱਕ ਲੈ ਕੇ ਹੱਥ ਫੜਿਆ
ਦੱਸ ਨਾਲ ਦੇ ਵੀ ਤਾਂ ਹਾਏ ਕਰ ਵਰੀ ਜਾਂਦੇ ਨੇ
ਦਿੱਲ ਤੇ ਦਿਮਾਗ਼ ਦੋਵੇਂ ਲੜੀ ਜਾਂਦੇ ਨੇ
ਪਰ ਗੱਲਾਂ ਤੇਰੀਆਂ ਈ ਕਰੀ ਜਾਂਦੇ ਨੇ
ਦਿਲ ਤੇ ਦਿਮਾਗ਼ ਦੋਵੇਂ ਲੜੀ ਜਾਂਦੇ ਨੇ
ਪਰ ਗੱਲਾਂ ਤੇਰੀਆਂ ਈ ਕਰੀ ਜਾਂਦੇ ਨੇ
(Hmm) ਦੇਖ ਲਾ ਦਿਮਾਗ਼ ਨੇ ਤਾਂ ਕਰਤੀ ਦਿਮਾਗ਼ ਆਲੀ
ਬਾਲੀ ਗੂੜ੍ਹੀ ਸੂਈ ਜਾਣ ਦਿੱਤੀ ਨਾ ਲਿਹਾਜ ਆਲੀ
ਦਿੱਲ ਪਹਿਲਾਂ ਟੁੱਟ ਕੇ ਵੀ ਤਿਆਰ ਵਾਰ ਦੂਸਰੀ
ਆਏ ਸਮਝਾਉਣ ਨਾ ਹੀ ਯਾਰ ਵਾਰ ਦੂਸਰੀ
ਗੱਲ ਤਾਂ ਅਸਲ ਇੱਕ ਕਿਸੇ ਨੂੰ ਨੀ ਦੱਸਿਆ ਮੈਂ
ਰੁੱਸਣ ਤੇ ਰੋਇਆ ਤੇਰੇ ਹਾਸੇ ਨਾਲ ਹੱਸਿਆ ਮੈਂ
ਰੂਹਾਂ ਦੇ ਨੀ ਪਤਾ ਕੀ ਨੇ ਹਾਲ ਚਾਲ ਹੋਣੇ
ਪਰ ਸਾਹ ਤਾਂ ਦੋਹਾਂ ਦੇ ਗੱਲ ਪੜੀ ਜਾਂਦੇ ਨੇ
ਦਿਲ ਤੇ ਦਿਮਾਗ਼ ਦੋਵੇਂ ਲੜੀ ਜਾਂਦੇ ਨੇ
ਪਰ ਗੱਲਾਂ ਤੇਰੀਆਂ ਈ ਕਰੀ ਜਾਂਦੇ ਨੇ
ਦਿਲ ਤੇ ਦਿਮਾਗ ਦੋਵੇਂ__ ਪਰ ਗੱਲਾਂ ਤੇਰੀਆਂ ਈ__
ਕਹਿੰਦਾ ਏ ਦਿਮਾਗ਼ ਤੇਰੀ ਗੱਲ੍ਹ ਨਾਲੋਂ ਨੋਚ ਲਵਾਂ
ਦਿਲ ਕਹਿੰਦਾ ਇੰਨੀ ਗਿਰੀ ਗੱਲ ਕਿਵੇਂ ਸੋਚ ਲਵਾਂ
ਕੱਲੀ-ਕੱਲੀ ਗੱਲ ਤੋਂ ਵਾਕਿਫ਼ ਰਗ-ਰਗ ਮੇਰੀ
ਖ਼ੌਰੇ ਕਾਹਤੋਂ ਤੇਰੇ ਨਾਲ ਸਭ ਤੋਂ ਅਲੱਗ ਮੇਰੀ
ਹੱਸਦਾ ਏ ਮੁੱਖ ਤੇ ਅੱਖਾਂ ਚ alcohol ਆ
ਕਦੇ-ਕਦੇ ਲੱਗੇ ਕੋਹੀਨੂਰ ਮੇਰੇ ਕੋਲ ਆ
ਰੰਗ ਢੰਗ ਬਦਲੀਂ ਨਾ ਰੰਗ ਪਾਲੀਂ ਸਾਰੇ ਚਾਹੇ
ਲਾਈ ਨਾ ਸਕੀਮ ਚੱਲ ਲਾਈ ਚੱਲ ਲਾਰੇ ਚਾਹੇ
ਦਾਤੇ ਆਲਾ ਗੱਲ ਉੱਚੀ ਨੀਵੀਂ ਨਾ ਕਰੂ
ਤੇਰੇ ਸਾਥੋ ਵੀ ਬਗੈਰ ਦਿਨ ਸਰੀ ਜਾਂਦੇ ਨੇ
ਦਿੱਲ ਤੇ ਦਿਮਾਗ਼ ਦੋਵੇਂ ਲੜੀ ਜਾਂਦੇ ਨੇ
ਪਰ ਗੱਲਾਂ ਤੇਰੀਆਂ ਈ ਕਰੀ ਜਾਂਦੇ ਨੇ
ਦਿੱਲ ਤੇ ਦਿਮਾਗ਼ ਦੋਵੇਂ ਲੜੀ ਜਾਂਦੇ ਨੇ
ਪਰ ਗੱਲਾਂ ਤੇਰੀਆਂ ਈ ਕਰੀ ਜਾਂਦੇ ਨੇ
ਆਖਦਾ ਦਿਮਾਗ਼ ਓਹਨੇ ਛੱਡ ਜਾਣਾ ਏ
ਦਿੱਲ ਕਹਿੰਦਾ ਓਹਦਾ ਜੀ ਲੱਗ ਜਾਣਾ ਏ