Home 🎬 Bollywood 🎵 Pakistani 🎤 English Pop

Lime Light

👤 Gurnam Bhullar 🎼 Lime Light ⏱️ 3:44
🎵 5707 characters
⏱️ 3:44 duration
🆔 ID: 8984143

📜 Lyrics

Ho ho ho ho ho ho ho ho
ਹੋ ਹੋ ਹੋ ਹੋ ਹੋ ਹੋਹੋ ਹੋ ਹੋ

O Dabe, never stay stuck in the trap
ਓ ਦਬੇ ਨੀ ਕਦੇ ਵੀ ਰਹੇ ਵੇਲੀਯਾ ਚ ਫਸਕੇ

A taste of leadership since college
ਕਾਲੇਜ ਵੇਲੇ ਤੋਂ ਰਖੇ leadery ਦੇ ਚਸਕੇ

Don't ever get stuck in a trap
ਦਬੇ ਨੀ ਕਦੇ ਵੀ ਰਹੇ ਵੇਲੀਯਾ ਚ ਫਸਕੇ

A taste of leadership since college
ਕਾਲੇਜ ਵੇਲੇ ਤੋਂ ਰਖੇ leadery ਦੇ ਚਸਕੇ

Forced president three times
ਧੱਕੇ ਨਾਲ ਬਣੇ ਪਰਧਾਨ ਤਿਨ ਵਾਰੀ

Forced president three times
ਧੱਕੇ ਨਾਲ ਬਣੇ ਪਰਧਾਨ ਤਿਨ ਵਾਰੀ

The three times I put it on my back
ਤਿੰਨੇ ਵਾਰੀ ਲਾਯੀ ਗਲ ਆਰ ਪਾਰ ਨੀ

Hath chhad kive deva kive manna la main haar ni
ਹਥ ਛਡ ਕਿਵੇ ਦੇਵਾ ਕਿਵੇ ਮੰਨ ਲਾ ਮੈਂ ਹਾਰ ਨੀ

In Limelight, your friend is in trouble
Limelight ਵਿਚ ਮੁੱਡੋ ਰਿਹਾ ਤੇਰਾ ਯਾਰ ਨੀ

Chhad kive deva kive manna la main haar ni
ਛਡ ਕਿਵੇ ਦੇਵਾ ਕਿਵੇ ਮੰਨ ਲਾ ਮੈਂ ਹਾਰ ਨੀ

In Limelight, your friend is in trouble
Limelight ਵਿਚ ਮੁੱਡੋ ਰਿਹਾ ਤੇਰਾ ਯਾਰ ਨੀ
You have seen big issues and you have gone bad
ਦੇਖੇ ਵੱਡੇ-ਵੱਡੇ ਮਸਲੇ ਤੂ ਮਾੜੇ ਜਾਏ ਨਾਲ ਡੋਲ ਗਯੀ

Yes, panchayat bill was spoken on us
ਹੋਯ ਕਿ ਸਾਡੇ ਤੇ ਪੰਚਾਇਤ ਬਿੱਲੋ ਬੋਲ ਗਯੀ

You have seen big issues and you have gone bad
ਦੇਖੇ ਵੱਡੇ-ਵੱਡੇ ਮਸਲੇ ਤੂ ਮਾੜੇ ਜਾਏ ਨਾਲ ਡੋਲ ਗਯੀ

Yes, panchayat bill was spoken on us
ਹੋਯ ਕਿ ਸਾਡੇ ਤੇ ਪੰਚਾਇਤ ਬਿੱਲੋ ਬੋਲ ਗਯੀ

Pali tishna machadi you heard the sigh
ਪਾਲੀ ਟੀਸ਼ਨਾ ਚ ਮਚਦੀ ਤੂ ਹਾਹਕਾਰ ਸੁਣੀ

Machdi Machdi ni you heard the sigh
ਮਚਦੀ ਮਚਦੀ ਨੀ ਤੂ ਹਾਹਕਾਰ ਸੁਣੀ

Ape dekh layi tu hoju kina ucha character ni
ਆਪੇ ਦੇਖ ਲਯੀ ਤੂ ਹੋਜੂ ਕਿਨਾ ਉਚਾ ਕਿਰਦਾਰ ਨੀ

Hath chhad kive deva kive manna la main haar ni
ਹਥ ਛਡ ਕਿਵੇ ਦੇਵਾ ਕਿਵੇ ਮੰਨ ਲਾ ਮੈਂ ਹਾਰ ਨੀ

In Limelight, your friend is in trouble
Limelight ਵਿਚ ਮੁੱਡੋ ਰਿਹਾ ਤੇਰਾ ਯਾਰ ਨੀ

Chhad kive deva kive manna la main haar ni
ਛਡ ਕਿਵੇ ਦੇਵਾ ਕਿਵੇ ਮੰਨ ਲਾ ਮੈਂ ਹਾਰ ਨੀ

In Limelight, your friend is in trouble
Limelight ਵਿਚ ਮੁੱਡੋ ਰਿਹਾ ਤੇਰਾ ਯਾਰ ਨੀ
No discussion has been held without talking
ਬਿਨਾ ਗੱਲੋਂ ਅੱਜ ਤਕ ਕਰਾਈ ਨਈ ਕੋਈ ਚਰਚਾ

Chhdu till the evening, I saw the pamphlet
ਸ਼ਾਮ ਤਕ ਛਡੂ ਮੈਂ ਤੜਾਕੇ ਦੇਖੀ ਪਰਚਾ

No discussion has been held without talking
ਬਿਨਾ ਗੱਲੋਂ ਅੱਜ ਤਕ ਕਰਾਈ ਨਈ ਕੋਈ ਚਰਚਾ

Chhdu till the evening, I saw the pamphlet
ਸ਼ਾਮ ਤਕ ਛਡੂ ਮੈਂ ਤੜਾਕੇ ਦੇਖੀ ਪਰਚਾ

How the stream breaks when you see it
ਲੱਗੀ ਜਿਹਦੀ ਧਾਰਾ ਵੇਖੀ ਟੁਟਦੀ ਕਿਵੇ

I did not see how it breaks
ਲੱਗੀ ਨੀ ਲੱਗੀ ਨੀ ਵੇਖੀ ਟੁਟਦੀ ਕਿਵੇ

Oh, how can you be a moneylender
ਓ ਧੱਕਾ ਕਰ ਜਾਊ ਕੋਈ ਕਿਵੇਂ ਸ਼ਾਹੂਕਾਰ ਨੀ

Hath chhad kive deva kive manna la main haar ni
ਹਥ ਛਡ ਕਿਵੇ ਦੇਵਾ ਕਿਵੇ ਮੰਨ ਲਾ ਮੈਂ ਹਾਰ ਨੀ

In Limelight, your friend is in trouble
Limelight ਵਿਚ ਮੁੱਡੋ ਰਿਹਾ ਤੇਰਾ ਯਾਰ ਨੀ

Chhad kive deva kive manna la main haar ni
ਛਡ ਕਿਵੇ ਦੇਵਾ ਕਿਵੇ ਮੰਨ ਲਾ ਮੈਂ ਹਾਰ ਨੀ

In Limelight, your friend is in trouble
Limelight ਵਿਚ ਮੁੱਡੋ ਰਿਹਾ ਤੇਰਾ ਯਾਰ ਨੀ
Hath Jod-Jod Hade Kadu Varia's Jundli
ਹਥ ਜੋੜ-ਜੋੜ ਹਾੜੇ ਕੱਡੂ ਵੈਰੀਯਾ ਦੀ ਜੁੰਡਲੀ

Hona Nayo Lot Fer Weliyan's congregation
ਹੋਣੀ ਨਾਯੋ ਲੋਟ ਫੇਰ ਵੇਲੀਯਨ ਦੀ ਮੰਡਲੀ

Hath Jod-Jod Hade Kadu Varia's Jundli
ਹਥ ਜੋੜ-ਜੋੜ ਹਾੜੇ ਕੱਡੂ ਵੈਰੀਯਾ ਦੀ ਜੁੰਡਲੀ

Hona Nayo Lot Fer Weliyan's congregation
ਹੋਣੀ ਨਾਯੋ ਲੋਟ ਫੇਰ ਵੇਲੀਯਨ ਦੀ ਮੰਡਲੀ

Standing next to him is a gill like a mountain
ਓ ਨਾਲ ਖੜਾ ਏ ਪਹਾੜ ਵਾਂਗੂ ਰੌਟੇ ਵਾਲਾ ਗਿੱਲ

A loud gill with a standing a standing a
ਖੜਾ ਏ ਖੜਾ ਏ ਨਾਲ ਰੌਟੇ ਵਾਲਾ ਗਿੱਲ

Let's say that the dove's door is not wasted again
ਦਸ ਲੌ ਕਿ ਵਗਾੜ ਫੇਰ ਘੁੱਗੀਯਾ ਦੀ ਡਾਰ ਨੀ

Hath chhad kive deva kive manna la main haar ni
ਹਥ ਛਡ ਕਿਵੇ ਦੇਵਾ ਕਿਵੇ ਮੰਨ ਲਾ ਮੈਂ ਹਾਰ ਨੀ

In Limelight, your friend is in trouble
Limelight ਵਿਚ ਮੁੱਡੋ ਰਿਹਾ ਤੇਰਾ ਯਾਰ ਨੀ

Chhad kive deva kive manna la main haar ni
ਛਡ ਕਿਵੇ ਦੇਵਾ ਕਿਵੇ ਮੰਨ ਲਾ ਮੈਂ ਹਾਰ ਨੀ

In Limelight, your friend is in trouble
Limelight ਵਿਚ ਮੁੱਡੋ ਰਿਹਾ ਤੇਰਾ ਯਾਰ ਨੀ

⭐ Rate These Lyrics

Average: 0.0/5 • 0 ratings