Vigdiyan Heeran
🎵 4275 characters
⏱️ 3:17 duration
🆔 ID: 8985438
📜 Lyrics
ਵਿਗੜੀਆਂ ਹੀਰਾਂ ਨੋਟ ਉੜਾਵਣ
ਮੁੰਡਿਆਂ ਨੂੰ ਪਿੱਛੇ ਲਾਵਣ
ਪਰ ਕਿਸੇ ਦੇ ਹੱਥ ਨਾ ਆਵਣ
ਨਾ, ਨਾ, ਨਾ, ਨਾ
ਲੁੱਟੇ ਆਸ਼ਿਕ ਠੇਕੇ ਜਾਵਣ
ਟੁੱਟੀਆਂ ਦੇ ਦਰਦ ਮਿਟਾਵਣ
ਯਾਰਾਂ ਨਾਲ਼ ਮਹਿਫ਼ਿਲ ਲਾਵਣ
ਹਾਂ, ਹਾਂ ਜੀ, ਹਾਂ
ਹੀਰ ਮੇਰੀ ਨੂੰ Gucci ਦੇ-ਦੋ
Shopping ਦੀ ਸ਼ੌਕੀਨ ਆਂ
ਪੈਸਾ champagne ਵਾਂਗ ਉਡਾਉਂਦੀ
You know what I mean ਆਂ
Suger daddies ਭਾਲਦੀਆਂ rich
ਜਿੱਦਾਂ-ਜਿੱਦਾਂ ਲੋੜ ਹੁੰਦੀ, ਕਰਦੀਆਂ switch
ਜਿੰਨੀ ਸੋਹਣੀ ਨਾਰ, ਓਨਾਂ ਮਹਿੰਗੇ ਮੰਗੇ ਹਾਰ
ਦੇਸੀ-ਦੇਸੀ ਮੁੰਡਿਆਂ ਨੂੰ ਕਰਦੀਆਂ ditch
ਕਿੱਦਾਂ ਦੱਸਾਂ ਕਿਵੇਂ ਲੁੱਟਦੀਆਂ ਅੱਖਾਂ?
ਅੱਖਾਂ ਵਿੱਚ ਡੁੱਬ ਗਏ ਲੱਖਾਂ
ਲੱਖਾਂ ਵਿੱਚ ਮੈਂ ਵੀ ਸੀ ਇੱਕ
ਹਾਂ, ਹਾਂ ਜੀ, ਹਾਂ
ਵਿਗੜੀਆਂ ਹੀਰਾਂ ਨੋਟ ਉੜਾਵਣ
ਮੁੰਡਿਆਂ ਨੂੰ ਪਿੱਛੇ ਲਾਵਣ
ਪਰ ਕਿਸੇ ਦੇ ਹੱਥ ਨਾ ਆਵਣ
ਨਾ, ਨਾ, ਨਾ, ਨਾ
ਲੁੱਟੇ ਆਸ਼ਿਕ ਠੇਕੇ ਜਾਵਣ
ਟੁੱਟੀਆਂ ਦੇ ਦਰਦ ਮਿਟਾਵਣ
ਯਾਰਾਂ ਨਾਲ਼ ਮਹਿਫ਼ਿਲ ਲਾਵਣ
ਹਾਂ, ਹਾਂ ਜੀ, ਹਾਂ
Hey, you sassy-sassy girl
Classy-classy girl
ਲੀੜੇ ਪਾਵੇਂ ਤੂੰ fancy-fancy girl
ਦੁਨੀਆਂ ਤੋਂ ਚੋਰੀ-ਚੋਰੀ ਖੋਲ੍ਹ ਕੇ ਤਜੋਰੀ
ਤੈਨੂੰ ਖਰਚੇ ਕਰਾਉਣ ਵਾਲਾ ਮੈਂ ਸੀ, ਮੈਂ ਸੀ girl
ਮੁੰਦਰਾਂ ਪਵਾਂਗੀ ਕੰਨਾਂ ਵਿੱਚ
ਕੈਸੀ ਤੇਰੀ ਪਿਆਰ ਦੀਆਂ ਪਤਲੋ ਨੀ ਖਿੱਚ?
ਉਂਗਲਾਂ 'ਤੇ ਦੁਨੀਆਂ ਨਚਊਣ ਵਾਲ਼ੇ ਨੂੰ
ਰੋਲ਼ ਗਈ ਕੀਓਂ ਨੀ ਤੂੰ minute'an ਦੇ ਵਿੱਚ?
ਹੁਣ ਪਛਤਾਵਾਂ, ਕਿੱਥੇ ਜਾਵਾਂ?
ਜੀ ਲਾਂ ਜਾਂ ਮਰ-ਮੁੱਕ ਜਾਵਾਂ
ਯਾ ਫ਼ਿਰ ਤੈਨੂੰ ਮੁੜਕੇ ਚਾਹਵਾਂ
ਨਾ, ਨਾ, ਨਾ, ਨਾ
ਵਿਗੜੀਆਂ ਹੀਰਾਂ ਨੋਟ ਉੜਾਵਣ
ਮੁੰਡਿਆਂ ਨੂੰ ਪਿੱਛੇ ਲਾਵਣ
ਪਰ ਕਿਸੇ ਦੇ ਹੱਥ ਨਾ ਆਵਣ
ਨਾ, ਨਾ, ਨਾ, ਨਾ
ਲੁੱਟੇ ਆਸ਼ਿਕ ਠੇਕੇ ਜਾਵਣ
ਟੁੱਟੀਆਂ ਦੇ ਦਰਦ ਮਿਟਾਵਣ
ਯਾਰਾਂ ਨਾਲ਼ ਮਹਿਫ਼ਿਲ ਲਾਵਣ
ਹਾਂ, ਹਾਂ ਜੀ, ਹਾਂ
ਕੁੜੇ ਇਸ਼ਕ ਤਮੀਜ਼ ਆ
ਮੇਰੇ ਕੋਲ਼ ਕੁਝ ਤੇਰੀਆਂ ਨੇ ਚੀਜ਼ਾਂ
ਕਿਵੇਂ ਦੱਸਾਂ ਤੈਨੂੰ ਦੱਸ ਤਕਲੀਫ਼ਾਂ?
ਐਥੇ ਮੇਰਾ ਕੋਈ ਨਾ, ਐਥੇ ਮੇਰਾ ਕੋਈ ਨਾ
ਮੁੱਕ ਗਈਆਂ ਹੁਣ ਰੀਝਾਂ
ਟੁੱਟੀ ਯਾਰੀ ਨੂੰ ਵੀ ਸਾਲ ਹੋਇਆ ਤੀਜਾਂ
ਦਿਲ ਕਰੇ ਮੈਨੂੰ ਜ਼ਹਿਰ ਕੋਈ ਪੀ ਜਾਂ
ਐਦਾਂ ਜ਼ਹਿਰਾ ਕੋਈ ਨਾ, ਐਦਾਂ ਜ਼ਹਿਰਾ ਕੋਈ ਨਾ
Gill-Rony ਡਰਦਾ
ਹੁਣ ਇਸ਼ਕ ਨਾ ਕਰਦਾ
ਗ਼ਮ ਨੂੰ ਗੀਤਾਂ ਵਿੱਚ ਭਰਦਾ
ਨੀ sad ਬਣਾ ਕੇ ਤਰਜਾਂ
ਹਾਂ, ਹਾਂ ਜੀ, ਹਾਂ
ਵਿਗੜੀਆਂ ਹੀਰਾਂ ਨੋਟ ਉੜਾਵਣ
ਮੁੰਡਿਆਂ ਨੂੰ ਪਿੱਛੇ ਲਾਵਣ
ਪਰ ਕਿਸੇ ਦੇ ਹੱਥ ਨਾ ਆਵਣ
ਨਾ, ਨਾ, ਨਾ, ਨਾ
ਲੁੱਟੇ ਆਸ਼ਕ ਠੇਕੇ ਜਾਵਣ(yeah)
ਟੁੱਟੀਆਂ ਦੇ ਦਰਦ ਮਿਟਾਵਣ(ah!)
ਯਾਰਾਂ ਨਾਲ਼ ਮਹਿਫ਼ਿਲ ਲਾਵਣ
ਹਾਂ, ਹਾਂ ਜੀ, ਹਾਂ
Yeah, ah!
ਕਹਿੰਦੀ "Yo Yo Honey Singh" hahaha
ਕਿੱਥੇ ਜਾਣਾ ਤੂੰ ਮਿੱਤਰਾਂ ਨੂੰ ਛੱਡਕੇ?
ਮੁੰਡਿਆਂ ਨੂੰ ਪਿੱਛੇ ਲਾਵਣ
ਪਰ ਕਿਸੇ ਦੇ ਹੱਥ ਨਾ ਆਵਣ
ਨਾ, ਨਾ, ਨਾ, ਨਾ
ਲੁੱਟੇ ਆਸ਼ਿਕ ਠੇਕੇ ਜਾਵਣ
ਟੁੱਟੀਆਂ ਦੇ ਦਰਦ ਮਿਟਾਵਣ
ਯਾਰਾਂ ਨਾਲ਼ ਮਹਿਫ਼ਿਲ ਲਾਵਣ
ਹਾਂ, ਹਾਂ ਜੀ, ਹਾਂ
ਹੀਰ ਮੇਰੀ ਨੂੰ Gucci ਦੇ-ਦੋ
Shopping ਦੀ ਸ਼ੌਕੀਨ ਆਂ
ਪੈਸਾ champagne ਵਾਂਗ ਉਡਾਉਂਦੀ
You know what I mean ਆਂ
Suger daddies ਭਾਲਦੀਆਂ rich
ਜਿੱਦਾਂ-ਜਿੱਦਾਂ ਲੋੜ ਹੁੰਦੀ, ਕਰਦੀਆਂ switch
ਜਿੰਨੀ ਸੋਹਣੀ ਨਾਰ, ਓਨਾਂ ਮਹਿੰਗੇ ਮੰਗੇ ਹਾਰ
ਦੇਸੀ-ਦੇਸੀ ਮੁੰਡਿਆਂ ਨੂੰ ਕਰਦੀਆਂ ditch
ਕਿੱਦਾਂ ਦੱਸਾਂ ਕਿਵੇਂ ਲੁੱਟਦੀਆਂ ਅੱਖਾਂ?
ਅੱਖਾਂ ਵਿੱਚ ਡੁੱਬ ਗਏ ਲੱਖਾਂ
ਲੱਖਾਂ ਵਿੱਚ ਮੈਂ ਵੀ ਸੀ ਇੱਕ
ਹਾਂ, ਹਾਂ ਜੀ, ਹਾਂ
ਵਿਗੜੀਆਂ ਹੀਰਾਂ ਨੋਟ ਉੜਾਵਣ
ਮੁੰਡਿਆਂ ਨੂੰ ਪਿੱਛੇ ਲਾਵਣ
ਪਰ ਕਿਸੇ ਦੇ ਹੱਥ ਨਾ ਆਵਣ
ਨਾ, ਨਾ, ਨਾ, ਨਾ
ਲੁੱਟੇ ਆਸ਼ਿਕ ਠੇਕੇ ਜਾਵਣ
ਟੁੱਟੀਆਂ ਦੇ ਦਰਦ ਮਿਟਾਵਣ
ਯਾਰਾਂ ਨਾਲ਼ ਮਹਿਫ਼ਿਲ ਲਾਵਣ
ਹਾਂ, ਹਾਂ ਜੀ, ਹਾਂ
Hey, you sassy-sassy girl
Classy-classy girl
ਲੀੜੇ ਪਾਵੇਂ ਤੂੰ fancy-fancy girl
ਦੁਨੀਆਂ ਤੋਂ ਚੋਰੀ-ਚੋਰੀ ਖੋਲ੍ਹ ਕੇ ਤਜੋਰੀ
ਤੈਨੂੰ ਖਰਚੇ ਕਰਾਉਣ ਵਾਲਾ ਮੈਂ ਸੀ, ਮੈਂ ਸੀ girl
ਮੁੰਦਰਾਂ ਪਵਾਂਗੀ ਕੰਨਾਂ ਵਿੱਚ
ਕੈਸੀ ਤੇਰੀ ਪਿਆਰ ਦੀਆਂ ਪਤਲੋ ਨੀ ਖਿੱਚ?
ਉਂਗਲਾਂ 'ਤੇ ਦੁਨੀਆਂ ਨਚਊਣ ਵਾਲ਼ੇ ਨੂੰ
ਰੋਲ਼ ਗਈ ਕੀਓਂ ਨੀ ਤੂੰ minute'an ਦੇ ਵਿੱਚ?
ਹੁਣ ਪਛਤਾਵਾਂ, ਕਿੱਥੇ ਜਾਵਾਂ?
ਜੀ ਲਾਂ ਜਾਂ ਮਰ-ਮੁੱਕ ਜਾਵਾਂ
ਯਾ ਫ਼ਿਰ ਤੈਨੂੰ ਮੁੜਕੇ ਚਾਹਵਾਂ
ਨਾ, ਨਾ, ਨਾ, ਨਾ
ਵਿਗੜੀਆਂ ਹੀਰਾਂ ਨੋਟ ਉੜਾਵਣ
ਮੁੰਡਿਆਂ ਨੂੰ ਪਿੱਛੇ ਲਾਵਣ
ਪਰ ਕਿਸੇ ਦੇ ਹੱਥ ਨਾ ਆਵਣ
ਨਾ, ਨਾ, ਨਾ, ਨਾ
ਲੁੱਟੇ ਆਸ਼ਿਕ ਠੇਕੇ ਜਾਵਣ
ਟੁੱਟੀਆਂ ਦੇ ਦਰਦ ਮਿਟਾਵਣ
ਯਾਰਾਂ ਨਾਲ਼ ਮਹਿਫ਼ਿਲ ਲਾਵਣ
ਹਾਂ, ਹਾਂ ਜੀ, ਹਾਂ
ਕੁੜੇ ਇਸ਼ਕ ਤਮੀਜ਼ ਆ
ਮੇਰੇ ਕੋਲ਼ ਕੁਝ ਤੇਰੀਆਂ ਨੇ ਚੀਜ਼ਾਂ
ਕਿਵੇਂ ਦੱਸਾਂ ਤੈਨੂੰ ਦੱਸ ਤਕਲੀਫ਼ਾਂ?
ਐਥੇ ਮੇਰਾ ਕੋਈ ਨਾ, ਐਥੇ ਮੇਰਾ ਕੋਈ ਨਾ
ਮੁੱਕ ਗਈਆਂ ਹੁਣ ਰੀਝਾਂ
ਟੁੱਟੀ ਯਾਰੀ ਨੂੰ ਵੀ ਸਾਲ ਹੋਇਆ ਤੀਜਾਂ
ਦਿਲ ਕਰੇ ਮੈਨੂੰ ਜ਼ਹਿਰ ਕੋਈ ਪੀ ਜਾਂ
ਐਦਾਂ ਜ਼ਹਿਰਾ ਕੋਈ ਨਾ, ਐਦਾਂ ਜ਼ਹਿਰਾ ਕੋਈ ਨਾ
Gill-Rony ਡਰਦਾ
ਹੁਣ ਇਸ਼ਕ ਨਾ ਕਰਦਾ
ਗ਼ਮ ਨੂੰ ਗੀਤਾਂ ਵਿੱਚ ਭਰਦਾ
ਨੀ sad ਬਣਾ ਕੇ ਤਰਜਾਂ
ਹਾਂ, ਹਾਂ ਜੀ, ਹਾਂ
ਵਿਗੜੀਆਂ ਹੀਰਾਂ ਨੋਟ ਉੜਾਵਣ
ਮੁੰਡਿਆਂ ਨੂੰ ਪਿੱਛੇ ਲਾਵਣ
ਪਰ ਕਿਸੇ ਦੇ ਹੱਥ ਨਾ ਆਵਣ
ਨਾ, ਨਾ, ਨਾ, ਨਾ
ਲੁੱਟੇ ਆਸ਼ਕ ਠੇਕੇ ਜਾਵਣ(yeah)
ਟੁੱਟੀਆਂ ਦੇ ਦਰਦ ਮਿਟਾਵਣ(ah!)
ਯਾਰਾਂ ਨਾਲ਼ ਮਹਿਫ਼ਿਲ ਲਾਵਣ
ਹਾਂ, ਹਾਂ ਜੀ, ਹਾਂ
Yeah, ah!
ਕਹਿੰਦੀ "Yo Yo Honey Singh" hahaha
ਕਿੱਥੇ ਜਾਣਾ ਤੂੰ ਮਿੱਤਰਾਂ ਨੂੰ ਛੱਡਕੇ?
⏱️ Synced Lyrics
[00:10.17] ਵਿਗੜੀਆਂ ਹੀਰਾਂ ਨੋਟ ਉੜਾਵਣ
[00:13.01] ਮੁੰਡਿਆਂ ਨੂੰ ਪਿੱਛੇ ਲਾਵਣ
[00:15.23] ਪਰ ਕਿਸੇ ਦੇ ਹੱਥ ਨਾ ਆਵਣ
[00:17.84] ਨਾ, ਨਾ, ਨਾ, ਨਾ
[00:19.45] ਲੁੱਟੇ ਆਸ਼ਿਕ ਠੇਕੇ ਜਾਵਣ
[00:22.82] ਟੁੱਟੀਆਂ ਦੇ ਦਰਦ ਮਿਟਾਵਣ
[00:24.86] ਯਾਰਾਂ ਨਾਲ਼ ਮਹਿਫ਼ਿਲ ਲਾਵਣ
[00:27.49] ਹਾਂ, ਹਾਂ ਜੀ, ਹਾਂ
[00:29.73] ਹੀਰ ਮੇਰੀ ਨੂੰ Gucci ਦੇ-ਦੋ
[00:32.07] Shopping ਦੀ ਸ਼ੌਕੀਨ ਆਂ
[00:34.55] ਪੈਸਾ champagne ਵਾਂਗ ਉਡਾਉਂਦੀ
[00:36.99] You know what I mean ਆਂ
[00:39.62] Suger daddies ਭਾਲਦੀਆਂ rich
[00:41.16] ਜਿੱਦਾਂ-ਜਿੱਦਾਂ ਲੋੜ ਹੁੰਦੀ, ਕਰਦੀਆਂ switch
[00:43.67] ਜਿੰਨੀ ਸੋਹਣੀ ਨਾਰ, ਓਨਾਂ ਮਹਿੰਗੇ ਮੰਗੇ ਹਾਰ
[00:46.36] ਦੇਸੀ-ਦੇਸੀ ਮੁੰਡਿਆਂ ਨੂੰ ਕਰਦੀਆਂ ditch
[00:49.06] ਕਿੱਦਾਂ ਦੱਸਾਂ ਕਿਵੇਂ ਲੁੱਟਦੀਆਂ ਅੱਖਾਂ?
[00:52.00] ਅੱਖਾਂ ਵਿੱਚ ਡੁੱਬ ਗਏ ਲੱਖਾਂ
[00:54.58] ਲੱਖਾਂ ਵਿੱਚ ਮੈਂ ਵੀ ਸੀ ਇੱਕ
[00:56.84] ਹਾਂ, ਹਾਂ ਜੀ, ਹਾਂ
[00:58.61] ਵਿਗੜੀਆਂ ਹੀਰਾਂ ਨੋਟ ਉੜਾਵਣ
[01:01.67] ਮੁੰਡਿਆਂ ਨੂੰ ਪਿੱਛੇ ਲਾਵਣ
[01:04.06] ਪਰ ਕਿਸੇ ਦੇ ਹੱਥ ਨਾ ਆਵਣ
[01:06.53] ਨਾ, ਨਾ, ਨਾ, ਨਾ
[01:08.51] ਲੁੱਟੇ ਆਸ਼ਿਕ ਠੇਕੇ ਜਾਵਣ
[01:11.65] ਟੁੱਟੀਆਂ ਦੇ ਦਰਦ ਮਿਟਾਵਣ
[01:13.71] ਯਾਰਾਂ ਨਾਲ਼ ਮਹਿਫ਼ਿਲ ਲਾਵਣ
[01:16.18] ਹਾਂ, ਹਾਂ ਜੀ, ਹਾਂ
[01:18.82] Hey, you sassy-sassy girl
[01:19.86] Classy-classy girl
[01:21.39] ਲੀੜੇ ਪਾਵੇਂ ਤੂੰ fancy-fancy girl
[01:23.80] ਦੁਨੀਆਂ ਤੋਂ ਚੋਰੀ-ਚੋਰੀ ਖੋਲ੍ਹ ਕੇ ਤਜੋਰੀ
[01:25.98] ਤੈਨੂੰ ਖਰਚੇ ਕਰਾਉਣ ਵਾਲਾ ਮੈਂ ਸੀ, ਮੈਂ ਸੀ girl
[01:28.50] ਮੁੰਦਰਾਂ ਪਵਾਂਗੀ ਕੰਨਾਂ ਵਿੱਚ
[01:29.93] ਕੈਸੀ ਤੇਰੀ ਪਿਆਰ ਦੀਆਂ ਪਤਲੋ ਨੀ ਖਿੱਚ?
[01:32.32] ਉਂਗਲਾਂ 'ਤੇ ਦੁਨੀਆਂ ਨਚਊਣ ਵਾਲ਼ੇ ਨੂੰ
[01:34.71] ਰੋਲ਼ ਗਈ ਕੀਓਂ ਨੀ ਤੂੰ minute'an ਦੇ ਵਿੱਚ?
[01:37.89] ਹੁਣ ਪਛਤਾਵਾਂ, ਕਿੱਥੇ ਜਾਵਾਂ?
[01:40.60] ਜੀ ਲਾਂ ਜਾਂ ਮਰ-ਮੁੱਕ ਜਾਵਾਂ
[01:42.96] ਯਾ ਫ਼ਿਰ ਤੈਨੂੰ ਮੁੜਕੇ ਚਾਹਵਾਂ
[01:45.15] ਨਾ, ਨਾ, ਨਾ, ਨਾ
[01:47.25] ਵਿਗੜੀਆਂ ਹੀਰਾਂ ਨੋਟ ਉੜਾਵਣ
[01:50.06] ਮੁੰਡਿਆਂ ਨੂੰ ਪਿੱਛੇ ਲਾਵਣ
[01:52.79] ਪਰ ਕਿਸੇ ਦੇ ਹੱਥ ਨਾ ਆਵਣ
[01:55.13] ਨਾ, ਨਾ, ਨਾ, ਨਾ
[01:57.13] ਲੁੱਟੇ ਆਸ਼ਿਕ ਠੇਕੇ ਜਾਵਣ
[02:00.24] ਟੁੱਟੀਆਂ ਦੇ ਦਰਦ ਮਿਟਾਵਣ
[02:02.38] ਯਾਰਾਂ ਨਾਲ਼ ਮਹਿਫ਼ਿਲ ਲਾਵਣ
[02:04.63] ਹਾਂ, ਹਾਂ ਜੀ, ਹਾਂ
[02:07.11] ਕੁੜੇ ਇਸ਼ਕ ਤਮੀਜ਼ ਆ
[02:09.43] ਮੇਰੇ ਕੋਲ਼ ਕੁਝ ਤੇਰੀਆਂ ਨੇ ਚੀਜ਼ਾਂ
[02:12.13] ਕਿਵੇਂ ਦੱਸਾਂ ਤੈਨੂੰ ਦੱਸ ਤਕਲੀਫ਼ਾਂ?
[02:13.89] ਐਥੇ ਮੇਰਾ ਕੋਈ ਨਾ, ਐਥੇ ਮੇਰਾ ਕੋਈ ਨਾ
[02:16.88] ਮੁੱਕ ਗਈਆਂ ਹੁਣ ਰੀਝਾਂ
[02:19.35] ਟੁੱਟੀ ਯਾਰੀ ਨੂੰ ਵੀ ਸਾਲ ਹੋਇਆ ਤੀਜਾਂ
[02:21.60] ਦਿਲ ਕਰੇ ਮੈਨੂੰ ਜ਼ਹਿਰ ਕੋਈ ਪੀ ਜਾਂ
[02:23.93] ਐਦਾਂ ਜ਼ਹਿਰਾ ਕੋਈ ਨਾ, ਐਦਾਂ ਜ਼ਹਿਰਾ ਕੋਈ ਨਾ
[02:26.88] Gill-Rony ਡਰਦਾ
[02:27.97] ਹੁਣ ਇਸ਼ਕ ਨਾ ਕਰਦਾ
[02:29.55] ਗ਼ਮ ਨੂੰ ਗੀਤਾਂ ਵਿੱਚ ਭਰਦਾ
[02:31.83] ਨੀ sad ਬਣਾ ਕੇ ਤਰਜਾਂ
[02:34.26] ਹਾਂ, ਹਾਂ ਜੀ, ਹਾਂ
[02:36.35] ਵਿਗੜੀਆਂ ਹੀਰਾਂ ਨੋਟ ਉੜਾਵਣ
[02:39.40] ਮੁੰਡਿਆਂ ਨੂੰ ਪਿੱਛੇ ਲਾਵਣ
[02:41.86] ਪਰ ਕਿਸੇ ਦੇ ਹੱਥ ਨਾ ਆਵਣ
[02:44.18] ਨਾ, ਨਾ, ਨਾ, ਨਾ
[02:46.42] ਲੁੱਟੇ ਆਸ਼ਕ ਠੇਕੇ ਜਾਵਣ(yeah)
[02:49.59] ਟੁੱਟੀਆਂ ਦੇ ਦਰਦ ਮਿਟਾਵਣ(ah!)
[02:52.25] ਯਾਰਾਂ ਨਾਲ਼ ਮਹਿਫ਼ਿਲ ਲਾਵਣ
[02:53.82] ਹਾਂ, ਹਾਂ ਜੀ, ਹਾਂ
[02:56.33] Yeah, ah!
[02:59.51] ਕਹਿੰਦੀ "Yo Yo Honey Singh" hahaha
[03:07.88] ਕਿੱਥੇ ਜਾਣਾ ਤੂੰ ਮਿੱਤਰਾਂ ਨੂੰ ਛੱਡਕੇ?
[03:09.99]
[00:13.01] ਮੁੰਡਿਆਂ ਨੂੰ ਪਿੱਛੇ ਲਾਵਣ
[00:15.23] ਪਰ ਕਿਸੇ ਦੇ ਹੱਥ ਨਾ ਆਵਣ
[00:17.84] ਨਾ, ਨਾ, ਨਾ, ਨਾ
[00:19.45] ਲੁੱਟੇ ਆਸ਼ਿਕ ਠੇਕੇ ਜਾਵਣ
[00:22.82] ਟੁੱਟੀਆਂ ਦੇ ਦਰਦ ਮਿਟਾਵਣ
[00:24.86] ਯਾਰਾਂ ਨਾਲ਼ ਮਹਿਫ਼ਿਲ ਲਾਵਣ
[00:27.49] ਹਾਂ, ਹਾਂ ਜੀ, ਹਾਂ
[00:29.73] ਹੀਰ ਮੇਰੀ ਨੂੰ Gucci ਦੇ-ਦੋ
[00:32.07] Shopping ਦੀ ਸ਼ੌਕੀਨ ਆਂ
[00:34.55] ਪੈਸਾ champagne ਵਾਂਗ ਉਡਾਉਂਦੀ
[00:36.99] You know what I mean ਆਂ
[00:39.62] Suger daddies ਭਾਲਦੀਆਂ rich
[00:41.16] ਜਿੱਦਾਂ-ਜਿੱਦਾਂ ਲੋੜ ਹੁੰਦੀ, ਕਰਦੀਆਂ switch
[00:43.67] ਜਿੰਨੀ ਸੋਹਣੀ ਨਾਰ, ਓਨਾਂ ਮਹਿੰਗੇ ਮੰਗੇ ਹਾਰ
[00:46.36] ਦੇਸੀ-ਦੇਸੀ ਮੁੰਡਿਆਂ ਨੂੰ ਕਰਦੀਆਂ ditch
[00:49.06] ਕਿੱਦਾਂ ਦੱਸਾਂ ਕਿਵੇਂ ਲੁੱਟਦੀਆਂ ਅੱਖਾਂ?
[00:52.00] ਅੱਖਾਂ ਵਿੱਚ ਡੁੱਬ ਗਏ ਲੱਖਾਂ
[00:54.58] ਲੱਖਾਂ ਵਿੱਚ ਮੈਂ ਵੀ ਸੀ ਇੱਕ
[00:56.84] ਹਾਂ, ਹਾਂ ਜੀ, ਹਾਂ
[00:58.61] ਵਿਗੜੀਆਂ ਹੀਰਾਂ ਨੋਟ ਉੜਾਵਣ
[01:01.67] ਮੁੰਡਿਆਂ ਨੂੰ ਪਿੱਛੇ ਲਾਵਣ
[01:04.06] ਪਰ ਕਿਸੇ ਦੇ ਹੱਥ ਨਾ ਆਵਣ
[01:06.53] ਨਾ, ਨਾ, ਨਾ, ਨਾ
[01:08.51] ਲੁੱਟੇ ਆਸ਼ਿਕ ਠੇਕੇ ਜਾਵਣ
[01:11.65] ਟੁੱਟੀਆਂ ਦੇ ਦਰਦ ਮਿਟਾਵਣ
[01:13.71] ਯਾਰਾਂ ਨਾਲ਼ ਮਹਿਫ਼ਿਲ ਲਾਵਣ
[01:16.18] ਹਾਂ, ਹਾਂ ਜੀ, ਹਾਂ
[01:18.82] Hey, you sassy-sassy girl
[01:19.86] Classy-classy girl
[01:21.39] ਲੀੜੇ ਪਾਵੇਂ ਤੂੰ fancy-fancy girl
[01:23.80] ਦੁਨੀਆਂ ਤੋਂ ਚੋਰੀ-ਚੋਰੀ ਖੋਲ੍ਹ ਕੇ ਤਜੋਰੀ
[01:25.98] ਤੈਨੂੰ ਖਰਚੇ ਕਰਾਉਣ ਵਾਲਾ ਮੈਂ ਸੀ, ਮੈਂ ਸੀ girl
[01:28.50] ਮੁੰਦਰਾਂ ਪਵਾਂਗੀ ਕੰਨਾਂ ਵਿੱਚ
[01:29.93] ਕੈਸੀ ਤੇਰੀ ਪਿਆਰ ਦੀਆਂ ਪਤਲੋ ਨੀ ਖਿੱਚ?
[01:32.32] ਉਂਗਲਾਂ 'ਤੇ ਦੁਨੀਆਂ ਨਚਊਣ ਵਾਲ਼ੇ ਨੂੰ
[01:34.71] ਰੋਲ਼ ਗਈ ਕੀਓਂ ਨੀ ਤੂੰ minute'an ਦੇ ਵਿੱਚ?
[01:37.89] ਹੁਣ ਪਛਤਾਵਾਂ, ਕਿੱਥੇ ਜਾਵਾਂ?
[01:40.60] ਜੀ ਲਾਂ ਜਾਂ ਮਰ-ਮੁੱਕ ਜਾਵਾਂ
[01:42.96] ਯਾ ਫ਼ਿਰ ਤੈਨੂੰ ਮੁੜਕੇ ਚਾਹਵਾਂ
[01:45.15] ਨਾ, ਨਾ, ਨਾ, ਨਾ
[01:47.25] ਵਿਗੜੀਆਂ ਹੀਰਾਂ ਨੋਟ ਉੜਾਵਣ
[01:50.06] ਮੁੰਡਿਆਂ ਨੂੰ ਪਿੱਛੇ ਲਾਵਣ
[01:52.79] ਪਰ ਕਿਸੇ ਦੇ ਹੱਥ ਨਾ ਆਵਣ
[01:55.13] ਨਾ, ਨਾ, ਨਾ, ਨਾ
[01:57.13] ਲੁੱਟੇ ਆਸ਼ਿਕ ਠੇਕੇ ਜਾਵਣ
[02:00.24] ਟੁੱਟੀਆਂ ਦੇ ਦਰਦ ਮਿਟਾਵਣ
[02:02.38] ਯਾਰਾਂ ਨਾਲ਼ ਮਹਿਫ਼ਿਲ ਲਾਵਣ
[02:04.63] ਹਾਂ, ਹਾਂ ਜੀ, ਹਾਂ
[02:07.11] ਕੁੜੇ ਇਸ਼ਕ ਤਮੀਜ਼ ਆ
[02:09.43] ਮੇਰੇ ਕੋਲ਼ ਕੁਝ ਤੇਰੀਆਂ ਨੇ ਚੀਜ਼ਾਂ
[02:12.13] ਕਿਵੇਂ ਦੱਸਾਂ ਤੈਨੂੰ ਦੱਸ ਤਕਲੀਫ਼ਾਂ?
[02:13.89] ਐਥੇ ਮੇਰਾ ਕੋਈ ਨਾ, ਐਥੇ ਮੇਰਾ ਕੋਈ ਨਾ
[02:16.88] ਮੁੱਕ ਗਈਆਂ ਹੁਣ ਰੀਝਾਂ
[02:19.35] ਟੁੱਟੀ ਯਾਰੀ ਨੂੰ ਵੀ ਸਾਲ ਹੋਇਆ ਤੀਜਾਂ
[02:21.60] ਦਿਲ ਕਰੇ ਮੈਨੂੰ ਜ਼ਹਿਰ ਕੋਈ ਪੀ ਜਾਂ
[02:23.93] ਐਦਾਂ ਜ਼ਹਿਰਾ ਕੋਈ ਨਾ, ਐਦਾਂ ਜ਼ਹਿਰਾ ਕੋਈ ਨਾ
[02:26.88] Gill-Rony ਡਰਦਾ
[02:27.97] ਹੁਣ ਇਸ਼ਕ ਨਾ ਕਰਦਾ
[02:29.55] ਗ਼ਮ ਨੂੰ ਗੀਤਾਂ ਵਿੱਚ ਭਰਦਾ
[02:31.83] ਨੀ sad ਬਣਾ ਕੇ ਤਰਜਾਂ
[02:34.26] ਹਾਂ, ਹਾਂ ਜੀ, ਹਾਂ
[02:36.35] ਵਿਗੜੀਆਂ ਹੀਰਾਂ ਨੋਟ ਉੜਾਵਣ
[02:39.40] ਮੁੰਡਿਆਂ ਨੂੰ ਪਿੱਛੇ ਲਾਵਣ
[02:41.86] ਪਰ ਕਿਸੇ ਦੇ ਹੱਥ ਨਾ ਆਵਣ
[02:44.18] ਨਾ, ਨਾ, ਨਾ, ਨਾ
[02:46.42] ਲੁੱਟੇ ਆਸ਼ਕ ਠੇਕੇ ਜਾਵਣ(yeah)
[02:49.59] ਟੁੱਟੀਆਂ ਦੇ ਦਰਦ ਮਿਟਾਵਣ(ah!)
[02:52.25] ਯਾਰਾਂ ਨਾਲ਼ ਮਹਿਫ਼ਿਲ ਲਾਵਣ
[02:53.82] ਹਾਂ, ਹਾਂ ਜੀ, ਹਾਂ
[02:56.33] Yeah, ah!
[02:59.51] ਕਹਿੰਦੀ "Yo Yo Honey Singh" hahaha
[03:07.88] ਕਿੱਥੇ ਜਾਣਾ ਤੂੰ ਮਿੱਤਰਾਂ ਨੂੰ ਛੱਡਕੇ?
[03:09.99]