Suits You
🎵 3906 characters
⏱️ 2:52 duration
🆔 ID: 8993298
📜 Lyrics
ਓ shades ਜਹੇ ਲਾਹਿਆ ਨਾ ਕਰ
ਅੱਖਾਂ ਵਿੱਚ ਅੱਖਾਂ ਪਾਇਆ ਨਾ ਕਰ
Shades ਜਹੇ ਲਾਹਿਆ ਨਾ ਕਰ
ਅੱਖਾਂ ਵਿੱਚ ਅੱਖਾਂ ਪਾਇਆ ਨਾ ਕਰ
Glittery ਤੇਰੇ ਨੈਣ ਕੁੜੇ
ਹਿੱਕਾਂ 'ਤੇ ਵੱਜਦੇ ਆ
ਵਾਲ਼ ਜਹੇ ਖੁਲ੍ਹੇ ਰੱਖਿਆ ਕਰ, ਤੇਰੇ ਸੋਹਣੇ ਲਗਦੇ ਆ
ਹਾਏ ਵਾਲ਼ ਜਹੇ ਖੁਲ੍ਹੇ ਰੱਖਿਆ ਕਰ, ਤੇਰੇ ਸੋਹਣੇ ਲਗਦੇ ਆ

ਹਾਏ ਤੇਰੇ ਸੋਹਣੇ ਲਗਦੇ ਆ, ਹਾਏ ਤੇਰੇ ਸੋਹਣੇ ਲਗਦੇ ਆ
High-waist ਦੀਆਂ jean'ਆਂ ਨੀ
ਦਿਲ ਤੋੜਨ ਦੀਆਂ ਮਸ਼ੀਨਾਂ ਨੀ
ਹਾਏ High-waist ਦੀਆਂ jean'ਆਂ ਨੀ
ਦਿਲ ਤੋੜਨ ਦੀਆਂ ਮਸ਼ੀਨਾਂ ਨੀ
ਕਾਤਲ ਅਦਾ, ਹਸੀਨ ਕੁੜੇ
ਤੈਨੂੰ ਕਹਿੰਦੇ ਆ ਆਫ਼ਰੀਨ ਕੁੜੇ
ਹੋ ਕੋਲ਼ੋਂ pick'ਏ ਦੇ ਲੰਘਦੀ ਖਹਿ ਕੇ ਨੀ
ਫਿਰੇ top-off ਜਿਹੀ ਲੈ ਕੇ ਨੀ
Pick'ਏ ਦੇ ਲੰਘਦੀ ਖਹਿ ਕੇ ਨੀ
ਫਿਰੇ top-off ਜਿਹੀ ਲੈ ਕੇ ਨੀ
ਨਿੱਖਰੀ ਫਿਰਦੀ, ਗੱਭਰੂ ਕਿਹੜਾ ਥੋੜ੍ਹੇ ਫੱਬਦੇ ਆ

ਚਾਰੇ ਪਾਸੇ yes ਕੁੜੇ
ਤੂੰ ਸੁਣਦੀ BTS ਕੁੜੇ
ਹਰ DM ਵਿੱਚ ਤਰੀਫ਼ਾਂ ਨੇ
ਜਾਵੇਂ Paris Fashion Week'ਆਂ 'ਤੇ
ਤੇਰਾ ਰੰਗ ਜਿਓਂ pina colada ਨੀ
ਤੂੰ ਮਾਣ ਜਿਹਾ ਰੱਖ ਲੈ ਸਾਡਾ ਨੀ
ਤੇਰਾ ਰੰਗ ਜਿਓਂ pina colada ਨੀ
ਤੂੰ ਮਾਣ ਜਿਹਾ ਰੱਖ ਲੈ ਸਾਡਾ ਨੀ
ਹਾਏ meet up ਕਿਵੇਂ ਹੋਣ ਏ
ਹੀ ਮਸਲੇ ਸਭ ਦੇ ਆ

ਤੇਰੇ ਸੋਹਣੇ ਲਗਦੇ ਆ, ਤੇਰੇ ਸੋਹਣੇ ਲਗਦੇ ਆ
ਹੋ 3 AM talk ਸੋਹਣੀਏ
Pick ਤੇ ਨਾਲ਼ੇ drop ਸੋਹਣੀਏ
3 AM talk ਸੋਹਣੀਏ
Pick ਤੇ ਨਾਲ਼ੇ drop ਸੋਹਣੀਏ
ਤੈਨੂੰ ਉਡੀਕੇ, ਹੋਰਾਂ ਨੂੰ ਮਿਲਦਾ ਨੀ
ਤੇਰਾ ਅਰਜਣ ਮਾੜਾ ਦਿਲ ਦਾ ਨੀ
ਭੇਜਾਂ chauffeur ਹੋ ਜਾ ready ਨੀ
ਦੇਵਾਂ gift 'ਚ LV teddy ਨੀ
ਸੋਹਣੇ ਨੂੰ ਦੇਣ space
ਉਹ ਸੱਜਣ ਕਿੱਥੇ ਲੱਭਦੇ ਆ?