Home 🎬 Bollywood 🎵 Pakistani 🎤 English Pop

Todh

👤 Prince Narula 🎼 Todh ⏱️ 3:56
🎵 6139 characters
⏱️ 3:56 duration
🆔 ID: 8994884

📜 Lyrics

ਕਾਲੀਆਂ ਰਾਤਾਂ ਨੂੰ ਜਦੋਂ ਚੰਨ ਚਮਕੇ
ਗਾਣੀ ਤੇਰੀ ਦੇ ਨੀ ਜਦੋਂ ਚੁਬਦੇ ਨੇ ਮੰਨਕੇ
ਮੇਰਾ ਮੇਰੇ ਉੱਤੇ ਓਦੋ ਭੋਰਾ ਚਲਦਾ ਨੀ ਜ਼ੋਰ
ਜਦੋਂ ਯਾਦ ਤੇਰੀ ਓਂਦੀਆਂ ਪ੍ਰਹੋਣੀ ਬਣਕੇ
ਕੱਲੇ ਕੱਲੇ ਮੰਨਕੇ ਚ ਤੇਰੀ ਯਾਦ ਵੈਰਨੇ
ਕਰਗੀ ਮੁੰਡੇ ਨੂੰ ਬਰਬਾਦ ਵੈਰਨੇ
ਨਿੱਕੀ ਉਮਰ ਚ ਮਾਰ ਮੇਰੇ ਦਿਲ ਉੱਤੇ ਸੱਟ
ਪਾਗੀ ਪੁੱਠੇਆ ਕੰਮਾਂ ਚ ਮੇਰਾ ਪੈਰ ਵੈਰਨੇ
ਚੰਗਾ ਭਲਾ Time ਚਲਦਾ ਨੀ ਪਿੱਛੇ ਮੁਰਜੇ
ਸਾਡੇ ਜੇਹਾ ਜਦੋਂ ਕੋਈ ਜੋੜ ਲੱਗੇ ਜੱਟ ਨੂੰ
ਓਦੋ ਤੇਰੀ ਓਦੋ ਤੇਰੀ ਤੋੜ ਲੱਗੇ ਜੱਟ ਨੂੰ
ਜ਼ਿੰਦਗੀ ਚ ਪਿਆਰ ਦੀ ਨੀ ਥੋੜ ਲੱਗੇ ਜੱਟ ਨੂੰ
ਓਦੋ ਤੇਰੀ ਓਦੋ ਤੇਰੀ ਤੋੜ ਲੱਗੇ ਜੱਟ ਨੂੰ
ਜ਼ਿੰਦਗੀ ਚ ਪਿਆਰ ਦੀ ਨੀ ਥੋੜ ਲੱਗੇ ਜੱਟ ਨੂੰ
ਓਦੋ ਤੇਰੀ ਓਦੋ ਤੇਰੀ ਤੋੜ ਲੱਗੇ ਜੱਟ ਨੂੰ
ਓਦੋ ਤੇਰੀ ਓਦੋ ਤੇਰੀ ਤੋੜ ਲੱਗੇ ਜੱਟ ਨੂੰ
ਤੇਰੇ ਨਾਲੋਂ ਤੋੜ ਯਾਰੀ ਠੇਕੇ ਨਾਲ ਪਾ ਲਈ
ਤੋੜ ਦਿੱਤੀ ਸੋਹ ਜੇੜੀ ਤੇਰੇ ਸੇ ਮੈ ਖਾ ਲਾਈ
ਵਫ਼ਾ ਨੂੰ ਬਨਾਕੇ ਬਰਫ ਦੀ ਡਲੀ ਗੋਰਿਯਾ
ਭਰ ਭਰ ਦਾਰੂ ਦੇ ਗੱਲਾਂਸਾ ਵਿਚ ਪਾ ਲਈ
ਤੂੰ ਤਾ ਆਪ ਫਿਰਦੀ ਨਜ਼ਾਰੇ ਲੁੱਟਦੀ
ਮਿੱਤਰਾਂ ਦੀ ਜਾਂਦੀ ਜ਼ਿੰਦਗਾਣੀ ਮੁੱਕਦੀ
ਸੀਨੇਂ ਵਿੱਚੋ ਨਿਕਲਜੇ ਜਾਣ ਚੰਦਰੀ
ਨੀ ਜਦੋਂ ਮੰਮੀ ਮੇਥੋ ਤੇਰਾ ਕੁੜੇ ਹਾਲ ਪੁੱਛਦੀ
ਹਾਲ ਪੁੱਛਦੀਆਂ ਜਦੋਂ ਤੇਰਾ ਆ ਜਵੇਂ ਖਿਆਲ ਨੀ
ਤੇਰੇ ਬਿਨਾਂ ਔਖਾ ਬੜਾ ਕੱਟਣਾ ਸਿਆਲ ਨੀ
ਰੋ ਰੋ ਕੇ ਜਦੋਂ ਹੋ ਜਾਂਦਾ ਬੁਰਾ ਹਾਲ ਨੀ
ਇਸ਼ਕ ਮੁਸ਼ਕ ਫੇਰ ਕੋਹੜ ਲੱਗੇ ਜੱਟ ਨੂੰ
ਓਦੋ ਤੇਰੀ ਓਦੋ ਤੇਰੀ ਤੋੜ ਲੱਗੇ ਜੱਟ ਨੂੰ
ਜ਼ਿੰਦਗੀ ਚ ਪਿਆਰ ਦੀ ਨੀ ਥੋੜ ਲੱਗੇ ਜੱਟ ਨੂੰ
ਓਦੋ ਤੇਰੀ ਓਦੋ ਤੇਰੀ ਤੋੜ ਲੱਗੇ ਜੱਟ ਨੂੰ
ਜ਼ਿੰਦਗੀ ਚ ਪਿਆਰ ਦੀ ਨੀ ਥੋੜ ਲੱਗੇ ਜੱਟ ਨੂੰ
ਓਦੋ ਤੇਰੀ ਓਦੋ ਤੇਰੀ ਤੋੜ ਲੱਗੇ ਜੱਟ ਨੂੰ
ਓਦੋ ਤੇਰੀ ਓਦੋ ਤੇਰੀ ਤੋੜ ਲੱਗੇ ਜੱਟ ਨੂੰ
ਲੱਗੀ ਤੇਰੀ ਤਲਬ ਇਹ ਕਿਸੇ
ਕਾਂਟੋ ਮੈਂ ਗੁਲਾਬ ਜੈਸੇ
ਤੇਰੇ ਕੀਏ ਦਿਨ ਆਬਾਦ
ਰਾਤੀਂ ਮੇਰੀ ਸੈਲਾਬ ਜੈਸੇ
ਤਸਵੀਰਾਂ ਜਾਲੀ ਜੋਹ ਰੱਖੀ ਸੰਭਾਲ
Huh, ਦੇਖ ਮੇਰਾ ਹਾਲ
ਜਹਾ ਜਹਾ ਟੂਣੇ ਚੁਮਾ ਥਾਂ
ਵੰਹੀ ਵੰਹੀ ਸੇ ਖੁਰੇਦੁਲ ਮੈ ਖਾਲ
ਕਰਤਾ ਥਾਂ ਵੁਹੀ ਜੋਹ ਕਰਨੇ ਕਹਿਤੀ ਥੀ
ਮੇਰੀ ਕਲਮ ਸੇ ਬੱਸ ਸ਼ਾਇਰੀ ਬਹਿਤੀ ਥੀ
ਸ਼ਾਮਿਲ ਥੀ ਮੇਰੀ ਹਰ ਇਕਬਾਤ ਮੈਂ
ਅਬ ਜ਼ਿਕਰ ਭੀ ਹੋ ਤੋ ਲੂੰ ਜ਼ੁਬਾਨ ਕਾਟ ਮੈ
ਘੁੰਮ ਸੇ ਭਰੀ ਦੇਕੇ ਗਈ ਤੂੰ ਜ਼ਿੰਦਗੀ
ਉਮੀਦ ਤੇਰੇ ਬਾਅਦ ਕਿਸੇ ਸੇ ਕਰੀ ਨੀ
ਮੇਰੇ ਨਾਮ ਸੇ ਪਹਿਚਾਨਤੇ ਥੇ ਤੁਝੇ
ਮੁਝੇ ਛੋੜ ਕੇ ਤੂੰ ਕਹੀ ਕੀ ਰਹੀ ਨੀ
ਮਿਟਾ ਮੈਂ ਖੁਦ ਤੇਰੇ ਆਨੇ ਕੇ ਬਾਅਦ
ਲਿਖਣਾ ਸ਼ੁਰੂ ਤੇਰੇ ਜਾਣੇ ਕੇ ਬਾਅਦ
ਹੱਸੀ ਖ਼ਰੀਦਨੇ ਆਏ ਥੇ ਜੋ ਉਨ੍ਹੇ
ਦਰਦ ਬੇਚਾ ਮੈਨੇ ਗਾਣੇ ਮੈਂ ਡਾਲ
ਦਰਦ ਕਾ ਗੁਨਾਹ ਤੇਰੇ ਪੈ
ਮਲਾਲ ਏ ਉਲਫ਼ਤ ਤੇਰੇ ਚਿਹਰੇ ਪੈ
ਬਦਲ ਲਿਆ ਟੂਣੇ ਰਾਸਤਾ ਦੇਖ
ਅੱਜ ਦੁਨੀਆਭਰ ਕੀ ਨਿਗਾਹ ਮੇਰੇ ਪੈ
ਕਿਹਨੂੰ ਆ ਬਨਾਇਆ ਹੁਣ ਜਾਣ ਦਸ ਦੇ
ਕਿਹਦਾ ਸੇਗਾ Neck ਤੇ ਨਿਸ਼ਾਨ ਦਸ ਦੇ
Gym ਦਾ ਸ਼ੋਕੀਨ ਲਾਰਿਆ ਨੇ ਪੱਟ ਤਾ
ਮੈਨੂੰ ਪੀਣ ਲਾਤਾ ਕਿਉਂ ਸਮਾਨ ਦਸ ਦੇ
ਦਸ ਕੇੜੇ ਮੂੰਹ ਨਾ ਰੱਬ ਨੂੰ ਜਵਾਬ ਦੇਏਗੀ
ਹੋਰ ਲੁੱਟ ਲੁੱਟ ਹੋਰ ਕਿੰਨੇ ਨੀ ਸਵਾਦ ਲਏਗੀ
Gill Rony ਬਾਰੇ ਜਦੋਂ ਪੁੱਛਣਗੇ ਲੋਕ ਦਸ
ਫੇਰ ਕੇੜਾ ਚਿਹਰੇ ਤੇ ਨਾਕਾਬ ਲਾਇਗੀ
ਐਵੇਂ ਭੰਗ ਭਾਂਨੇ ਤੇਰੇ ਪਿੱਛੇ ਰੋਲਤੀ ਜਵਾਨੀ ਨੀ
ਖਾਮਖਾ ਹੀ ਤੇਰੇ ਪਿੱਛੇ ਖੱਟੀ ਬਦਨਾਮੀ ਨੀ
ਜੇੜੇ ਮੋੜ ਉੱਤੇ ਸੇ ਤੂੰ ਮੋੜ ਗਈ ਨਿਸ਼ਾਨੀ ਨੀ
ਜ਼ਹਿਰ ਵਰਗਾ ਓ ਸਚੀ ਮੋੜ ਲੱਗੇ ਜੱਟ ਨੂੰ
ਓਦੋ ਤੇਰੀ ਓਦੋ ਤੇਰੀ ਤੋੜ ਲੱਗੇ ਜੱਟ ਨੂੰ
ਜ਼ਿੰਦਗੀ ਚ ਪਿਆਰ ਦੀ ਨੀ ਥੋੜ ਲੱਗੇ ਜੱਟ ਨੂੰ
ਓਦੋ ਤੇਰੀ ਓਦੋ ਤੇਰੀ ਤੋੜ ਲੱਗੇ ਜੱਟ ਨੂੰ
ਜ਼ਿੰਦਗੀ ਚ ਪਿਆਰ ਦੀ ਨੀ ਥੋੜ ਲੱਗੇ ਜੱਟ ਨੂੰ
ਓਦੋ ਤੇਰੀ ਓਦੋ ਤੇਰੀ ਤੋੜ ਲੱਗੇ ਜੱਟ ਨੂੰ
ਓਦੋ ਤੇਰੀ ਓਦੋ ਤੇਰੀ ਤੋੜ ਲੱਗੇ ਜੱਟ ਨੂੰ

⏱️ Synced Lyrics

[00:12.74] ਕਾਲੀਆਂ ਰਾਤਾਂ ਨੂੰ ਜਦੋਂ ਚੰਨ ਚਮਕੇ
[00:15.21] ਗਾਣੀ ਤੇਰੀ ਦੇ ਨੀ ਜਦੋਂ ਚੁਬਦੇ ਨੇ ਮੰਨਕੇ
[00:19.07] ਮੇਰਾ ਮੇਰੇ ਉੱਤੇ ਓਦੋ ਭੋਰਾ ਚਲਦਾ ਨੀ ਜ਼ੋਰ
[00:21.49] ਜਦੋਂ ਯਾਦ ਤੇਰੀ ਓਂਦੀਆਂ ਪ੍ਰਹੋਣੀ ਬਣਕੇ
[00:24.87] ਕੱਲੇ ਕੱਲੇ ਮੰਨਕੇ ਚ ਤੇਰੀ ਯਾਦ ਵੈਰਨੇ
[00:28.18] ਕਰਗੀ ਮੁੰਡੇ ਨੂੰ ਬਰਬਾਦ ਵੈਰਨੇ
[00:31.13] ਨਿੱਕੀ ਉਮਰ ਚ ਮਾਰ ਮੇਰੇ ਦਿਲ ਉੱਤੇ ਸੱਟ
[00:34.49] ਪਾਗੀ ਪੁੱਠੇਆ ਕੰਮਾਂ ਚ ਮੇਰਾ ਪੈਰ ਵੈਰਨੇ
[00:37.64] ਚੰਗਾ ਭਲਾ Time ਚਲਦਾ ਨੀ ਪਿੱਛੇ ਮੁਰਜੇ
[00:41.22] ਸਾਡੇ ਜੇਹਾ ਜਦੋਂ ਕੋਈ ਜੋੜ ਲੱਗੇ ਜੱਟ ਨੂੰ
[00:44.63] ਓਦੋ ਤੇਰੀ ਓਦੋ ਤੇਰੀ ਤੋੜ ਲੱਗੇ ਜੱਟ ਨੂੰ
[00:47.62] ਜ਼ਿੰਦਗੀ ਚ ਪਿਆਰ ਦੀ ਨੀ ਥੋੜ ਲੱਗੇ ਜੱਟ ਨੂੰ
[00:50.49] ਓਦੋ ਤੇਰੀ ਓਦੋ ਤੇਰੀ ਤੋੜ ਲੱਗੇ ਜੱਟ ਨੂੰ
[00:53.48] ਜ਼ਿੰਦਗੀ ਚ ਪਿਆਰ ਦੀ ਨੀ ਥੋੜ ਲੱਗੇ ਜੱਟ ਨੂੰ
[00:57.25] ਓਦੋ ਤੇਰੀ ਓਦੋ ਤੇਰੀ ਤੋੜ ਲੱਗੇ ਜੱਟ ਨੂੰ
[01:00.41] ਓਦੋ ਤੇਰੀ ਓਦੋ ਤੇਰੀ ਤੋੜ ਲੱਗੇ ਜੱਟ ਨੂੰ
[01:16.60] ਤੇਰੇ ਨਾਲੋਂ ਤੋੜ ਯਾਰੀ ਠੇਕੇ ਨਾਲ ਪਾ ਲਈ
[01:19.10] ਤੋੜ ਦਿੱਤੀ ਸੋਹ ਜੇੜੀ ਤੇਰੇ ਸੇ ਮੈ ਖਾ ਲਾਈ
[01:22.44] ਵਫ਼ਾ ਨੂੰ ਬਨਾਕੇ ਬਰਫ ਦੀ ਡਲੀ ਗੋਰਿਯਾ
[01:25.49] ਭਰ ਭਰ ਦਾਰੂ ਦੇ ਗੱਲਾਂਸਾ ਵਿਚ ਪਾ ਲਈ
[01:28.82] ਤੂੰ ਤਾ ਆਪ ਫਿਰਦੀ ਨਜ਼ਾਰੇ ਲੁੱਟਦੀ
[01:31.72] ਮਿੱਤਰਾਂ ਦੀ ਜਾਂਦੀ ਜ਼ਿੰਦਗਾਣੀ ਮੁੱਕਦੀ
[01:34.90] ਸੀਨੇਂ ਵਿੱਚੋ ਨਿਕਲਜੇ ਜਾਣ ਚੰਦਰੀ
[01:38.17] ਨੀ ਜਦੋਂ ਮੰਮੀ ਮੇਥੋ ਤੇਰਾ ਕੁੜੇ ਹਾਲ ਪੁੱਛਦੀ
[01:41.66] ਹਾਲ ਪੁੱਛਦੀਆਂ ਜਦੋਂ ਤੇਰਾ ਆ ਜਵੇਂ ਖਿਆਲ ਨੀ
[01:44.93] ਤੇਰੇ ਬਿਨਾਂ ਔਖਾ ਬੜਾ ਕੱਟਣਾ ਸਿਆਲ ਨੀ
[01:47.99] ਰੋ ਰੋ ਕੇ ਜਦੋਂ ਹੋ ਜਾਂਦਾ ਬੁਰਾ ਹਾਲ ਨੀ
[01:51.30] ਇਸ਼ਕ ਮੁਸ਼ਕ ਫੇਰ ਕੋਹੜ ਲੱਗੇ ਜੱਟ ਨੂੰ
[01:54.53] ਓਦੋ ਤੇਰੀ ਓਦੋ ਤੇਰੀ ਤੋੜ ਲੱਗੇ ਜੱਟ ਨੂੰ
[01:57.44] ਜ਼ਿੰਦਗੀ ਚ ਪਿਆਰ ਦੀ ਨੀ ਥੋੜ ਲੱਗੇ ਜੱਟ ਨੂੰ
[02:00.28] ਓਦੋ ਤੇਰੀ ਓਦੋ ਤੇਰੀ ਤੋੜ ਲੱਗੇ ਜੱਟ ਨੂੰ
[02:03.65] ਜ਼ਿੰਦਗੀ ਚ ਪਿਆਰ ਦੀ ਨੀ ਥੋੜ ਲੱਗੇ ਜੱਟ ਨੂੰ
[02:07.16] ਓਦੋ ਤੇਰੀ ਓਦੋ ਤੇਰੀ ਤੋੜ ਲੱਗੇ ਜੱਟ ਨੂੰ
[02:10.40] ਓਦੋ ਤੇਰੀ ਓਦੋ ਤੇਰੀ ਤੋੜ ਲੱਗੇ ਜੱਟ ਨੂੰ
[02:13.84] ਲੱਗੀ ਤੇਰੀ ਤਲਬ ਇਹ ਕਿਸੇ
[02:15.63] ਕਾਂਟੋ ਮੈਂ ਗੁਲਾਬ ਜੈਸੇ
[02:17.02] ਤੇਰੇ ਕੀਏ ਦਿਨ ਆਬਾਦ
[02:18.67] ਰਾਤੀਂ ਮੇਰੀ ਸੈਲਾਬ ਜੈਸੇ
[02:20.15] ਤਸਵੀਰਾਂ ਜਾਲੀ ਜੋਹ ਰੱਖੀ ਸੰਭਾਲ
[02:21.96] Huh, ਦੇਖ ਮੇਰਾ ਹਾਲ
[02:23.64] ਜਹਾ ਜਹਾ ਟੂਣੇ ਚੁਮਾ ਥਾਂ
[02:24.97] ਵੰਹੀ ਵੰਹੀ ਸੇ ਖੁਰੇਦੁਲ ਮੈ ਖਾਲ
[02:26.83] ਕਰਤਾ ਥਾਂ ਵੁਹੀ ਜੋਹ ਕਰਨੇ ਕਹਿਤੀ ਥੀ
[02:28.32] ਮੇਰੀ ਕਲਮ ਸੇ ਬੱਸ ਸ਼ਾਇਰੀ ਬਹਿਤੀ ਥੀ
[02:29.74] ਸ਼ਾਮਿਲ ਥੀ ਮੇਰੀ ਹਰ ਇਕਬਾਤ ਮੈਂ
[02:31.25] ਅਬ ਜ਼ਿਕਰ ਭੀ ਹੋ ਤੋ ਲੂੰ ਜ਼ੁਬਾਨ ਕਾਟ ਮੈ
[02:33.07] ਘੁੰਮ ਸੇ ਭਰੀ ਦੇਕੇ ਗਈ ਤੂੰ ਜ਼ਿੰਦਗੀ
[02:34.52] ਉਮੀਦ ਤੇਰੇ ਬਾਅਦ ਕਿਸੇ ਸੇ ਕਰੀ ਨੀ
[02:36.15] ਮੇਰੇ ਨਾਮ ਸੇ ਪਹਿਚਾਨਤੇ ਥੇ ਤੁਝੇ
[02:37.73] ਮੁਝੇ ਛੋੜ ਕੇ ਤੂੰ ਕਹੀ ਕੀ ਰਹੀ ਨੀ
[02:39.41] ਮਿਟਾ ਮੈਂ ਖੁਦ ਤੇਰੇ ਆਨੇ ਕੇ ਬਾਅਦ
[02:41.15] ਲਿਖਣਾ ਸ਼ੁਰੂ ਤੇਰੇ ਜਾਣੇ ਕੇ ਬਾਅਦ
[02:42.56] ਹੱਸੀ ਖ਼ਰੀਦਨੇ ਆਏ ਥੇ ਜੋ ਉਨ੍ਹੇ
[02:44.16] ਦਰਦ ਬੇਚਾ ਮੈਨੇ ਗਾਣੇ ਮੈਂ ਡਾਲ
[02:46.05] ਦਰਦ ਕਾ ਗੁਨਾਹ ਤੇਰੇ ਪੈ
[02:47.74] ਮਲਾਲ ਏ ਉਲਫ਼ਤ ਤੇਰੇ ਚਿਹਰੇ ਪੈ
[02:48.93] ਬਦਲ ਲਿਆ ਟੂਣੇ ਰਾਸਤਾ ਦੇਖ
[02:50.71] ਅੱਜ ਦੁਨੀਆਭਰ ਕੀ ਨਿਗਾਹ ਮੇਰੇ ਪੈ
[02:52.72] ਕਿਹਨੂੰ ਆ ਬਨਾਇਆ ਹੁਣ ਜਾਣ ਦਸ ਦੇ
[02:54.99] ਕਿਹਦਾ ਸੇਗਾ Neck ਤੇ ਨਿਸ਼ਾਨ ਦਸ ਦੇ
[02:57.84] Gym ਦਾ ਸ਼ੋਕੀਨ ਲਾਰਿਆ ਨੇ ਪੱਟ ਤਾ
[03:01.20] ਮੈਨੂੰ ਪੀਣ ਲਾਤਾ ਕਿਉਂ ਸਮਾਨ ਦਸ ਦੇ
[03:04.60] ਦਸ ਕੇੜੇ ਮੂੰਹ ਨਾ ਰੱਬ ਨੂੰ ਜਵਾਬ ਦੇਏਗੀ
[03:07.41] ਹੋਰ ਲੁੱਟ ਲੁੱਟ ਹੋਰ ਕਿੰਨੇ ਨੀ ਸਵਾਦ ਲਏਗੀ
[03:10.56] Gill Rony ਬਾਰੇ ਜਦੋਂ ਪੁੱਛਣਗੇ ਲੋਕ ਦਸ
[03:14.13] ਫੇਰ ਕੇੜਾ ਚਿਹਰੇ ਤੇ ਨਾਕਾਬ ਲਾਇਗੀ
[03:17.77] ਐਵੇਂ ਭੰਗ ਭਾਂਨੇ ਤੇਰੇ ਪਿੱਛੇ ਰੋਲਤੀ ਜਵਾਨੀ ਨੀ
[03:20.44] ਖਾਮਖਾ ਹੀ ਤੇਰੇ ਪਿੱਛੇ ਖੱਟੀ ਬਦਨਾਮੀ ਨੀ
[03:23.79] ਜੇੜੇ ਮੋੜ ਉੱਤੇ ਸੇ ਤੂੰ ਮੋੜ ਗਈ ਨਿਸ਼ਾਨੀ ਨੀ
[03:26.92] ਜ਼ਹਿਰ ਵਰਗਾ ਓ ਸਚੀ ਮੋੜ ਲੱਗੇ ਜੱਟ ਨੂੰ
[03:30.12] ਓਦੋ ਤੇਰੀ ਓਦੋ ਤੇਰੀ ਤੋੜ ਲੱਗੇ ਜੱਟ ਨੂੰ
[03:33.43] ਜ਼ਿੰਦਗੀ ਚ ਪਿਆਰ ਦੀ ਨੀ ਥੋੜ ਲੱਗੇ ਜੱਟ ਨੂੰ
[03:36.24] ਓਦੋ ਤੇਰੀ ਓਦੋ ਤੇਰੀ ਤੋੜ ਲੱਗੇ ਜੱਟ ਨੂੰ
[03:39.70] ਜ਼ਿੰਦਗੀ ਚ ਪਿਆਰ ਦੀ ਨੀ ਥੋੜ ਲੱਗੇ ਜੱਟ ਨੂੰ
[03:43.05] ਓਦੋ ਤੇਰੀ ਓਦੋ ਤੇਰੀ ਤੋੜ ਲੱਗੇ ਜੱਟ ਨੂੰ
[03:46.45] ਓਦੋ ਤੇਰੀ ਓਦੋ ਤੇਰੀ ਤੋੜ ਲੱਗੇ ਜੱਟ ਨੂੰ

⭐ Rate These Lyrics

Average: 0.0/5 • 0 ratings