Home 🎬 Bollywood 🎵 Pakistani 🎤 English Pop

Thaa

👤 Varinder Brar 🎼 Thaa ⏱️ 3:01
🎵 3881 characters
⏱️ 3:01 duration
🆔 ID: 8994990

📜 Lyrics

ਜੱਟ pistol ਆ ਨੀ ਯਾਰ ਰੌਂਦ ਕੁੜੇ
ਨੀ ਮੇਰੀ ਐਨਾਂ ਬਿਨਾ ਕੀਥੇ ਹੋਂਦ ਕੁੜੇ
ਐਸੇ ਤਾਂ ਕਿਸੇ ਨਾਲ sign ਨੀ ਤੂ
ਕਰਲੈ ਕਰਨੇ bound ਕੁੜੇ
ਸਾਡੇ ਉੱਤੇ ਕੇਸ’ਆਂ ਦੇ ਕੋਯੀ
ਮਿਲਦੇ ਨਾ ਗਵਾਹ ਬਲੀਏ
ਸਾਡੀ ਜ਼ਿੰਦਗੀ ਐ ਠਾ ਬਲੀਏ ਨੀ
ਸਾਨੂ ਐਰੇ ਗੈਰੇ ਦੀ ਨੀ ਪਰਵਾਹ ਬਲੀਏ
ਸਾਡੀ ਜ਼ਿੰਦਗੀ ਆਏ ਠਾ ਬਲੀਏ ਨੀ
ਸਾਨੂ ਐਰੇ ਗੈਰੇ ਦੀ ਨੀ ਪਰਵਾਹ ਬਲੀਏ
ਜਿਹੜੇ ਲੀਡਰ’ਆਂ ਵਾਂਗੂ ਕਰਦੀ ਆਏ ਤੂ
ਸਾਰੇ ਵਾਦੇ ਸਮਝਾ ਮੈਂ
ਜਿਹੜੇ ਵਾਂਗ ਸ਼ਕੀਰਾ ਕਰਦੀ ਆਏ ਤੂ
ਲੱਕ ਦੇ ਹੁਲਾਰੇ ਸਮਝਾ ਮੈਂ
ਸਾਨੂ ਵਾਰ ਦਾ ਪਤਾ ਆਏ
ਕੁੱਟ ਮਾਰ ਦਾ ਪਤਾ ਆਏ
ਸਾਨੂ ਪਤਾ ਨੀ ਆਏ
ਪ੍ਯਾਰ ਕਿਹਣੂ ਕਿਹੰਦੇ ਆ
ਹੋ ਸਾਨੂ ਯਾਰ ਦਾ ਪਤਾ ਆਏ
ਹਥਿਯਾਰ ਦਾ ਪਤਾ ਆਏ
ਹੋਯ ਅੱਖ ਦਾ ਸ਼ਿਕਾਰ
ਕਿਹਣੂ ਕਿਹੰਦੇ ਆ
ਔਣਾ ਆਏ ਤੇ ਆਜਾ ਨਈ ਤੇ
ਠੱਠੇ ਖੂ ਵਿਚ ਜਾ ਬਲੀਏ
ਸਾਡੀ ਜ਼ਿੰਦਗੀ ਐ ਠਾ ਬਲੀਏ ਨੀ
ਸਾਨੂ ਐਰੇ ਗੈਰੇ ਦੀ ਨੀ ਪਰਵਾਹ ਬਲੀਏ
ਸਾਡੀ ਜ਼ਿੰਦਗੀ ਆਏ ਠਾ ਬਲੀਏ ਨੀ
ਸਾਨੂ ਐਰੇ ਗੈਰੇ ਦੀ ਨੀ ਪਰਵਾਹ ਬਲੀਏ
ਛੱਲੇ ਛੱਲੇ ਛੱਲੇ
ਛੱਲੇ ਛੱਲੇ ਛੱਲੇ
ਨੀ ਬੜਾ ਕੱਠ ਕਰ ਜਾਂ’ਗੇ ਨੀ
ਜਦੋਂ ਯਾਰ ਦੁਨਿਯਾ ਤੋਂ ਚਲੇ
ਨੀ ਖਰੇ ਖਰੇ ਨਾਲ ਰਖੇ ਆ
ਨੀ ਦੂਰ ਰਖੇ ਅਪਾ ਦੱਲੇ
ਦੂਰ ਰਖੇ ਅਪਾ ਦੱਲੇ
ਰੀਲੇਸ਼ਨ’ਆਂ ਦੇ ਵਿਚ
ਬਹੂਤਾਂ ਰਿਹਿੰਦੇ ਨੀ
ਏ ਮਿਹਫਿਲ’ਆਂ ਦੇ ਵਿਚ
ਜ਼ਯਾਦਾ ਰਿਹਿੰਦੇ ਆ
ਪੈਸੇ ਧੇਲੇ ਦਾ ਹਿਸਾਬ
ਬਹੂਤਾਂ ਕਰਦੇ ਨੀ
ਪਰ ਵੈਰੀ ਤੋਂ ਹਿਸਾਬ
ਪੂਰਾ ਲੈਂਦੇ ਆ
ਜੇ ਤੇਰੀ ਆਂਖਾਂ ਚ ਨਸ਼ਾ ਆਏ
ਸਾਡੇ ਕਪ’ਆਂ ਚ ਕੁੜੇ
ਤੇਰੀ ਅੱਖਾਂ ਚ ਬਾਰੂਦ
ਸਾਡੇ ਡੁਬਾਂ ਚ ਕੁੜੇ
ਤੈਨੂ ਚਾਂਦੀ ਆ ਪਸੰਦ
ਸਾਨੂ ਪਿੱਤਲ ਕੁੜੇ
ਤੂ ਜੇ ਝਲ ਲੇਗੀ ਠੀਕ ਆਏ
ਨੀ ਤਾਂ ਨਿਕਲ ਕੁੜੇ
ਉਂਗਲ ਜਿਹੜਾ ਕਰਦਾ ਓਹਨੂ
Gift ਚ ਦਿੰਦੇ ਵਾਹ ਬਲੀਏ
ਸਾਡੀ ਜ਼ਿੰਦਗੀ ਆਏ ਠਾ ਬਲੀਏ ਨੀ
ਸਾਨੂ ਐਰੇ ਗੈਰੇ ਦੀ ਨੀ ਪਰਵਾਹ ਬਲੀਏ
ਸਾਡੀ ਜ਼ਿੰਦਗੀ ਆਏ ਠਾ ਬਲੀਏ ਨੀ
ਸਾਨੂ ਐਰੇ ਗੈਰੇ ਦੀ ਨੀ ਪਰਵਾਹ ਬਲੀਏ
ਏਹੋ ਜਿਹੀ ਸ਼ਰੀਫ ਦੁਨਿਯਾ ਚ
ਅੱਸੀ ਵਿਗੜੇ ਚੰਗੇ ਆ
ਪਰ ਅੱਸੀ ਕਿਸੇ ਤੋਂ
Jelaous ਕਰਦੇ ਨੀ
ਬੇਬੇ ਨੂ ਕਿਹਾ ਸੀ
ਗਰੀਬ ਜੱਮੇ ਜ਼ਰੂਰ ਆਏ
ਪਰ ਗਰੀਬ ਮਰਦੇ ਨੀ
ਬਾਪੂ ਦੇ ਕਿਹਣ ਤੇ
ਸਾਲਾਂ 26’ਆਂ ਚ
ਵੱਡੀ ਕੋਠੀ ਨਾਲ
ਖੜੀ ਗੱਡੀ ਕਰਤੀ ਆ
ਜ਼ਿੰਦਗੀ ਲੰਬੀ ਜੀਨੇ ਕਾ
ਕੋਯੀ ਸ਼ੌਂਕ ਨਹੀ ਹਮੇ
ਜਿੰਨੀ ‘ਕ ਮਿਲੀ ਓਹੀ ਵੱਡੀ ਕਰਤੀ ਆ
ਓਹੀ ਵੱਡੀ ਕਰਤੀ ਆ
ਸਾਡੀ ਜ਼ਿੰਦਗੀ ਆਏ ਠਾ

⏱️ Synced Lyrics

[00:10.13] ਜੱਟ pistol ਆ ਨੀ ਯਾਰ ਰੌਂਦ ਕੁੜੇ
[00:12.44] ਨੀ ਮੇਰੀ ਐਨਾਂ ਬਿਨਾ ਕੀਥੇ ਹੋਂਦ ਕੁੜੇ
[00:14.81] ਐਸੇ ਤਾਂ ਕਿਸੇ ਨਾਲ sign ਨੀ ਤੂ
[00:17.94] ਕਰਲੈ ਕਰਨੇ bound ਕੁੜੇ
[00:20.58] ਸਾਡੇ ਉੱਤੇ ਕੇਸ’ਆਂ ਦੇ ਕੋਯੀ
[00:23.61] ਮਿਲਦੇ ਨਾ ਗਵਾਹ ਬਲੀਏ
[00:25.74] ਸਾਡੀ ਜ਼ਿੰਦਗੀ ਐ ਠਾ ਬਲੀਏ ਨੀ
[00:28.48] ਸਾਨੂ ਐਰੇ ਗੈਰੇ ਦੀ ਨੀ ਪਰਵਾਹ ਬਲੀਏ
[00:31.28] ਸਾਡੀ ਜ਼ਿੰਦਗੀ ਆਏ ਠਾ ਬਲੀਏ ਨੀ
[00:33.56] ਸਾਨੂ ਐਰੇ ਗੈਰੇ ਦੀ ਨੀ ਪਰਵਾਹ ਬਲੀਏ
[00:47.44] ਜਿਹੜੇ ਲੀਡਰ’ਆਂ ਵਾਂਗੂ ਕਰਦੀ ਆਏ ਤੂ
[00:50.13] ਸਾਰੇ ਵਾਦੇ ਸਮਝਾ ਮੈਂ
[00:52.53] ਜਿਹੜੇ ਵਾਂਗ ਸ਼ਕੀਰਾ ਕਰਦੀ ਆਏ ਤੂ
[00:55.19] ਲੱਕ ਦੇ ਹੁਲਾਰੇ ਸਮਝਾ ਮੈਂ
[00:57.74] ਸਾਨੂ ਵਾਰ ਦਾ ਪਤਾ ਆਏ
[00:59.46] ਕੁੱਟ ਮਾਰ ਦਾ ਪਤਾ ਆਏ
[01:00.54] ਸਾਨੂ ਪਤਾ ਨੀ ਆਏ
[01:01.74] ਪ੍ਯਾਰ ਕਿਹਣੂ ਕਿਹੰਦੇ ਆ
[01:03.04] ਹੋ ਸਾਨੂ ਯਾਰ ਦਾ ਪਤਾ ਆਏ
[01:04.47] ਹਥਿਯਾਰ ਦਾ ਪਤਾ ਆਏ
[01:05.61] ਹੋਯ ਅੱਖ ਦਾ ਸ਼ਿਕਾਰ
[01:07.10] ਕਿਹਣੂ ਕਿਹੰਦੇ ਆ
[01:08.50] ਔਣਾ ਆਏ ਤੇ ਆਜਾ ਨਈ ਤੇ
[01:11.35] ਠੱਠੇ ਖੂ ਵਿਚ ਜਾ ਬਲੀਏ
[01:13.93] ਸਾਡੀ ਜ਼ਿੰਦਗੀ ਐ ਠਾ ਬਲੀਏ ਨੀ
[01:16.56] ਸਾਨੂ ਐਰੇ ਗੈਰੇ ਦੀ ਨੀ ਪਰਵਾਹ ਬਲੀਏ
[01:18.68] ਸਾਡੀ ਜ਼ਿੰਦਗੀ ਆਏ ਠਾ ਬਲੀਏ ਨੀ
[01:21.73] ਸਾਨੂ ਐਰੇ ਗੈਰੇ ਦੀ ਨੀ ਪਰਵਾਹ ਬਲੀਏ
[01:35.98] ਛੱਲੇ ਛੱਲੇ ਛੱਲੇ
[01:37.74] ਛੱਲੇ ਛੱਲੇ ਛੱਲੇ
[01:40.38] ਨੀ ਬੜਾ ਕੱਠ ਕਰ ਜਾਂ’ਗੇ ਨੀ
[01:41.86] ਜਦੋਂ ਯਾਰ ਦੁਨਿਯਾ ਤੋਂ ਚਲੇ
[01:43.16] ਨੀ ਖਰੇ ਖਰੇ ਨਾਲ ਰਖੇ ਆ
[01:45.69] ਨੀ ਦੂਰ ਰਖੇ ਅਪਾ ਦੱਲੇ
[01:47.85] ਦੂਰ ਰਖੇ ਅਪਾ ਦੱਲੇ
[01:51.24] ਰੀਲੇਸ਼ਨ’ਆਂ ਦੇ ਵਿਚ
[01:52.83] ਬਹੂਤਾਂ ਰਿਹਿੰਦੇ ਨੀ
[01:53.81] ਏ ਮਿਹਫਿਲ’ਆਂ ਦੇ ਵਿਚ
[01:55.56] ਜ਼ਯਾਦਾ ਰਿਹਿੰਦੇ ਆ
[01:56.74] ਪੈਸੇ ਧੇਲੇ ਦਾ ਹਿਸਾਬ
[01:58.03] ਬਹੂਤਾਂ ਕਰਦੇ ਨੀ
[01:59.20] ਪਰ ਵੈਰੀ ਤੋਂ ਹਿਸਾਬ
[02:00.64] ਪੂਰਾ ਲੈਂਦੇ ਆ
[02:01.85] ਜੇ ਤੇਰੀ ਆਂਖਾਂ ਚ ਨਸ਼ਾ ਆਏ
[02:03.55] ਸਾਡੇ ਕਪ’ਆਂ ਚ ਕੁੜੇ
[02:04.55] ਤੇਰੀ ਅੱਖਾਂ ਚ ਬਾਰੂਦ
[02:05.98] ਸਾਡੇ ਡੁਬਾਂ ਚ ਕੁੜੇ
[02:07.21] ਤੈਨੂ ਚਾਂਦੀ ਆ ਪਸੰਦ
[02:08.55] ਸਾਨੂ ਪਿੱਤਲ ਕੁੜੇ
[02:09.72] ਤੂ ਜੇ ਝਲ ਲੇਗੀ ਠੀਕ ਆਏ
[02:11.31] ਨੀ ਤਾਂ ਨਿਕਲ ਕੁੜੇ
[02:12.52] ਉਂਗਲ ਜਿਹੜਾ ਕਰਦਾ ਓਹਨੂ
[02:15.53] Gift ਚ ਦਿੰਦੇ ਵਾਹ ਬਲੀਏ
[02:17.79] ਸਾਡੀ ਜ਼ਿੰਦਗੀ ਆਏ ਠਾ ਬਲੀਏ ਨੀ
[02:20.35] ਸਾਨੂ ਐਰੇ ਗੈਰੇ ਦੀ ਨੀ ਪਰਵਾਹ ਬਲੀਏ
[02:23.14] ਸਾਡੀ ਜ਼ਿੰਦਗੀ ਆਏ ਠਾ ਬਲੀਏ ਨੀ
[02:25.68] ਸਾਨੂ ਐਰੇ ਗੈਰੇ ਦੀ ਨੀ ਪਰਵਾਹ ਬਲੀਏ
[02:29.30] ਏਹੋ ਜਿਹੀ ਸ਼ਰੀਫ ਦੁਨਿਯਾ ਚ
[02:31.00] ਅੱਸੀ ਵਿਗੜੇ ਚੰਗੇ ਆ
[02:32.59] ਪਰ ਅੱਸੀ ਕਿਸੇ ਤੋਂ
[02:34.50] Jelaous ਕਰਦੇ ਨੀ
[02:35.80] ਬੇਬੇ ਨੂ ਕਿਹਾ ਸੀ
[02:37.63] ਗਰੀਬ ਜੱਮੇ ਜ਼ਰੂਰ ਆਏ
[02:39.15] ਪਰ ਗਰੀਬ ਮਰਦੇ ਨੀ
[02:41.63] ਬਾਪੂ ਦੇ ਕਿਹਣ ਤੇ
[02:43.36] ਸਾਲਾਂ 26’ਆਂ ਚ
[02:44.50] ਵੱਡੀ ਕੋਠੀ ਨਾਲ
[02:45.85] ਖੜੀ ਗੱਡੀ ਕਰਤੀ ਆ
[02:47.38] ਜ਼ਿੰਦਗੀ ਲੰਬੀ ਜੀਨੇ ਕਾ
[02:49.89] ਕੋਯੀ ਸ਼ੌਂਕ ਨਹੀ ਹਮੇ
[02:51.38] ਜਿੰਨੀ ‘ਕ ਮਿਲੀ ਓਹੀ ਵੱਡੀ ਕਰਤੀ ਆ
[02:54.48] ਓਹੀ ਵੱਡੀ ਕਰਤੀ ਆ
[02:56.12] ਸਾਡੀ ਜ਼ਿੰਦਗੀ ਆਏ ਠਾ

⭐ Rate These Lyrics

Average: 0.0/5 • 0 ratings