Gal Sun Makhna
🎵 4000 characters
⏱️ 2:56 duration
🆔 ID: 9031663
📜 Lyrics
ਹੋ ਲੋਕਾਂ ਦਾ ਤਾਂ ਕੰਮ ਹੁੰਦਾ ਖਿੱਚਣੀਆਂ ਲੱਤਾਂ
ਜੱਟ ਆਪਣੀਆਂ ਸੋਚਾਂ ਨੂੰ ਆਜ਼ਾਦ ਰੱਖਦਾ
ਕਿਹੜਾ ਬੰਦਾ ਕਿੱਥੇ ਤੱਕ ਕਰਦਾ stand
Time ਦੱਸ ਦਿੰਦਾ time ਨੀ ਲਿਹਾਜ਼ ਰੱਖਦਾ
ਹੋ ਕੰਮ ਤੇ ਕਲਮ ਉੱਤੇ ਰੱਖਿਆ ਭਰੌਸਾ
Khan Bhaini ਵਾਲਾ ਚੀਜ਼ ਕਿ ਆ
ਕਈਆਂ ਨੂੰ ਐ ਦੱਸਣਾ
ਗੱਲ ਸੁਣ ਮੱਖਣਾ
ਗੱਲ ਸੁਣ ਮੱਖਣਾ, ਜੇਹਰਾ ਪੈਂਦਾ ਰੱਖਣਾ
ਹੋਵੇਂ ਜ਼ੇ ਮੁਕਦਰਾਂ ਦਾ time ਚੱਕਣਾ
ਚੁੱਪ ਨੂੰ ਟੱਕਾ ਕੇ ਚੱਕੀ ਫਿਰਦੇ ਕਈ feeling'an
ਤਿਨ ਚਾਰ ਬੰਦਿਆਂ ਦਾ ਵੇਹਮ ਚੱਕਣਾ
ਹੋ ਗੱਲਾਂ ਵਿੱਚੋ ਕੱਢਿਆ ਮੈਂ ਤਰੱਕ ਬੜਾ
ਪਾਲ਼ੀ ਬੈਠੇ ਦਿਲਾਂ ਵਿਚ ਹਰੱਕ ਬੜਾ
ਸੋਚਦੇ ਆ ਸਾਲ਼ੇ ਕਰ ਜਾਣਗੇ cross
ਹੁੰਦਾ ਘੋੜੇ ਤੇ ਕੱਤਿੱਡਾ ਵਿੱਚ ਫ਼ਰਕ ਬੜਾ
ਦੋਗਲੇ ਕਹਾਉਂਦੇ ਜੇਹੜੇ ਕਰਦੇ ਖ਼ਰਾਬੀਆਂ
ਪਿੱਠ ਨਾ ਦਿਖਾਈਏ ਰੌਟੀ ਜਿਨ੍ਹਾ ਨਾਲ ਖਾਦੀ ਆ
ਚੋਕਾਂ ਨਾਲ ਹੁੰਦੇ ਨੀ start ਮਿੱਤਰਾਂ
ਜਿੰਨੇ ਚੁਣੇ ਯਾਰਾਂ ਕੋਲ਼ ਮਿੱਤਰਾਂ ਦੀ ਚਾਬੀ ਆ
ਹੋਲੀ ਹੋਲੀ ਸਿਖਲਾਂਗੇ ਉੱਡਣਾ ਵੀ ਕਾਕਾ
ਕਹਿੰਦੇ ਜੰਮਦੇ ਤਾਂ ਪੰਛੀ ਵੀ ਉਡਾਰ ਨੀ ਹੁੰਦੇ
ਹੱਸਕੇ ਜ਼ੇ ਕਹਿੰਦੇ ਜੇਹੜੇ, ਕਿਵੇਂ ਓ star ਸਾਬ?
Hatter ਹੁੰਦੇ ਆ ਸਾਲ਼ੇ ਯਾਰ ਨੀ ਹੁੰਦੇ
ਓ ਚੜ੍ਹਦੇ ਨੂੰ ਦੇਖ ਜਾਕੇ ਮਾਰਦੇ ਨੀ ਛਿੱਟੇ
Fame ਦਾ ਕੀ ਫ਼ਾਇਦਾ? ਪੈਜੇ ਥੁੱਕ ਕੇ ਜ਼ੇ ਚੱਟਣਾ
ਗੱਲ ਸੁਣ ਮੱਖਣਾ, ਜੇਹਰਾ ਪੈਂਦਾ ਰੱਖਣਾ
ਹੋਵੇਂ ਜ਼ੇ ਮੁਕਦਰਾਂ ਦਾ time ਚੱਕਣਾ
ਚੁੱਪ ਨੂੰ ਟੱਕਾ ਕੇ ਚੱਕੀ ਫਿਰਦੇ ਕਈ feeling'an
ਤਿਨ ਚਾਰ ਬੰਦਿਆਂ ਦਾ ਵੇਹਮ ਚੱਕਣਾ
ਓਹ ਲਿੱਖਣ ਵਾਲੇ ਦੀ ਕੱਦ ਕੱਦਰ ਪਈ
ਗੀਤਾਂ ਵਿੱਚ ਕੱਲੀ ਕੱਲੀ ਸੱਬਰ ਪਈ
ਪਿੱਠ ਪਿੱਛੇ ਕਹਿੰਦੇ ਸਾਲਾ ਵੱਡਾ ਗੀਤਕਾਰ
ਕੱਲ ਉਡਦੀ ਹੋਈ ਕੰਨਾਂ ਵਿੱਚ ਖ਼ਬਰ ਪਈ
ਮੱਤਲਬ ਕੱਢ ਬੰਦਾ ਗ਼ੱਲੋ ਜ਼ੇ ਨੀ ਲਈਦਾ
ਆਪਣਾ ਬਣਾਉਂਣ ਦੇ ਲਈ ਕਿੱਸੇ ਦਾ ਨਹੀਂ ਢਾਇਦਾ
Cycle ਹੋਵੇ ਯਾ ਭਾਵੇਂ ਨਾ ਹੋਵੇ ਮਿੱਤਰਾਂ
ਪਹਿਲਾਂ ਵੀਰੇ ਬੰਦੇ ਦਾ stand ਹੋਣਾ ਚਾਹੀਦਾ
ਬਹੁਤਾ ਵੀ ਦਿਮਾਗ਼ ਉੱਤੇ ਪਾਇਦਾ ਨੀ ਜ਼ੋਰ
ਗਾਣੇ ਜਿੰਨੇ ਕ ਲਿੱਖੇ ਆ ਓਹੋ ਗਾਏ ਜਾਣਗੇ
ਕੱਲਾ ਕੱਲਾ ਕਰਨਾ release ਮਿੱਤਰਾਂ ਓਏ
ਪਰ ਪਹਿਲਾਂ ਬੇਬੇ ਬਾਪੂ ਨੂੰ ਸੁਣਾਏ ਜਾਣਗੇ
ਆਪਣੇ ਵਲੋਂ ਤਾਂ ਸਾਰੇ ਲਿਖਾਂ ਤੁੰਨ ਤੁੰਨ
ਚੰਗੇ ਮਾੜੇ ਚ ਫ਼ਰਕ ਪਰ ਲੋਕਾਂ ਨੇ ਆ ਦੱਸਣਾ
ਗੱਲ ਸੁਣ ਮੱਖਣਾ, ਜੇਹਰਾ ਪੈਂਦਾ ਰੱਖਣਾ
ਹੋਵੇਂ ਜ਼ੇ ਮੁਕਦਰਾਂ ਦਾ time ਚੱਕਣਾ
ਚੁੱਪ ਨੂੰ ਟੱਕਾ ਕੇ ਚੱਕੀ ਫਿਰਦੇ ਕਈ feeling'an
ਤਿਨ ਚਾਰ ਬੰਦਿਆਂ ਦਾ ਵੇਹਮ ਚੱਕਣਾ
ਜੱਟ ਆਪਣੀਆਂ ਸੋਚਾਂ ਨੂੰ ਆਜ਼ਾਦ ਰੱਖਦਾ
ਕਿਹੜਾ ਬੰਦਾ ਕਿੱਥੇ ਤੱਕ ਕਰਦਾ stand
Time ਦੱਸ ਦਿੰਦਾ time ਨੀ ਲਿਹਾਜ਼ ਰੱਖਦਾ
ਹੋ ਕੰਮ ਤੇ ਕਲਮ ਉੱਤੇ ਰੱਖਿਆ ਭਰੌਸਾ
Khan Bhaini ਵਾਲਾ ਚੀਜ਼ ਕਿ ਆ
ਕਈਆਂ ਨੂੰ ਐ ਦੱਸਣਾ
ਗੱਲ ਸੁਣ ਮੱਖਣਾ
ਗੱਲ ਸੁਣ ਮੱਖਣਾ, ਜੇਹਰਾ ਪੈਂਦਾ ਰੱਖਣਾ
ਹੋਵੇਂ ਜ਼ੇ ਮੁਕਦਰਾਂ ਦਾ time ਚੱਕਣਾ
ਚੁੱਪ ਨੂੰ ਟੱਕਾ ਕੇ ਚੱਕੀ ਫਿਰਦੇ ਕਈ feeling'an
ਤਿਨ ਚਾਰ ਬੰਦਿਆਂ ਦਾ ਵੇਹਮ ਚੱਕਣਾ
ਹੋ ਗੱਲਾਂ ਵਿੱਚੋ ਕੱਢਿਆ ਮੈਂ ਤਰੱਕ ਬੜਾ
ਪਾਲ਼ੀ ਬੈਠੇ ਦਿਲਾਂ ਵਿਚ ਹਰੱਕ ਬੜਾ
ਸੋਚਦੇ ਆ ਸਾਲ਼ੇ ਕਰ ਜਾਣਗੇ cross
ਹੁੰਦਾ ਘੋੜੇ ਤੇ ਕੱਤਿੱਡਾ ਵਿੱਚ ਫ਼ਰਕ ਬੜਾ
ਦੋਗਲੇ ਕਹਾਉਂਦੇ ਜੇਹੜੇ ਕਰਦੇ ਖ਼ਰਾਬੀਆਂ
ਪਿੱਠ ਨਾ ਦਿਖਾਈਏ ਰੌਟੀ ਜਿਨ੍ਹਾ ਨਾਲ ਖਾਦੀ ਆ
ਚੋਕਾਂ ਨਾਲ ਹੁੰਦੇ ਨੀ start ਮਿੱਤਰਾਂ
ਜਿੰਨੇ ਚੁਣੇ ਯਾਰਾਂ ਕੋਲ਼ ਮਿੱਤਰਾਂ ਦੀ ਚਾਬੀ ਆ
ਹੋਲੀ ਹੋਲੀ ਸਿਖਲਾਂਗੇ ਉੱਡਣਾ ਵੀ ਕਾਕਾ
ਕਹਿੰਦੇ ਜੰਮਦੇ ਤਾਂ ਪੰਛੀ ਵੀ ਉਡਾਰ ਨੀ ਹੁੰਦੇ
ਹੱਸਕੇ ਜ਼ੇ ਕਹਿੰਦੇ ਜੇਹੜੇ, ਕਿਵੇਂ ਓ star ਸਾਬ?
Hatter ਹੁੰਦੇ ਆ ਸਾਲ਼ੇ ਯਾਰ ਨੀ ਹੁੰਦੇ
ਓ ਚੜ੍ਹਦੇ ਨੂੰ ਦੇਖ ਜਾਕੇ ਮਾਰਦੇ ਨੀ ਛਿੱਟੇ
Fame ਦਾ ਕੀ ਫ਼ਾਇਦਾ? ਪੈਜੇ ਥੁੱਕ ਕੇ ਜ਼ੇ ਚੱਟਣਾ
ਗੱਲ ਸੁਣ ਮੱਖਣਾ, ਜੇਹਰਾ ਪੈਂਦਾ ਰੱਖਣਾ
ਹੋਵੇਂ ਜ਼ੇ ਮੁਕਦਰਾਂ ਦਾ time ਚੱਕਣਾ
ਚੁੱਪ ਨੂੰ ਟੱਕਾ ਕੇ ਚੱਕੀ ਫਿਰਦੇ ਕਈ feeling'an
ਤਿਨ ਚਾਰ ਬੰਦਿਆਂ ਦਾ ਵੇਹਮ ਚੱਕਣਾ
ਓਹ ਲਿੱਖਣ ਵਾਲੇ ਦੀ ਕੱਦ ਕੱਦਰ ਪਈ
ਗੀਤਾਂ ਵਿੱਚ ਕੱਲੀ ਕੱਲੀ ਸੱਬਰ ਪਈ
ਪਿੱਠ ਪਿੱਛੇ ਕਹਿੰਦੇ ਸਾਲਾ ਵੱਡਾ ਗੀਤਕਾਰ
ਕੱਲ ਉਡਦੀ ਹੋਈ ਕੰਨਾਂ ਵਿੱਚ ਖ਼ਬਰ ਪਈ
ਮੱਤਲਬ ਕੱਢ ਬੰਦਾ ਗ਼ੱਲੋ ਜ਼ੇ ਨੀ ਲਈਦਾ
ਆਪਣਾ ਬਣਾਉਂਣ ਦੇ ਲਈ ਕਿੱਸੇ ਦਾ ਨਹੀਂ ਢਾਇਦਾ
Cycle ਹੋਵੇ ਯਾ ਭਾਵੇਂ ਨਾ ਹੋਵੇ ਮਿੱਤਰਾਂ
ਪਹਿਲਾਂ ਵੀਰੇ ਬੰਦੇ ਦਾ stand ਹੋਣਾ ਚਾਹੀਦਾ
ਬਹੁਤਾ ਵੀ ਦਿਮਾਗ਼ ਉੱਤੇ ਪਾਇਦਾ ਨੀ ਜ਼ੋਰ
ਗਾਣੇ ਜਿੰਨੇ ਕ ਲਿੱਖੇ ਆ ਓਹੋ ਗਾਏ ਜਾਣਗੇ
ਕੱਲਾ ਕੱਲਾ ਕਰਨਾ release ਮਿੱਤਰਾਂ ਓਏ
ਪਰ ਪਹਿਲਾਂ ਬੇਬੇ ਬਾਪੂ ਨੂੰ ਸੁਣਾਏ ਜਾਣਗੇ
ਆਪਣੇ ਵਲੋਂ ਤਾਂ ਸਾਰੇ ਲਿਖਾਂ ਤੁੰਨ ਤੁੰਨ
ਚੰਗੇ ਮਾੜੇ ਚ ਫ਼ਰਕ ਪਰ ਲੋਕਾਂ ਨੇ ਆ ਦੱਸਣਾ
ਗੱਲ ਸੁਣ ਮੱਖਣਾ, ਜੇਹਰਾ ਪੈਂਦਾ ਰੱਖਣਾ
ਹੋਵੇਂ ਜ਼ੇ ਮੁਕਦਰਾਂ ਦਾ time ਚੱਕਣਾ
ਚੁੱਪ ਨੂੰ ਟੱਕਾ ਕੇ ਚੱਕੀ ਫਿਰਦੇ ਕਈ feeling'an
ਤਿਨ ਚਾਰ ਬੰਦਿਆਂ ਦਾ ਵੇਹਮ ਚੱਕਣਾ