Home 🎬 Bollywood 🎵 Pakistani 🎤 English Pop

Biography

👤 Arjan Dhillon 🎼 Chobar ⏱️ 2:56
🎵 5055 characters
⏱️ 2:56 duration
🆔 ID: 9046374

📜 Lyrics

Show MXRCI on 'em

ਹੋ, ਗੀਤ ਪਿੰਡ ਜੰਮੇ uni 'ਚ ਜਵਾਨ ਹੋਏ ਨੀ
ਕਿਵੇਂ ਮਿੱਤਰਾਂ 'ਤੇ ਸੁਰਮੇ ਰਵਾਨ ਹੋਏ ਨੀ
ਹੋ, ਚੜ੍ਹ ਜਾ ਸਟੇਜਾਂ 'ਤੇ, ਜੋ ਬਣੇ ਪੌੜੀਆਂ
ਲੱਗ ਜਾਣਾ ਟਾਇਮ, ਗੱਲਾਂ ਕਿਹੜਾ ਥੋੜ੍ਹੀਆਂ?
ਜਿਹੜੇ ਨਾਲ਼ ਰਹੇ ਪਾਉਣਾ ਪਊ ਵੇਰਵਾ
ਹਰ ਕੋਈ ਕਲਮ ਮਜ਼ਬੂਰ ਹੋਊਗੀ

ਜਦੋਂ ਮੇਰੇ ਉੱਤੇ ਕੋਈ ਕਿਤਾਬ ਲਿਖੂਗਾ
ਵਿੱਚ ਤੇਰੀ ਗੱਲ ਵੀ ਜ਼ਰੂਰ ਹੋਊਗੀ
ਜਦੋਂ ਮੇਰੇ ਉੱਤੇ ਕੋਈ ਕਿਤਾਬ ਲਿਖੂਗਾ
ਵਿੱਚ ਤੇਰੀ ਗੱਲ ਵੀ ਜ਼ਰੂਰ ਹੋਊਗੀ
ਹਾਏ, ਜਦੋਂ ਮੇਰੇ ਉੱਤੇ ਕੋਈ ਕਿਤਾਬ ਲਿਖੂਗਾ
ਵਿੱਚ ਤੇਰੀ ਗੱਲ ਵੀ ਜ਼ਰੂਰ ਹੋਊਗੀ
(ਜਦੋਂ ਮੇਰੇ ਉੱਤੇ ਕੋਈ ਕਿਤਾਬ ਲਿਖੂਗਾ
ਵਿੱਚ ਤੇਰੀ ਗੱਲ ਵੀ ਜ਼ਰੂਰ ਹੋਊਗੀ)

ਓ, ਕਿਹੜੀਆਂ ਕਿਤਾਬਾਂ ਨੇ ਸੀ ਹੱਥ ਫੜਿਆ
ਸੁਣਿਆ ਏ ਕਿਹਨੂੰ ਤੇ ਮੈਂ ਕਿਹਨੂੰ ਪੜ੍ਹਿਆ
ਓ, ਕਿਹੜੀਆਂ ਕਿਤਾਬਾਂ ਨੇ ਸੀ ਹੱਥ ਫੜਿਆ
ਸੁਣਿਆ ਏ ਕਿਹਨੂੰ ਤੇ ਮੈਂ ਕਿਹਨੂੰ ਪੜ੍ਹਿਆ
ਹਾਏ, ਕਿਹਦੇ ਪਿੱਛੇ ਰੌਲਿਆਂ 'ਚ ਜਾਂਦੇ ਰਹੇ ਆਂ
ਪੀਤੀ ਕਿੰਨੀ ਕੁ, ਕਿੰਨੀ ਕੁ ਡਲ਼ੀ ਖਾਂਦੇ ਰਹੇ ਆਂ
ਓ, ਕਿੱਥੇ-ਕਿੱਥੇ ਬਹਿ ਕੇ ਕੀ-ਕੀ ਲਿਖਿਆ
ਕੱਲੀ-ਕੱਲੀ ਥਾਂ ਮਸ਼ਹੂਰ ਹੋਊਗੀ

ਜਦੋਂ ਮੇਰੇ ਉੱਤੇ ਕੋਈ ਕਿਤਾਬ ਲਿਖੂਗਾ
ਵਿੱਚ ਤੇਰੀ ਗੱਲ ਵੀ ਜ਼ਰੂਰ ਹੋਊਗੀ
ਜਦੋਂ ਮੇਰੇ ਉੱਤੇ ਕੋਈ ਕਿਤਾਬ ਲਿਖੂਗਾ
ਵਿੱਚ ਤੇਰੀ ਗੱਲ ਵੀ ਜ਼ਰੂਰ ਹੋਊਗੀ
ਹਾਏ, ਜਦੋਂ ਮੇਰੇ ਉੱਤੇ ਕੋਈ ਕਿਤਾਬ ਲਿਖੂਗਾ
ਵਿੱਚ ਤੇਰੀ ਗੱਲ ਵੀ ਜ਼ਰੂਰ ਹੋਊਗੀ
(ਜਦੋਂ ਮੇਰੇ ਉੱਤੇ ਕੋਈ ਕਿਤਾਬ ਲਿਖੂਗਾ
ਵਿੱਚ ਤੇਰੀ ਗੱਲ ਵੀ ਜ਼ਰੂਰ ਹੋਊਗੀ)

ਓ, ਤੇਰੇ ਨਾਂ ਦਾ heading ਜਿਹਾ ਪਾਇਆ ਹੋਊਗਾ
ਨਾਲ਼ ਇੱਕ ਦਿਲ ਵੀ ਤਾਂ ਵਾਹਿਆ ਹੋਊਗਾ
ਓ, ਤੇਰੇ ਨਾਂ ਦਾ heading ਜਿਹਾ ਪਾਇਆ ਹੋਊਗਾ
ਨਾਲ਼ ਇੱਕ ਦਿਲ ਵੀ ਤਾਂ ਵਾਹਿਆ ਹੋਊਗਾ
ਹਾਏ, ਚੱਕਰ ਨਾ ਪੈ ਜਾਏ photo ਕਾਹਤੋਂ ਲਾਉਣੀ ਆ
Photo ਬਿਨਾ ਕੌਣ ਦੱਸੇ ਵੀ ਤੂੰ ਕਿੰਨੀ ਸੋਹਣੀ ਆ?
ਕੀ ਜ਼ਿੰਦਗੀ 'ਚ ਜਦੋਂ ਕੋਈ ਘਾਟ ਪੁੱਛੂਗਾ
ਬੱਸ ਤੇਰੀ ਕਮੀ ਹੀ ਹਜ਼ੂਰ ਹੋਊਗੀ

ਜਦੋਂ ਮੇਰੇ ਉੱਤੇ ਕੋਈ ਕਿਤਾਬ ਲਿਖੂਗਾ
ਵਿੱਚ ਤੇਰੀ ਗੱਲ ਵੀ ਜ਼ਰੂਰ ਹੋਊਗੀ
ਜਦੋਂ ਮੇਰੇ ਉੱਤੇ ਕੋਈ ਕਿਤਾਬ ਲਿਖੂਗਾ
ਵਿੱਚ ਤੇਰੀ ਗੱਲ ਵੀ ਜ਼ਰੂਰ ਹੋਊਗੀ
ਹਾਏ, ਜਦੋਂ ਮੇਰੇ ਉੱਤੇ ਕੋਈ ਕਿਤਾਬ ਲਿਖੂਗਾ
ਵਿੱਚ ਤੇਰੀ ਗੱਲ ਵੀ ਜ਼ਰੂਰ ਹੋਊਗੀ
(ਜਦੋਂ ਮੇਰੇ ਉੱਤੇ ਕੋਈ ਕਿਤਾਬ ਲਿਖੂਗਾ
ਵਿੱਚ ਤੇਰੀ ਗੱਲ ਵੀ ਜ਼ਰੂਰ ਹੋਊਗੀ)

ਓ, ਆਮ ਤਾਂ ਨਹੀਂ ਹੋਈਆਂ, ਸਭ ਹੱਡ-ਬੀਤੀਆਂ
ਲਿਖੀਆਂ ਏ ਫੇਰ, ਪਹਿਲਾਂ ਆਪ ਕੀਤੀਆਂ
ਹਾਏ, ਹੱਸ ਪੈਣ, ਰੋ ਲੈਣ, ਨੱਚ ਲੈਂਦੇ ਆ
ਓ, ਲੋਕੀਂ ਮੇਰਿਆਂ ਗੀਤਾਂ 'ਚੋਂ ਤੈਨੂੰ ਤੱਕ ਲੈਂਦੇ ਆ
ਅਰਜਣ ਭੁਲਾਉਣਾ ਖਾਲਾ ਜੀ ਦਾ ਵਾੜਾ ਨਹੀਂ
ਤੇਰੀ ਯਾਦ ਵੀ ਨਾ ਮੈਥੋਂ ਦੂਰ ਹੋਊਗੀ

ਜਦੋਂ ਮੇਰੇ ਉੱਤੇ ਕੋਈ ਕਿਤਾਬ ਲਿਖੂਗਾ
ਵਿੱਚ ਤੇਰੀ ਗੱਲ ਵੀ ਜ਼ਰੂਰ ਹੋਊਗੀ
ਜਦੋਂ ਮੇਰੇ ਉੱਤੇ ਕੋਈ ਕਿਤਾਬ ਲਿਖੂਗਾ
ਵਿੱਚ ਤੇਰੀ ਗੱਲ ਵੀ ਜ਼ਰੂਰ ਹੋਊਗੀ
ਹਾਏ, ਜਦੋਂ ਮੇਰੇ ਉੱਤੇ ਕੋਈ ਕਿਤਾਬ ਲਿਖੂਗਾ
ਵਿੱਚ ਤੇਰੀ ਗੱਲ ਵੀ ਜ਼ਰੂਰ ਹੋਊਗੀ
(ਜਦੋਂ ਮੇਰੇ ਉੱਤੇ ਕੋਈ ਕਿਤਾਬ ਲਿਖੂਗਾ
ਵਿੱਚ ਤੇਰੀ ਗੱਲ ਵੀ ਜ਼ਰੂਰ ਹੋਊਗੀ)

⏱️ Synced Lyrics

[00:05.34] Show MXRCI on 'em
[00:09.38] ਹੋ, ਗੀਤ ਪਿੰਡ ਜੰਮੇ uni 'ਚ ਜਵਾਨ ਹੋਏ ਨੀ
[00:11.37] ਕਿਵੇਂ ਮਿੱਤਰਾਂ 'ਤੇ ਸੁਰਮੇ ਰਵਾਨ ਹੋਏ ਨੀ
[00:13.96] ਹੋ, ਚੜ੍ਹ ਜਾ ਸਟੇਜਾਂ 'ਤੇ, ਜੋ ਬਣੇ ਪੌੜੀਆਂ
[00:16.50] ਲੱਗ ਜਾਣਾ ਟਾਇਮ, ਗੱਲਾਂ ਕਿਹੜਾ ਥੋੜ੍ਹੀਆਂ?
[00:18.93] ਜਿਹੜੇ ਨਾਲ਼ ਰਹੇ ਪਾਉਣਾ ਪਊ ਵੇਰਵਾ
[00:21.28] ਹਰ ਕੋਈ ਕਲਮ ਮਜ਼ਬੂਰ ਹੋਊਗੀ
[00:24.06] ਜਦੋਂ ਮੇਰੇ ਉੱਤੇ ਕੋਈ ਕਿਤਾਬ ਲਿਖੂਗਾ
[00:26.46] ਵਿੱਚ ਤੇਰੀ ਗੱਲ ਵੀ ਜ਼ਰੂਰ ਹੋਊਗੀ
[00:28.63] ਜਦੋਂ ਮੇਰੇ ਉੱਤੇ ਕੋਈ ਕਿਤਾਬ ਲਿਖੂਗਾ
[00:30.95] ਵਿੱਚ ਤੇਰੀ ਗੱਲ ਵੀ ਜ਼ਰੂਰ ਹੋਊਗੀ
[00:33.65] ਹਾਏ, ਜਦੋਂ ਮੇਰੇ ਉੱਤੇ ਕੋਈ ਕਿਤਾਬ ਲਿਖੂਗਾ
[00:36.20] ਵਿੱਚ ਤੇਰੀ ਗੱਲ ਵੀ ਜ਼ਰੂਰ ਹੋਊਗੀ
[00:38.47] (ਜਦੋਂ ਮੇਰੇ ਉੱਤੇ ਕੋਈ ਕਿਤਾਬ ਲਿਖੂਗਾ
[00:41.08] ਵਿੱਚ ਤੇਰੀ ਗੱਲ ਵੀ ਜ਼ਰੂਰ ਹੋਊਗੀ)
[00:45.51] ਓ, ਕਿਹੜੀਆਂ ਕਿਤਾਬਾਂ ਨੇ ਸੀ ਹੱਥ ਫੜਿਆ
[00:48.18] ਸੁਣਿਆ ਏ ਕਿਹਨੂੰ ਤੇ ਮੈਂ ਕਿਹਨੂੰ ਪੜ੍ਹਿਆ
[00:50.36] ਓ, ਕਿਹੜੀਆਂ ਕਿਤਾਬਾਂ ਨੇ ਸੀ ਹੱਥ ਫੜਿਆ
[00:52.91] ਸੁਣਿਆ ਏ ਕਿਹਨੂੰ ਤੇ ਮੈਂ ਕਿਹਨੂੰ ਪੜ੍ਹਿਆ
[00:54.94] ਹਾਏ, ਕਿਹਦੇ ਪਿੱਛੇ ਰੌਲਿਆਂ 'ਚ ਜਾਂਦੇ ਰਹੇ ਆਂ
[00:57.12] ਪੀਤੀ ਕਿੰਨੀ ਕੁ, ਕਿੰਨੀ ਕੁ ਡਲ਼ੀ ਖਾਂਦੇ ਰਹੇ ਆਂ
[00:59.77] ਓ, ਕਿੱਥੇ-ਕਿੱਥੇ ਬਹਿ ਕੇ ਕੀ-ਕੀ ਲਿਖਿਆ
[01:02.40] ਕੱਲੀ-ਕੱਲੀ ਥਾਂ ਮਸ਼ਹੂਰ ਹੋਊਗੀ
[01:04.90] ਜਦੋਂ ਮੇਰੇ ਉੱਤੇ ਕੋਈ ਕਿਤਾਬ ਲਿਖੂਗਾ
[01:07.19] ਵਿੱਚ ਤੇਰੀ ਗੱਲ ਵੀ ਜ਼ਰੂਰ ਹੋਊਗੀ
[01:09.32] ਜਦੋਂ ਮੇਰੇ ਉੱਤੇ ਕੋਈ ਕਿਤਾਬ ਲਿਖੂਗਾ
[01:11.93] ਵਿੱਚ ਤੇਰੀ ਗੱਲ ਵੀ ਜ਼ਰੂਰ ਹੋਊਗੀ
[01:14.19] ਹਾਏ, ਜਦੋਂ ਮੇਰੇ ਉੱਤੇ ਕੋਈ ਕਿਤਾਬ ਲਿਖੂਗਾ
[01:16.75] ਵਿੱਚ ਤੇਰੀ ਗੱਲ ਵੀ ਜ਼ਰੂਰ ਹੋਊਗੀ
[01:19.25] (ਜਦੋਂ ਮੇਰੇ ਉੱਤੇ ਕੋਈ ਕਿਤਾਬ ਲਿਖੂਗਾ
[01:21.51] ਵਿੱਚ ਤੇਰੀ ਗੱਲ ਵੀ ਜ਼ਰੂਰ ਹੋਊਗੀ)
[01:26.19] ਓ, ਤੇਰੇ ਨਾਂ ਦਾ heading ਜਿਹਾ ਪਾਇਆ ਹੋਊਗਾ
[01:28.72] ਨਾਲ਼ ਇੱਕ ਦਿਲ ਵੀ ਤਾਂ ਵਾਹਿਆ ਹੋਊਗਾ
[01:30.98] ਓ, ਤੇਰੇ ਨਾਂ ਦਾ heading ਜਿਹਾ ਪਾਇਆ ਹੋਊਗਾ
[01:33.55] ਨਾਲ਼ ਇੱਕ ਦਿਲ ਵੀ ਤਾਂ ਵਾਹਿਆ ਹੋਊਗਾ
[01:35.73] ਹਾਏ, ਚੱਕਰ ਨਾ ਪੈ ਜਾਏ photo ਕਾਹਤੋਂ ਲਾਉਣੀ ਆ
[01:38.01] Photo ਬਿਨਾ ਕੌਣ ਦੱਸੇ ਵੀ ਤੂੰ ਕਿੰਨੀ ਸੋਹਣੀ ਆ?
[01:40.53] ਕੀ ਜ਼ਿੰਦਗੀ 'ਚ ਜਦੋਂ ਕੋਈ ਘਾਟ ਪੁੱਛੂਗਾ
[01:43.49] ਬੱਸ ਤੇਰੀ ਕਮੀ ਹੀ ਹਜ਼ੂਰ ਹੋਊਗੀ
[01:45.47] ਜਦੋਂ ਮੇਰੇ ਉੱਤੇ ਕੋਈ ਕਿਤਾਬ ਲਿਖੂਗਾ
[01:47.96] ਵਿੱਚ ਤੇਰੀ ਗੱਲ ਵੀ ਜ਼ਰੂਰ ਹੋਊਗੀ
[01:50.34] ਜਦੋਂ ਮੇਰੇ ਉੱਤੇ ਕੋਈ ਕਿਤਾਬ ਲਿਖੂਗਾ
[01:52.81] ਵਿੱਚ ਤੇਰੀ ਗੱਲ ਵੀ ਜ਼ਰੂਰ ਹੋਊਗੀ
[01:55.15] ਹਾਏ, ਜਦੋਂ ਮੇਰੇ ਉੱਤੇ ਕੋਈ ਕਿਤਾਬ ਲਿਖੂਗਾ
[01:57.60] ਵਿੱਚ ਤੇਰੀ ਗੱਲ ਵੀ ਜ਼ਰੂਰ ਹੋਊਗੀ
[02:00.29] (ਜਦੋਂ ਮੇਰੇ ਉੱਤੇ ਕੋਈ ਕਿਤਾਬ ਲਿਖੂਗਾ
[02:02.47] ਵਿੱਚ ਤੇਰੀ ਗੱਲ ਵੀ ਜ਼ਰੂਰ ਹੋਊਗੀ)
[02:07.28] ਓ, ਆਮ ਤਾਂ ਨਹੀਂ ਹੋਈਆਂ, ਸਭ ਹੱਡ-ਬੀਤੀਆਂ
[02:09.55] ਲਿਖੀਆਂ ਏ ਫੇਰ, ਪਹਿਲਾਂ ਆਪ ਕੀਤੀਆਂ
[02:11.88] ਹਾਏ, ਹੱਸ ਪੈਣ, ਰੋ ਲੈਣ, ਨੱਚ ਲੈਂਦੇ ਆ
[02:13.73] ਓ, ਲੋਕੀਂ ਮੇਰਿਆਂ ਗੀਤਾਂ 'ਚੋਂ ਤੈਨੂੰ ਤੱਕ ਲੈਂਦੇ ਆ
[02:16.36] ਅਰਜਣ ਭੁਲਾਉਣਾ ਖਾਲਾ ਜੀ ਦਾ ਵਾੜਾ ਨਹੀਂ
[02:18.87] ਤੇਰੀ ਯਾਦ ਵੀ ਨਾ ਮੈਥੋਂ ਦੂਰ ਹੋਊਗੀ
[02:21.41] ਜਦੋਂ ਮੇਰੇ ਉੱਤੇ ਕੋਈ ਕਿਤਾਬ ਲਿਖੂਗਾ
[02:24.05] ਵਿੱਚ ਤੇਰੀ ਗੱਲ ਵੀ ਜ਼ਰੂਰ ਹੋਊਗੀ
[02:26.25] ਜਦੋਂ ਮੇਰੇ ਉੱਤੇ ਕੋਈ ਕਿਤਾਬ ਲਿਖੂਗਾ
[02:28.83] ਵਿੱਚ ਤੇਰੀ ਗੱਲ ਵੀ ਜ਼ਰੂਰ ਹੋਊਗੀ
[02:31.18] ਹਾਏ, ਜਦੋਂ ਮੇਰੇ ਉੱਤੇ ਕੋਈ ਕਿਤਾਬ ਲਿਖੂਗਾ
[02:33.35] ਵਿੱਚ ਤੇਰੀ ਗੱਲ ਵੀ ਜ਼ਰੂਰ ਹੋਊਗੀ
[02:36.30] (ਜਦੋਂ ਮੇਰੇ ਉੱਤੇ ਕੋਈ ਕਿਤਾਬ ਲਿਖੂਗਾ
[02:38.52] ਵਿੱਚ ਤੇਰੀ ਗੱਲ ਵੀ ਜ਼ਰੂਰ ਹੋਊਗੀ)
[02:41.85]

⭐ Rate These Lyrics

Average: 0.0/5 • 0 ratings