Home 🎬 Bollywood 🎵 Pakistani 🎤 English Pop

Pyar Ishq Mohabbat (From "Rose Rosy te Gulab")

👤 Gurnam Bhullar 🎼 Pyar Ishq Mohabbat (From "Rose Rosy te Gulab") ⏱️ 3:46
🎵 2667 characters
⏱️ 3:46 duration
🆔 ID: 9051280

📜 Lyrics

ਇਹ ਵੀ, ਉਹ ਵੀ, ਕੁਝ ਵੀ ਤੈਥੋਂ ਵੱਧ ਕੇ ਨਹੀਂ ਸੋਹਣਾ
ਅੱਜ ਤੋਂ ਪਹਿਲਾਂ, ਕੱਲ੍ਹ ਤੋਂ ਬਾਅਦ ਤੇਰੇ ਵਰਗਾ ਨਹੀਂ ਹੋਣਾ

ਤੈਨੂੰ ਵੇਖ ਲਿਆ, ਸਾਡਾ ਤਿਉਹਾਰ ਹੋ ਗਿਆ ਐ
ਤੇਰੇ ਨਾਲ਼ ਮੈਨੂੰ ਮੇਰੇ ਯਾਰ ਹੋ ਗਿਆ ਐ

ਪਿਆਰ, ਇਸ਼ਕ, ਮੁਹੱਬਤ ਤੋਂ ਵੀ ਪਾਰ ਹੋ ਗਿਆ ਐ
ਤੇਰੇ ਨਾਲ਼ ਮੈਨੂੰ ਮੇਰੇ ਯਾਰ ਹੋ ਗਿਆ ਐ
ਪਿਆਰ, ਇਸ਼ਕ, ਮੁਹੱਬਤ ਤੋਂ ਵੀ ਪਾਰ ਹੋ ਗਿਆ ਐ
ਜੋ ਤੇਰੇ ਨਾਲ਼ ਮੈਨੂੰ ਮੇਰੇ ਯਾਰ ਹੋ ਗਿਆ ਐ

ਸੱਤ ਅੰਬਰਾਂ ਤੋਂ ਲੰਘ ਆਏ, ਸੁਣ ਸੁਫ਼ਨਿਆਂ ਦੇ ਸ਼ਹਿਜ਼ਾਦੇ
ਰੱਜ-ਰੱਜ ਵੇਖਣ ਦੇ ਮੈਨੂੰ, ਮੇਰੇ ਬਦਲ ਰਹੇ ਇਰਾਦੇ
ਸੱਤ ਅੰਬਰਾਂ ਤੋਂ ਲੰਘ ਆਏ, ਸੁਣ ਸੁਫ਼ਨਿਆਂ ਦੇ ਸ਼ਹਿਜ਼ਾਦੇ
ਰੱਜ-ਰੱਜ ਵੇਖਣ ਦੇ ਮੈਨੂੰ, ਮੇਰੇ ਬਦਲ ਰਹੇ ਇਰਾਦੇ

ਮੋਹ ਤੇਰੇ ਵਿੱਚ ਡੁੱਬਿਆ ਕਿਰਦਾਰ ਹੋ ਗਿਆ ਐ
ਜੋ ਤੇਰੇ ਨਾਲ਼ ਮੈਨੂੰ ਮੇਰੇ ਯਾਰ ਹੋ ਗਿਆ ਐ

ਪਿਆਰ, ਇਸ਼ਕ, ਮੁਹੱਬਤ ਤੋਂ ਵੀ ਪਾਰ ਹੋ ਗਿਆ ਐ
ਜੋ ਤੇਰੇ ਨਾਲ਼ ਮੈਨੂੰ ਮੇਰੇ ਯਾਰ ਹੋ ਗਿਆ ਐ
ਪਿਆਰ, ਇਸ਼ਕ, ਮੁਹੱਬਤ ਤੋਂ ਵੀ ਪਾਰ ਹੋ ਗਿਆ ਐ
ਜੋ ਤੇਰੇ ਨਾਲ਼ ਮੈਨੂੰ ਮੇਰੇ ਯਾਰ ਹੋ ਗਿਆ ਐ

ਦਿਲ ਵਰਗਿਆ ਮੇਰੇ ਦਿਲ ਦਾ ਬੁਰਾ ਹਾਲ ਕੀਤਾ ਐ
ਤੂੰ ਕੁਛ ਨਹੀਂ ਕੀਤਾ, ਜੋ ਕੀਤਾ ਕਮਾਲ ਕੀਤਾ ਐ
ਇਹ ਜ਼ੋਰਾਵਰ ਘੜੀਆਂ ਰੱਬ ਖੋਈਆਂ ਬੜੀਆਂ
ਅੱਖੀਆਂ ਜ਼ਿਦ 'ਤੇ ਅੜੀਆਂ

ਤੈਥੋਂ ਵੱਖ ਨਹੀਂ ਹੋਣਾ, ਜ਼ਿੰਦਗੀ ਨਾਲ਼ ਕਰਾਰ ਹੋ ਗਿਆ ਐ
ਤੇਰੇ ਨਾਲ਼ ਮੈਨੂੰ ਮੇਰੇ ਯਾਰ ਹੋ ਗਿਆ ਐ

ਪਿਆਰ, ਇਸ਼ਕ, ਮੁਹੱਬਤ ਤੋਂ ਵੀ ਪਾਰ ਹੋ ਗਿਆ ਐ
ਜੋ ਤੇਰੇ ਨਾਲ਼ ਮੈਨੂੰ ਮੇਰੇ ਯਾਰ ਹੋ ਗਿਆ ਐ
ਪਿਆਰ, ਇਸ਼ਕ, ਮੁਹੱਬਤ ਤੋਂ ਵੀ ਪਾਰ ਹੋ ਗਿਆ ਐ
ਜੋ ਤੇਰੇ ਨਾਲ਼ ਮੈਨੂੰ ਮੇਰੇ ਯਾਰ ਹੋ ਗਿਆ ਐ

⏱️ Synced Lyrics

[00:16.64] ਇਹ ਵੀ, ਉਹ ਵੀ, ਕੁਝ ਵੀ ਤੈਥੋਂ ਵੱਧ ਕੇ ਨਹੀਂ ਸੋਹਣਾ
[00:22.69] ਅੱਜ ਤੋਂ ਪਹਿਲਾਂ, ਕੱਲ੍ਹ ਤੋਂ ਬਾਅਦ ਤੇਰੇ ਵਰਗਾ ਨਹੀਂ ਹੋਣਾ
[00:28.87] ਤੈਨੂੰ ਵੇਖ ਲਿਆ, ਸਾਡਾ ਤਿਉਹਾਰ ਹੋ ਗਿਆ ਐ
[00:34.88] ਤੇਰੇ ਨਾਲ਼ ਮੈਨੂੰ ਮੇਰੇ ਯਾਰ ਹੋ ਗਿਆ ਐ
[00:40.88] ਪਿਆਰ, ਇਸ਼ਕ, ਮੁਹੱਬਤ ਤੋਂ ਵੀ ਪਾਰ ਹੋ ਗਿਆ ਐ
[00:47.00] ਤੇਰੇ ਨਾਲ਼ ਮੈਨੂੰ ਮੇਰੇ ਯਾਰ ਹੋ ਗਿਆ ਐ
[00:53.13] ਪਿਆਰ, ਇਸ਼ਕ, ਮੁਹੱਬਤ ਤੋਂ ਵੀ ਪਾਰ ਹੋ ਗਿਆ ਐ
[00:58.87] ਜੋ ਤੇਰੇ ਨਾਲ਼ ਮੈਨੂੰ ਮੇਰੇ ਯਾਰ ਹੋ ਗਿਆ ਐ
[01:05.24]
[01:32.06] ਸੱਤ ਅੰਬਰਾਂ ਤੋਂ ਲੰਘ ਆਏ, ਸੁਣ ਸੁਫ਼ਨਿਆਂ ਦੇ ਸ਼ਹਿਜ਼ਾਦੇ
[01:38.56] ਰੱਜ-ਰੱਜ ਵੇਖਣ ਦੇ ਮੈਨੂੰ, ਮੇਰੇ ਬਦਲ ਰਹੇ ਇਰਾਦੇ
[01:44.21] ਸੱਤ ਅੰਬਰਾਂ ਤੋਂ ਲੰਘ ਆਏ, ਸੁਣ ਸੁਫ਼ਨਿਆਂ ਦੇ ਸ਼ਹਿਜ਼ਾਦੇ
[01:50.84] ਰੱਜ-ਰੱਜ ਵੇਖਣ ਦੇ ਮੈਨੂੰ, ਮੇਰੇ ਬਦਲ ਰਹੇ ਇਰਾਦੇ
[01:56.82] ਮੋਹ ਤੇਰੇ ਵਿੱਚ ਡੁੱਬਿਆ ਕਿਰਦਾਰ ਹੋ ਗਿਆ ਐ
[02:02.87] ਜੋ ਤੇਰੇ ਨਾਲ਼ ਮੈਨੂੰ ਮੇਰੇ ਯਾਰ ਹੋ ਗਿਆ ਐ
[02:09.01] ਪਿਆਰ, ਇਸ਼ਕ, ਮੁਹੱਬਤ ਤੋਂ ਵੀ ਪਾਰ ਹੋ ਗਿਆ ਐ
[02:14.85] ਜੋ ਤੇਰੇ ਨਾਲ਼ ਮੈਨੂੰ ਮੇਰੇ ਯਾਰ ਹੋ ਗਿਆ ਐ
[02:21.19] ਪਿਆਰ, ਇਸ਼ਕ, ਮੁਹੱਬਤ ਤੋਂ ਵੀ ਪਾਰ ਹੋ ਗਿਆ ਐ
[02:27.13] ਜੋ ਤੇਰੇ ਨਾਲ਼ ਮੈਨੂੰ ਮੇਰੇ ਯਾਰ ਹੋ ਗਿਆ ਐ
[02:35.89] ਦਿਲ ਵਰਗਿਆ ਮੇਰੇ ਦਿਲ ਦਾ ਬੁਰਾ ਹਾਲ ਕੀਤਾ ਐ
[02:41.95] ਤੂੰ ਕੁਛ ਨਹੀਂ ਕੀਤਾ, ਜੋ ਕੀਤਾ ਕਮਾਲ ਕੀਤਾ ਐ
[02:47.96] ਇਹ ਜ਼ੋਰਾਵਰ ਘੜੀਆਂ ਰੱਬ ਖੋਈਆਂ ਬੜੀਆਂ
[02:53.91] ਅੱਖੀਆਂ ਜ਼ਿਦ 'ਤੇ ਅੜੀਆਂ
[02:57.18] ਤੈਥੋਂ ਵੱਖ ਨਹੀਂ ਹੋਣਾ, ਜ਼ਿੰਦਗੀ ਨਾਲ਼ ਕਰਾਰ ਹੋ ਗਿਆ ਐ
[03:03.67] ਤੇਰੇ ਨਾਲ਼ ਮੈਨੂੰ ਮੇਰੇ ਯਾਰ ਹੋ ਗਿਆ ਐ
[03:09.69] ਪਿਆਰ, ਇਸ਼ਕ, ਮੁਹੱਬਤ ਤੋਂ ਵੀ ਪਾਰ ਹੋ ਗਿਆ ਐ
[03:15.61] ਜੋ ਤੇਰੇ ਨਾਲ਼ ਮੈਨੂੰ ਮੇਰੇ ਯਾਰ ਹੋ ਗਿਆ ਐ
[03:21.90] ਪਿਆਰ, ਇਸ਼ਕ, ਮੁਹੱਬਤ ਤੋਂ ਵੀ ਪਾਰ ਹੋ ਗਿਆ ਐ
[03:27.72] ਜੋ ਤੇਰੇ ਨਾਲ਼ ਮੈਨੂੰ ਮੇਰੇ ਯਾਰ ਹੋ ਗਿਆ ਐ
[03:34.59]

⭐ Rate These Lyrics

Average: 0.0/5 • 0 ratings