Home 🎬 Bollywood 🎵 Pakistani 🎤 English Pop

Kartoos Anthem

👤 Elly Mangat 🎼 Kartoos Anthem ⏱️ 2:13
🎵 2983 characters
⏱️ 2:13 duration
🆔 ID: 9055688

📜 Lyrics

Elly Mangat,Vadda Grewal,
Game changers in the house baby!
ਧਰਤੀ ਤੇ ਪੈਰ ਪਰ ਸੋਚ ਵੱਡੀ ਆ
ਹਰ ਤਾਂ ਤੇ ਜੀਤ ਬਾਲੀ ਝੰਡੀ ਗੱਡੀ ਆ,
ਲੰਗਦੇ ਆਂ ਜਿਥੋਂ ਬਣ ਦੇ ਆ ਰਸਤੇ
ਫੁਕਰੀ ਮੰਡੀਰ ਬਡੀ ਪੀਸ਼ੇ ਸ਼ਦੀ ਆ
ਹੋ ਲੰਘਦੇ ਆਂ ਜੀਤੋ ਬਣ ਦੇ ਆ ਰਸਤੇ
ਫੁਕਰੀ ਮੰਡੀਰ ਬਡੀ ਪੀਸ਼ੇ ਸ਼ਦੀ ਆ
ਪੈਸੇ ਨਾਲੋ ਵਧ ਨੇ ਕਮਾਇਆ ਇੱਜ਼ਤਾਂ
ਹੋਰਾਂ ਨਾਲੋ ਉੱਤੇ ਫੁਕਰੀ ਨੇ ਮਾਰਦੇ
ਓ ਸ਼ਿਅਰ ਵਿਚ ਵੱਜਦੇ ਆ ਗੀਤ ਯਾਰ ਦੇ
Bass ਨਾਲ ਖੜ੍ਹਕਦੇ ਸ਼ੀਸ਼ੇ ਕਾਰ ਦੇ
Loaded ਰਿਹਣ AK -47 ਆ
ਗਾਨੇਯਾ ਦੇ beat ਤੇ ਵੀ fire ਮਾਰਦੇ
Ya baby ,Ya baby!
Ya baby ,Ya baby!
ਹੋ ਵੈਰ ਜੇਡਾ ਪਾਵੇ ਕੱਦ ਦੇ ਜਲੂਸ ਨੀ
ਸਿਰ ਜੇਡਾ ਛਡੇ ਲੈਂਦੇ ਖੂਨ ਚੂਸ ਨੀ,
Anti ਨੂ ਜ਼ੁਬਾਨ ਬਡਾ ਘਟ ਬੋਲਦੀ
ਗੱਡੀ ਵਿਚ ਬੋਲੇ ਜਿੰਦਾ ਕਾਰਤੂਸ ਨੀ
ਓ Anti ਨੂ ਜ਼ੁਬਾਨ ਬਡਾ ਘਟ ਬੋਲਦੀ
ਗੱਡੀ ਵਿਚ ਬੋਲੇ ਜਿੰਦਾ ਕਾਰਤੂਸ ਨੀ
ਸਾਂਭ-ਸਾਂਭ ਰਖਨਿਯਾ ਔਣ ਰਫਲਾਂ
ਵਾਲ ਜੇ ਸਵਾਰਨੇ ਨੀ ਔਂਦੇ ਨਾਰ ਦੇ
ਓ ਸ਼ਿਅਰ ਵਿਚ ਵੱਜਦੇ ਆ ਗੀਤ ਯਾਰ ਦੇ
Bass ਨਾਲ ਖੜ੍ਹਕਦੇ ਸ਼ੀਸ਼ੇ ਕਾਰ ਦੇ
Loaded ਰਿਹਣ AK -47 ਆ
ਗਾਨੇਯਾ ਦੇ beat ਤੇ ਵੀ fire ਮਾਰਦੇ
ਮਿੱਤਰਾ ਨੂ ਦੇਖ ਡਾਕੂ-ਡਾਕੂ ਕਿਹੰਦੇ ਆ
ਜੇਯੋਨੇ ਮੋਡ ਵਰਗੇ ਭੁਲੇਖੇ ਪੈਂਦੇ ਆ
ਪੁਸ਼ ਲਯੀ ਤੂ ਜਾਕੇ ਥਾਣੇ ਤੇ ਕਚੇਰਿਯਾ
ਵੱਡਾ-ਵੱਡਾ ਗਬਰੂ ਦਾ ਨਾ’ ਲੈਂਦੇ ਆ
ਓ ਮਿੱਤਰਾ ਨੂ ਦੇਖ ਡਾਕੂ-ਡਾਕੂ ਕਿਹੰਦੇ ਆ
ਜੇਓਣੇ ਮੋਡ ਵਰਗੇ ਭੁਲੇਖੇ ਪੈਂਦੇ ਆ,
ਪੁਛ ਲਯੀ ਤੂ ਜਾਕੇ ਥਾਣੇ ਤੇ ਕਚੇਰਿਯਾ
ਏਲੀ-ਏਲੀ ਗਬਰੂ ਦਾ ਨਾ’ ਲੈਂਦੇ ਆ
ਓ ਪੁਛ ਲਯੀ ਤੂ ਜਾਕੇ ਥਾਣੇ ਤੇ ਕਚੇਰਿਯਾ
ਏਲੀ-ਏਲੀ ਗਬਰੂ ਦਾ ਨਾ’ ਲੈਂਦੇ ਆ
ਵੇਚ੍ਦਾ ਆਏ ਹਾਂਡਾ ਗੰਜੇਯਾ ਨੂ ਕਨਗਿਆ
ਲੋਕਾਂ ਨੂ ਆ ਵਿਹਿਮ ਕੇ ਓ ਸਾਨੂ ਚਾਰਦੇ
Game changers in the house baby!
ਓ ਸ਼ਿਅਰ ਵਿਚ ਵੱਜਦੇ ਆ ਗੀਤ ਯਾਰ ਦੇ
Bass ਨਾਲ ਖੜ੍ਹਕਦੇ ਸ਼ੀਸ਼ੇ ਕਾਰ ਦੇ
Loaded ਰਿਹਣ AK -47 ਆ
ਗਾਨੇਯਾ ਦੇ beat ਤੇ ਵੀ fire ਮਾਰਦੇ

⏱️ Synced Lyrics

[00:00.72] Elly Mangat,Vadda Grewal,
[00:03.10] Game changers in the house baby!
[00:05.30] ਧਰਤੀ ਤੇ ਪੈਰ ਪਰ ਸੋਚ ਵੱਡੀ ਆ
[00:07.73] ਹਰ ਤਾਂ ਤੇ ਜੀਤ ਬਾਲੀ ਝੰਡੀ ਗੱਡੀ ਆ,
[00:10.24] ਲੰਗਦੇ ਆਂ ਜਿਥੋਂ ਬਣ ਦੇ ਆ ਰਸਤੇ
[00:12.70] ਫੁਕਰੀ ਮੰਡੀਰ ਬਡੀ ਪੀਸ਼ੇ ਸ਼ਦੀ ਆ
[00:15.16] ਹੋ ਲੰਘਦੇ ਆਂ ਜੀਤੋ ਬਣ ਦੇ ਆ ਰਸਤੇ
[00:17.88] ਫੁਕਰੀ ਮੰਡੀਰ ਬਡੀ ਪੀਸ਼ੇ ਸ਼ਦੀ ਆ
[00:20.41] ਪੈਸੇ ਨਾਲੋ ਵਧ ਨੇ ਕਮਾਇਆ ਇੱਜ਼ਤਾਂ
[00:23.00] ਹੋਰਾਂ ਨਾਲੋ ਉੱਤੇ ਫੁਕਰੀ ਨੇ ਮਾਰਦੇ
[00:25.36] ਓ ਸ਼ਿਅਰ ਵਿਚ ਵੱਜਦੇ ਆ ਗੀਤ ਯਾਰ ਦੇ
[00:27.85] Bass ਨਾਲ ਖੜ੍ਹਕਦੇ ਸ਼ੀਸ਼ੇ ਕਾਰ ਦੇ
[00:30.49] Loaded ਰਿਹਣ AK -47 ਆ
[00:33.25] ਗਾਨੇਯਾ ਦੇ beat ਤੇ ਵੀ fire ਮਾਰਦੇ
[00:35.59] Ya baby ,Ya baby!
[00:40.90] Ya baby ,Ya baby!
[00:45.71] ਹੋ ਵੈਰ ਜੇਡਾ ਪਾਵੇ ਕੱਦ ਦੇ ਜਲੂਸ ਨੀ
[00:48.50] ਸਿਰ ਜੇਡਾ ਛਡੇ ਲੈਂਦੇ ਖੂਨ ਚੂਸ ਨੀ,
[00:51.07] Anti ਨੂ ਜ਼ੁਬਾਨ ਬਡਾ ਘਟ ਬੋਲਦੀ
[00:53.59] ਗੱਡੀ ਵਿਚ ਬੋਲੇ ਜਿੰਦਾ ਕਾਰਤੂਸ ਨੀ
[00:56.02] ਓ Anti ਨੂ ਜ਼ੁਬਾਨ ਬਡਾ ਘਟ ਬੋਲਦੀ
[00:58.69] ਗੱਡੀ ਵਿਚ ਬੋਲੇ ਜਿੰਦਾ ਕਾਰਤੂਸ ਨੀ
[01:01.25] ਸਾਂਭ-ਸਾਂਭ ਰਖਨਿਯਾ ਔਣ ਰਫਲਾਂ
[01:03.69] ਵਾਲ ਜੇ ਸਵਾਰਨੇ ਨੀ ਔਂਦੇ ਨਾਰ ਦੇ
[01:06.21] ਓ ਸ਼ਿਅਰ ਵਿਚ ਵੱਜਦੇ ਆ ਗੀਤ ਯਾਰ ਦੇ
[01:08.75] Bass ਨਾਲ ਖੜ੍ਹਕਦੇ ਸ਼ੀਸ਼ੇ ਕਾਰ ਦੇ
[01:11.37] Loaded ਰਿਹਣ AK -47 ਆ
[01:13.82] ਗਾਨੇਯਾ ਦੇ beat ਤੇ ਵੀ fire ਮਾਰਦੇ
[01:16.54] ਮਿੱਤਰਾ ਨੂ ਦੇਖ ਡਾਕੂ-ਡਾਕੂ ਕਿਹੰਦੇ ਆ
[01:19.04] ਜੇਯੋਨੇ ਮੋਡ ਵਰਗੇ ਭੁਲੇਖੇ ਪੈਂਦੇ ਆ
[01:21.46] ਪੁਸ਼ ਲਯੀ ਤੂ ਜਾਕੇ ਥਾਣੇ ਤੇ ਕਚੇਰਿਯਾ
[01:24.06] ਵੱਡਾ-ਵੱਡਾ ਗਬਰੂ ਦਾ ਨਾ’ ਲੈਂਦੇ ਆ
[01:26.52] ਓ ਮਿੱਤਰਾ ਨੂ ਦੇਖ ਡਾਕੂ-ਡਾਕੂ ਕਿਹੰਦੇ ਆ
[01:29.13] ਜੇਓਣੇ ਮੋਡ ਵਰਗੇ ਭੁਲੇਖੇ ਪੈਂਦੇ ਆ,
[01:31.69] ਪੁਛ ਲਯੀ ਤੂ ਜਾਕੇ ਥਾਣੇ ਤੇ ਕਚੇਰਿਯਾ
[01:34.30] ਏਲੀ-ਏਲੀ ਗਬਰੂ ਦਾ ਨਾ’ ਲੈਂਦੇ ਆ
[01:36.86] ਓ ਪੁਛ ਲਯੀ ਤੂ ਜਾਕੇ ਥਾਣੇ ਤੇ ਕਚੇਰਿਯਾ
[01:39.48] ਏਲੀ-ਏਲੀ ਗਬਰੂ ਦਾ ਨਾ’ ਲੈਂਦੇ ਆ
[01:41.92] ਵੇਚ੍ਦਾ ਆਏ ਹਾਂਡਾ ਗੰਜੇਯਾ ਨੂ ਕਨਗਿਆ
[01:44.60] ਲੋਕਾਂ ਨੂ ਆ ਵਿਹਿਮ ਕੇ ਓ ਸਾਨੂ ਚਾਰਦੇ
[01:54.71] Game changers in the house baby!
[01:57.11] ਓ ਸ਼ਿਅਰ ਵਿਚ ਵੱਜਦੇ ਆ ਗੀਤ ਯਾਰ ਦੇ
[01:59.92] Bass ਨਾਲ ਖੜ੍ਹਕਦੇ ਸ਼ੀਸ਼ੇ ਕਾਰ ਦੇ
[02:02.42] Loaded ਰਿਹਣ AK -47 ਆ
[02:04.91] ਗਾਨੇਯਾ ਦੇ beat ਤੇ ਵੀ fire ਮਾਰਦੇ

⭐ Rate These Lyrics

Average: 0.0/5 • 0 ratings