AGG
🎵 2488 characters
⏱️ 3:34 duration
🆔 ID: 9153437
📜 Lyrics
Paper ਤੇ sign ਜੇ ਕਰਕੇ, lable ਤੋਂ ਲਿਆ ਨੀ ਪੈਸਾ
Publicity ਲਈ ਅੜੀਆਂ, ਐਸਾ ਆ ਚੱਕਰ ਕੈਸਾ?
ਬੰਦਾ ਮੈਂ ਬਹੁਤ ਕਿੱਲ ਆਂ, singer ਆਂ ਐਸਾ-ਵੈਸਾ
Singer ਆਂ ਐਸਾ-ਵੈਸਾ
Fame ਜਿਨ੍ਹਾਂ ਦੇ ਸਿਰਾਂ ਤੇ ਚੜ੍ਹੀ ਆ, ਮੁੱਛ gel ਲਾਕੇ ਮਸਾਂ ਖੜ੍ਹੀ ਆ
ਤੇਰੇ ਯਾਰ ਵਿੱਚ ਅੱਗ ਬੜੀ ਆ, ਹਿੱਕ ਵੈਰੀਆਂ ਦੀ ਤਾਹੀਓਂ ਸੜੀ ਆ
ਓ, ਤੇਰੇ ਸਿਰ ਤੇ ਬਾਲ ਨੀ ਹੋਣੇ, ਜਿੰਨੇ ਮੈਂ note ਕਮਾਉਣਾ
ਉੱਡਣੇ ਦੇ ਸ਼ੌਂਕ ਤੂੰ ਪਾਲ਼ੇ, ਆਜਾ ਤੈਨੂੰ ਸੱਚੀਂ ਉਡਾਉਣਾ
ਬੰਦ ਕਰਦੂ ਹਵਾਖੋਰੀਆਂ, ਬੰਦ ਕਰਦੂ ਰਕਾਨੇ
ਪਾਗਲ ਜੋ ਭੌਂਕਦੇ ਰਹਿੰਦੇ, ਪਾਦਾਂਗੇ ਪਾਗਲਖਾਨੇ
ਆਜਾ ਯਾਰਾਂ ਵੱਲੋਂ ਬੱਤੀ ਹਰੀ ਆ, ਵੈਰ ਓਣੇ ਕੁ ਜਿੰਨੇ ਕੁ ਵੈਰੀ ਆ

ਓ, ਜਿਹੜੇ ਮੇਰੇ ਬਾਰੇ ਗੱਲਾਂ ਕਰਦੇ ਆ, ਸਾਰੇ ਸਾਲੇ ਮੇਰੇ ਕੋਲ਼ੋਂ ਸੜਦੇ ਆ
ਡਰਦੇ ਆ, ਡਰਦੇ ਆ, ਸਾਰੇ ਤੇਰੇ ਯਾਰ ਕੋਲ਼ੋਂ ਡਰਦੇ ਆ
ਫ਼ੋਨਾਂ ਉੱਤੇ meeting'an, ਸਭ ਨੂੰ ਦਵਾਂ greeting'an
ਜਿਹੜੇ ਲੜਣਾ ਚਾਹੁੰਦੇ ਆ, ਮੇਰੇ ਹੱਥੋਂ ਮਰਣਾ ਚਾਹੁੰਦੇ ਆ
ਜਾਂ ਹਿੱਕ ਦੇ ਵਿੱਚ ਵੱਜੋ, ਐਵੇਂ ਗੀਤਾਂ ਵਿੱਚ ਕੀ ਹੋਣਾ ਏ?
ਆਗਿਆ ਜੇ ਜੀਜਾ ਥੋਡਾ, ਫ਼ੇਰ ਸਾਲਿਓ ਰੋਣਾ ਏ
ਇਹ message ਉਹਨਾਂ ਨੂੰ ਜੋ hate ਨੇ ਕਰਦੇ ਯਾਰਾਂ ਨੂੰ
ਮੇਰੇ ਬਾਰੇ ਜੇ ਪੁੱਛਣਾ, ਪੜਲੋ ਅਖ਼ਬਾਰਾਂ ਨੂੰ
(ਹਾ-ਹਾ-ਹਾ)
ਓ, ਮੈਨੂੰ ਕਾਹਦੀ ਆਕੜ ਦਿਖਾਉਣਾ
ਤੇਰੇ ਤੋਂ ਤਾਂ ਤੇਰੇ ਸ਼ਹਿਰ ਆਲੇ ਵੀ ਅੱਕੇ ਹੋਏ ਆ
ਪੁੱਤ ਜਦ ਮਰਜ਼ੀ ਆਕੇ ਦੇਖਲੀਂ
ਤੇਰੇ ਵਰਗੇ tution'an ਤੇ ਰੱਖੇ ਹੋਏ ਆ
Bye-bye