Izhaar
🎵 2203 characters
⏱️ 4:31 duration
🆔 ID: 9174570
📜 Lyrics
ਬੜੇ ਚਿਰਾਂ ਤੋਂ ਕੁੱਝ ਕਹਿਣਾ ਤੈਨੂੰ ਚਾਹੁੰਦਾ ਸੀ
ਜੋ ਕਦੇ ਕਹਿ ਨਾ ਮੈਂ ਪਾਇਆ
ਮੈਂ ਡਰਦਾ ਸੀ ਕਿਤੇ ਦੂਰ ਨਾ ਤੂੰ ਹੋ ਜਾਏ
ਤਾਂਹੀ ਤਾਂ ਕਹਿ ਨਹੀਓਂ ਪਾਇਆ
ਹਾਂ, ਕਦੋਂ ਤਕ ਗੱਲ ਦਿਲ 'ਚ ਲੁਕਾਉਂਦਾ ਮੈਂ?
ਮੈਨੂੰ ਤਾਂ ਸਮਝ ਨਾ ਆਇਆ
ਮੈਂ ਤੈਨੂੰ ਦੱਸਣਾ ਏ ਹਾਲ ਅੱਜ ਦਿਲ ਦਾ
ਜੋ ਐਨੇ ਚਿਰ ਤੋਂ ਲੁਕਾਇਆ
ਮੈਂ ਅੱਜ ਇਜ਼ਹਾਰ ਕਰਦਾ ਹਾਂ
ਮੈਂ ਤੇਰੇ ਨਾਲ ਪਿਆਰ ਕਰਦਾ ਹਾਂ
ਮੈਂ ਤੇਰੇ ਬਿਨਾਂ ਜੀ ਨਹੀਂ ਸਕਦਾ
ਮੈਂ ਇਕਰਾਰ ਕਰਦਾ ਹਾਂ
ਮੈਂ ਅੱਜ ਇਜ਼ਹਾਰ ਕਰਦਾ ਹਾਂ
ਮੈਂ ਤੇਰੇ ਨਾਲ ਪਿਆਰ ਕਰਦਾ ਹਾਂ
ਮੈਂ ਤੇਰੇ ਬਿਨਾਂ ਜੀ ਨਹੀਂ ਸਕਦਾ
ਮੈਂ ਇਕਰਾਰ ਕਰਦਾ ਹਾਂ
ਓ, ਇੱਕ ਛੋਟਾ ਜਿਹਾ ਸੁਪਣਾ
ਕਿ ਤੇਰੇ ਨਾਲ ਹੋਵੇ ਮੇਰੀ ਦੁਨੀਆ
ਤੇ ਇਸ ਸਾਰੀ ਦੁਨੀਆ ਦੀ
ਮੈਂ ਤੇਰੀ ਝੋਲੀ ਪਾਵਾਂ ਖੁਸ਼ੀਆਂ
ਓ, ਇੱਕ ਛੋਟਾ ਜਿਹਾ ਸੁਪਣਾ
ਕਿ ਤੇਰੇ ਨਾਲ ਹੋਵੇ ਮੇਰੀ ਦੁਨੀਆ
ਤੇ ਇਸ ਸਾਰੀ ਦੁਨੀਆ ਦੀ
ਮੈਂ ਤੇਰੀ ਝੋਲੀ ਪਾਵਾਂ ਖੁਸ਼ੀਆਂ
ਓ, ਹਰ ਪਲ ਮੈਂ ਹਰ ਦੁਆ 'ਚ
ਤੇਰਾ ਸਾਥ ਹੀ ਮੰਗਦਾ
ਮੈਂ ਅੱਜ ਇਜ਼ਹਾਰ ਕਰਦਾ ਹਾਂ
ਮੈਂ ਤੇਰੇ ਨਾਲ ਪਿਆਰ ਕਰਦਾ ਹਾਂ
ਮੈਂ ਤੇਰੇ ਬਿਨਾਂ ਜੀ ਨਹੀਂ ਸਕਦਾ
ਮੈਂ ਇਕਰਾਰ ਕਰਦਾ ਹਾਂ
ਮੈਂ ਅੱਜ ਇਜ਼ਹਾਰ ਕਰਦਾ ਹਾਂ
ਮੈਂ ਤੇਰੇ ਨਾਲ ਪਿਆਰ ਕਰਦਾ ਹਾਂ
ਮੈਂ ਤੇਰੇ ਬਿਨਾਂ ਜੀ ਨਹੀਂ ਸਕਦਾ
ਮੈਂ ਇਕਰਾਰ ਕਰਦਾ ਹਾਂ
ਜੋ ਕਦੇ ਕਹਿ ਨਾ ਮੈਂ ਪਾਇਆ
ਮੈਂ ਡਰਦਾ ਸੀ ਕਿਤੇ ਦੂਰ ਨਾ ਤੂੰ ਹੋ ਜਾਏ
ਤਾਂਹੀ ਤਾਂ ਕਹਿ ਨਹੀਓਂ ਪਾਇਆ
ਹਾਂ, ਕਦੋਂ ਤਕ ਗੱਲ ਦਿਲ 'ਚ ਲੁਕਾਉਂਦਾ ਮੈਂ?
ਮੈਨੂੰ ਤਾਂ ਸਮਝ ਨਾ ਆਇਆ
ਮੈਂ ਤੈਨੂੰ ਦੱਸਣਾ ਏ ਹਾਲ ਅੱਜ ਦਿਲ ਦਾ
ਜੋ ਐਨੇ ਚਿਰ ਤੋਂ ਲੁਕਾਇਆ
ਮੈਂ ਅੱਜ ਇਜ਼ਹਾਰ ਕਰਦਾ ਹਾਂ
ਮੈਂ ਤੇਰੇ ਨਾਲ ਪਿਆਰ ਕਰਦਾ ਹਾਂ
ਮੈਂ ਤੇਰੇ ਬਿਨਾਂ ਜੀ ਨਹੀਂ ਸਕਦਾ
ਮੈਂ ਇਕਰਾਰ ਕਰਦਾ ਹਾਂ
ਮੈਂ ਅੱਜ ਇਜ਼ਹਾਰ ਕਰਦਾ ਹਾਂ
ਮੈਂ ਤੇਰੇ ਨਾਲ ਪਿਆਰ ਕਰਦਾ ਹਾਂ
ਮੈਂ ਤੇਰੇ ਬਿਨਾਂ ਜੀ ਨਹੀਂ ਸਕਦਾ
ਮੈਂ ਇਕਰਾਰ ਕਰਦਾ ਹਾਂ
ਓ, ਇੱਕ ਛੋਟਾ ਜਿਹਾ ਸੁਪਣਾ
ਕਿ ਤੇਰੇ ਨਾਲ ਹੋਵੇ ਮੇਰੀ ਦੁਨੀਆ
ਤੇ ਇਸ ਸਾਰੀ ਦੁਨੀਆ ਦੀ
ਮੈਂ ਤੇਰੀ ਝੋਲੀ ਪਾਵਾਂ ਖੁਸ਼ੀਆਂ
ਓ, ਇੱਕ ਛੋਟਾ ਜਿਹਾ ਸੁਪਣਾ
ਕਿ ਤੇਰੇ ਨਾਲ ਹੋਵੇ ਮੇਰੀ ਦੁਨੀਆ
ਤੇ ਇਸ ਸਾਰੀ ਦੁਨੀਆ ਦੀ
ਮੈਂ ਤੇਰੀ ਝੋਲੀ ਪਾਵਾਂ ਖੁਸ਼ੀਆਂ
ਓ, ਹਰ ਪਲ ਮੈਂ ਹਰ ਦੁਆ 'ਚ
ਤੇਰਾ ਸਾਥ ਹੀ ਮੰਗਦਾ
ਮੈਂ ਅੱਜ ਇਜ਼ਹਾਰ ਕਰਦਾ ਹਾਂ
ਮੈਂ ਤੇਰੇ ਨਾਲ ਪਿਆਰ ਕਰਦਾ ਹਾਂ
ਮੈਂ ਤੇਰੇ ਬਿਨਾਂ ਜੀ ਨਹੀਂ ਸਕਦਾ
ਮੈਂ ਇਕਰਾਰ ਕਰਦਾ ਹਾਂ
ਮੈਂ ਅੱਜ ਇਜ਼ਹਾਰ ਕਰਦਾ ਹਾਂ
ਮੈਂ ਤੇਰੇ ਨਾਲ ਪਿਆਰ ਕਰਦਾ ਹਾਂ
ਮੈਂ ਤੇਰੇ ਬਿਨਾਂ ਜੀ ਨਹੀਂ ਸਕਦਾ
ਮੈਂ ਇਕਰਾਰ ਕਰਦਾ ਹਾਂ
⏱️ Synced Lyrics
[00:29.77] ਬੜੇ ਚਿਰਾਂ ਤੋਂ ਕੁੱਝ ਕਹਿਣਾ ਤੈਨੂੰ ਚਾਹੁੰਦਾ ਸੀ
[00:34.65] ਜੋ ਕਦੇ ਕਹਿ ਨਾ ਮੈਂ ਪਾਇਆ
[00:39.43] ਮੈਂ ਡਰਦਾ ਸੀ ਕਿਤੇ ਦੂਰ ਨਾ ਤੂੰ ਹੋ ਜਾਏ
[00:44.23] ਤਾਂਹੀ ਤਾਂ ਕਹਿ ਨਹੀਓਂ ਪਾਇਆ
[00:49.39] ਹਾਂ, ਕਦੋਂ ਤਕ ਗੱਲ ਦਿਲ 'ਚ ਲੁਕਾਉਂਦਾ ਮੈਂ?
[00:54.30] ਮੈਨੂੰ ਤਾਂ ਸਮਝ ਨਾ ਆਇਆ
[00:59.11] ਮੈਂ ਤੈਨੂੰ ਦੱਸਣਾ ਏ ਹਾਲ ਅੱਜ ਦਿਲ ਦਾ
[01:03.84] ਜੋ ਐਨੇ ਚਿਰ ਤੋਂ ਲੁਕਾਇਆ
[01:09.56] ਮੈਂ ਅੱਜ ਇਜ਼ਹਾਰ ਕਰਦਾ ਹਾਂ
[01:14.47] ਮੈਂ ਤੇਰੇ ਨਾਲ ਪਿਆਰ ਕਰਦਾ ਹਾਂ
[01:19.30] ਮੈਂ ਤੇਰੇ ਬਿਨਾਂ ਜੀ ਨਹੀਂ ਸਕਦਾ
[01:24.83] ਮੈਂ ਇਕਰਾਰ ਕਰਦਾ ਹਾਂ
[01:29.29] ਮੈਂ ਅੱਜ ਇਜ਼ਹਾਰ ਕਰਦਾ ਹਾਂ
[01:34.08] ਮੈਂ ਤੇਰੇ ਨਾਲ ਪਿਆਰ ਕਰਦਾ ਹਾਂ
[01:38.87] ਮੈਂ ਤੇਰੇ ਬਿਨਾਂ ਜੀ ਨਹੀਂ ਸਕਦਾ
[01:44.44] ਮੈਂ ਇਕਰਾਰ ਕਰਦਾ ਹਾਂ
[01:48.54]
[02:11.24] ਓ, ਇੱਕ ਛੋਟਾ ਜਿਹਾ ਸੁਪਣਾ
[02:16.15] ਕਿ ਤੇਰੇ ਨਾਲ ਹੋਵੇ ਮੇਰੀ ਦੁਨੀਆ
[02:20.97] ਤੇ ਇਸ ਸਾਰੀ ਦੁਨੀਆ ਦੀ
[02:25.85] ਮੈਂ ਤੇਰੀ ਝੋਲੀ ਪਾਵਾਂ ਖੁਸ਼ੀਆਂ
[02:30.99] ਓ, ਇੱਕ ਛੋਟਾ ਜਿਹਾ ਸੁਪਣਾ
[02:35.98] ਕਿ ਤੇਰੇ ਨਾਲ ਹੋਵੇ ਮੇਰੀ ਦੁਨੀਆ
[02:40.73] ਤੇ ਇਸ ਸਾਰੀ ਦੁਨੀਆ ਦੀ
[02:45.56] ਮੈਂ ਤੇਰੀ ਝੋਲੀ ਪਾਵਾਂ ਖੁਸ਼ੀਆਂ
[02:50.41] ਓ, ਹਰ ਪਲ ਮੈਂ ਹਰ ਦੁਆ 'ਚ
[02:55.68] ਤੇਰਾ ਸਾਥ ਹੀ ਮੰਗਦਾ
[03:02.19] ਮੈਂ ਅੱਜ ਇਜ਼ਹਾਰ ਕਰਦਾ ਹਾਂ
[03:07.11] ਮੈਂ ਤੇਰੇ ਨਾਲ ਪਿਆਰ ਕਰਦਾ ਹਾਂ
[03:11.98] ਮੈਂ ਤੇਰੇ ਬਿਨਾਂ ਜੀ ਨਹੀਂ ਸਕਦਾ
[03:17.41] ਮੈਂ ਇਕਰਾਰ ਕਰਦਾ ਹਾਂ
[03:21.86] ਮੈਂ ਅੱਜ ਇਜ਼ਹਾਰ ਕਰਦਾ ਹਾਂ
[03:26.54] ਮੈਂ ਤੇਰੇ ਨਾਲ ਪਿਆਰ ਕਰਦਾ ਹਾਂ
[03:31.65] ਮੈਂ ਤੇਰੇ ਬਿਨਾਂ ਜੀ ਨਹੀਂ ਸਕਦਾ
[03:37.17] ਮੈਂ ਇਕਰਾਰ ਕਰਦਾ ਹਾਂ
[03:42.08]
[00:34.65] ਜੋ ਕਦੇ ਕਹਿ ਨਾ ਮੈਂ ਪਾਇਆ
[00:39.43] ਮੈਂ ਡਰਦਾ ਸੀ ਕਿਤੇ ਦੂਰ ਨਾ ਤੂੰ ਹੋ ਜਾਏ
[00:44.23] ਤਾਂਹੀ ਤਾਂ ਕਹਿ ਨਹੀਓਂ ਪਾਇਆ
[00:49.39] ਹਾਂ, ਕਦੋਂ ਤਕ ਗੱਲ ਦਿਲ 'ਚ ਲੁਕਾਉਂਦਾ ਮੈਂ?
[00:54.30] ਮੈਨੂੰ ਤਾਂ ਸਮਝ ਨਾ ਆਇਆ
[00:59.11] ਮੈਂ ਤੈਨੂੰ ਦੱਸਣਾ ਏ ਹਾਲ ਅੱਜ ਦਿਲ ਦਾ
[01:03.84] ਜੋ ਐਨੇ ਚਿਰ ਤੋਂ ਲੁਕਾਇਆ
[01:09.56] ਮੈਂ ਅੱਜ ਇਜ਼ਹਾਰ ਕਰਦਾ ਹਾਂ
[01:14.47] ਮੈਂ ਤੇਰੇ ਨਾਲ ਪਿਆਰ ਕਰਦਾ ਹਾਂ
[01:19.30] ਮੈਂ ਤੇਰੇ ਬਿਨਾਂ ਜੀ ਨਹੀਂ ਸਕਦਾ
[01:24.83] ਮੈਂ ਇਕਰਾਰ ਕਰਦਾ ਹਾਂ
[01:29.29] ਮੈਂ ਅੱਜ ਇਜ਼ਹਾਰ ਕਰਦਾ ਹਾਂ
[01:34.08] ਮੈਂ ਤੇਰੇ ਨਾਲ ਪਿਆਰ ਕਰਦਾ ਹਾਂ
[01:38.87] ਮੈਂ ਤੇਰੇ ਬਿਨਾਂ ਜੀ ਨਹੀਂ ਸਕਦਾ
[01:44.44] ਮੈਂ ਇਕਰਾਰ ਕਰਦਾ ਹਾਂ
[01:48.54]
[02:11.24] ਓ, ਇੱਕ ਛੋਟਾ ਜਿਹਾ ਸੁਪਣਾ
[02:16.15] ਕਿ ਤੇਰੇ ਨਾਲ ਹੋਵੇ ਮੇਰੀ ਦੁਨੀਆ
[02:20.97] ਤੇ ਇਸ ਸਾਰੀ ਦੁਨੀਆ ਦੀ
[02:25.85] ਮੈਂ ਤੇਰੀ ਝੋਲੀ ਪਾਵਾਂ ਖੁਸ਼ੀਆਂ
[02:30.99] ਓ, ਇੱਕ ਛੋਟਾ ਜਿਹਾ ਸੁਪਣਾ
[02:35.98] ਕਿ ਤੇਰੇ ਨਾਲ ਹੋਵੇ ਮੇਰੀ ਦੁਨੀਆ
[02:40.73] ਤੇ ਇਸ ਸਾਰੀ ਦੁਨੀਆ ਦੀ
[02:45.56] ਮੈਂ ਤੇਰੀ ਝੋਲੀ ਪਾਵਾਂ ਖੁਸ਼ੀਆਂ
[02:50.41] ਓ, ਹਰ ਪਲ ਮੈਂ ਹਰ ਦੁਆ 'ਚ
[02:55.68] ਤੇਰਾ ਸਾਥ ਹੀ ਮੰਗਦਾ
[03:02.19] ਮੈਂ ਅੱਜ ਇਜ਼ਹਾਰ ਕਰਦਾ ਹਾਂ
[03:07.11] ਮੈਂ ਤੇਰੇ ਨਾਲ ਪਿਆਰ ਕਰਦਾ ਹਾਂ
[03:11.98] ਮੈਂ ਤੇਰੇ ਬਿਨਾਂ ਜੀ ਨਹੀਂ ਸਕਦਾ
[03:17.41] ਮੈਂ ਇਕਰਾਰ ਕਰਦਾ ਹਾਂ
[03:21.86] ਮੈਂ ਅੱਜ ਇਜ਼ਹਾਰ ਕਰਦਾ ਹਾਂ
[03:26.54] ਮੈਂ ਤੇਰੇ ਨਾਲ ਪਿਆਰ ਕਰਦਾ ਹਾਂ
[03:31.65] ਮੈਂ ਤੇਰੇ ਬਿਨਾਂ ਜੀ ਨਹੀਂ ਸਕਦਾ
[03:37.17] ਮੈਂ ਇਕਰਾਰ ਕਰਦਾ ਹਾਂ
[03:42.08]