Home 🎬 Bollywood 🎵 Pakistani 🎤 English Pop

Kuley Kuley

👤 Rony Ajnali, Gill Machhrai, Apache Indian, Yo Yo Honey Singh 🎼 Honey 3.0 ⏱️ 3:09
🎵 4033 characters
⏱️ 3:09 duration
🆔 ID: 9181754

📜 Lyrics

You're my true love
Yo Yo Honey Singh and Apache India
All about true love
You're my true love

ਹੌਲੀ-ਹੌਲੀ, ਹੌਲੀ-ਹੌਲੀ
ਦਿਲ ਮੇਰਾ ਧੜਕੇ, ਅੱਖ ਮੇਰੀ ਫ਼ੜਕੇ
ਜਦੋਂ ਵੇਖਾਂ ਤੇਰੇ ਵੱਲ

ਖੜ੍ਹਕੇ ਮੁੰਡਾ ਆਇਆ
ਤੇਰੇ ਪਿੱਛੇ ਤੜ੍ਹਕੇ ਘਰੇ ਲੜਕੇ
ਫੇਰ ਵੀ ਤੂੰ ਸੁਣਦੀ ਨਾ ਗੱਲ(ਗੱਲ)

Cardi B ਦੇ ਵਰਗੀ walk ਨੀ, ਤੇਰੀ talk ਨੀ
ਲੋਰ ਚੜ੍ਹਦੀ ਆ ਤੇਰੀ ਜਿਵੇਂ ਜੱਟੀਏ ਨੀ

ਤੇਰੇ ਕੂਲੇ-ਕੂਲੇ, ਕੂਲੇ-ਕੂਲੇ ਅੰਗ ਜੱਟੀਏ
ਦੁੱਧ ਦੀ ਮਲਾਈ ਜੇਹਾ ਰੰਗ ਜੱਟੀਏ
ਕਰਦੀ ਰਾਤਾਂ ਨੂੰ ਬੜਾ ਤੰਗ ਜੱਟੀਏ
ਨੀ ਤੇਰੀ ਵੰਗ ਜੱਟੀਏ ਨੀ, ਕੀ ਏ ਮੰਗ ਜੱਟੀਏ?

ਨੀ ਤੇਰੇ ਕੂਲੇ-ਕੂਲੇ, ਕੂਲੇ-ਕੂਲੇ ਅੰਗ ਜੱਟੀਏ
ਦੁੱਧ ਦੀ ਮਲਾਈ ਜੇਹਾ ਰੰਗ ਜੱਟੀਏ
ਕਰਦੀ ਰਾਤਾਂ ਨੂੰ ਬੜਾ ਤੰਗ ਜੱਟੀਏ
ਨੀ ਤੇਰੀ ਵੰਗ ਜੱਟੀਏ ਨੀ, ਕੀ ਏ ਮੰਗ ਜੱਟੀਏ?
ਨੀ ਤੇਰੇ ਕੂਲੇ-ਕੂਲੇ, ਕੂਲੇ-ਕੂਲੇ ਅੰਗ ਜੱਟੀਏ

Beca me love a the way she look
And no Me love a the way she walk
The Smile upon she face like
She wan fe break my heart
Me wan u come up close
Gal I need another dose
Of the loving that I chose
It made me weak from the start
A no lie, when she walk by
I want to catch her eye
Need a glance, need a chance
I will never stop try
Ca her lovin' like a spell
And I can always tell
Ca I'm thinking of her face
And her sweet-sweet smell
Ca Honey Singh
Him want the sweet loving thing
A no arrange marriage
Horse carriage and no fake ring
Ca true loving is like a blessing for a king
I found the queen of my dream
And she's not a fling

ਖੁੱਲ੍ਹਾ ਅਸਮਾਨ ਬਿੱਲੋ, ਖੁੱਲ੍ਹੇ ਅਰਮਾਨ ਬਿੱਲੋ
ਕੱਢੇ ਮੇਰੀ ਜਾਨ ਬਿੱਲੋ ਤੇਰਾ ਤੱਕਣਾ
ਫੁੱਲਾਂ ਤੋਂ ਵੀ ਹੌਲੀ, ਨੀ ਤੂੰ ਅਫ਼ੀਮ ਦੀ ਐਂ ਗੋਲੀ
ਬਾਹਾਂ ਉੱਤੇ ਤੇਰਾ ਨੀ ਮੈਂ ਭਾਰ ਚੱਕਣਾ

ਫੱਸ ਗਈ ਗਰਾਰੀ, ਪਤਲੋ ਨੂੰ ਪੱਟਣੇ ਲਈ
ਲੈ ਲਈ ਆ Ferrari, ਪਤਲੋ ਨੂੰ ਅੱਜ ਚੱਕਣੇ ਲਈ
ਪੈਸਾ ਉਡਾਉਣਾ ਖੁੱਲ੍ਹਾ, ਜਦ ਤੱਕ ਤੂੰ ਨਹੀਂ ਮੰਨਣਾ
ਮੈਂ ਨੋਟ ਜਾਣੇ ਵਾਰੀ, ਮੈਂ ਖਿੱਚ ਲਈ ਤਿਆਰੀ

Yeah, ਸੋਹਣੀਏਂ ਜਗਾਗੀ ਮੇਰੇ ਭਾਗ ਸੁੱਤੇ ਨੀ
ਤੇਰੇ ਪਿੱਛੇ ਕੱਲ੍ਹ ਪੰਜ-ਸੱਤ ਕੁੱਟੇ ਨੀ
ਫ਼ਿਰਦੇ ਟਕਾਈ ਜਾਨ ਤਲੀ ਉੱਤੇ ਨੀ
Gill-Rony ਤੇਰੇ ਪਿੱਛੇ ਆ ਮਲੰਗ ਜੱਟੀਏ

ਨੀ ਤੇਰੇ ਕੂਲੇ-ਕੂਲੇ, ਕੂਲੇ-ਕੂਲੇ ਅੰਗ ਜੱਟੀਏ
ਦੁੱਧ ਦੀ ਮਲਾਈ ਜੇਹਾ ਰੰਗ ਜੱਟੀਏ
ਕਰਦੀ ਰਾਤਾਂ ਨੂੰ ਬੜਾ ਤੰਗ ਜੱਟੀਏ
ਨੀ ਤੇਰੀ ਵੰਗ ਜੱਟੀਏ ਨੀ, ਕੀ ਏ ਮੰਗ ਜੱਟੀਏ?

ਨੀ ਤੇਰੇ ਕੂਲੇ-ਕੂਲੇ, ਕੂਲੇ-ਕੂਲੇ ਅੰਗ ਜੱਟੀਏ
ਦੁੱਧ ਦੀ ਮਲਾਈ ਜੇਹਾ ਰੰਗ ਜੱਟੀਏ
ਕਰਦੀ ਰਾਤਾਂ ਨੂੰ ਬੜਾ ਤੰਗ ਜੱਟੀਏ
ਨੀ ਤੇਰੀ ਵੰਗ ਜੱਟੀਏ ਨੀ, ਕੀ ਏ ਮੰਗ ਜੱਟੀਏ?
ਨੀ ਤੇਰੇ ਕੂਲੇ-ਕੂਲੇ, ਕੂਲੇ-ਕੂਲੇ ਅੰਗ ਜੱਟੀਏ

ਓ, Honey Singh and Apache Indian
Anytime we come we a de real champion
ਓ, Honey Singh and Apache Indian
When we come in a de dance
We ram up in a combination

⏱️ Synced Lyrics

[00:02.99] You're my true love
[00:05.20] Yo Yo Honey Singh and Apache India
[00:08.12] All about true love
[00:09.02] You're my true love
[00:15.12] ਹੌਲੀ-ਹੌਲੀ, ਹੌਲੀ-ਹੌਲੀ
[00:16.90] ਦਿਲ ਮੇਰਾ ਧੜਕੇ, ਅੱਖ ਮੇਰੀ ਫ਼ੜਕੇ
[00:19.79] ਜਦੋਂ ਵੇਖਾਂ ਤੇਰੇ ਵੱਲ
[00:21.36] ਖੜ੍ਹਕੇ ਮੁੰਡਾ ਆਇਆ
[00:22.46] ਤੇਰੇ ਪਿੱਛੇ ਤੜ੍ਹਕੇ ਘਰੇ ਲੜਕੇ
[00:25.34] ਫੇਰ ਵੀ ਤੂੰ ਸੁਣਦੀ ਨਾ ਗੱਲ(ਗੱਲ)
[00:28.11] Cardi B ਦੇ ਵਰਗੀ walk ਨੀ, ਤੇਰੀ talk ਨੀ
[00:32.78] ਲੋਰ ਚੜ੍ਹਦੀ ਆ ਤੇਰੀ ਜਿਵੇਂ ਜੱਟੀਏ ਨੀ
[00:35.41] ਤੇਰੇ ਕੂਲੇ-ਕੂਲੇ, ਕੂਲੇ-ਕੂਲੇ ਅੰਗ ਜੱਟੀਏ
[00:38.62] ਦੁੱਧ ਦੀ ਮਲਾਈ ਜੇਹਾ ਰੰਗ ਜੱਟੀਏ
[00:41.74] ਕਰਦੀ ਰਾਤਾਂ ਨੂੰ ਬੜਾ ਤੰਗ ਜੱਟੀਏ
[00:44.14] ਨੀ ਤੇਰੀ ਵੰਗ ਜੱਟੀਏ ਨੀ, ਕੀ ਏ ਮੰਗ ਜੱਟੀਏ?
[00:47.41] ਨੀ ਤੇਰੇ ਕੂਲੇ-ਕੂਲੇ, ਕੂਲੇ-ਕੂਲੇ ਅੰਗ ਜੱਟੀਏ
[00:50.85] ਦੁੱਧ ਦੀ ਮਲਾਈ ਜੇਹਾ ਰੰਗ ਜੱਟੀਏ
[00:53.88] ਕਰਦੀ ਰਾਤਾਂ ਨੂੰ ਬੜਾ ਤੰਗ ਜੱਟੀਏ
[00:56.23] ਨੀ ਤੇਰੀ ਵੰਗ ਜੱਟੀਏ ਨੀ, ਕੀ ਏ ਮੰਗ ਜੱਟੀਏ?
[00:59.36] ਨੀ ਤੇਰੇ ਕੂਲੇ-ਕੂਲੇ, ਕੂਲੇ-ਕੂਲੇ ਅੰਗ ਜੱਟੀਏ
[01:05.65] Beca me love a the way she look
[01:07.00] And no Me love a the way she walk
[01:08.72] The Smile upon she face like
[01:09.97] She wan fe break my heart
[01:11.87] Me wan u come up close
[01:13.05] Gal I need another dose
[01:14.66] Of the loving that I chose
[01:16.00] It made me weak from the start
[01:17.58] A no lie, when she walk by
[01:19.04] I want to catch her eye
[01:20.70] Need a glance, need a chance
[01:21.77] I will never stop try
[01:23.75] Ca her lovin' like a spell
[01:24.72] And I can always tell
[01:26.30] Ca I'm thinking of her face
[01:28.05] And her sweet-sweet smell
[01:29.41] Ca Honey Singh
[01:30.57] Him want the sweet loving thing
[01:32.41] A no arrange marriage
[01:33.56] Horse carriage and no fake ring
[01:35.18] Ca true loving is like a blessing for a king
[01:38.39] I found the queen of my dream
[01:40.27] And she's not a fling
[01:47.20] ਖੁੱਲ੍ਹਾ ਅਸਮਾਨ ਬਿੱਲੋ, ਖੁੱਲ੍ਹੇ ਅਰਮਾਨ ਬਿੱਲੋ
[01:50.03] ਕੱਢੇ ਮੇਰੀ ਜਾਨ ਬਿੱਲੋ ਤੇਰਾ ਤੱਕਣਾ
[01:53.11] ਫੁੱਲਾਂ ਤੋਂ ਵੀ ਹੌਲੀ, ਨੀ ਤੂੰ ਅਫ਼ੀਮ ਦੀ ਐਂ ਗੋਲੀ
[01:55.51] ਬਾਹਾਂ ਉੱਤੇ ਤੇਰਾ ਨੀ ਮੈਂ ਭਾਰ ਚੱਕਣਾ
[01:59.28] ਫੱਸ ਗਈ ਗਰਾਰੀ, ਪਤਲੋ ਨੂੰ ਪੱਟਣੇ ਲਈ
[02:02.00] ਲੈ ਲਈ ਆ Ferrari, ਪਤਲੋ ਨੂੰ ਅੱਜ ਚੱਕਣੇ ਲਈ
[02:05.15] ਪੈਸਾ ਉਡਾਉਣਾ ਖੁੱਲ੍ਹਾ, ਜਦ ਤੱਕ ਤੂੰ ਨਹੀਂ ਮੰਨਣਾ
[02:07.75] ਮੈਂ ਨੋਟ ਜਾਣੇ ਵਾਰੀ, ਮੈਂ ਖਿੱਚ ਲਈ ਤਿਆਰੀ
[02:10.86] Yeah, ਸੋਹਣੀਏਂ ਜਗਾਗੀ ਮੇਰੇ ਭਾਗ ਸੁੱਤੇ ਨੀ
[02:14.95] ਤੇਰੇ ਪਿੱਛੇ ਕੱਲ੍ਹ ਪੰਜ-ਸੱਤ ਕੁੱਟੇ ਨੀ
[02:17.68] ਫ਼ਿਰਦੇ ਟਕਾਈ ਜਾਨ ਤਲੀ ਉੱਤੇ ਨੀ
[02:20.62] Gill-Rony ਤੇਰੇ ਪਿੱਛੇ ਆ ਮਲੰਗ ਜੱਟੀਏ
[02:23.02] ਨੀ ਤੇਰੇ ਕੂਲੇ-ਕੂਲੇ, ਕੂਲੇ-ਕੂਲੇ ਅੰਗ ਜੱਟੀਏ
[02:26.53] ਦੁੱਧ ਦੀ ਮਲਾਈ ਜੇਹਾ ਰੰਗ ਜੱਟੀਏ
[02:29.68] ਕਰਦੀ ਰਾਤਾਂ ਨੂੰ ਬੜਾ ਤੰਗ ਜੱਟੀਏ
[02:31.93] ਨੀ ਤੇਰੀ ਵੰਗ ਜੱਟੀਏ ਨੀ, ਕੀ ਏ ਮੰਗ ਜੱਟੀਏ?
[02:35.30] ਨੀ ਤੇਰੇ ਕੂਲੇ-ਕੂਲੇ, ਕੂਲੇ-ਕੂਲੇ ਅੰਗ ਜੱਟੀਏ
[02:38.72] ਦੁੱਧ ਦੀ ਮਲਾਈ ਜੇਹਾ ਰੰਗ ਜੱਟੀਏ
[02:41.73] ਕਰਦੀ ਰਾਤਾਂ ਨੂੰ ਬੜਾ ਤੰਗ ਜੱਟੀਏ
[02:44.08] ਨੀ ਤੇਰੀ ਵੰਗ ਜੱਟੀਏ ਨੀ, ਕੀ ਏ ਮੰਗ ਜੱਟੀਏ?
[02:47.17] ਨੀ ਤੇਰੇ ਕੂਲੇ-ਕੂਲੇ, ਕੂਲੇ-ਕੂਲੇ ਅੰਗ ਜੱਟੀਏ
[02:53.35] ਓ, Honey Singh and Apache Indian
[02:56.59] Anytime we come we a de real champion
[02:59.43] ਓ, Honey Singh and Apache Indian
[03:02.47] When we come in a de dance
[03:07.07] We ram up in a combination
[03:08.15]

⭐ Rate These Lyrics

Average: 0.0/5 • 0 ratings