Muchh Rak Hi Aa
🎵 4436 characters
⏱️ 3:11 duration
🆔 ID: 9243946
📜 Lyrics
ਮੈਨੂੰ ਕਹਿੰਦੀ ਮਿੱਤਰਾ ਤੂੰ ਮੁੱਛ ਰੱਖੀ ਆ
ਮੈਂ ਕਿਹਾ ਜੱਚਦੀ ਆ ਸਾਨੂੰ, ਬਿੱਲੋ ਤਾਂ
ਮੈਨੂੰ ਕਹਿੰਦੀ ਮਿੱਤਰਾ ਤੂੰ ਮੁੱਛ ਰੱਖੀ ਆ
ਮੈਂ ਕਿਹਾ ਜੱਚਦੀ ਆ ਸਾਨੂੰ, ਬਿੱਲੋ ਤਾਂ
ਕਹਿੰਦੀ ਕਿੰਨੇ ਯਾਰ ਤੇਰੇ?
ਮੈਂ ਕਿਹਾ ਸੁੱਖ ਨਾ' ਬਥੇਰੇ
ਮੈਨੂੰ ਦੋਹੇਂ ਹੱਥੀਂ ਕਰਦੇ ਨੇ ਛਾਂ
Desi Crew, Desi Crew
ਮੈਨੂੰ ਕਹਿੰਦੀ ਮਿੱਤਰਾ ਤੂੰ ਮੁੱਛ ਰੱਖੀ ਆ
ਮੈਂ ਕਿਹਾ ਜੱਚਦੀ ਆ ਸਾਨੂੰ, ਬਿੱਲੋ ਤਾਂ
ਮੈਨੂੰ ਕਹਿੰਦੀ ਮਿੱਤਰਾ ਤੂੰ ਮੁੱਛ ਰੱਖੀ ਆ
ਮੈਂ ਕਿਹਾ ਜੱਚਦੀ ਆ ਸਾਨੂੰ, ਬਿੱਲੋ ਤਾਂ
ਹੋ, ਕੁੜੀਆਂ ਦੇ ਰਾਹਾਂ 'ਚ ਨਾ ਜਾਣ-ਜਾਣ ਖੜ੍ਹੀਏ
ਰੱਖਿਆ ਅਸੂਲ ਬਿਨਾਂ ਗੱਲ ਤੋਂ ਨਾ ਲੜੀਏ
(ਰੱਖਿਆ ਅਸੂਲ ਬਿਨਾਂ ਗੱਲ ਤੋਂ ਨਾ ਲੜੀਏ)
ਹੋ, ਕੁੜੀਆਂ ਦੇ ਰਾਹਾਂ 'ਚ ਨਾ ਜਾਣ-ਜਾਣ ਖੜ੍ਹੀਏ
ਰੱਖਿਆ ਅਸੂਲ ਬਿਨਾਂ ਗੱਲ ਤੋਂ ਨਾ -
ਕੋਈ ਆਣਕੇ ਜੇ ਖੰਘੇ
ਲਵੇ ਜਾਣਕੇ ਜੇ ਪੰਗੇ
ਜੜ ਦੇਈਦੇ ਲਫੇੜੇ ਓਸੇ ਥਾਂ
ਮੈਨੂੰ ਕਹਿੰਦੀ ਮਿੱਤਰਾ ਤੂੰ ਮੁੱਛ ਰੱਖੀ ਆ
ਮੈਂ ਕਿਹਾ ਜੱਚਦੀ ਆ ਸਾਨੂੰ, ਬਿੱਲੋ ਤਾਂ
ਮੈਨੂੰ ਕਹਿੰਦੀ ਮਿੱਤਰਾ ਤੂੰ ਮੁੱਛ ਰੱਖੀ ਆ
ਮੈਂ ਕਿਹਾ ਜੱਚਦੀ ਆ ਸਾਨੂੰ, ਬਿੱਲੋ ਤਾਂ
(ਮੈਨੂੰ ਕਹਿੰਦੀ, ਮੁੱ-ਮੁੱ-ਮੁੱਛ ਰੱਖੀ ਆ)
(ਜੱਚਦੀ ਆ ਸਾਨੂੰ, ਬਿੱਲੋ -)
(ਮੈਨੂੰ ਕਹਿੰਦੀ ਮਿੱਤਰਾ ਤੂੰ ਮੁੱਛ ਰੱਖੀ ਆ)
(ਮੈਂ ਕਿਹਾ ਜੱਚਦੀ ਆ ਸਾਨੂੰ, ਬਿੱਲੋ ਤਾਂ)
ਹੋ, ਪੱਗ ਪਟਿਆਲਾ ਸ਼ਾਹੀ ਐ
ਨੀ ਪੂਰੀ ਟਹੁਰ ਤਬਾਹੀ ਐ
ਦੇਖ ਸਰਦਾਰੀ ਗੱਭਰੂ ਦੀ
ਦੇਂਦੀ ਤਸਵੀਰ ਗਵਾਹੀ ਐ
ਦੇਖ ਸਰਦਾਰੀ ਗੱਭਰੂ ਦੀ
ਦੇਂਦੀ ਤਸਵੀਰ ਗਵਾਹੀ ਐ
ਸਰਦਾਰ ਖੱਬੀਖ਼ਾਨ, ਫਿਰੇ ਛਿੜਕਦੀ ਜਾਨ
ਤਾਹੀਂ ਜ਼ਿੰਦਗੀ ਲਿਖਾਉਂਦੀ ਸਾਡੇ ਨਾਂ
ਮੈਨੂੰ ਕਹਿੰਦੀ ਮਿੱਤਰਾ ਤੂੰ ਮੁੱਛ ਰੱਖੀ ਆ
ਮੈਂ ਕਿਹਾ ਜੱਚਦੀ ਆ ਸਾਨੂੰ, ਬਿੱਲੋ ਤਾਂ
ਮੈਨੂੰ ਕਹਿੰਦੀ ਮਿੱਤਰਾ ਤੂੰ ਮੁੱਛ ਰੱਖੀ ਆ
ਮੈਂ ਕਿਹਾ ਜੱਚਦੀ ਆ ਸਾਨੂੰ, ਬਿੱਲੋ ਤਾਂ
ਹੁੰਦੀ ਨਹੀਂਓਂ Bains-Bains, ਪੈਂਦੀ ਕਰਵਾਉਣੀ ਐ
ਫੂਕਣੀਆਂ ਹਿੱਕਾਂ, ਅਸੀਂ ਹਿੰਡ ਵੀ ਪੁਗਾਉਣੀ ਐ
(ਫੂਕਣੀਆਂ ਹਿੱਕਾਂ, ਅਸੀਂ ਹਿੰਡ ਵੀ ਪੁਗਾਉਣੀ ਐ)
ਹੁੰਦੀ ਨਹੀਂਓਂ Bains-Bains, ਪੈਂਦੀ ਕਰਵਾਉਣੀ ਐ
ਫੂਕਣੀਆਂ ਹਿੱਕਾਂ, ਅਸੀਂ ਹਿੰਡ ਵੀ...
ਹੋ, ਸਾਡਾ ਜ਼ਿਲ੍ਹਾ ਸੰਗਰੂਰ, automatic ਗ਼ਰੂਰ
ਇਹ 'ਚ ਸਾਡਾ ਤਾਂ ਕਸੂਰ ਕੋਈ ਨਾ
ਮੈਨੂੰ ਕਹਿੰਦੀ ਮਿੱਤਰਾ ਤੂੰ ਮੁੱਛ ਰੱਖੀ ਆ
ਮੈਂ ਕਿਹਾ ਜੱਚਦੀ ਆ ਸਾਨੂੰ, ਬਿੱਲੋ ਤਾਂ
ਮੈਨੂੰ ਕਹਿੰਦੀ ਮਿੱਤਰਾ ਤੂੰ ਮੁੱਛ ਰੱਖੀ ਆ
ਮੈਂ ਕਿਹਾ ਜੱਚਦੀ ਆ ਸਾਨੂੰ, ਬਿੱਲੋ ਤਾਂ
(ਮੈਨੂੰ ਕਹਿੰਦੀ ਮਿੱਤਰਾ ਤੂੰ ਮੁੱਛ ਰੱਖੀ ਆ)
(ਮੈਂ ਕਿਹਾ ਜੱਚਦੀ ਆ ਸਾਨੂੰ, ਬਿੱਲੋ ਤਾਂ)
(ਮੈਨੂੰ ਕਹਿੰਦੀ ਮਿੱਤਰਾ ਤੂੰ ਮੁੱਛ ਰੱਖੀ ਆ)
(ਮੈਂ ਕਿਹਾ ਜੱਚਦੀ ਆ ਸਾਨੂੰ, ਬਿੱਲੋ, ਸਾਨੂੰ ਬਿੱਲੋ)

⏱️ Synced Lyrics
[00:11.40] ਮੈਨੂੰ ਕਹਿੰਦੀ ਮਿੱਤਰਾ ਤੂੰ ਮੁੱਛ ਰੱਖੀ ਆ
[00:13.71] ਮੈਂ ਕਿਹਾ ਜੱਚਦੀ ਆ ਸਾਨੂੰ, ਬਿੱਲੋ ਤਾਂ
[00:16.83] ਮੈਨੂੰ ਕਹਿੰਦੀ ਮਿੱਤਰਾ ਤੂੰ ਮੁੱਛ ਰੱਖੀ ਆ
[00:19.47] ਮੈਂ ਕਿਹਾ ਜੱਚਦੀ ਆ ਸਾਨੂੰ, ਬਿੱਲੋ ਤਾਂ
[00:22.17] ਕਹਿੰਦੀ ਕਿੰਨੇ ਯਾਰ ਤੇਰੇ?
[00:23.60] ਮੈਂ ਕਿਹਾ ਸੁੱਖ ਨਾ' ਬਥੇਰੇ
[00:24.92] ਮੈਨੂੰ ਦੋਹੇਂ ਹੱਥੀਂ ਕਰਦੇ ਨੇ ਛਾਂ
[00:28.29] Desi Crew, Desi Crew
[00:30.78] ਮੈਨੂੰ ਕਹਿੰਦੀ ਮਿੱਤਰਾ ਤੂੰ ਮੁੱਛ ਰੱਖੀ ਆ
[00:33.36] ਮੈਂ ਕਿਹਾ ਜੱਚਦੀ ਆ ਸਾਨੂੰ, ਬਿੱਲੋ ਤਾਂ
[00:36.53] ਮੈਨੂੰ ਕਹਿੰਦੀ ਮਿੱਤਰਾ ਤੂੰ ਮੁੱਛ ਰੱਖੀ ਆ
[00:38.94] ਮੈਂ ਕਿਹਾ ਜੱਚਦੀ ਆ ਸਾਨੂੰ, ਬਿੱਲੋ ਤਾਂ
[00:41.78]
[00:53.05] ਹੋ, ਕੁੜੀਆਂ ਦੇ ਰਾਹਾਂ 'ਚ ਨਾ ਜਾਣ-ਜਾਣ ਖੜ੍ਹੀਏ
[00:56.08] ਰੱਖਿਆ ਅਸੂਲ ਬਿਨਾਂ ਗੱਲ ਤੋਂ ਨਾ ਲੜੀਏ
[00:58.75] (ਰੱਖਿਆ ਅਸੂਲ ਬਿਨਾਂ ਗੱਲ ਤੋਂ ਨਾ ਲੜੀਏ)
[01:01.60] ਹੋ, ਕੁੜੀਆਂ ਦੇ ਰਾਹਾਂ 'ਚ ਨਾ ਜਾਣ-ਜਾਣ ਖੜ੍ਹੀਏ
[01:04.28] ਰੱਖਿਆ ਅਸੂਲ ਬਿਨਾਂ ਗੱਲ ਤੋਂ ਨਾ -
[01:06.93] ਕੋਈ ਆਣਕੇ ਜੇ ਖੰਘੇ
[01:08.16] ਲਵੇ ਜਾਣਕੇ ਜੇ ਪੰਗੇ
[01:09.61] ਜੜ ਦੇਈਦੇ ਲਫੇੜੇ ਓਸੇ ਥਾਂ
[01:12.93]
[01:15.48] ਮੈਨੂੰ ਕਹਿੰਦੀ ਮਿੱਤਰਾ ਤੂੰ ਮੁੱਛ ਰੱਖੀ ਆ
[01:17.98] ਮੈਂ ਕਿਹਾ ਜੱਚਦੀ ਆ ਸਾਨੂੰ, ਬਿੱਲੋ ਤਾਂ
[01:21.11] ਮੈਨੂੰ ਕਹਿੰਦੀ ਮਿੱਤਰਾ ਤੂੰ ਮੁੱਛ ਰੱਖੀ ਆ
[01:23.68] ਮੈਂ ਕਿਹਾ ਜੱਚਦੀ ਆ ਸਾਨੂੰ, ਬਿੱਲੋ ਤਾਂ
[01:26.60] (ਮੈਨੂੰ ਕਹਿੰਦੀ, ਮੁੱ-ਮੁੱ-ਮੁੱਛ ਰੱਖੀ ਆ)
[01:29.46] (ਜੱਚਦੀ ਆ ਸਾਨੂੰ, ਬਿੱਲੋ -)
[01:32.14] (ਮੈਨੂੰ ਕਹਿੰਦੀ ਮਿੱਤਰਾ ਤੂੰ ਮੁੱਛ ਰੱਖੀ ਆ)
[01:34.75] (ਮੈਂ ਕਿਹਾ ਜੱਚਦੀ ਆ ਸਾਨੂੰ, ਬਿੱਲੋ ਤਾਂ)
[01:36.97] ਹੋ, ਪੱਗ ਪਟਿਆਲਾ ਸ਼ਾਹੀ ਐ
[01:39.87] ਨੀ ਪੂਰੀ ਟਹੁਰ ਤਬਾਹੀ ਐ
[01:42.65] ਦੇਖ ਸਰਦਾਰੀ ਗੱਭਰੂ ਦੀ
[01:45.27] ਦੇਂਦੀ ਤਸਵੀਰ ਗਵਾਹੀ ਐ
[01:48.18] ਦੇਖ ਸਰਦਾਰੀ ਗੱਭਰੂ ਦੀ
[01:50.88] ਦੇਂਦੀ ਤਸਵੀਰ ਗਵਾਹੀ ਐ
[01:54.24] ਸਰਦਾਰ ਖੱਬੀਖ਼ਾਨ, ਫਿਰੇ ਛਿੜਕਦੀ ਜਾਨ
[01:57.03] ਤਾਹੀਂ ਜ਼ਿੰਦਗੀ ਲਿਖਾਉਂਦੀ ਸਾਡੇ ਨਾਂ
[02:00.11]
[02:02.78] ਮੈਨੂੰ ਕਹਿੰਦੀ ਮਿੱਤਰਾ ਤੂੰ ਮੁੱਛ ਰੱਖੀ ਆ
[02:05.46] ਮੈਂ ਕਿਹਾ ਜੱਚਦੀ ਆ ਸਾਨੂੰ, ਬਿੱਲੋ ਤਾਂ
[02:08.52] ਮੈਨੂੰ ਕਹਿੰਦੀ ਮਿੱਤਰਾ ਤੂੰ ਮੁੱਛ ਰੱਖੀ ਆ
[02:10.87] ਮੈਂ ਕਿਹਾ ਜੱਚਦੀ ਆ ਸਾਨੂੰ, ਬਿੱਲੋ ਤਾਂ
[02:14.09]
[02:25.13] ਹੁੰਦੀ ਨਹੀਂਓਂ Bains-Bains, ਪੈਂਦੀ ਕਰਵਾਉਣੀ ਐ
[02:28.17] ਫੂਕਣੀਆਂ ਹਿੱਕਾਂ, ਅਸੀਂ ਹਿੰਡ ਵੀ ਪੁਗਾਉਣੀ ਐ
[02:31.11] (ਫੂਕਣੀਆਂ ਹਿੱਕਾਂ, ਅਸੀਂ ਹਿੰਡ ਵੀ ਪੁਗਾਉਣੀ ਐ)
[02:33.68] ਹੁੰਦੀ ਨਹੀਂਓਂ Bains-Bains, ਪੈਂਦੀ ਕਰਵਾਉਣੀ ਐ
[02:36.53] ਫੂਕਣੀਆਂ ਹਿੱਕਾਂ, ਅਸੀਂ ਹਿੰਡ ਵੀ...
[02:38.56] ਹੋ, ਸਾਡਾ ਜ਼ਿਲ੍ਹਾ ਸੰਗਰੂਰ, automatic ਗ਼ਰੂਰ
[02:41.76] ਇਹ 'ਚ ਸਾਡਾ ਤਾਂ ਕਸੂਰ ਕੋਈ ਨਾ
[02:44.87]
[02:47.71] ਮੈਨੂੰ ਕਹਿੰਦੀ ਮਿੱਤਰਾ ਤੂੰ ਮੁੱਛ ਰੱਖੀ ਆ
[02:49.10] ਮੈਂ ਕਿਹਾ ਜੱਚਦੀ ਆ ਸਾਨੂੰ, ਬਿੱਲੋ ਤਾਂ
[02:53.24] ਮੈਨੂੰ ਕਹਿੰਦੀ ਮਿੱਤਰਾ ਤੂੰ ਮੁੱਛ ਰੱਖੀ ਆ
[02:55.52] ਮੈਂ ਕਿਹਾ ਜੱਚਦੀ ਆ ਸਾਨੂੰ, ਬਿੱਲੋ ਤਾਂ
[02:58.87] (ਮੈਨੂੰ ਕਹਿੰਦੀ ਮਿੱਤਰਾ ਤੂੰ ਮੁੱਛ ਰੱਖੀ ਆ)
[03:01.23] (ਮੈਂ ਕਿਹਾ ਜੱਚਦੀ ਆ ਸਾਨੂੰ, ਬਿੱਲੋ ਤਾਂ)
[03:04.33] (ਮੈਨੂੰ ਕਹਿੰਦੀ ਮਿੱਤਰਾ ਤੂੰ ਮੁੱਛ ਰੱਖੀ ਆ)
[03:06.74] (ਮੈਂ ਕਿਹਾ ਜੱਚਦੀ ਆ ਸਾਨੂੰ, ਬਿੱਲੋ, ਸਾਨੂੰ ਬਿੱਲੋ)
[03:10.43]