Home 🎬 Bollywood 🎵 Pakistani 🎤 English Pop

Snap

👤 Cheema Y 🎼 Cloud 9 ⏱️ 2:14
🎵 3095 characters
⏱️ 2:14 duration
🆔 ID: 9312023

📜 Lyrics

You already know its The Gur Sidhu Music
ਘੋੜਾ ਪੱਟ ਲਾ ਕੇ ਰੱਖਿਆ ਹੁੰਦਾ ਐ
ਤੂੰ ਜਦੋਂ ਵੀ snap ਪਾਉਣਾ ਐ
ਵੇ ਤੂੰ ਦੁਨੀਆ ਨੀ ਖ਼ਬਰਾਂ ਚ ਆਉਣਾ ਐ
ਮੇਰੇ ਲਈ ਸੁਪਨੇ 'ਚ ਆਉਣਾ ਐ
ਘੋੜਾ ਪੱਟ ਲਾ ਕੇ ਰੱਖਿਆ ਹੁੰਦਾ ਐ
ਤੂੰ ਜਦੋਂ ਵੀ snap ਪਾਉਣਾ ਐ
ਘੋੜਾ ਪੱਟਲਾ ਕਿਉਂ ਰੱਖਿਆ ਹੁੰਦਾ ਐ
ਤੂੰ ਜਦੋਂ ਵੀ snap ਪਾਉਣਾ ਐ
ਛਾਪਾ ਮਾਮਿਆਂ ਦਾ ਪੈਂਦਾ ਨਿੱਤ by weekly
ਜਿਹਨੂੰ ਵੀ ਪੁੱਛੇਨੰਗੀ ਸੁਣ ਬੰਦੇ ਠੀਕ ਨਹੀਂ
ਤੇ ਮੈਂ ਕੀਤੀਆਂ ਪਲੱਸ 2 ਦਿਲ ਮਾਰ ਕੇ
ਕੰਮ ਅਡੇ ਤਡੇ ਕਢਾਂ ਇਕ sign ਮਾਰ ਕੇ
ਸਾਡਾ ਪਿੰਡ ਤੋਂ ਬਿਨਾ ਨੀ ਕਿੱਥੇ ਦਿਲ ਲਗਦਾ
ਦਿਲ ਲੱਗੇ California
ਸਾਡਾ ਤੇਰੇ ਸ਼ਹਿਰ ਸ਼ਰੇਆਮ ਨਾ ਚਲਦਾ
ਸਾਨੂੰ ਦੱਸਣ ਦੀ ਲੋੜ ਨਹੀਂ ਆ
ਖਿੱਚ ਲੈਣਾ ਐ ਕਿਤਾਬਾਂ ਚੋਂ ਤੇ ਧਿਆਨ
ਸੋਹਣਾ ਬਣ ਕੇ ਖ਼ਿਆਲ ਆਉਣਾ ਐ
ਘੋੜਾ ਪੱਟਲਾ ਕਿਉਂ ਰੱਖਿਆ ਹੁੰਦਾ ਐ
ਤੂੰ ਜਦੋਂ ਵੀ snap ਪਾਉਣਾ ਐ
ਘੋੜਾ ਪੱਟਲਾ ਕਿਉਂ ਰੱਖਿਆ ਹੁੰਦਾ ਐ
ਤੂੰ ਜਦੋਂ ਵੀ snap ਪਾਉਣਾ ਐ
ਹਾੜਾ ਨੱਪੀ ਨਾ ਟ੍ਰਿਗਰ ਤੇ ਕੰਮ ਨਹੀਓ legal
ਤੇ ਕਦੇ ਮੇਰਾ ਜਿਗਰ ਜੱਟਾ
ਗੱਡ ਦਊਂਗਾ ਡਿਊਟੀ ਕੀ ਹੁੰਦੇ ਸਮਝੌਤੀ
ਰਾਜੀ ਨਾਵਿਆਂ ਲਈ ਕੋਈ ਵੀ ਨੀ ਥਾ
ਨੀ ਓਹ ਮਿਰਜੇ ਨੂੰ ਨੀਂਦ ਆਗੀ ਹੋਣੀਆਂ
ਮੁੰਡੇ ਅਥਰੇ ਝਪਕਦੇ ਹਾਂ ਅੱਖ ਨੂੰ
ਬੜੇ ਫਿਰਦੇ ਸ਼ਕੀਰ ਪੰਗਾ ਲੈਣ ਨੂੰ
ਪੰਗਾ ਲੈਕੇ ਕਿਵੇਂ ਬਾਈਪਾਸ ਟੱਪ ਜੂ
ਹਾ ਅੜਿਆ ਲੜਾਈਆਂ ਬਿਨਾ ਕੰਮ ਆ ਕੇ ਨਈ
ਆਹੁ ਕਹ ਸਕਦੀ ਆਂ
ਵੇ ਮੈਂ ਮੰਗਾ ਤੇਰਾ shoulder ਸਿਰ ਰੱਖਣੇ ਨੂੰ
ਵੈਰੀ ਸਿਰ ਮੰਗਦੇ ਆਂ
ਵੇ ਮੈਂ ਸੁਣਿਆ ਓਹ ਫਿਰਦੇ ਬਣਾ ਕੇ ਟੋਲੀਆਂ
ਅਸੀਂ ਹੁਣੇ ਆਂ ਕੱਲੇ
ਬੜੇ ਫਿਰਦੇ ਆਂ ਤੇਰੇ ਕੋਲੋਂ ਮੈਂ ਖੋਲ ਨੂੰ
Cheema Y ਨਾ ਟਲੇ
ਵੇ ਕਾਰਾਂ ਕਾਲੀਆਂ ਤੇ ਉੱਤੇ ਚੜ੍ਹ ਕੇ
ਤੂੰ ਬਣਿਆ ਤੂਫਾਨ ਆਉਣਾ ਐ
ਘੋੜਾ ਪੱਟਲਾ ਕਿਉਂ ਰੱਖਿਆ ਹੁੰਦਾ ਐ
ਤੂੰ ਜਦੋਂ ਵੀ snap ਪਾਉਣਾ ਐ
ਘੋੜਾ ਪੱਟਲਾ ਕਿਉਂ ਰੱਖਿਆ ਹੁੰਦਾ ਐ
ਤੂੰ ਜਦੋਂ ਵੀ snap ਪਾਉਣਾ ਐ

⭐ Rate These Lyrics

Average: 0.0/5 • 0 ratings