Gun Culture
🎵 2136 characters
⏱️ 1:51 duration
🆔 ID: 9313110
📜 Lyrics
You already know It's the Gur Sidhu Music
ਮੈਂ ਨਿੱਕੀ-ਮੋਟੀ ਗੱਲ 'ਤੇ ਸਟੋਰੀ ਨਹੀਂ ਪਾਉਂਦਾ
ਤੈਨੂੰ ਆਸ਼ਿਕਾਂ ਦੇ ਵਾਂਗ ਵੰਗਾਂ ਦੇਣ ਨਹੀਂ ਆਉਂਦਾ
No Caller ID ਤੋਂ ਆਈਆਂ ਮਿਸ ਕਾਲਾਂ ਨੇ
ਮੈਂ ਖੁਦਾ ਜਾਣਦਾ ਆ ਪਿੱਛੇ ਕੀ ਚਾਲਾਂ ਨੇ
ਮੇਰੀ ਜ਼ਿੰਦਗੀ ਖੜੀ ਆ ਬਿਲੋ ਉਸ ਮੋੜ 'ਤੇ
36 ਰਨ ਚਾਹੀਦੇ ਆ ਬਿਲੋ 6 ਬੱਲਾਂ ਨੇ
ਕੱਲਾ ਨੰਬਰ ਨਹੀਂ ਗੱਡੀ ਫਰਾਰ ਹੋਉਗੀ
ਸਾਡੀ ਭਾਂਡਿਆਂ ਨਾਲ ਟੰਗੀ ਤਲਵਾਰ ਹੋਉਗੀ
ਤੈਨੂੰ ਲੱਗ ਜਾਉ ਪਤਾ ਕਿ ਕਿੰਨੇ ਪੜ੍ਹੇ-ਲਿਖੇ ਆਂ
ਸਾਡੇ ਕਾਲਜਾਂ ਸਕੂਲਾਂ 'ਚ ਵੀ ਜਾਂਦੀ ਗੋਲੀ ਚੱਲ
ਸਾਰੇ ਭਾਉ like ਕਰਦੇ ਆ Gun-Culture
ਵੈਲੀ ਮੁੰਡੇ like ਕਰਦੇ ਆ
ਸਾਰੇ ਭਾਉ like ਕਰਦੇ ਆ Gun-Culture
ਮੇਰੇ ਭਰਾ like ਕਰਦੇ ਆ Gun-Culture
ਵੈਲੀ ਮੁੰਡੇ like ਕਰਦੇ ਆ Gun-Culture
ਵੈਲੀ ਮੁੰਡੇ like ਕਰਦੇ ਆ
ਬਿੰਦੀ ਜੋਹਲ ਵਾਂਗ ਫਿਰਦਾ ਮੈਂ ਏਅਰਪੋਰਟਾਂ 'ਤੇ
ਕੰਮ ਨਿੱਤ ਦਾ ਹੀ ਹੁੰਦਾ ਆ ਕਚਹਿਰੀ ਕੋਰਟਾਂ 'ਤੇ
ਹੋਣ ਨਹੀਂ ਦਿੰਦਾ ਮੈਨੂੰ ਅੰਦਰ ਵਕੀਲ
ਖਾਸ ਮੇਰਾ ਰਹਿੰਦਾ ਆ ਜਲੰਧਰ ਵਕੀਲ
ਐਦਾਂ ਦੇ ਬੰਦੇ ਦੀ ਕੀ ਆ ਯਾਰੀ ਕਰਨੀ
ਜਿੰਨੇ ਸਾਰਾ ਦਿਨ ਕੁੜੀਆਂ ਨਾਲ ਕਰੀ ਜਾਨੀ ਗੱਲ
ਸਾਰੇ ਭਾਉ like ਕਰਦੇ ਆ
ਸਾਰੇ ਭਾਉ like ਕਰਦੇ ਆ Gun-Culture
ਮੇਰੇ ਭਰਾ like ਕਰਦੇ ਆ Gun-Culture
ਵੈਲੀ ਮੁੰਡੇ like ਕਰਦੇ ਆ Gun-Culture
ਵੈਲੀ ਮੁੰਡੇ like ਕਰਦੇ ਆ Gun-Culture ਹੋ ਹੋ ਹੋ
ਮੈਂ ਨਿੱਕੀ-ਮੋਟੀ ਗੱਲ 'ਤੇ ਸਟੋਰੀ ਨਹੀਂ ਪਾਉਂਦਾ
ਤੈਨੂੰ ਆਸ਼ਿਕਾਂ ਦੇ ਵਾਂਗ ਵੰਗਾਂ ਦੇਣ ਨਹੀਂ ਆਉਂਦਾ
No Caller ID ਤੋਂ ਆਈਆਂ ਮਿਸ ਕਾਲਾਂ ਨੇ
ਮੈਂ ਖੁਦਾ ਜਾਣਦਾ ਆ ਪਿੱਛੇ ਕੀ ਚਾਲਾਂ ਨੇ
ਮੇਰੀ ਜ਼ਿੰਦਗੀ ਖੜੀ ਆ ਬਿਲੋ ਉਸ ਮੋੜ 'ਤੇ
36 ਰਨ ਚਾਹੀਦੇ ਆ ਬਿਲੋ 6 ਬੱਲਾਂ ਨੇ
ਕੱਲਾ ਨੰਬਰ ਨਹੀਂ ਗੱਡੀ ਫਰਾਰ ਹੋਉਗੀ
ਸਾਡੀ ਭਾਂਡਿਆਂ ਨਾਲ ਟੰਗੀ ਤਲਵਾਰ ਹੋਉਗੀ
ਤੈਨੂੰ ਲੱਗ ਜਾਉ ਪਤਾ ਕਿ ਕਿੰਨੇ ਪੜ੍ਹੇ-ਲਿਖੇ ਆਂ
ਸਾਡੇ ਕਾਲਜਾਂ ਸਕੂਲਾਂ 'ਚ ਵੀ ਜਾਂਦੀ ਗੋਲੀ ਚੱਲ
ਸਾਰੇ ਭਾਉ like ਕਰਦੇ ਆ Gun-Culture
ਵੈਲੀ ਮੁੰਡੇ like ਕਰਦੇ ਆ
ਸਾਰੇ ਭਾਉ like ਕਰਦੇ ਆ Gun-Culture
ਮੇਰੇ ਭਰਾ like ਕਰਦੇ ਆ Gun-Culture
ਵੈਲੀ ਮੁੰਡੇ like ਕਰਦੇ ਆ Gun-Culture
ਵੈਲੀ ਮੁੰਡੇ like ਕਰਦੇ ਆ
ਬਿੰਦੀ ਜੋਹਲ ਵਾਂਗ ਫਿਰਦਾ ਮੈਂ ਏਅਰਪੋਰਟਾਂ 'ਤੇ
ਕੰਮ ਨਿੱਤ ਦਾ ਹੀ ਹੁੰਦਾ ਆ ਕਚਹਿਰੀ ਕੋਰਟਾਂ 'ਤੇ
ਹੋਣ ਨਹੀਂ ਦਿੰਦਾ ਮੈਨੂੰ ਅੰਦਰ ਵਕੀਲ
ਖਾਸ ਮੇਰਾ ਰਹਿੰਦਾ ਆ ਜਲੰਧਰ ਵਕੀਲ
ਐਦਾਂ ਦੇ ਬੰਦੇ ਦੀ ਕੀ ਆ ਯਾਰੀ ਕਰਨੀ
ਜਿੰਨੇ ਸਾਰਾ ਦਿਨ ਕੁੜੀਆਂ ਨਾਲ ਕਰੀ ਜਾਨੀ ਗੱਲ
ਸਾਰੇ ਭਾਉ like ਕਰਦੇ ਆ
ਸਾਰੇ ਭਾਉ like ਕਰਦੇ ਆ Gun-Culture
ਮੇਰੇ ਭਰਾ like ਕਰਦੇ ਆ Gun-Culture
ਵੈਲੀ ਮੁੰਡੇ like ਕਰਦੇ ਆ Gun-Culture
ਵੈਲੀ ਮੁੰਡੇ like ਕਰਦੇ ਆ Gun-Culture ਹੋ ਹੋ ਹੋ