Jatta
🎵 3570 characters
⏱️ 5:08 duration
🆔 ID: 9384780
📜 Lyrics
ਜੱਟਾ ਮੈਂ ਜੱਟਾ ਤੇਰੀ ਵੇ
ਬਾਂਹ ਫੜ ਲੈ ਤੂੰ ਮੇਰੀ ਵੇ
ਨਾ ਛੱਡ ਜਾਵੀਂ ਅੱਧ ਵਿਚਕਾਰ ਤੂੰ
ਮੈਂ ਬਚਣਾ ਨਹੀਂ ਸੋਹ ਮੇਨੂੰ ਤੇਰੀ ਵੇ
ਵੇ ਜਾਣੋ ਵੱਧ ਮੈਨੂੰ ਮੋਹ ਤੇਰਾ ਆਉਂਦਾ ਏ
ਸੁਣਦਾ ਕਿਉਂ ਨਹੀਂ ਪੱਟ ਹੋਣਿਆ
ਵੇ ਜਿਹੜੇ ਰਾਹਾਂ ਉੱਤੇ ਤੂੰ ਤੁਰ ਪਿਆ ਏ
ਡਰਦੀ ਆਂ ਖੋ ਨਾ ਦੇਵਾਂ ਸੋਣਿਆ
ਓਹ ਖੇਡਾਂ ਮੌਤ ਨਾਲ ਕਰਦਾ ਤੂੰ ਫਿਰਦਾ
ਮੌਤ ਨਾਲ ਕਰਦਾ ਤੂੰ ਫਿਰਦਾ
ਮੇਰੇ ਦਿਲ ਉੱਤੇ ਵੱਗਦੀ ਆ ਨੈਰੀ ਵੇ
ਜੱਟਾ ਮੈਂ ਜੱਟਾ ਤੇਰੀ ਵੇ
ਬਾਂਹ ਫੜ ਲੈ ਤੂੰ ਮੇਰੀ ਵੇ
ਨਾ ਛੱਡ ਜਾਵੀਂ ਅੱਧ ਵਿਚਕਾਰ ਤੂੰ
ਮੈਂ ਬਚਣਾ ਨਹੀਂ ਸੋਹ ਮੇਨੂੰ ਤੇਰੀ ਵੇ
ਉਡੀਕਦੀ ਸਮਾਈਲ ਤੇਰੀ ਰਹਿਣੀ ਆਂ
ਵੇ ਜਦੋਂ ਹੱਸਦਾ ਤੂੰ ਸੀਨਾ ਦਿੰਨਾ ਠਾਰ ਵੇ
ਤੂੰ ਗੱਲਾਂ ਦੁਨੀਆ ਜਿੱਤਣ ਦੀਆਂ ਕਰਦਾ
ਵੇ ਮੈਂ ਤਾਂ ਦਿਲ ਵੀ ਗਈ ਤੇਨੂੰ ਹਾਰ ਵੇ
ਹੋ ਮੇਰੇ ਖ਼ਾਬਾਂ ਵਾਲੇ ਮਹਲ ਵਿੱਚ ਸੋਣਿਆ
ਖ਼ਾਬਾਂ ਵਾਲੇ ਮਹਲ ਵਿੱਚ ਸੋਣਿਆ
ਹਾਏ ਕਿਤੇ ਪਾ ਜਾ ਵੇ ਪਾ ਜਾ ਵੇ ਪਾ ਜਾ ਫੇਰੀ ਵੇ
ਜੱਟਾ ਮੈਂ ਜੱਟਾ ਤੇਰੀ ਵੇ
ਬਾਂਹ ਫੜ ਲੈ ਤੂੰ ਮੇਰੀ ਵੇ
ਨਾ ਛੱਡ ਜਾਵੀਂ ਅੱਧ ਵਿਚਕਾਰ ਤੂੰ
ਮੈਂ ਬਚਣਾ ਨਹੀਂ ਸੋਹ ਮੇਨੂੰ ਤੇਰੀ ਵੇ
ਵੇ ਤੇਰੀ ਹੋਰਾਂ ਨਾਲੋ ਗੱਲਬਾਤ ਵੱਖਰੀ
ਤੇਰੀ ਜੱਟਾ ਅਥਰੀ ਚੜ੍ਹਾਈ ਵੇ
ਵੇ ਭਾਵੇਂ ਲੋਕ ਤੇਨੂੰ ਲੱਖ ਵੇਲੀ ਦੱਸਦੇ
ਤੇਰੇ ਪਿੱਛੇ ਜੱਟੀ ਆ ਸ਼ੁਦਾਈ ਵੇ
ਵੇ ਤੇਨੂੰ ਮੇਰਾ ਮੇਰਾ ਕਰਦੀ ਆ ਫਿਰਦੀ
ਮੇਰਾ ਮੇਰਾ ਕਰਦੀ ਆ ਫਿਰਦੀ
ਵੇ ਆਪਾ ਤੇਰੇ ਅੱਗੋਂ ਕਰ ਗਈ ਆ ਢੇਰੀ ਵੇ
ਜੱਟਾ ਮੈਂ ਜੱਟਾ ਤੇਰੀ ਵੇ
ਬਾਂਹ ਫੜ ਲੈ ਤੂੰ ਮੇਰੀ ਵੇ
ਨਾ ਛੱਡ ਜਾਵੀਂ ਅੱਧ ਵਿਚਕਾਰ ਤੂੰ
ਮੈਂ ਬਚਣਾ ਨਹੀਂ ਸੋਹ ਮੇਨੂੰ ਤੇਰੀ ਵੇ
ਵੇ ਲਾਵਾਂ ਤੇਰੇ ਨਾਲ ਲੈਣੀਆਂ ਮੈਂ ਸੋਣਿਆ
ਤੇਰੇ ਨਾਲ ਹੋਣਾ ਮੈਂ ਜੌਇੰਟ ਵੇ
ਵੇ ਬੰਨੀ ਗਿੱਲਾ ਵੇ ਤੂੰ ਗੱਲ ਮੇਰੀ ਮੰਨ ਲੈ
ਜੋੜੀ ਸਾਡੀ ਲੱਗੂ ਪੂਰੀ ਘੈਂਟ ਵੇ
ਵੇ ਤੈਨੂੰ ਤੱਤੀ ਵਾਹ ਨਾ ਲੱਗੇ ਹੰਸਾ ਵਾਲਿਆਂ
ਤੱਤੀ ਵਾਹ ਨਾ ਲੱਗੇ ਸਰੀ ਵਾਲਿਆਂ
ਵੇ ਮੰਗ ਰੱਬ ਕੋਲੋਂ ਮੰਗਾ ਬੇਨਤੀ ਮੇਰੀ ਵੇ
ਜੱਟਾ ਮੈਂ ਜੱਟਾ ਤੇਰੀ ਵੇ
ਬਾਂਹ ਫੜ ਲੈ ਤੂੰ ਮੇਰੀ ਵੇ
ਨਾ ਛੱਡ ਜਾਵੀਂ ਅੱਧ ਵਿਚਕਾਰ ਤੂੰ
ਮੈਂ ਬਚਣਾ ਨਹੀਂ ਸੋਹ ਮੇਨੂੰ ਤੇਰੀ ਵੇ
ਬਾਂਹ ਫੜ ਲੈ ਤੂੰ ਮੇਰੀ ਵੇ
ਨਾ ਛੱਡ ਜਾਵੀਂ ਅੱਧ ਵਿਚਕਾਰ ਤੂੰ
ਮੈਂ ਬਚਣਾ ਨਹੀਂ ਸੋਹ ਮੇਨੂੰ ਤੇਰੀ ਵੇ
ਵੇ ਜਾਣੋ ਵੱਧ ਮੈਨੂੰ ਮੋਹ ਤੇਰਾ ਆਉਂਦਾ ਏ
ਸੁਣਦਾ ਕਿਉਂ ਨਹੀਂ ਪੱਟ ਹੋਣਿਆ
ਵੇ ਜਿਹੜੇ ਰਾਹਾਂ ਉੱਤੇ ਤੂੰ ਤੁਰ ਪਿਆ ਏ
ਡਰਦੀ ਆਂ ਖੋ ਨਾ ਦੇਵਾਂ ਸੋਣਿਆ
ਓਹ ਖੇਡਾਂ ਮੌਤ ਨਾਲ ਕਰਦਾ ਤੂੰ ਫਿਰਦਾ
ਮੌਤ ਨਾਲ ਕਰਦਾ ਤੂੰ ਫਿਰਦਾ
ਮੇਰੇ ਦਿਲ ਉੱਤੇ ਵੱਗਦੀ ਆ ਨੈਰੀ ਵੇ
ਜੱਟਾ ਮੈਂ ਜੱਟਾ ਤੇਰੀ ਵੇ
ਬਾਂਹ ਫੜ ਲੈ ਤੂੰ ਮੇਰੀ ਵੇ
ਨਾ ਛੱਡ ਜਾਵੀਂ ਅੱਧ ਵਿਚਕਾਰ ਤੂੰ
ਮੈਂ ਬਚਣਾ ਨਹੀਂ ਸੋਹ ਮੇਨੂੰ ਤੇਰੀ ਵੇ
ਉਡੀਕਦੀ ਸਮਾਈਲ ਤੇਰੀ ਰਹਿਣੀ ਆਂ
ਵੇ ਜਦੋਂ ਹੱਸਦਾ ਤੂੰ ਸੀਨਾ ਦਿੰਨਾ ਠਾਰ ਵੇ
ਤੂੰ ਗੱਲਾਂ ਦੁਨੀਆ ਜਿੱਤਣ ਦੀਆਂ ਕਰਦਾ
ਵੇ ਮੈਂ ਤਾਂ ਦਿਲ ਵੀ ਗਈ ਤੇਨੂੰ ਹਾਰ ਵੇ
ਹੋ ਮੇਰੇ ਖ਼ਾਬਾਂ ਵਾਲੇ ਮਹਲ ਵਿੱਚ ਸੋਣਿਆ
ਖ਼ਾਬਾਂ ਵਾਲੇ ਮਹਲ ਵਿੱਚ ਸੋਣਿਆ
ਹਾਏ ਕਿਤੇ ਪਾ ਜਾ ਵੇ ਪਾ ਜਾ ਵੇ ਪਾ ਜਾ ਫੇਰੀ ਵੇ
ਜੱਟਾ ਮੈਂ ਜੱਟਾ ਤੇਰੀ ਵੇ
ਬਾਂਹ ਫੜ ਲੈ ਤੂੰ ਮੇਰੀ ਵੇ
ਨਾ ਛੱਡ ਜਾਵੀਂ ਅੱਧ ਵਿਚਕਾਰ ਤੂੰ
ਮੈਂ ਬਚਣਾ ਨਹੀਂ ਸੋਹ ਮੇਨੂੰ ਤੇਰੀ ਵੇ
ਵੇ ਤੇਰੀ ਹੋਰਾਂ ਨਾਲੋ ਗੱਲਬਾਤ ਵੱਖਰੀ
ਤੇਰੀ ਜੱਟਾ ਅਥਰੀ ਚੜ੍ਹਾਈ ਵੇ
ਵੇ ਭਾਵੇਂ ਲੋਕ ਤੇਨੂੰ ਲੱਖ ਵੇਲੀ ਦੱਸਦੇ
ਤੇਰੇ ਪਿੱਛੇ ਜੱਟੀ ਆ ਸ਼ੁਦਾਈ ਵੇ
ਵੇ ਤੇਨੂੰ ਮੇਰਾ ਮੇਰਾ ਕਰਦੀ ਆ ਫਿਰਦੀ
ਮੇਰਾ ਮੇਰਾ ਕਰਦੀ ਆ ਫਿਰਦੀ
ਵੇ ਆਪਾ ਤੇਰੇ ਅੱਗੋਂ ਕਰ ਗਈ ਆ ਢੇਰੀ ਵੇ
ਜੱਟਾ ਮੈਂ ਜੱਟਾ ਤੇਰੀ ਵੇ
ਬਾਂਹ ਫੜ ਲੈ ਤੂੰ ਮੇਰੀ ਵੇ
ਨਾ ਛੱਡ ਜਾਵੀਂ ਅੱਧ ਵਿਚਕਾਰ ਤੂੰ
ਮੈਂ ਬਚਣਾ ਨਹੀਂ ਸੋਹ ਮੇਨੂੰ ਤੇਰੀ ਵੇ
ਵੇ ਲਾਵਾਂ ਤੇਰੇ ਨਾਲ ਲੈਣੀਆਂ ਮੈਂ ਸੋਣਿਆ
ਤੇਰੇ ਨਾਲ ਹੋਣਾ ਮੈਂ ਜੌਇੰਟ ਵੇ
ਵੇ ਬੰਨੀ ਗਿੱਲਾ ਵੇ ਤੂੰ ਗੱਲ ਮੇਰੀ ਮੰਨ ਲੈ
ਜੋੜੀ ਸਾਡੀ ਲੱਗੂ ਪੂਰੀ ਘੈਂਟ ਵੇ
ਵੇ ਤੈਨੂੰ ਤੱਤੀ ਵਾਹ ਨਾ ਲੱਗੇ ਹੰਸਾ ਵਾਲਿਆਂ
ਤੱਤੀ ਵਾਹ ਨਾ ਲੱਗੇ ਸਰੀ ਵਾਲਿਆਂ
ਵੇ ਮੰਗ ਰੱਬ ਕੋਲੋਂ ਮੰਗਾ ਬੇਨਤੀ ਮੇਰੀ ਵੇ
ਜੱਟਾ ਮੈਂ ਜੱਟਾ ਤੇਰੀ ਵੇ
ਬਾਂਹ ਫੜ ਲੈ ਤੂੰ ਮੇਰੀ ਵੇ
ਨਾ ਛੱਡ ਜਾਵੀਂ ਅੱਧ ਵਿਚਕਾਰ ਤੂੰ
ਮੈਂ ਬਚਣਾ ਨਹੀਂ ਸੋਹ ਮੇਨੂੰ ਤੇਰੀ ਵੇ