Sakhiyan2.0
🎵 2744 characters
⏱️ 2:57 duration
🆔 ID: 9399729
📜 Lyrics
ਸਖੀਆਂ ਨੇ ਮੈਨੂੰ ਮਿਹਣੇ ਮਾਰਦੀ ਆਂ
ਉਡੀਆਂ ਨੇ ਚੰਨਾ ਗੱਲਾਂ ਪਿਆਰ ਦੀਆਂ
ਸਖੀਆਂ ਨੇ ਮੈਨੂੰ ਮਿਹਣੇ ਮਾਰਦੀ ਆਂ
ਉਡੀਆਂ ਨੇ ਗੱਲਾਂ ਚੰਨਾ ਪਿਆਰ ਦੀਆਂ
ਸ਼ਾਮ ਨੂੰ ਤੂੰ ਕਿੱਥੇ ਕੀਹਦੇ ਨਾਲ ਹੋਣਾ ਆ?
ਵੇਖੀਆਂ ਮੈਂ photo'an ਵੇਕਾਰ ਦੀਆਂ
ਮੈਨੂੰ ਡਰ ਜਿਹਾ ਲਗਦਾ ਏ, ਦਿਲ ਟੁੱਟ ਨਾ ਜਾਏ ਵਿਚਾਰਾ
ਤੇਰੇ ਯਾਰ ਬਥੇਰੇ ਨੇ, ਮੇਰਾ ਤੂੰ ਹੀ ਐ ਬਸ ਯਾਰਾ
ਤੇਰੇ ਯਾਰ ਬਥੇਰੇ ਨੇ, ਮੇਰਾ ਤੂੰ ਹੀ ਐ ਬਸ ਯਾ-
चुप-चुप के तेरी ख़बर मैं रखता
ਇੱਕ ਤੇਰੇ ਨਾਲ਼ ਹੀ ਤੋ ਪਿਆਰ ਮੈਂ ਕਰਤਾ
(ਪਿਆਰ ਮੈਂ ਕਰਤਾ, ਪਿਆਰ ਮੈਂ ਕਰਤਾ)
जब मैं अकेले, मुझे याद तेरी आती है
झूठी-झूठी बातें तेरी मुझ को सताती हैं
ਕਭੀ-ਕਭੀ film'an...
ਕਭੀ-ਕਭੀ film'an ਦਿਖਾ ਦਿਆ ਕਰ
ਹੋ, ਕਭੀ-ਕਭੀ ਮੈਨੂੰ ਵੀ ਘੁੰਮਾ ਲਿਆ ਕਰ
ਕਭੀ-ਕਭੀ film'an ਦਿਖਾ ਦਿਆ ਕਰ
ਕਭੀ-ਕਭੀ ਮੈਨੂੰ ਵੀ ਘੁੰਮਾ ਲਿਆ ਕਰ
तुझ से कभी जो रूठ जाऊँ एक बार
आके मुझे तू मना लिया कर
ਤੂੰ ਜਿਸ ਗੱਲ ਤੋਂ ਰੋਕੇ, ਮੈਂ ਗੱਲ ਨਾ ਕਰਾਂ ਦੁਬਾਰਾ

ਕਰੀਂ ਨਾ please ਐਸੀ ਗੱਲ ਕਿਸੇ ਨਾਲ
ਅੱਜ ਕਿਸੇ ਨਾਲ ਨੇ, ਜੋ ਕੱਲ੍ਹ ਕਿਸੇ ਨਾਲ
ਤੇਰੇ ਨਾਲ਼ ਹੋਣਾ ਏ ਗੁਜ਼ਾਰਾ ਜੱਟੀ ਦਾ
ਮੇਰਾ ਨਹੀਓਂ ਹੋਰ ਕੋਈ ਹੱਲ ਕਿਸੇ ਨਾਲ
ਇੱਕ ਪਾਸੇ ਤੂੰ Babbu, ਇੱਕ ਪਾਸੇ ਐ ਜੱਗ ਸਾਰਾ

(ਇੱਕ ਤੂੰ ਹੀ ਐ, ਇੱਕ ਤੂੰ ਹੀ ਐ ਬਸ ਯਾਰਾ)
(ਤੂੰ ਹੀ ਐ, ਇੱਕ ਤੂੰ ਹੀ ਐ ਬਸ ਯਾਰਾ)

⏱️ Synced Lyrics
[00:14.45] ਸਖੀਆਂ ਨੇ ਮੈਨੂੰ ਮਿਹਣੇ ਮਾਰਦੀ ਆਂ
[00:19.10] ਉਡੀਆਂ ਨੇ ਚੰਨਾ ਗੱਲਾਂ ਪਿਆਰ ਦੀਆਂ
[00:23.92] ਸਖੀਆਂ ਨੇ ਮੈਨੂੰ ਮਿਹਣੇ ਮਾਰਦੀ ਆਂ
[00:26.52] ਉਡੀਆਂ ਨੇ ਗੱਲਾਂ ਚੰਨਾ ਪਿਆਰ ਦੀਆਂ
[00:28.85] ਸ਼ਾਮ ਨੂੰ ਤੂੰ ਕਿੱਥੇ ਕੀਹਦੇ ਨਾਲ ਹੋਣਾ ਆ?
[00:31.12] ਵੇਖੀਆਂ ਮੈਂ photo'an ਵੇਕਾਰ ਦੀਆਂ
[00:33.26] ਮੈਨੂੰ ਡਰ ਜਿਹਾ ਲਗਦਾ ਏ, ਦਿਲ ਟੁੱਟ ਨਾ ਜਾਏ ਵਿਚਾਰਾ
[00:38.10] ਤੇਰੇ ਯਾਰ ਬਥੇਰੇ ਨੇ, ਮੇਰਾ ਤੂੰ ਹੀ ਐ ਬਸ ਯਾਰਾ
[00:42.89] ਤੇਰੇ ਯਾਰ ਬਥੇਰੇ ਨੇ, ਮੇਰਾ ਤੂੰ ਹੀ ਐ ਬਸ ਯਾ-
[00:49.39]
[01:09.55] चुप-चुप के तेरी ख़बर मैं रखता
[01:11.98] ਇੱਕ ਤੇਰੇ ਨਾਲ਼ ਹੀ ਤੋ ਪਿਆਰ ਮੈਂ ਕਰਤਾ
[01:14.59] (ਪਿਆਰ ਮੈਂ ਕਰਤਾ, ਪਿਆਰ ਮੈਂ ਕਰਤਾ)
[01:19.35] जब मैं अकेले, मुझे याद तेरी आती है
[01:21.74] झूठी-झूठी बातें तेरी मुझ को सताती हैं
[01:24.14] ਕਭੀ-ਕਭੀ film'an...
[01:26.34] ਕਭੀ-ਕਭੀ film'an ਦਿਖਾ ਦਿਆ ਕਰ
[01:30.94] ਹੋ, ਕਭੀ-ਕਭੀ ਮੈਨੂੰ ਵੀ ਘੁੰਮਾ ਲਿਆ ਕਰ
[01:35.98] ਕਭੀ-ਕਭੀ film'an ਦਿਖਾ ਦਿਆ ਕਰ
[01:38.44] ਕਭੀ-ਕਭੀ ਮੈਨੂੰ ਵੀ ਘੁੰਮਾ ਲਿਆ ਕਰ
[01:40.81] तुझ से कभी जो रूठ जाऊँ एक बार
[01:43.27] आके मुझे तू मना लिया कर
[01:45.32] ਤੂੰ ਜਿਸ ਗੱਲ ਤੋਂ ਰੋਕੇ, ਮੈਂ ਗੱਲ ਨਾ ਕਰਾਂ ਦੁਬਾਰਾ
[01:50.12] ਤੇਰੇ ਯਾਰ ਬਥੇਰੇ ਨੇ, ਮੇਰਾ ਤੂੰ ਹੀ ਐ ਬਸ ਯਾਰਾ
[01:54.84] ਤੇਰੇ ਯਾਰ ਬਥੇਰੇ ਨੇ, ਮੇਰਾ ਤੂੰ ਹੀ ਐ ਬਸ ਯਾਰਾ
[02:00.72]
[02:09.56] ਕਰੀਂ ਨਾ please ਐਸੀ ਗੱਲ ਕਿਸੇ ਨਾਲ
[02:14.37] ਅੱਜ ਕਿਸੇ ਨਾਲ ਨੇ, ਜੋ ਕੱਲ੍ਹ ਕਿਸੇ ਨਾਲ
[02:19.29] ਤੇਰੇ ਨਾਲ਼ ਹੋਣਾ ਏ ਗੁਜ਼ਾਰਾ ਜੱਟੀ ਦਾ
[02:21.69] ਮੇਰਾ ਨਹੀਓਂ ਹੋਰ ਕੋਈ ਹੱਲ ਕਿਸੇ ਨਾਲ
[02:23.82] ਇੱਕ ਪਾਸੇ ਤੂੰ Babbu, ਇੱਕ ਪਾਸੇ ਐ ਜੱਗ ਸਾਰਾ
[02:28.52] ਤੇਰੇ ਯਾਰ ਬਥੇਰੇ ਨੇ, ਮੇਰਾ ਤੂੰ ਹੀ ਐ ਬਸ ਯਾਰਾ
[02:33.38] ਤੇਰੇ ਯਾਰ ਬਥੇਰੇ ਨੇ, ਮੇਰਾ ਤੂੰ ਹੀ ਐ ਬਸ ਯਾਰਾ
[02:38.08] (ਇੱਕ ਤੂੰ ਹੀ ਐ, ਇੱਕ ਤੂੰ ਹੀ ਐ ਬਸ ਯਾਰਾ)
[02:43.10] (ਤੂੰ ਹੀ ਐ, ਇੱਕ ਤੂੰ ਹੀ ਐ ਬਸ ਯਾਰਾ)
[02:46.88]