Home 🎬 Bollywood 🎵 Pakistani 🎤 English Pop

Osoyoos Blues

👤 Bhalwaan, Signature By Sb 🎼 Osoyoos Blues ⏱️ 2:44
🎵 3979 characters
⏱️ 2:44 duration
🆔 ID: 9404241

📜 Lyrics

ਓ ਰਾਤਾਂ ਦਿਆ ਨੇਰਿਆ ਚ
ਦਿਨਾਂ ਚ ਬਥੇਰਿਆ ਚ
ਤੇਰੇਆ ਤੇ ਮੇਰੇਆ ਚ
ਗੱਲ ਉੜ ਗਈ
ਗੁੱਟਾ ਨੂ ਡੁੱਬਾ ਨੂ
ਮਾਲ ਛੋਟੀ ਦਾ ਰਗਾ ਨੂ
ਦੇਖ ਮਿੱਤਰਾਂ ਦੇ ਨਾਂ ਨਾ ਬਦਨਾਮੀ ਜੁੜ ਗਈ
ਓ ਰਹਿੰਦੇ ਉਡਦੇ ਅੱਖਾਂ ਤੋ ਪਰੇ
ਨਿਗਾਹ ਚੱਕਦੇ ਨਹੀਂ ਮਿੱਤਰਾਂ ਤੋ ਡੱਰਦੇ
ਘੋੜਾ ਓਹਨਾ ਦੀਆ ਛਾਤੀਆਂ ਤੇ
ਜਿਹੜੇ ਪਿਠ ਤੇ ਰਕਾਣੇ ਗੱਲਾਂ ਕਰਦੇ
ਘੋੜਾ ਓਹਨਾ ਦੀਆ ਛਾਤੀਆਂ ਤੇ
ਜਿਹੜੇ ਪਿਠ ਤੇ ਰਕਾਣੇ ਗੱਲਾਂ ਕਰਦੇ
ਘੋੜਾ ਓਹਨਾ ਦੀਆ ਛਾਤੀਆਂ ਤੇ
ਜਿਹੜੇ ਪਿਠ ਤੇ ਰਕਾਣੇ ਗੱਲਾਂ ਕਰਦੇ
ਦਿਲ ਤੇ ਨਾ ਲਾਈ ਮੁੰਡਾ ਦਿਲ ਨਹੀਂ ਮਾੜਾ
ਸਾੜਾ ਕਰਦੇ ਆ ਲੋਕ ਸਾਲੇ ਮਿੱਟੀ ਪੱਟਦੇ
ਅੜ ਕੇ ਖੜੇ ਆ ਮੂਹਰੇ ਮਿੱਤਰਾਂ ਦੇ ਓਹੀ
ਜਿਹੜੇ ਯਾਰੀਆਂ ਦੇ ਪਿੱਛੇ 6-6 ਸਾਲ ਕੱਟਦੇ
ਕ ਕ ਕਿਦਾ ਐਥੈ ਤੱਕ ਪੌਂਚਿਆਂ ਮੈ
ਸਾਲੇ hustle ਮੇਰੀ ਤੋ ਕਯੋ ਨੇ ਸੜਦੇ
ਘੋੜਾ ਓਹਨਾ ਦੀਆ ਛਾਤੀਆਂ ਤੇ
ਜਿਹੜੇ ਪਿਠ ਤੇ ਰਕਾਣੇ ਗੱਲਾਂ ਕਰਦੇ
ਘੋੜਾ ਓਹਨਾ ਦੀਆ ਛਾਤੀਆਂ ਤੇ
ਪਿਠ ਤੇ ਰਕਾਣੇ ਗੱਲਾਂ ਕਰਦੇ
ਘੋੜਾ ਓਹਨਾ ਦੀਆ ਛਾਤੀਆਂ ਤੇ
ਜਿਹੜੇ ਪਿਠ ਤੇ ਰਕਾਣੇ ਗੱਲਾਂ ਕਰਦੇ
ਕਲਾਕਾਰੀ ਤੋ ਨਾ medal ਮਸ਼ੂਰੀ ਭਾਲੀਏ
ਸਿਰੋਂ ਸ਼ੌਂਕ ਦੇ ਨਾ ਮਿੱਤਰਾਂ clout ਲੈਣੀ ਨੀ
ਲਿਸਟਾਂ ਚ ਮੀਟਿੰਗਾਂ ਤੇ ਗੁੱਟ ਤੇ ਪ੍ਰੇਜ਼ੀ
ਪਰ ਮਿਲਨੇ ਨੂ ਮਿੱਤਰਾ ਤੋ time ਹੈਨੀ ਨੀ
ਓ ਕੁਝ ਮੰਗਿਆ ਨਹੀਂ ਕਿਸੇ ਕੋਲੋਂ
ਬਸ ਝੋਲੀਆਂ ਰਹੇ ਆ ਜਾਣੇ ਭਰਦੇ
ਘੋੜਾ ਓਹਨਾ ਦੀਆ ਛਾਤੀਆਂ ਤੇ
ਜਿਹੜੇ ਪਿਠ ਤੇ ਰਕਾਣੇ ਗੱਲਾਂ ਕਰਦੇ
ਘੋੜਾ ਓਹਨਾ ਦੀਆ ਛਾਤੀਆਂ ਤੇ
ਜਿਹੜੇ ਪਿਠ ਤੇ ਰਕਾਣੇ ਗੱਲਾਂ ਕਰਦੇ
ਘੋੜਾ ਓਹਨਾ ਦੀਆ ਛਾਤੀਆਂ ਤੇ
Yoo ਪਿਠ ਤੇ ਰਕਾਣੇ ਗੱਲਾਂ ਕਰਦੇ
ਓ ਪਿੰਡ ਤੋ ਤੁੱਰੇ ਆ ਜਾਕੇ ਸ਼ਹਿਰ ਚ ਰੁਕੇ ਆ
ਖੁੱਲੇ ਘੁੰਮਦੇ ਆ ਰਹਿਓ ਕਾਤੋ ਲੁਕ ਲੁਕ ਕੇ
ਪਿਆਰ ਵੈਰ ਪੈਰ ਜਿਥੇ ਜਿਥੇ ਵੀ ਪਏ ਆ
ਬੀਬਾ ਦਿਲ ਤੋ ਪੁਗਾਈਏ ਨਾ ਹੀ ਫੁੱਕ ਫੁੱਕ ਕੇ
ਮੁੱਕ ਕੇ ਵੀ ਮੁੱਕਣਾ ਨਹੀਂ ਪਾਣਾ ਯਾਰਾ ਦਾ
ਹੈਨੀ ਸਾਹਾਂ ਦਾ ਸਫਰ ਬਾਹਲਾ ਲੰਮਾ ਯਾਰਾ ਦਾ
ਫਿੱਕਰਾਂ ਦੀ ਰੱਖੀ ਹੋਇ ਗੋਲੀ ਬੱਟ ਕੇ
ਓ ਬਾਹਲਾ ਨਹੀਂ ਫਿਕਰ ਸਾਨੂ ਕੰਮਾਂ ਕਾਰਾ ਦਾ
ਅਸੀ ਲੁੱਟਦੇ ਆ ਬੁੱਲੇ ਬਿੱਲੋ
ਇਹੀ ਸੋਚ ਕੇ ਰਹਿੰਦੇ ਓ ਸਾਲੇ ਮੱਰਦੇ
ਘੋੜਾ ਓਹਨਾ ਦੀਆ ਛਾਤੀਆਂ ਤੇ
ਜਿਹੜੇ ਪਿਠ ਤੇ ਰਕਾਣੇ ਗੱਲਾਂ ਕਰਦੇ
ਘੋੜਾ ਓਹਨਾ ਦੀਆ ਛਾਤੀਆਂ ਤੇ
ਜਿਹੜੇ ਪਿਠ ਤੇ ਰਕਾਣੇ ਗੱਲਾਂ ਕਰਦੇ
ਘੋੜਾ ਓਹਨਾ ਦੀਆ ਛਾਤੀਆਂ ਤੇ
ਜਿਹੜੇ ਪਿਠ ਤੇ ਰਕਾਣੇ ਗੱਲਾਂ ਕਰਦੇ

⏱️ Synced Lyrics

[00:19.77] ਓ ਰਾਤਾਂ ਦਿਆ ਨੇਰਿਆ ਚ
[00:21.45] ਦਿਨਾਂ ਚ ਬਥੇਰਿਆ ਚ
[00:22.59] ਤੇਰੇਆ ਤੇ ਮੇਰੇਆ ਚ
[00:23.83] ਗੱਲ ਉੜ ਗਈ
[00:25.07] ਗੁੱਟਾ ਨੂ ਡੁੱਬਾ ਨੂ
[00:26.06] ਮਾਲ ਛੋਟੀ ਦਾ ਰਗਾ ਨੂ
[00:27.25] ਦੇਖ ਮਿੱਤਰਾਂ ਦੇ ਨਾਂ ਨਾ ਬਦਨਾਮੀ ਜੁੜ ਗਈ
[00:29.13] ਓ ਰਹਿੰਦੇ ਉਡਦੇ ਅੱਖਾਂ ਤੋ ਪਰੇ
[00:31.55] ਨਿਗਾਹ ਚੱਕਦੇ ਨਹੀਂ ਮਿੱਤਰਾਂ ਤੋ ਡੱਰਦੇ
[00:34.24] ਘੋੜਾ ਓਹਨਾ ਦੀਆ ਛਾਤੀਆਂ ਤੇ
[00:36.20] ਜਿਹੜੇ ਪਿਠ ਤੇ ਰਕਾਣੇ ਗੱਲਾਂ ਕਰਦੇ
[00:38.96] ਘੋੜਾ ਓਹਨਾ ਦੀਆ ਛਾਤੀਆਂ ਤੇ
[00:41.27] ਜਿਹੜੇ ਪਿਠ ਤੇ ਰਕਾਣੇ ਗੱਲਾਂ ਕਰਦੇ
[00:43.61] ਘੋੜਾ ਓਹਨਾ ਦੀਆ ਛਾਤੀਆਂ ਤੇ
[00:46.08] ਜਿਹੜੇ ਪਿਠ ਤੇ ਰਕਾਣੇ ਗੱਲਾਂ ਕਰਦੇ
[00:48.35] ਦਿਲ ਤੇ ਨਾ ਲਾਈ ਮੁੰਡਾ ਦਿਲ ਨਹੀਂ ਮਾੜਾ
[00:50.71] ਸਾੜਾ ਕਰਦੇ ਆ ਲੋਕ ਸਾਲੇ ਮਿੱਟੀ ਪੱਟਦੇ
[00:53.33] ਅੜ ਕੇ ਖੜੇ ਆ ਮੂਹਰੇ ਮਿੱਤਰਾਂ ਦੇ ਓਹੀ
[00:55.71] ਜਿਹੜੇ ਯਾਰੀਆਂ ਦੇ ਪਿੱਛੇ 6-6 ਸਾਲ ਕੱਟਦੇ
[00:57.77] ਕ ਕ ਕਿਦਾ ਐਥੈ ਤੱਕ ਪੌਂਚਿਆਂ ਮੈ
[01:00.29] ਸਾਲੇ hustle ਮੇਰੀ ਤੋ ਕਯੋ ਨੇ ਸੜਦੇ
[01:02.59] ਘੋੜਾ ਓਹਨਾ ਦੀਆ ਛਾਤੀਆਂ ਤੇ
[01:05.30] ਜਿਹੜੇ ਪਿਠ ਤੇ ਰਕਾਣੇ ਗੱਲਾਂ ਕਰਦੇ
[01:07.33] ਘੋੜਾ ਓਹਨਾ ਦੀਆ ਛਾਤੀਆਂ ਤੇ
[01:09.93] ਪਿਠ ਤੇ ਰਕਾਣੇ ਗੱਲਾਂ ਕਰਦੇ
[01:12.28] ਘੋੜਾ ਓਹਨਾ ਦੀਆ ਛਾਤੀਆਂ ਤੇ
[01:14.35] ਜਿਹੜੇ ਪਿਠ ਤੇ ਰਕਾਣੇ ਗੱਲਾਂ ਕਰਦੇ
[01:17.14] ਕਲਾਕਾਰੀ ਤੋ ਨਾ medal ਮਸ਼ੂਰੀ ਭਾਲੀਏ
[01:19.10] ਸਿਰੋਂ ਸ਼ੌਂਕ ਦੇ ਨਾ ਮਿੱਤਰਾਂ clout ਲੈਣੀ ਨੀ
[01:21.89] ਲਿਸਟਾਂ ਚ ਮੀਟਿੰਗਾਂ ਤੇ ਗੁੱਟ ਤੇ ਪ੍ਰੇਜ਼ੀ
[01:24.12] ਪਰ ਮਿਲਨੇ ਨੂ ਮਿੱਤਰਾ ਤੋ time ਹੈਨੀ ਨੀ
[01:26.78] ਓ ਕੁਝ ਮੰਗਿਆ ਨਹੀਂ ਕਿਸੇ ਕੋਲੋਂ
[01:28.45] ਬਸ ਝੋਲੀਆਂ ਰਹੇ ਆ ਜਾਣੇ ਭਰਦੇ
[01:31.12] ਘੋੜਾ ਓਹਨਾ ਦੀਆ ਛਾਤੀਆਂ ਤੇ
[01:33.41] ਜਿਹੜੇ ਪਿਠ ਤੇ ਰਕਾਣੇ ਗੱਲਾਂ ਕਰਦੇ
[01:36.02] ਘੋੜਾ ਓਹਨਾ ਦੀਆ ਛਾਤੀਆਂ ਤੇ
[01:38.79] ਜਿਹੜੇ ਪਿਠ ਤੇ ਰਕਾਣੇ ਗੱਲਾਂ ਕਰਦੇ
[01:41.17] ਘੋੜਾ ਓਹਨਾ ਦੀਆ ਛਾਤੀਆਂ ਤੇ
[01:42.85] Yoo ਪਿਠ ਤੇ ਰਕਾਣੇ ਗੱਲਾਂ ਕਰਦੇ
[01:55.04] ਓ ਪਿੰਡ ਤੋ ਤੁੱਰੇ ਆ ਜਾਕੇ ਸ਼ਹਿਰ ਚ ਰੁਕੇ ਆ
[01:57.21] ਖੁੱਲੇ ਘੁੰਮਦੇ ਆ ਰਹਿਓ ਕਾਤੋ ਲੁਕ ਲੁਕ ਕੇ
[01:59.96] ਪਿਆਰ ਵੈਰ ਪੈਰ ਜਿਥੇ ਜਿਥੇ ਵੀ ਪਏ ਆ
[02:02.00] ਬੀਬਾ ਦਿਲ ਤੋ ਪੁਗਾਈਏ ਨਾ ਹੀ ਫੁੱਕ ਫੁੱਕ ਕੇ
[02:04.68] ਮੁੱਕ ਕੇ ਵੀ ਮੁੱਕਣਾ ਨਹੀਂ ਪਾਣਾ ਯਾਰਾ ਦਾ
[02:06.96] ਹੈਨੀ ਸਾਹਾਂ ਦਾ ਸਫਰ ਬਾਹਲਾ ਲੰਮਾ ਯਾਰਾ ਦਾ
[02:09.28] ਫਿੱਕਰਾਂ ਦੀ ਰੱਖੀ ਹੋਇ ਗੋਲੀ ਬੱਟ ਕੇ
[02:11.65] ਓ ਬਾਹਲਾ ਨਹੀਂ ਫਿਕਰ ਸਾਨੂ ਕੰਮਾਂ ਕਾਰਾ ਦਾ
[02:14.08] ਅਸੀ ਲੁੱਟਦੇ ਆ ਬੁੱਲੇ ਬਿੱਲੋ
[02:16.43] ਇਹੀ ਸੋਚ ਕੇ ਰਹਿੰਦੇ ਓ ਸਾਲੇ ਮੱਰਦੇ
[02:18.75] ਘੋੜਾ ਓਹਨਾ ਦੀਆ ਛਾਤੀਆਂ ਤੇ
[02:20.76] ਜਿਹੜੇ ਪਿਠ ਤੇ ਰਕਾਣੇ ਗੱਲਾਂ ਕਰਦੇ
[02:23.71] ਘੋੜਾ ਓਹਨਾ ਦੀਆ ਛਾਤੀਆਂ ਤੇ
[02:25.65] ਜਿਹੜੇ ਪਿਠ ਤੇ ਰਕਾਣੇ ਗੱਲਾਂ ਕਰਦੇ
[02:28.46] ਘੋੜਾ ਓਹਨਾ ਦੀਆ ਛਾਤੀਆਂ ਤੇ
[02:30.83] ਜਿਹੜੇ ਪਿਠ ਤੇ ਰਕਾਣੇ ਗੱਲਾਂ ਕਰਦੇ
[02:33.48]

⭐ Rate These Lyrics

Average: 0.0/5 • 0 ratings