Kukkad (From "Student of the Year") (138 - 142 BPM)
🎵 1505 characters
⏱️ 1:30 duration
🆔 ID: 9461836
📜 Lyrics
ਕੋਈ ਨਾ ਜਾਨੇ ਕਿਥੋਂ ਆਇਆ ਹੈ ਤੂ
ਸਬ ਦੇ ਦਿਲੋਂ ਵਿੱਚ ਹੋ ਗੀ ਕੁੱਕੜੁਕੂ
ਕੋਈ ਨਾ ਜਾਨੇ ਕਿਥੋਂ ਆਇਆ ਹੈ ਤੂ
ਸਬ ਦੇ ਦਿਲੋਂ ਵਿੱਚ ਹੋ ਗੀ ਕੁੱਕੜੁਕੂ
ਇੰਨਾ ਸੋਹਣਾ ਇੰਨਾ cool
ਮੁੰਡਾ ਇਹਨਾ wonderful
ਇਹਨੂੰ ਵੇਖੇ ਜੇ ਕੁੜੀਆਂ ਤੋ ਕਹਿੰਦੀ
Oh My God! Oh My God!
ਹਾਂ ਮੁੰਡਾ ਸਬਮੇ ਸਭ ਤੋਂ best
ਮੁੰਡਾ better than the rest
ਇਹਨੂੰ ਵੇਖੇ ਜੇ ਮੁੰਡੇ ਤੋ ਕਹਿੰਦੇ
Oh My God!
ਉਹ ਸੀਨਾ 6 ਬਿਸਕੁਟ ਦਾ
ਉਹ ਮੁੰਡਾ 6 ਫੁੱਟ ਦਾ
ਉਹ ਧੀਰੇ-ਧੀਰੇ ਕਰਦਾ ਧਮਾਲ ਸਾ
ਉਹ ਮੁੰਡਾ ਕੁੱਕੜ ਕਮਾਲ ਦਾ
ਉਹ ਮੁੰਡਾ ਕੁੱਕੜ ਕਮਾਲ ਦਾ
ਉਹ ਕੁੜੀਆਂ ਤੇ ਹੋ ਜਾਏ effect ਓਹਦੀ ਚਾਲ ਦਾ
ਕੁੱਕੜ ਕਮਾਲ ਦਾ
ਉਹ ਮੁੰਡਾ ਕੁੱਕੜ ਕਮਾਲ ਦਾ
ਉਹ ਮੁੰਡਾ ਕੁੱਕੜ ਕਮਾਲ ਦਾ
ਉਹ ਬੰਦੋਂ ਮੇਂ ਬੰਦਾ perfect ਬੇਮਿਸਾਲ ਸਾ
ਕੁੱਕੜ ਕਮਾਲ ਦਾ
ਕੋਈ ਨਾ ਜਾਨੇ ਕਿਥੋਂ ਆਇਆ ਹੈ ਤੂ
ਸਬ ਦੇ ਦਿਲੋਂ ਵਿੱਚ ਹੋ ਗੀ ਕੁੱਕਡੂਕੂ
ਕੋਈ ਨਾ ਜਾਨੇ...
ਸਬ ਦੇ ਦਿਲੋਂ ਵਿੱਚ ਹੋ ਗੀ ਕੁੱਕੜੁਕੂ
ਕੋਈ ਨਾ ਜਾਨੇ ਕਿਥੋਂ ਆਇਆ ਹੈ ਤੂ
ਸਬ ਦੇ ਦਿਲੋਂ ਵਿੱਚ ਹੋ ਗੀ ਕੁੱਕੜੁਕੂ
ਇੰਨਾ ਸੋਹਣਾ ਇੰਨਾ cool
ਮੁੰਡਾ ਇਹਨਾ wonderful
ਇਹਨੂੰ ਵੇਖੇ ਜੇ ਕੁੜੀਆਂ ਤੋ ਕਹਿੰਦੀ
Oh My God! Oh My God!
ਹਾਂ ਮੁੰਡਾ ਸਬਮੇ ਸਭ ਤੋਂ best
ਮੁੰਡਾ better than the rest
ਇਹਨੂੰ ਵੇਖੇ ਜੇ ਮੁੰਡੇ ਤੋ ਕਹਿੰਦੇ
Oh My God!
ਉਹ ਸੀਨਾ 6 ਬਿਸਕੁਟ ਦਾ
ਉਹ ਮੁੰਡਾ 6 ਫੁੱਟ ਦਾ
ਉਹ ਧੀਰੇ-ਧੀਰੇ ਕਰਦਾ ਧਮਾਲ ਸਾ
ਉਹ ਮੁੰਡਾ ਕੁੱਕੜ ਕਮਾਲ ਦਾ
ਉਹ ਮੁੰਡਾ ਕੁੱਕੜ ਕਮਾਲ ਦਾ
ਉਹ ਕੁੜੀਆਂ ਤੇ ਹੋ ਜਾਏ effect ਓਹਦੀ ਚਾਲ ਦਾ
ਕੁੱਕੜ ਕਮਾਲ ਦਾ
ਉਹ ਮੁੰਡਾ ਕੁੱਕੜ ਕਮਾਲ ਦਾ
ਉਹ ਮੁੰਡਾ ਕੁੱਕੜ ਕਮਾਲ ਦਾ
ਉਹ ਬੰਦੋਂ ਮੇਂ ਬੰਦਾ perfect ਬੇਮਿਸਾਲ ਸਾ
ਕੁੱਕੜ ਕਮਾਲ ਦਾ
ਕੋਈ ਨਾ ਜਾਨੇ ਕਿਥੋਂ ਆਇਆ ਹੈ ਤੂ
ਸਬ ਦੇ ਦਿਲੋਂ ਵਿੱਚ ਹੋ ਗੀ ਕੁੱਕਡੂਕੂ
ਕੋਈ ਨਾ ਜਾਨੇ...