Wajah
🎵 3287 characters
⏱️ 2:15 duration
🆔 ID: 9474305
📜 Lyrics
Show mercy on it
ਕੈਸੀ ਐ ਲੋਰ ਨੀ, ਕੈਸੀ ਅਦਾ ਐ
ਮਰਜ਼ ਐ ਦਿਲ ਦੀ, ਤੂੰ ਹੀ ਦਵਾ ਐ
ਖਿੱਚੀ ਆਵਾਂ ਜੋ ਮੈਂ ਤੇਰੇ ਕਰੀਬ ਨੀ
ਪਤਾ ਨਹੀਂ ਮੈਨੂੰ ਕਿ ਕਿਹੜੀ ਵਜ੍ਹਾ ਐ
ਰਾਤ ਹਸੀਨ ਐ ਤੇਰੇ ਤੋਂ ਜ਼ਿਆਦਾ
ਨੀ ਐਸੀ ਤੂੰ ਸੋਹਣੀ ਬਲਾ, ਹਾਂ
ਅੱਖਾਂ ਨਾ', ਅੱਖਾਂ ਨਾ' ਲੁੱਟ ਲਏ ਲੱਖਾਂ
ਤੂੰ ਮੈਨੂੰ ਨਾ ਕਰ ਤਬਾਹ
ਜੀਣ ਦੇ ਯਾਰ ਮਲੰਗਾਂ ਨੂੰ
ਥੋੜ੍ਹੀ ਜਿਹੀ ਲੈਣ ਦੇ ਮੈਨੂੰ ਹੰਦਾ
(ਅੱਖਾਂ ਨਾ', ਅੱਖਾਂ ਨਾ' ਲੁੱਟ ਲਏ ਲੱਖਾਂ)
(ਤੂੰ ਮੈਨੂੰ ਨਾ ਕਰ ਤਬਾਹ)
(ਜੀਣ ਦੇ ਯਾਰ ਮਲੰਗਾਂ ਨੂੰ)
(ਥੋੜ੍ਹੀ ਜਿਹੀ ਲੈਣ ਦੇ ਮੈਨੂੰ ਹੰਦਾ)
ਵੇ ਪਰੀਏ-ਪਰੀਏ, ਦੱਸ ਕੀ ਕਰੀਏ ਤੇਰੇ ਬਿਨਾਂ
ਜੀਣਾ ਨਹੀਂ ਸੌਖਾ ਦੱਸ ਜੇ ਮਰੀਏ ਤੇਰੇ ਬਿਨਾਂ
ਨੈਣਾਂ 'ਚੋਂ ਪੀ ਕੇ ਮੈਂ ਪਾਣੀ ਨਹੀਂ ਪੀਤਾ
ਦੀਦ ਤੇਰੀ ਪਿੱਛੋਂ ਨਸ਼ਾ ਨਹੀਂ ਕੀਤਾ
ਦਿਲ ਦੀ ਟਾਹਣੀ 'ਤੇ ਥਾਂ ਐ ਤੇਰੀ ਨੀ
ਹੋਰ ਕਿਸੇ ਨੂੰ ਮੈਂ ਬਹਿਣ ਨਹੀਂ ਦਿੱਤਾ
ਹੁਣ ਤੂੰ ਲਾਰੇ ਨਾ ਲਾ
ਬਾਂਹਾਂ ਨੂੰ ਗਲ਼ 'ਚ ਪਾ, ਹਾਂ
ਅੱਖਾਂ ਨਾ', ਅੱਖਾਂ ਨਾ' ਲੁੱਟ ਲਏ ਲੱਖਾਂ
ਤੂੰ ਮੈਨੂੰ ਨਾ ਕਰ ਤਬਾਹ
ਜੀਣ ਦੇ ਯਾਰ ਮਲੰਗਾਂ ਨੂੰ
ਥੋੜ੍ਹੀ ਜਿਹੀ ਲੈਣ ਦੇ ਮੈਨੂੰ ਹੰਦਾ
(ਅੱਖਾਂ ਨਾ', ਅੱਖਾਂ ਨਾ' ਲੁੱਟ ਲਏ ਲੱਖਾਂ)
(ਤੂੰ ਮੈਨੂੰ ਨਾ ਕਰ ਤਬਾਹ)
(ਜੀਣ ਦੇ ਯਾਰ ਮਲੰਗਾਂ ਨੂੰ)
(ਥੋੜ੍ਹੀ ਜਿਹੀ ਲੈਣ ਦੇ ਮੈਨੂੰ ਹੰਦਾ)
ਕਿਸ ਕੰਮ ਦਾ ਐ ਜ਼ਮਾਨਾ ਜੇ ਤੂੰ ਨਾ ਮਿਲੇ?
ਸਾਨੂੰ ਗਲ਼ ਨਾਲ਼ ਲਾ ਲੈ ਛੱਡ ਕੇ ਗਿਲੇ
ਤੇਰੇ ਤੋਂ ਇਲਾਵਾ ਨੇੜੇ ਹੋਰ ਨਾ ਕੋਈ
ਬਸ ਇਸ਼ਕ 'ਚ ਡੁੱਬੇ, ਦੂਜਾ ਰੋਗ ਨਾ ਕੋਈ
ਗਲ਼ 'ਚੋਂ ਗਾਨੀ ਦੇ ਮਣਕੇ ਚੱਕ ਲੈ
ਬੰਨ੍ਹ ਕੇ ਦਿਲ ਤੂੰ ਯਾਰ ਦਾ ਰੱਖ ਲੈ
ਦੱਸਦੇ ਕੀ ਰਜ਼ਾ
ਅਸੀਂ ਤੇਰੇ ਆਂ ਖ਼ੈਰ ਖਵਾ, ਹਾਂ
ਅੱਖਾਂ ਨਾ', ਅੱਖਾਂ ਨਾ' ਲੁੱਟ ਲਏ ਲੱਖਾਂ
ਤੂੰ ਮੈਨੂੰ ਨਾ ਕਰ ਤਬਾਹ
ਜੀਣ ਦੇ ਯਾਰ ਮਲੰਗਾਂ ਨੂੰ
ਥੋੜ੍ਹੀ ਜਿਹੀ ਲੈਣ ਦੇ ਮੈਨੂੰ ਹੰਦਾ
(ਅੱਖਾਂ ਨਾ', ਅੱਖਾਂ ਨਾ' ਲੁੱਟ ਲਏ ਲੱਖਾਂ)
(ਤੂੰ ਮੈਨੂੰ ਨਾ ਕਰ ਤਬਾਹ)
(ਜੀਣ ਦੇ ਯਾਰ ਮਲੰਗਾਂ ਨੂੰ)
(ਥੋੜ੍ਹੀ ਜਿਹੀ ਲੈਣ ਦੇ ਮੈਨੂੰ ਹੰਦਾ)
ਕੈਸੀ ਐ ਲੋਰ ਨੀ, ਕੈਸੀ ਅਦਾ ਐ
ਮਰਜ਼ ਐ ਦਿਲ ਦੀ, ਤੂੰ ਹੀ ਦਵਾ ਐ
ਖਿੱਚੀ ਆਵਾਂ ਜੋ ਮੈਂ ਤੇਰੇ ਕਰੀਬ ਨੀ
ਪਤਾ ਨਹੀਂ ਮੈਨੂੰ ਕਿ ਕਿਹੜੀ ਵਜ੍ਹਾ ਐ
ਰਾਤ ਹਸੀਨ ਐ ਤੇਰੇ ਤੋਂ ਜ਼ਿਆਦਾ
ਨੀ ਐਸੀ ਤੂੰ ਸੋਹਣੀ ਬਲਾ, ਹਾਂ
ਅੱਖਾਂ ਨਾ', ਅੱਖਾਂ ਨਾ' ਲੁੱਟ ਲਏ ਲੱਖਾਂ
ਤੂੰ ਮੈਨੂੰ ਨਾ ਕਰ ਤਬਾਹ
ਜੀਣ ਦੇ ਯਾਰ ਮਲੰਗਾਂ ਨੂੰ
ਥੋੜ੍ਹੀ ਜਿਹੀ ਲੈਣ ਦੇ ਮੈਨੂੰ ਹੰਦਾ
(ਅੱਖਾਂ ਨਾ', ਅੱਖਾਂ ਨਾ' ਲੁੱਟ ਲਏ ਲੱਖਾਂ)
(ਤੂੰ ਮੈਨੂੰ ਨਾ ਕਰ ਤਬਾਹ)
(ਜੀਣ ਦੇ ਯਾਰ ਮਲੰਗਾਂ ਨੂੰ)
(ਥੋੜ੍ਹੀ ਜਿਹੀ ਲੈਣ ਦੇ ਮੈਨੂੰ ਹੰਦਾ)
ਵੇ ਪਰੀਏ-ਪਰੀਏ, ਦੱਸ ਕੀ ਕਰੀਏ ਤੇਰੇ ਬਿਨਾਂ
ਜੀਣਾ ਨਹੀਂ ਸੌਖਾ ਦੱਸ ਜੇ ਮਰੀਏ ਤੇਰੇ ਬਿਨਾਂ
ਨੈਣਾਂ 'ਚੋਂ ਪੀ ਕੇ ਮੈਂ ਪਾਣੀ ਨਹੀਂ ਪੀਤਾ
ਦੀਦ ਤੇਰੀ ਪਿੱਛੋਂ ਨਸ਼ਾ ਨਹੀਂ ਕੀਤਾ
ਦਿਲ ਦੀ ਟਾਹਣੀ 'ਤੇ ਥਾਂ ਐ ਤੇਰੀ ਨੀ
ਹੋਰ ਕਿਸੇ ਨੂੰ ਮੈਂ ਬਹਿਣ ਨਹੀਂ ਦਿੱਤਾ
ਹੁਣ ਤੂੰ ਲਾਰੇ ਨਾ ਲਾ
ਬਾਂਹਾਂ ਨੂੰ ਗਲ਼ 'ਚ ਪਾ, ਹਾਂ
ਅੱਖਾਂ ਨਾ', ਅੱਖਾਂ ਨਾ' ਲੁੱਟ ਲਏ ਲੱਖਾਂ
ਤੂੰ ਮੈਨੂੰ ਨਾ ਕਰ ਤਬਾਹ
ਜੀਣ ਦੇ ਯਾਰ ਮਲੰਗਾਂ ਨੂੰ
ਥੋੜ੍ਹੀ ਜਿਹੀ ਲੈਣ ਦੇ ਮੈਨੂੰ ਹੰਦਾ
(ਅੱਖਾਂ ਨਾ', ਅੱਖਾਂ ਨਾ' ਲੁੱਟ ਲਏ ਲੱਖਾਂ)
(ਤੂੰ ਮੈਨੂੰ ਨਾ ਕਰ ਤਬਾਹ)
(ਜੀਣ ਦੇ ਯਾਰ ਮਲੰਗਾਂ ਨੂੰ)
(ਥੋੜ੍ਹੀ ਜਿਹੀ ਲੈਣ ਦੇ ਮੈਨੂੰ ਹੰਦਾ)
ਕਿਸ ਕੰਮ ਦਾ ਐ ਜ਼ਮਾਨਾ ਜੇ ਤੂੰ ਨਾ ਮਿਲੇ?
ਸਾਨੂੰ ਗਲ਼ ਨਾਲ਼ ਲਾ ਲੈ ਛੱਡ ਕੇ ਗਿਲੇ
ਤੇਰੇ ਤੋਂ ਇਲਾਵਾ ਨੇੜੇ ਹੋਰ ਨਾ ਕੋਈ
ਬਸ ਇਸ਼ਕ 'ਚ ਡੁੱਬੇ, ਦੂਜਾ ਰੋਗ ਨਾ ਕੋਈ
ਗਲ਼ 'ਚੋਂ ਗਾਨੀ ਦੇ ਮਣਕੇ ਚੱਕ ਲੈ
ਬੰਨ੍ਹ ਕੇ ਦਿਲ ਤੂੰ ਯਾਰ ਦਾ ਰੱਖ ਲੈ
ਦੱਸਦੇ ਕੀ ਰਜ਼ਾ
ਅਸੀਂ ਤੇਰੇ ਆਂ ਖ਼ੈਰ ਖਵਾ, ਹਾਂ
ਅੱਖਾਂ ਨਾ', ਅੱਖਾਂ ਨਾ' ਲੁੱਟ ਲਏ ਲੱਖਾਂ
ਤੂੰ ਮੈਨੂੰ ਨਾ ਕਰ ਤਬਾਹ
ਜੀਣ ਦੇ ਯਾਰ ਮਲੰਗਾਂ ਨੂੰ
ਥੋੜ੍ਹੀ ਜਿਹੀ ਲੈਣ ਦੇ ਮੈਨੂੰ ਹੰਦਾ
(ਅੱਖਾਂ ਨਾ', ਅੱਖਾਂ ਨਾ' ਲੁੱਟ ਲਏ ਲੱਖਾਂ)
(ਤੂੰ ਮੈਨੂੰ ਨਾ ਕਰ ਤਬਾਹ)
(ਜੀਣ ਦੇ ਯਾਰ ਮਲੰਗਾਂ ਨੂੰ)
(ਥੋੜ੍ਹੀ ਜਿਹੀ ਲੈਣ ਦੇ ਮੈਨੂੰ ਹੰਦਾ)
⏱️ Synced Lyrics
[00:07.24] Show mercy on it
[00:09.68] ਕੈਸੀ ਐ ਲੋਰ ਨੀ, ਕੈਸੀ ਅਦਾ ਐ
[00:11.54] ਮਰਜ਼ ਐ ਦਿਲ ਦੀ, ਤੂੰ ਹੀ ਦਵਾ ਐ
[00:13.48] ਖਿੱਚੀ ਆਵਾਂ ਜੋ ਮੈਂ ਤੇਰੇ ਕਰੀਬ ਨੀ
[00:15.34] ਪਤਾ ਨਹੀਂ ਮੈਨੂੰ ਕਿ ਕਿਹੜੀ ਵਜ੍ਹਾ ਐ
[00:17.34] ਰਾਤ ਹਸੀਨ ਐ ਤੇਰੇ ਤੋਂ ਜ਼ਿਆਦਾ
[00:19.10] ਨੀ ਐਸੀ ਤੂੰ ਸੋਹਣੀ ਬਲਾ, ਹਾਂ
[00:23.09] ਅੱਖਾਂ ਨਾ', ਅੱਖਾਂ ਨਾ' ਲੁੱਟ ਲਏ ਲੱਖਾਂ
[00:24.95] ਤੂੰ ਮੈਨੂੰ ਨਾ ਕਰ ਤਬਾਹ
[00:27.14] ਜੀਣ ਦੇ ਯਾਰ ਮਲੰਗਾਂ ਨੂੰ
[00:28.51] ਥੋੜ੍ਹੀ ਜਿਹੀ ਲੈਣ ਦੇ ਮੈਨੂੰ ਹੰਦਾ
[00:30.93] (ਅੱਖਾਂ ਨਾ', ਅੱਖਾਂ ਨਾ' ਲੁੱਟ ਲਏ ਲੱਖਾਂ)
[00:32.66] (ਤੂੰ ਮੈਨੂੰ ਨਾ ਕਰ ਤਬਾਹ)
[00:34.75] (ਜੀਣ ਦੇ ਯਾਰ ਮਲੰਗਾਂ ਨੂੰ)
[00:36.26] (ਥੋੜ੍ਹੀ ਜਿਹੀ ਲੈਣ ਦੇ ਮੈਨੂੰ ਹੰਦਾ)
[00:38.40] ਵੇ ਪਰੀਏ-ਪਰੀਏ, ਦੱਸ ਕੀ ਕਰੀਏ ਤੇਰੇ ਬਿਨਾਂ
[00:42.56] ਜੀਣਾ ਨਹੀਂ ਸੌਖਾ ਦੱਸ ਜੇ ਮਰੀਏ ਤੇਰੇ ਬਿਨਾਂ
[00:46.30] ਨੈਣਾਂ 'ਚੋਂ ਪੀ ਕੇ ਮੈਂ ਪਾਣੀ ਨਹੀਂ ਪੀਤਾ
[00:48.39] ਦੀਦ ਤੇਰੀ ਪਿੱਛੋਂ ਨਸ਼ਾ ਨਹੀਂ ਕੀਤਾ
[00:50.36] ਦਿਲ ਦੀ ਟਾਹਣੀ 'ਤੇ ਥਾਂ ਐ ਤੇਰੀ ਨੀ
[00:52.28] ਹੋਰ ਕਿਸੇ ਨੂੰ ਮੈਂ ਬਹਿਣ ਨਹੀਂ ਦਿੱਤਾ
[00:54.27] ਹੁਣ ਤੂੰ ਲਾਰੇ ਨਾ ਲਾ
[00:56.02] ਬਾਂਹਾਂ ਨੂੰ ਗਲ਼ 'ਚ ਪਾ, ਹਾਂ
[01:00.02] ਅੱਖਾਂ ਨਾ', ਅੱਖਾਂ ਨਾ' ਲੁੱਟ ਲਏ ਲੱਖਾਂ
[01:01.77] ਤੂੰ ਮੈਨੂੰ ਨਾ ਕਰ ਤਬਾਹ
[01:03.66] ਜੀਣ ਦੇ ਯਾਰ ਮਲੰਗਾਂ ਨੂੰ
[01:05.24] ਥੋੜ੍ਹੀ ਜਿਹੀ ਲੈਣ ਦੇ ਮੈਨੂੰ ਹੰਦਾ
[01:07.77] (ਅੱਖਾਂ ਨਾ', ਅੱਖਾਂ ਨਾ' ਲੁੱਟ ਲਏ ਲੱਖਾਂ)
[01:09.41] (ਤੂੰ ਮੈਨੂੰ ਨਾ ਕਰ ਤਬਾਹ)
[01:11.66] (ਜੀਣ ਦੇ ਯਾਰ ਮਲੰਗਾਂ ਨੂੰ)
[01:12.98] (ਥੋੜ੍ਹੀ ਜਿਹੀ ਲੈਣ ਦੇ ਮੈਨੂੰ ਹੰਦਾ)
[01:15.36] ਕਿਸ ਕੰਮ ਦਾ ਐ ਜ਼ਮਾਨਾ ਜੇ ਤੂੰ ਨਾ ਮਿਲੇ?
[01:19.25] ਸਾਨੂੰ ਗਲ਼ ਨਾਲ਼ ਲਾ ਲੈ ਛੱਡ ਕੇ ਗਿਲੇ
[01:23.43] ਤੇਰੇ ਤੋਂ ਇਲਾਵਾ ਨੇੜੇ ਹੋਰ ਨਾ ਕੋਈ
[01:26.74] ਬਸ ਇਸ਼ਕ 'ਚ ਡੁੱਬੇ, ਦੂਜਾ ਰੋਗ ਨਾ ਕੋਈ
[01:30.90] ਗਲ਼ 'ਚੋਂ ਗਾਨੀ ਦੇ ਮਣਕੇ ਚੱਕ ਲੈ
[01:32.98] ਬੰਨ੍ਹ ਕੇ ਦਿਲ ਤੂੰ ਯਾਰ ਦਾ ਰੱਖ ਲੈ
[01:34.64] ਦੱਸਦੇ ਕੀ ਰਜ਼ਾ
[01:36.39] ਅਸੀਂ ਤੇਰੇ ਆਂ ਖ਼ੈਰ ਖਵਾ, ਹਾਂ
[01:40.63] ਅੱਖਾਂ ਨਾ', ਅੱਖਾਂ ਨਾ' ਲੁੱਟ ਲਏ ਲੱਖਾਂ
[01:42.38] ਤੂੰ ਮੈਨੂੰ ਨਾ ਕਰ ਤਬਾਹ
[01:44.31] ਜੀਣ ਦੇ ਯਾਰ ਮਲੰਗਾਂ ਨੂੰ
[01:45.96] ਥੋੜ੍ਹੀ ਜਿਹੀ ਲੈਣ ਦੇ ਮੈਨੂੰ ਹੰਦਾ
[01:48.45] (ਅੱਖਾਂ ਨਾ', ਅੱਖਾਂ ਨਾ' ਲੁੱਟ ਲਏ ਲੱਖਾਂ)
[01:50.16] (ਤੂੰ ਮੈਨੂੰ ਨਾ ਕਰ ਤਬਾਹ)
[01:52.22] (ਜੀਣ ਦੇ ਯਾਰ ਮਲੰਗਾਂ ਨੂੰ)
[01:53.65] (ਥੋੜ੍ਹੀ ਜਿਹੀ ਲੈਣ ਦੇ ਮੈਨੂੰ ਹੰਦਾ)
[01:56.53]