Home 🎬 Bollywood 🎵 Pakistani 🎤 English Pop

Ilzaam

👤 Arjan Dhillon 🎼 Saroor ⏱️ 3:08
🎵 4044 characters
⏱️ 3:08 duration
🆔 ID: 9562625

📜 Lyrics

Show Mxrci on it
ਹੋ ਪੌਣੇ ਲਖ ਦਾ ਮਫਲ ਬਿੱਲੋ ਜੁੱਤੀ ਲਖ ਦੀ
ਕਿਹੜੀ ਬਿੱਲੀ ਬਿੱਲੀ ਅੱਖ ਜਿਹੜੀ ਨਹੀਓ ਤੱਕਦੀ
ਹੋ 2 seaterਆ ਨੇ ਲਇਆ ਦਰਵਾਜੇਆ ਦੇ ਮੂਹਰੇ
Ford ਖੇਤਾਂ ਵਿਚ ਬੁੱਕਦੇ ਆ ਹੋ ਹੋ ਦੂਰੇ
ਪੌਣ ਤੂ ਵੀ ਪਸਤੋਲ ਬਿੱਲੋ ਗਾਲਦੀ ਨਾ ਘੌਲ
ਹੋ ਚਸਕੇ ਨੇ ਪਾਏ ਨਿੱਤ ਵੈਰੀ ਧੌਣ ਦੇ
ਹੋ ਜੱਟਾਂ ਦੇ ਪੁੱਤਾਂ ਤੇ ਇਲਜ਼ਾਮ ਲਗਦੇ
ਟੋਰ ਨਾਲ ਜਯੋਂਣ ਦੇ
ਹੋ ਜੱਟਾਂ ਦੇ ਪੁੱਤਾਂ ਤੇ ਇਲਜ਼ਾਮ ਲਗਦੇ
ਟੋਰ ਨਾਲ ਜਯੋਂਣ ਦੇ
ਜੱਟਾਂ ਦੇ ਪੁੱਤਾਂ ਤੇ ਇਲਜ਼ਾਮ ਲਗਦੇ
ਟੋਰ ਨਾਲ ਜਯੋਂਣ ਦੇ
ਜੱਟਾਂ ਦੇ ਪੁੱਤਾਂ ਤੇ ਇਲਜ਼ਾਮ ਲਗਦੇ
ਟੋਰ ਨਾਲ ਜਯੋਂਣ ਦੇ
ਹੋ ਬਾਣ ਕਿੱਥੇ ਕਿੱਥੇ ਬੋਲੇ ਪਟਵਾਰੀ ਦੱਸਦੇ
ਜਿਹੜੇ ਪਰਚੇ ਪਾਏ ਆ ਸਾਡੀ ਯਾਰੀ ਦੱਸਦੇ
ਹੋ ਅਸਲੇ ਨੂ ਬਟ ਬਿੱਲੋ ਹਾਕੀ ਆਲਾ ਨੀ
ਮਾੜੇ ਕੰਮ ਅਂਬਰਾ ਨੂ ਤਾਕਿ ਵਾਲਾ ਨੀ
ਹੋ ਰਹੇ ਨਸਲਾਂ ਤੇ ਆਖ ਕਿਤੋਂ ਮਾਰਵਾੜੀ ਦੱਸ
ਹੋ ਮੇਲੇਯਾਨ ਚ ਜਾਕੇ ਘੋੜਿਆਂ ਨਚੌਣ ਦੇ
ਹੋ ਜੱਟਾਂ ਦੇ ਪੁੱਤਾਂ ਤੇ ਇਲਜ਼ਾਮ ਲਗਦੇ
ਟੋਰ ਨਾਲ ਜਯੋਂਣ ਦੇ
ਜੱਟਾਂ ਦੇ ਪੁੱਤਾਂ ਤੇ ਇਲਜ਼ਾਮ ਲਗਦੇ
ਟੋਰ ਨਾਲ ਜਯੋਂਣ ਦੇ
ਜੱਟਾਂ ਦੇ ਪੁੱਤਾਂ ਤੇ ਇਲਜ਼ਾਮ ਲਗਦੇ
ਟੋਰ ਨਾਲ ਜਯੋਂਣ ਦੇ
ਜੱਟਾਂ ਦੇ ਪੁੱਤਾਂ ਤੇ ਇਲਜ਼ਾਮ ਲਗਦੇ
ਟੋਰ ਨਾਲ ਜਯੋਂਣ ਦੇ
ਹੋ ਗੱਡੀ ਤੇ sticker ਕਿਸਾਨੀ ਵਾਲਾ ਨੀ
ਹਿੱਕਾ ਵਿਚ ਜ਼ੋਰ ਆ ਜਵਾਨੀ ਵਾਲਾ ਨੀ
ਹੋ ਜਿੱਤ ਕੇ ਮੁੜੇ ਆਂ ਜਦੋਂ ਲਈਏ ਧਰ੍ਨੇ
ਹਾਏ ਬਣਕੇ ਭਰਿੰਡ ਬਿੱਲੋ ਰੰਗੇ ਪਰਨੇ
ਹੋ ਕਲਾ ਚੜਦੀ ਰਹੁਗੀ ਮੁੱਛ ਖੜ’ਦੀ ਰਹੁਗੀ
ਮੁਢੋਂ ਸਰਕਾਰਾਂ ਨਾਲ ਮੱਥੇ ਲੌਂਣ ਦੇ
ਹੋ ਜੱਟਾਂ ਦੇ ਪੁੱਤਾਂ ਤੇ ਇਲਜ਼ਾਮ ਲਗਦੇ
ਟੋਰ ਨਾਲ ਜਯੋਂਣ ਦੇ
ਜੱਟਾਂ ਦੇ ਪੁੱਤਾਂ ਤੇ ਇਲਜ਼ਾਮ ਲਗਦੇ
ਟੋਰ ਨਾਲ ਜਯੋਂਣ ਦੇ
ਜੱਟਾਂ ਦੇ ਪੁੱਤਾਂ ਤੇ ਇਲਜ਼ਾਮ ਲਗਦੇ
ਟੋਰ ਨਾਲ ਜਯੋਂਣ ਦੇ
ਜੱਟਾਂ ਦੇ ਪੁੱਤਾਂ ਤੇ ਇਲਜ਼ਾਮ ਲਗਦੇ
ਟੋਰ ਨਾਲ ਜਯੋਂਣ ਦੇ
ਹਾਏ ਹੌਸ੍ਲੇ ਆ ਉਚੇ ਕੀਤੇ ਔਂਦੇ ਸੂਤ ਨੇ
Shoulder ਜਿਵੇ ਗੁਰਜੀਤ ਤੂਤ ਦੇ
ਹੋ ਸਾਇਡ ਸ਼ੀਸ਼ੇ ਵਿਚੋਂ ਨਖਰੋ ਦਾ ਟਿੱਕਾ ਚਮਕੇ
ਲ.ਸੀ. ਚੋਂ ਉਤਰਦੀ ਲਹਿੰਗਾ ਲਮਕੇ
ਹੋ ਪਿੰਡ ਅਔ ਓਹੀ ਜਿਹਦੇ ਵਰਗੀ ਨੀ ਕੋਯੀ
ਹੋ ਅਰਜਨ ਮੰਗ ਨੂ ਵਿਆਹ ਕੇ ਲੌਂ ਦੇ
ਹੋ ਜੱਟਾਂ ਦੇ ਪੁੱਤਾਂ ਤੇ ਇਲਜ਼ਾਮ ਲਗਦੇ
ਟੋਰ ਨਾਲ ਜਯੋਂਣ ਦੇ
ਜੱਟਾਂ ਦੇ ਪੁੱਤਾਂ ਤੇ ਇਲਜ਼ਾਮ ਲਗਦੇ
ਟੋਰ ਨਾਲ ਜਯੋਂਣ ਦੇ
ਜੱਟਾਂ ਦੇ ਪੁੱਤਾਂ ਤੇ ਇਲਜ਼ਾਮ ਲਗਦੇ
ਟੋਰ ਨਾਲ ਜਯੋਂਣ ਦੇ
ਜੱਟਾਂ ਦੇ ਪੁੱਤਾਂ ਤੇ ਇਲਜ਼ਾਮ ਲਗਦੇ
ਟੋਰ ਨਾਲ ਜਯੋਂਣ ਦੇ

⭐ Rate These Lyrics

Average: 0.0/5 • 0 ratings