Kala Suit
🎵 2299 characters
⏱️ 2:11 duration
🆔 ID: 9562683
📜 Lyrics
ਹੋ, ਕਿੰਨਾ ਸੋਹਣਾ ਐ ਪਟਿਆਲ਼ਾ
ਹੋ, ਕਿੰਨਾ ਸੋਹਣਾ ਐ ਪਟਿਆਲ਼ਾ
ਮੈਨੂੰ ਸੂਟ ਸਵਾ ਦੇ ਕਾਲ਼ਾ
ਨਿੱਕੀਆਂ-ਨਿੱਕੀਆਂ ਬੂਟੀਆਂ ਵਾਲ਼ਾ
ਓਏ, ਬਾਹਲ਼ਾ ਜੱਚਦਾ ਐ ਮੇਰੇ 'ਤੇ
ਕੱਲ੍ਹ ਰਾਤੀ ਮੈਂ ਲਿਖਤਾ, ਓਏ, ਤੇਰਾ ਨਾਮ ਬਨੇਰੇ 'ਤੇ
ਕੱਲ੍ਹ ਰਾਤੀ ਮੈਂ ਲਿਖਤਾ, ਓਏ, ਤੇਰਾ ਨਾਮ ਬਨੇਰੇ 'ਤੇ
ਜਦੋਂ ਤੂੰ ਨਾਮ ਸੀ ਲਿਖਦੀ ਮੇਰਾ
ਜਦੋਂ ਤੂੰ ਨਾਮ ਸੀ ਲਿਖਦੀ ਮੇਰਾ
ਹੋ, ਮੈਨੂੰ ਸੁਪਨਾ ਆ ਗਿਆ ਤੇਰਾ
ਤੇਰਾ ਗੋਲ਼-ਮੋਲ਼ ਜਿਹਾ ਚਿਹਰਾ
ਮੈਨੂੰ ਕਰੇ ਇਸ਼ਾਰੇ ਨੀ
ਦਿਲ 'ਤੇ ਛਾਪੀ ਫ਼ਿਰਦਾ ਤੇਰਾ ਨਾਂ, ਮੁਟਿਆਰੇ ਨੀ
ਮੁੰਡਾ ਦਿਲ 'ਤੇ ਛਾਪੀ ਬੈਠਾ ਤੇਰਾ ਨਾਂ, ਮੁਟਿਆਰੇ ਨੀ
ਵੇ ਕੁੜੀਆਂ ਛੇੜ ਕੇ ਮੈਨੂੰ ਲੰਘੀਆਂ
ਵੇ ਕੁੜੀਆਂ ਛੇੜ ਕੇ ਮੈਨੂੰ ਲੰਘੀਆਂ
ਵੰਗਾਂ, ਸੁਰਮ-ਸਲਾਈਆਂ, ਕੰਘੀਆਂ
ਮੈਨੂੰ ਲਗਦੀਆਂ ਅਜਕਲ ਚੰਗੀਆਂ
ਓ, ਰੌਣਕ ਆ ਗਈ ਚਿਹਰੇ 'ਤੇ
ਕੱਲ੍ਹ ਰਾਤੀ ਮੈਂ ਲਿਖਤਾ ਤੇਰਾ ਨਾਮ ਬਨੇਰੇ 'ਤੇ
ਕੱਲ੍ਹ ਰਾਤੀ ਮੈਂ ਲਿਖਤਾ, ਓਏ, ਤੇਰਾ ਨਾਮ ਬਨੇਰੇ 'ਤੇ
ਹੋ, ਨੀ ਮੈਂ ਖਿੱਚ ਲਈ ਪੂਰੀ ਤਿਆਰੀ
ਹੋ, ਨੀ ਮੈਂ ਖਿੱਚ ਲਈ ਪੂਰੀ ਤਿਆਰੀ
ਤੇਰੇ ਨਾਲ਼ ਮੇਰੀ ਸਰਦਾਰੀ
ਮੇਰੀ ਪੱਗ ਤੇਰੀ ਫ਼ੁਲਕਾਰੀ
ਇਹ ਜਗਦੀ ਐ ਬਣ-ਬਣ ਤਾਰੇ ਨੀ

⏱️ Synced Lyrics
[00:08.89] ਹੋ, ਕਿੰਨਾ ਸੋਹਣਾ ਐ ਪਟਿਆਲ਼ਾ
[00:13.58] ਹੋ, ਕਿੰਨਾ ਸੋਹਣਾ ਐ ਪਟਿਆਲ਼ਾ
[00:16.30] ਮੈਨੂੰ ਸੂਟ ਸਵਾ ਦੇ ਕਾਲ਼ਾ
[00:18.74] ਨਿੱਕੀਆਂ-ਨਿੱਕੀਆਂ ਬੂਟੀਆਂ ਵਾਲ਼ਾ
[00:20.72] ਓਏ, ਬਾਹਲ਼ਾ ਜੱਚਦਾ ਐ ਮੇਰੇ 'ਤੇ
[00:23.72] ਕੱਲ੍ਹ ਰਾਤੀ ਮੈਂ ਲਿਖਤਾ, ਓਏ, ਤੇਰਾ ਨਾਮ ਬਨੇਰੇ 'ਤੇ
[00:28.59] ਕੱਲ੍ਹ ਰਾਤੀ ਮੈਂ ਲਿਖਤਾ, ਓਏ, ਤੇਰਾ ਨਾਮ ਬਨੇਰੇ 'ਤੇ
[00:35.00] ਜਦੋਂ ਤੂੰ ਨਾਮ ਸੀ ਲਿਖਦੀ ਮੇਰਾ
[00:39.95] ਜਦੋਂ ਤੂੰ ਨਾਮ ਸੀ ਲਿਖਦੀ ਮੇਰਾ
[00:42.76] ਹੋ, ਮੈਨੂੰ ਸੁਪਨਾ ਆ ਗਿਆ ਤੇਰਾ
[00:45.06] ਤੇਰਾ ਗੋਲ਼-ਮੋਲ਼ ਜਿਹਾ ਚਿਹਰਾ
[00:47.46] ਮੈਨੂੰ ਕਰੇ ਇਸ਼ਾਰੇ ਨੀ
[00:50.49] ਦਿਲ 'ਤੇ ਛਾਪੀ ਫ਼ਿਰਦਾ ਤੇਰਾ ਨਾਂ, ਮੁਟਿਆਰੇ ਨੀ
[00:54.83] ਮੁੰਡਾ ਦਿਲ 'ਤੇ ਛਾਪੀ ਬੈਠਾ ਤੇਰਾ ਨਾਂ, ਮੁਟਿਆਰੇ ਨੀ
[01:01.04]
[01:09.83] ਵੇ ਕੁੜੀਆਂ ਛੇੜ ਕੇ ਮੈਨੂੰ ਲੰਘੀਆਂ
[01:14.73] ਵੇ ਕੁੜੀਆਂ ਛੇੜ ਕੇ ਮੈਨੂੰ ਲੰਘੀਆਂ
[01:17.49] ਵੰਗਾਂ, ਸੁਰਮ-ਸਲਾਈਆਂ, ਕੰਘੀਆਂ
[01:19.83] ਮੈਨੂੰ ਲਗਦੀਆਂ ਅਜਕਲ ਚੰਗੀਆਂ
[01:21.91] ਓ, ਰੌਣਕ ਆ ਗਈ ਚਿਹਰੇ 'ਤੇ
[01:25.12] ਕੱਲ੍ਹ ਰਾਤੀ ਮੈਂ ਲਿਖਤਾ ਤੇਰਾ ਨਾਮ ਬਨੇਰੇ 'ਤੇ
[01:29.84] ਕੱਲ੍ਹ ਰਾਤੀ ਮੈਂ ਲਿਖਤਾ, ਓਏ, ਤੇਰਾ ਨਾਮ ਬਨੇਰੇ 'ਤੇ
[01:36.38] ਹੋ, ਨੀ ਮੈਂ ਖਿੱਚ ਲਈ ਪੂਰੀ ਤਿਆਰੀ
[01:41.08] ਹੋ, ਨੀ ਮੈਂ ਖਿੱਚ ਲਈ ਪੂਰੀ ਤਿਆਰੀ
[01:43.95] ਤੇਰੇ ਨਾਲ਼ ਮੇਰੀ ਸਰਦਾਰੀ
[01:46.29] ਮੇਰੀ ਪੱਗ ਤੇਰੀ ਫ਼ੁਲਕਾਰੀ
[01:48.34] ਇਹ ਜਗਦੀ ਐ ਬਣ-ਬਣ ਤਾਰੇ ਨੀ
[01:51.78] ਦਿਲ 'ਤੇ ਛਾਪੀ ਫ਼ਿਰਦਾ ਤੇਰਾ ਨਾਂ, ਮੁਟਿਆਰੇ ਨੀ
[01:56.27] ਕੱਲ੍ਹ ਰਾਤੀ ਮੈਂ ਲਿਖਤਾ, ਓਏ, ਤੇਰਾ ਨਾਮ ਬਨੇਰੇ 'ਤੇ
[02:00.95] ਮੁੰਡਾ ਦਿਲ 'ਤੇ ਛਾਪੀ ਬੈਠਾ ਤੇਰਾ ਨਾਂ, ਮੁਟਿਆਰੇ ਨੀ
[02:07.44]