Home 🎬 Bollywood 🎵 Pakistani 🎤 English Pop

Patiala Shahi Pagg

👤 Kulbir Jhinjer 🎼 Rakhwan Kota ⏱️ 3:33
🎵 3933 characters
⏱️ 3:33 duration
🆔 ID: 9562794

📜 Lyrics

ਪਟਿਆਲਾ ਸ਼ਾਹੀ ਪਗ ਉੱਤੋ ਮੁੱਛ ਲੌਂਦੀ ਅੱਗ
ਟੌਰ ਵੇਖ ਸਰਦਾਰ ਦੀ
ਪਟਿਆਲਾ ਸ਼ਾਹੀ ਪਗ ਉੱਤੋ ਮੁੱਛ ਲੌਂਦੀ ਅੱਗ
ਤੌਰ ਵੇਖ ਸਰਦਾਰ ਦੀ
ਯਾਰਾਂ ਦੇ ਨੇ ਯਾਰ ਸਾਰੇ ਦਿਲ ਦੇ ਬੀਮਾਰ
ਸਾਰੇ ਗਾਲ ਚਲੇ ਡੀਸੀ ਵਾਲੀ ਨਾਰ ਦੀ
ਪਟਿਆਲਾ ਸ਼ਾਹੀ ਪਗ ਉੱਤੋ ਮੁੱਛ ਲੌਂਦੀ ਅੱਗ
ਤੌਰ ਵੇਖ ਸਰਦਾਰ ਦੀ
ਪਟਿਆਲਾ ਸ਼ਾਹੀ ਪਗ ਉੱਤੋ ਮੁੱਛ ਲੌਂਦੀ ਅੱਗ
ਤੌਰ ਵੇਖ ਸਰਦਾਰ ਦੀ
ਚਿਕਨੇ ਜੇ ਰੰਨੇ ਜਿਹੜੇ ਤੈਨੂੰ ਨੇ ਪਸੰਦ
ਨਾ ਓ ਬੰਦਿਆ ਦੀ ਗਿਣਤੀ ਵਿਚ ਔਂਦੇ ਨੇ
ਸ਼ੇਰਾ ਜੇ ਲਡ਼ਾਕੂ ਸਾਡੇ ਯਾਰ ਵੈਲੀ ਸਾਰੇ
ਬਸ ਸਾਰਾ ਦਿਨ ਮੁੱਛਾਂ ਹੀ ਚੜਾਉਂਦੇ ਨੇ
Telescope ਵਾਲੀ gun , ਚੀਰੇ -ਸੂਰ ਦਾ ਵੀ ਛਾਂ
Telescope ਵਾਲੀ gun , ਚੀਰੇ -ਸੂਰ ਦਾ ਵੀ ਛਾਂ
ਨਾਲੇ ਉਡ ´ਦੇ ਹੋਏ ਤਿੱਤਰ ਵੀ ਮਾਰਦੀ
ਪਟਿਆਲਾ ਸ਼ਾਹੀ ਪਗ ਉੱਤੋ ਮੁੱਛ ਲੌਂਦੀ ਅੱਗ
ਤੌਰ ਵੇਖ ਸਰਦਾਰ ਦੀ
ਪਟਿਆਲਾ ਸ਼ਾਹੀ ਪਗ ਉੱਤੋ ਮੁੱਛ ਲੌਂਦੀ ਅੱਗ
ਤੌਰ ਵੇਖ ਸਰਦਾਰ ਦੀ
ਕੇਰਾ ਦੇ ਸ਼ੌਕੀਨ ਯਾਰ ਯਾਰਾਂ ਦੇ ਸ਼ੌਕੀਨ
ਏ ਸ਼ੌਕੀਨੀ ਪੂਰੀ ਰੀਝ ਨਾਲ ਲੌਂਦੇ ਨੇ
ਕੁਰਤੇ ਨੂੰ ਮਾਵਾ ਛਡ ਤੁਰਦੇ ਨੇ ਹਿੱਕ ਕੱਢ
ਠੋਕ ਠੋਕ ਹੁਕੇਂ ਵਜੌਂਦੇ ਨੇ
ਕੇਰਾ ਦੇ ਸ਼ੌਕੀਨ ਯਾਰ ਯਾਰਾਂ ਦੇ ਸ਼ੌਕੀਨ
ਏ ਸ਼ੌਕੀਨੀ ਪੂਰੀ ਰੀਝ ਨਾਲ ਲੌਂਦੇ ਨੇ
ਕੁਰਤੇ ਨੂੰ ਮਾਵਾ ਛਡ ਤੁਰਦੇ ਨੇ ਹਿੱਕ ਕੱਢ
ਠੋਕ ਠੋਕ ਹੁਕੇਂ ਵਜੌਂਦੇ ਨੇ
ਗੇੜੀ ਰੂਟ ਉੱਤੇ ਔਂਦੇ ਵੇਲੀ ਜਨਤਾ ਵਜੌਂਦੇ
ਗੇੜੀ ਰੂਟ ਉੱਤੇ ਔਂਦੇ ਵੇਲੀ ਜਨਤਾ ਵਜੌਂਦੇ
ਗੱਡੀ ਨੱਢੀਆਂ ਨੂੰ ਪੌਰ ਪੌਰ ਮਾਰਦੀ
ਪਟਿਆਲਾ ਸ਼ਾਹੀ ਪਗ ਉੱਤੋ ਮੁੱਛ ਲੌਂਦੀ ਅੱਗ
ਤੌਰ ਵੇਖ ਸਰਦਾਰ ਦੀ
ਪਟਿਆਲਾ ਸ਼ਾਹੀ ਪਗ ਉੱਤੋ ਮੁੱਛ ਲੌਂਦੀ ਅੱਗ
ਤੌਰ ਵੇਖ ਸਰਦਾਰ ਦੀ
ਸਰਦਾਰਾਂ ਨੂੰ ਨਾ ਵੇਲਨੇ ਨੀ ਕੁੜੀਆਂ ਦੀ ਥੋੜ
ਹਰ ਕੁੜੀ ਨੂੰ ਨਾ ਮਿਲੇ ਸਰਦਾਰ ਨੀ
ਹਰ ਫੁੱਲ ਤੇ ਨਾ ਬਹਿੰਦਾ ਏ "Jassar " ਸਚ ਕਿਹੰਦਾ
ਭਾਗਾ ਵਾਲੀ ਦੇ ਹਿੱਸੇ ਚ ਓਹਦਾ ਪਿਆਰ ਨੀ
ਸਰਦਾਰਾਂ ਨੂੰ ਨਾ ਵੇਲਨੇ ਨੀ ਕੁੜੀਆਂ ਦੀ ਥੋੜ
ਹਰ ਕੁੜੀ ਨੂੰ ਨਾ ਮਿਲੇ ਸਰਦਾਰ ਨੀ
ਹਰ ਫੁੱਲ ਤੇ ਨਾ ਬਹਿੰਦਾ ਏ "Jassar " ਸਚ ਕਿਹੰਦਾ
ਭਾਗਾ ਵਾਲੀ ਦੇ ਹਿੱਸੇ ਚ ਓਹਦਾ ਪਿਆਰ ਨੀ
"Tarsem" ਕੋਲੋ ਲਿਖਓੌਂਦਾ ਹੋ"Kulbir" ਗੀਤ ਗਾਉਂਦਾ
"Tarsem" ਕੋਲੋ ਲਿਖਓੌਂਦਾ ਹੋ"Kulbir" ਗੀਤ ਗਾਉਂਦਾ
ਗਲ ਬਾਬੇ ਨੇ ਲਾਤੀ ਸਿਰੇ ਯਾਰ ਦੀ
ਪਟਿਆਲਾ ਸ਼ਾਹੀ ਪਗ ਉੱਤੋ ਮੁੱਛ ਲੌਂਦੀ ਅੱਗ
ਤੌਰ ਵੇਖ ਸਰਦਾਰ ਦੀ
ਪਟਿਆਲਾ ਸ਼ਾਹੀ ਪਗ ਉੱਤੋ ਮੁੱਛ ਲੌਂਦੀ ਅੱਗ
ਤੌਰ ਵੇਖ ਸਰਦਾਰ ਦੀ

⏱️ Synced Lyrics

[00:05.12] ਪਟਿਆਲਾ ਸ਼ਾਹੀ ਪਗ ਉੱਤੋ ਮੁੱਛ ਲੌਂਦੀ ਅੱਗ
[00:07.25] ਟੌਰ ਵੇਖ ਸਰਦਾਰ ਦੀ
[00:10.57] ਪਟਿਆਲਾ ਸ਼ਾਹੀ ਪਗ ਉੱਤੋ ਮੁੱਛ ਲੌਂਦੀ ਅੱਗ
[00:12.64] ਤੌਰ ਵੇਖ ਸਰਦਾਰ ਦੀ
[00:15.14] ਯਾਰਾਂ ਦੇ ਨੇ ਯਾਰ ਸਾਰੇ ਦਿਲ ਦੇ ਬੀਮਾਰ
[00:17.67] ਸਾਰੇ ਗਾਲ ਚਲੇ ਡੀਸੀ ਵਾਲੀ ਨਾਰ ਦੀ
[00:20.82] ਪਟਿਆਲਾ ਸ਼ਾਹੀ ਪਗ ਉੱਤੋ ਮੁੱਛ ਲੌਂਦੀ ਅੱਗ
[00:26.04] ਤੌਰ ਵੇਖ ਸਰਦਾਰ ਦੀ
[00:29.22] ਪਟਿਆਲਾ ਸ਼ਾਹੀ ਪਗ ਉੱਤੋ ਮੁੱਛ ਲੌਂਦੀ ਅੱਗ
[00:31.73] ਤੌਰ ਵੇਖ ਸਰਦਾਰ ਦੀ
[00:45.92] ਚਿਕਨੇ ਜੇ ਰੰਨੇ ਜਿਹੜੇ ਤੈਨੂੰ ਨੇ ਪਸੰਦ
[00:48.22] ਨਾ ਓ ਬੰਦਿਆ ਦੀ ਗਿਣਤੀ ਵਿਚ ਔਂਦੇ ਨੇ
[00:50.99] ਸ਼ੇਰਾ ਜੇ ਲਡ਼ਾਕੂ ਸਾਡੇ ਯਾਰ ਵੈਲੀ ਸਾਰੇ
[00:53.69] ਬਸ ਸਾਰਾ ਦਿਨ ਮੁੱਛਾਂ ਹੀ ਚੜਾਉਂਦੇ ਨੇ
[00:57.69] Telescope ਵਾਲੀ gun , ਚੀਰੇ -ਸੂਰ ਦਾ ਵੀ ਛਾਂ
[01:02.49] Telescope ਵਾਲੀ gun , ਚੀਰੇ -ਸੂਰ ਦਾ ਵੀ ਛਾਂ
[01:05.87] ਨਾਲੇ ਉਡ ´ਦੇ ਹੋਏ ਤਿੱਤਰ ਵੀ ਮਾਰਦੀ
[01:10.22] ਪਟਿਆਲਾ ਸ਼ਾਹੀ ਪਗ ਉੱਤੋ ਮੁੱਛ ਲੌਂਦੀ ਅੱਗ
[01:14.22] ਤੌਰ ਵੇਖ ਸਰਦਾਰ ਦੀ
[01:17.04] ਪਟਿਆਲਾ ਸ਼ਾਹੀ ਪਗ ਉੱਤੋ ਮੁੱਛ ਲੌਂਦੀ ਅੱਗ
[01:19.54] ਤੌਰ ਵੇਖ ਸਰਦਾਰ ਦੀ
[01:39.62] ਕੇਰਾ ਦੇ ਸ਼ੌਕੀਨ ਯਾਰ ਯਾਰਾਂ ਦੇ ਸ਼ੌਕੀਨ
[01:41.30] ਏ ਸ਼ੌਕੀਨੀ ਪੂਰੀ ਰੀਝ ਨਾਲ ਲੌਂਦੇ ਨੇ
[01:44.30] ਕੁਰਤੇ ਨੂੰ ਮਾਵਾ ਛਡ ਤੁਰਦੇ ਨੇ ਹਿੱਕ ਕੱਢ
[01:47.18] ਠੋਕ ਠੋਕ ਹੁਕੇਂ ਵਜੌਂਦੇ ਨੇ
[01:51.22] ਕੇਰਾ ਦੇ ਸ਼ੌਕੀਨ ਯਾਰ ਯਾਰਾਂ ਦੇ ਸ਼ੌਕੀਨ
[01:55.05] ਏ ਸ਼ੌਕੀਨੀ ਪੂਰੀ ਰੀਝ ਨਾਲ ਲੌਂਦੇ ਨੇ
[01:58.05] ਕੁਰਤੇ ਨੂੰ ਮਾਵਾ ਛਡ ਤੁਰਦੇ ਨੇ ਹਿੱਕ ਕੱਢ
[02:00.79] ਠੋਕ ਠੋਕ ਹੁਕੇਂ ਵਜੌਂਦੇ ਨੇ
[02:04.37] ਗੇੜੀ ਰੂਟ ਉੱਤੇ ਔਂਦੇ ਵੇਲੀ ਜਨਤਾ ਵਜੌਂਦੇ
[02:10.05] ਗੇੜੀ ਰੂਟ ਉੱਤੇ ਔਂਦੇ ਵੇਲੀ ਜਨਤਾ ਵਜੌਂਦੇ
[02:12.87] ਗੱਡੀ ਨੱਢੀਆਂ ਨੂੰ ਪੌਰ ਪੌਰ ਮਾਰਦੀ
[02:18.24] ਪਟਿਆਲਾ ਸ਼ਾਹੀ ਪਗ ਉੱਤੋ ਮੁੱਛ ਲੌਂਦੀ ਅੱਗ
[02:20.95] ਤੌਰ ਵੇਖ ਸਰਦਾਰ ਦੀ
[02:24.01] ਪਟਿਆਲਾ ਸ਼ਾਹੀ ਪਗ ਉੱਤੋ ਮੁੱਛ ਲੌਂਦੀ ਅੱਗ
[02:26.47] ਤੌਰ ਵੇਖ ਸਰਦਾਰ ਦੀ
[02:40.70] ਸਰਦਾਰਾਂ ਨੂੰ ਨਾ ਵੇਲਨੇ ਨੀ ਕੁੜੀਆਂ ਦੀ ਥੋੜ
[02:42.94] ਹਰ ਕੁੜੀ ਨੂੰ ਨਾ ਮਿਲੇ ਸਰਦਾਰ ਨੀ
[02:46.08] ਹਰ ਫੁੱਲ ਤੇ ਨਾ ਬਹਿੰਦਾ ਏ "Jassar " ਸਚ ਕਿਹੰਦਾ
[02:48.29] ਭਾਗਾ ਵਾਲੀ ਦੇ ਹਿੱਸੇ ਚ ਓਹਦਾ ਪਿਆਰ ਨੀ
[02:52.57] ਸਰਦਾਰਾਂ ਨੂੰ ਨਾ ਵੇਲਨੇ ਨੀ ਕੁੜੀਆਂ ਦੀ ਥੋੜ
[02:56.33] ਹਰ ਕੁੜੀ ਨੂੰ ਨਾ ਮਿਲੇ ਸਰਦਾਰ ਨੀ
[02:59.18] ਹਰ ਫੁੱਲ ਤੇ ਨਾ ਬਹਿੰਦਾ ਏ "Jassar " ਸਚ ਕਿਹੰਦਾ
[03:01.85] ਭਾਗਾ ਵਾਲੀ ਦੇ ਹਿੱਸੇ ਚ ਓਹਦਾ ਪਿਆਰ ਨੀ
[03:05.16] "Tarsem" ਕੋਲੋ ਲਿਖਓੌਂਦਾ ਹੋ"Kulbir" ਗੀਤ ਗਾਉਂਦਾ
[03:11.05] "Tarsem" ਕੋਲੋ ਲਿਖਓੌਂਦਾ ਹੋ"Kulbir" ਗੀਤ ਗਾਉਂਦਾ
[03:13.94] ਗਲ ਬਾਬੇ ਨੇ ਲਾਤੀ ਸਿਰੇ ਯਾਰ ਦੀ
[03:18.76] ਪਟਿਆਲਾ ਸ਼ਾਹੀ ਪਗ ਉੱਤੋ ਮੁੱਛ ਲੌਂਦੀ ਅੱਗ
[03:22.62] ਤੌਰ ਵੇਖ ਸਰਦਾਰ ਦੀ
[03:25.66] ਪਟਿਆਲਾ ਸ਼ਾਹੀ ਪਗ ਉੱਤੋ ਮੁੱਛ ਲੌਂਦੀ ਅੱਗ
[03:28.08] ਤੌਰ ਵੇਖ ਸਰਦਾਰ ਦੀ

⭐ Rate These Lyrics

Average: 0.0/5 • 0 ratings