Zulf
🎵 2287 characters
⏱️ 2:57 duration
🆔 ID: 9563010
📜 Lyrics
ਓ ਤੂ ਜਦ ਆਵੇਂ ਜ਼ੁੱਲਫ ਘੁਮਾਵੇਂ
ਬੱਦਲ ਛਾਂ ਜਾਂਦੇ ਨੇ ਸਾਰੇ
ਨੀ ਤੇਰੀਆਂ ਅੱਖੀਆਂ ਦੇ ਵਿਚ ਪਰੀਏ
ਮੈਂ ਬਲਦੇ ਦੇਖੇ ਨੇ ਤਾਰੇ
ਓ ਤੇਰਾ ਮੁਖ ਮੁਟਿਆਰੇ ਕੁਦਰਤ ਤੋਂ ਵੀ ਸੋਹਣਾ ਏ
ਤੈਨੂ ਘੜਨ ਲੱਗਿਆਂ ਰੱਬ ਵੀ ਸੋਚਿਆ ਹੋਣਾ ਏ
ਕੋਲ ਬਿਠਾ ਲ ਗਲ ਨਾਲ ਲਾ ਲੇ
ਕੁਝ ਤਾਂ ਸੋਚ ਨੀ ਸਾਡੇ ਬਾਰੇ
ਓ ਤੂ ਜਦ ਆਵੇਂ ਜ਼ੁੱਲਫ ਘੁਮਾਵੇਂ
ਬੱਦਲ ਛਾਂ ਜਾਂਦੇ ਨੇ ਸਾਰੇ
ਚੁੰਨੀ ਓਹਲੇ ਨਾ ਰਖ ਮੁਖ ਤੂ ਸਾਨੂੰ ਤੱਕਣ ਦੇ
ਓ ਤੇਰੇ ਰੂਪ ਦੇ ਏਸ ਜਲਾਲ ਚ ਸਾਨੂੰ ਮਚਣ ਦੇ
ਓ ਜੁਂਗ ਵੀ ਛੱਡਿਆ ਸੰਗ ਵੀ ਛੱਡਿਆ
ਮੈਂ ਤਾਂ ਛੱਡਤੇ ਤਖਤ ਹਜ਼ਾਰੇ
ਓ ਤੂ ਜਦ ਆਵੇਈਂ ਜ਼ੁੱਲਫ ਘੁਮਵੇਈਂ
ਬੱਦਲ ਛਾ ਜਾਂਦੇ ਨੇ ਸਾਰੇ
ਨੀ ਤੇਰੀਆਂ ਅੱਖੀਆਂ ਦੇ ਵਿਚ ਪਰੀਏ
ਮੈਂ ਬਲਦੇ ਦੇਖੇ ਨੇ ਤਾਰੇ
ਓ ਪੈਡ ਤੇਰੀ ਦਾ ਰੇਤਾ ਚੁੰਮਦਾ ਰਿਹਨਾ ਵਾ
ਓ ਤੂ ਜਿਥੋਂ ਦੀ ਲੰਘਜੇ ਓਥੇ ਹੀ ਬੇਹਨਾ ਵਾ
ਤੇਰੀ ਫੱਬਤ ਦੇਖ ਮੁਹੱਬਤ
ਸਾਰੇ ਹੀ ਢਾਅ ਗਾਯੀ ਬਲਖ ਬੁਖ਼ਾਰੇ
ਓ ਤੂ ਜਦ ਆਵੇਂ ਜ਼ੁੱਲਫ ਘੁਮਾਵੇਂ
ਬੱਦਲ ਛਾਂ ਜਾਂਦੇ ਨੇ ਸਾਰੇ
ਕੀ ਪਤਾ ਸੁਰਗਾ ਨਾਲ ਖਿਹਜੇ ਨਾ ਮੇਰਾ
ਓ ਇਕ ਵਾਰੀ ਤੂ ਮੁਖ ਚੋ ਲੇ ਦੇ ਨਾ ਮੇਰਾ
ਮੰਗੇ ਤੇਰੀ ਖੈਰ ਆਹਾ ਨਿਰਵੈਰ
ਨੀ ਸਭ ਕੁਝ ਤੇਰੇ ਸਿਰ ਤੋਂ ਵਾਰੇ
ਓ ਤੂ ਜਦ ਆਵੇਂ ਜ਼ੁੱਲਫ ਘੁਮਾਵੇਂ
ਬੱਦਲ ਛਾ ਜਾਂਦੇ ਨੇ ਸਾਰੇ
ਨੀ ਤੇਰੀਆਂ ਅੱਖੀਆਂ ਦੇ ਵਿਚ ਪਰੀਏ
ਮੈਂ ਬਲਦੇ ਦੇਖੇ ਨੇ ਤਾਰੇ
ਬੱਦਲ ਛਾਂ ਜਾਂਦੇ ਨੇ ਸਾਰੇ
ਨੀ ਤੇਰੀਆਂ ਅੱਖੀਆਂ ਦੇ ਵਿਚ ਪਰੀਏ
ਮੈਂ ਬਲਦੇ ਦੇਖੇ ਨੇ ਤਾਰੇ
ਓ ਤੇਰਾ ਮੁਖ ਮੁਟਿਆਰੇ ਕੁਦਰਤ ਤੋਂ ਵੀ ਸੋਹਣਾ ਏ
ਤੈਨੂ ਘੜਨ ਲੱਗਿਆਂ ਰੱਬ ਵੀ ਸੋਚਿਆ ਹੋਣਾ ਏ
ਕੋਲ ਬਿਠਾ ਲ ਗਲ ਨਾਲ ਲਾ ਲੇ
ਕੁਝ ਤਾਂ ਸੋਚ ਨੀ ਸਾਡੇ ਬਾਰੇ
ਓ ਤੂ ਜਦ ਆਵੇਂ ਜ਼ੁੱਲਫ ਘੁਮਾਵੇਂ
ਬੱਦਲ ਛਾਂ ਜਾਂਦੇ ਨੇ ਸਾਰੇ
ਚੁੰਨੀ ਓਹਲੇ ਨਾ ਰਖ ਮੁਖ ਤੂ ਸਾਨੂੰ ਤੱਕਣ ਦੇ
ਓ ਤੇਰੇ ਰੂਪ ਦੇ ਏਸ ਜਲਾਲ ਚ ਸਾਨੂੰ ਮਚਣ ਦੇ
ਓ ਜੁਂਗ ਵੀ ਛੱਡਿਆ ਸੰਗ ਵੀ ਛੱਡਿਆ
ਮੈਂ ਤਾਂ ਛੱਡਤੇ ਤਖਤ ਹਜ਼ਾਰੇ
ਓ ਤੂ ਜਦ ਆਵੇਈਂ ਜ਼ੁੱਲਫ ਘੁਮਵੇਈਂ
ਬੱਦਲ ਛਾ ਜਾਂਦੇ ਨੇ ਸਾਰੇ
ਨੀ ਤੇਰੀਆਂ ਅੱਖੀਆਂ ਦੇ ਵਿਚ ਪਰੀਏ
ਮੈਂ ਬਲਦੇ ਦੇਖੇ ਨੇ ਤਾਰੇ
ਓ ਪੈਡ ਤੇਰੀ ਦਾ ਰੇਤਾ ਚੁੰਮਦਾ ਰਿਹਨਾ ਵਾ
ਓ ਤੂ ਜਿਥੋਂ ਦੀ ਲੰਘਜੇ ਓਥੇ ਹੀ ਬੇਹਨਾ ਵਾ
ਤੇਰੀ ਫੱਬਤ ਦੇਖ ਮੁਹੱਬਤ
ਸਾਰੇ ਹੀ ਢਾਅ ਗਾਯੀ ਬਲਖ ਬੁਖ਼ਾਰੇ
ਓ ਤੂ ਜਦ ਆਵੇਂ ਜ਼ੁੱਲਫ ਘੁਮਾਵੇਂ
ਬੱਦਲ ਛਾਂ ਜਾਂਦੇ ਨੇ ਸਾਰੇ
ਕੀ ਪਤਾ ਸੁਰਗਾ ਨਾਲ ਖਿਹਜੇ ਨਾ ਮੇਰਾ
ਓ ਇਕ ਵਾਰੀ ਤੂ ਮੁਖ ਚੋ ਲੇ ਦੇ ਨਾ ਮੇਰਾ
ਮੰਗੇ ਤੇਰੀ ਖੈਰ ਆਹਾ ਨਿਰਵੈਰ
ਨੀ ਸਭ ਕੁਝ ਤੇਰੇ ਸਿਰ ਤੋਂ ਵਾਰੇ
ਓ ਤੂ ਜਦ ਆਵੇਂ ਜ਼ੁੱਲਫ ਘੁਮਾਵੇਂ
ਬੱਦਲ ਛਾ ਜਾਂਦੇ ਨੇ ਸਾਰੇ
ਨੀ ਤੇਰੀਆਂ ਅੱਖੀਆਂ ਦੇ ਵਿਚ ਪਰੀਏ
ਮੈਂ ਬਲਦੇ ਦੇਖੇ ਨੇ ਤਾਰੇ
⏱️ Synced Lyrics
[00:11.27] ਓ ਤੂ ਜਦ ਆਵੇਂ ਜ਼ੁੱਲਫ ਘੁਮਾਵੇਂ
[00:14.49] ਬੱਦਲ ਛਾਂ ਜਾਂਦੇ ਨੇ ਸਾਰੇ
[00:16.93] ਨੀ ਤੇਰੀਆਂ ਅੱਖੀਆਂ ਦੇ ਵਿਚ ਪਰੀਏ
[00:20.88] ਮੈਂ ਬਲਦੇ ਦੇਖੇ ਨੇ ਤਾਰੇ
[00:24.12] ਓ ਤੇਰਾ ਮੁਖ ਮੁਟਿਆਰੇ ਕੁਦਰਤ ਤੋਂ ਵੀ ਸੋਹਣਾ ਏ
[00:30.44] ਤੈਨੂ ਘੜਨ ਲੱਗਿਆਂ ਰੱਬ ਵੀ ਸੋਚਿਆ ਹੋਣਾ ਏ
[00:43.08] ਕੋਲ ਬਿਠਾ ਲ ਗਲ ਨਾਲ ਲਾ ਲੇ
[00:46.48] ਕੁਝ ਤਾਂ ਸੋਚ ਨੀ ਸਾਡੇ ਬਾਰੇ
[00:49.31] ਓ ਤੂ ਜਦ ਆਵੇਂ ਜ਼ੁੱਲਫ ਘੁਮਾਵੇਂ
[00:52.46] ਬੱਦਲ ਛਾਂ ਜਾਂਦੇ ਨੇ ਸਾਰੇ
[01:08.66] ਚੁੰਨੀ ਓਹਲੇ ਨਾ ਰਖ ਮੁਖ ਤੂ ਸਾਨੂੰ ਤੱਕਣ ਦੇ
[01:13.42] ਓ ਤੇਰੇ ਰੂਪ ਦੇ ਏਸ ਜਲਾਲ ਚ ਸਾਨੂੰ ਮਚਣ ਦੇ
[01:22.70] ਓ ਜੁਂਗ ਵੀ ਛੱਡਿਆ ਸੰਗ ਵੀ ਛੱਡਿਆ
[01:26.59] ਮੈਂ ਤਾਂ ਛੱਡਤੇ ਤਖਤ ਹਜ਼ਾਰੇ
[01:29.27] ਓ ਤੂ ਜਦ ਆਵੇਈਂ ਜ਼ੁੱਲਫ ਘੁਮਵੇਈਂ
[01:32.39] ਬੱਦਲ ਛਾ ਜਾਂਦੇ ਨੇ ਸਾਰੇ
[01:35.59] ਨੀ ਤੇਰੀਆਂ ਅੱਖੀਆਂ ਦੇ ਵਿਚ ਪਰੀਏ
[01:38.32] ਮੈਂ ਬਲਦੇ ਦੇਖੇ ਨੇ ਤਾਰੇ
[01:42.90] ਓ ਪੈਡ ਤੇਰੀ ਦਾ ਰੇਤਾ ਚੁੰਮਦਾ ਰਿਹਨਾ ਵਾ
[01:49.45] ਓ ਤੂ ਜਿਥੋਂ ਦੀ ਲੰਘਜੇ ਓਥੇ ਹੀ ਬੇਹਨਾ ਵਾ
[01:55.23] ਤੇਰੀ ਫੱਬਤ ਦੇਖ ਮੁਹੱਬਤ
[01:59.33] ਸਾਰੇ ਹੀ ਢਾਅ ਗਾਯੀ ਬਲਖ ਬੁਖ਼ਾਰੇ
[02:01.66] ਓ ਤੂ ਜਦ ਆਵੇਂ ਜ਼ੁੱਲਫ ਘੁਮਾਵੇਂ
[02:04.41] ਬੱਦਲ ਛਾਂ ਜਾਂਦੇ ਨੇ ਸਾਰੇ
[02:14.96] ਕੀ ਪਤਾ ਸੁਰਗਾ ਨਾਲ ਖਿਹਜੇ ਨਾ ਮੇਰਾ
[02:19.22] ਓ ਇਕ ਵਾਰੀ ਤੂ ਮੁਖ ਚੋ ਲੇ ਦੇ ਨਾ ਮੇਰਾ
[02:32.30] ਮੰਗੇ ਤੇਰੀ ਖੈਰ ਆਹਾ ਨਿਰਵੈਰ
[02:35.43] ਨੀ ਸਭ ਕੁਝ ਤੇਰੇ ਸਿਰ ਤੋਂ ਵਾਰੇ
[02:38.44] ਓ ਤੂ ਜਦ ਆਵੇਂ ਜ਼ੁੱਲਫ ਘੁਮਾਵੇਂ
[02:41.57] ਬੱਦਲ ਛਾ ਜਾਂਦੇ ਨੇ ਸਾਰੇ
[02:44.72] ਨੀ ਤੇਰੀਆਂ ਅੱਖੀਆਂ ਦੇ ਵਿਚ ਪਰੀਏ
[02:47.77] ਮੈਂ ਬਲਦੇ ਦੇਖੇ ਨੇ ਤਾਰੇ
[00:14.49] ਬੱਦਲ ਛਾਂ ਜਾਂਦੇ ਨੇ ਸਾਰੇ
[00:16.93] ਨੀ ਤੇਰੀਆਂ ਅੱਖੀਆਂ ਦੇ ਵਿਚ ਪਰੀਏ
[00:20.88] ਮੈਂ ਬਲਦੇ ਦੇਖੇ ਨੇ ਤਾਰੇ
[00:24.12] ਓ ਤੇਰਾ ਮੁਖ ਮੁਟਿਆਰੇ ਕੁਦਰਤ ਤੋਂ ਵੀ ਸੋਹਣਾ ਏ
[00:30.44] ਤੈਨੂ ਘੜਨ ਲੱਗਿਆਂ ਰੱਬ ਵੀ ਸੋਚਿਆ ਹੋਣਾ ਏ
[00:43.08] ਕੋਲ ਬਿਠਾ ਲ ਗਲ ਨਾਲ ਲਾ ਲੇ
[00:46.48] ਕੁਝ ਤਾਂ ਸੋਚ ਨੀ ਸਾਡੇ ਬਾਰੇ
[00:49.31] ਓ ਤੂ ਜਦ ਆਵੇਂ ਜ਼ੁੱਲਫ ਘੁਮਾਵੇਂ
[00:52.46] ਬੱਦਲ ਛਾਂ ਜਾਂਦੇ ਨੇ ਸਾਰੇ
[01:08.66] ਚੁੰਨੀ ਓਹਲੇ ਨਾ ਰਖ ਮੁਖ ਤੂ ਸਾਨੂੰ ਤੱਕਣ ਦੇ
[01:13.42] ਓ ਤੇਰੇ ਰੂਪ ਦੇ ਏਸ ਜਲਾਲ ਚ ਸਾਨੂੰ ਮਚਣ ਦੇ
[01:22.70] ਓ ਜੁਂਗ ਵੀ ਛੱਡਿਆ ਸੰਗ ਵੀ ਛੱਡਿਆ
[01:26.59] ਮੈਂ ਤਾਂ ਛੱਡਤੇ ਤਖਤ ਹਜ਼ਾਰੇ
[01:29.27] ਓ ਤੂ ਜਦ ਆਵੇਈਂ ਜ਼ੁੱਲਫ ਘੁਮਵੇਈਂ
[01:32.39] ਬੱਦਲ ਛਾ ਜਾਂਦੇ ਨੇ ਸਾਰੇ
[01:35.59] ਨੀ ਤੇਰੀਆਂ ਅੱਖੀਆਂ ਦੇ ਵਿਚ ਪਰੀਏ
[01:38.32] ਮੈਂ ਬਲਦੇ ਦੇਖੇ ਨੇ ਤਾਰੇ
[01:42.90] ਓ ਪੈਡ ਤੇਰੀ ਦਾ ਰੇਤਾ ਚੁੰਮਦਾ ਰਿਹਨਾ ਵਾ
[01:49.45] ਓ ਤੂ ਜਿਥੋਂ ਦੀ ਲੰਘਜੇ ਓਥੇ ਹੀ ਬੇਹਨਾ ਵਾ
[01:55.23] ਤੇਰੀ ਫੱਬਤ ਦੇਖ ਮੁਹੱਬਤ
[01:59.33] ਸਾਰੇ ਹੀ ਢਾਅ ਗਾਯੀ ਬਲਖ ਬੁਖ਼ਾਰੇ
[02:01.66] ਓ ਤੂ ਜਦ ਆਵੇਂ ਜ਼ੁੱਲਫ ਘੁਮਾਵੇਂ
[02:04.41] ਬੱਦਲ ਛਾਂ ਜਾਂਦੇ ਨੇ ਸਾਰੇ
[02:14.96] ਕੀ ਪਤਾ ਸੁਰਗਾ ਨਾਲ ਖਿਹਜੇ ਨਾ ਮੇਰਾ
[02:19.22] ਓ ਇਕ ਵਾਰੀ ਤੂ ਮੁਖ ਚੋ ਲੇ ਦੇ ਨਾ ਮੇਰਾ
[02:32.30] ਮੰਗੇ ਤੇਰੀ ਖੈਰ ਆਹਾ ਨਿਰਵੈਰ
[02:35.43] ਨੀ ਸਭ ਕੁਝ ਤੇਰੇ ਸਿਰ ਤੋਂ ਵਾਰੇ
[02:38.44] ਓ ਤੂ ਜਦ ਆਵੇਂ ਜ਼ੁੱਲਫ ਘੁਮਾਵੇਂ
[02:41.57] ਬੱਦਲ ਛਾ ਜਾਂਦੇ ਨੇ ਸਾਰੇ
[02:44.72] ਨੀ ਤੇਰੀਆਂ ਅੱਖੀਆਂ ਦੇ ਵਿਚ ਪਰੀਏ
[02:47.77] ਮੈਂ ਬਲਦੇ ਦੇਖੇ ਨੇ ਤਾਰੇ