Home 🎬 Bollywood 🎵 Pakistani 🎤 English Pop

Backbone

👤 Harrdy Sandhu 🎼 Backbone ⏱️ 2:55
🎵 2705 characters
⏱️ 2:55 duration
🆔 ID: 964536

📜 Lyrics

ਤੂੰ ਮੇਰੇ ਵੱਲ ਤੱਕਦੀ ਰਵੇ
ਨਾ ਮੇਰੀ ਤੇਰੇ ਤੋਂ ਨਜ਼ਰ ਹਟਦੀ
ਮੈਂ ਤੇਰਾ ਆਂ blood, ਗੋਰੀਏ
ਤੂੰ backbone ਜੱਟ ਦੀ

ਤੂੰ ਮੇਰੇ ਵੱਲ ਤੱਕਦੀ ਰਵੇ
ਨਾ ਮੇਰੀ ਤੇਰੇ ਤੋਂ ਨਜ਼ਰ ਹਟਦੀ
ਮੈਂ ਤੇਰਾ ਆਂ blood, ਗੋਰੀਏ
ਤੂੰ backbone ਜੱਟ ਦੀ

ਮੈਂ ਹੋ ਗਿਆ ਦੀਵਾਨਾ, ਬੱਲੀਏ
ਤੂੰ ਹੋਕੇ ਸ਼ੁਦਾਈ ਫ਼ਿਰਦੀ
ਘਰ ਦੀਆਂ ਕੰਧਾਂ ਉੱਤੇ ਨੀ
ਮੇਰੇ poster ਲਾਈ ਫ਼ਿਰਦੀ

ਦੱਸ ਤੇਰੇ ਬਿਨਾ ਸਮਝੂਗੀ
Feeling, ਹਾਏ, ਕੌਣ ਜੱਟ ਦੀ?

ਮੈਂ ਤੇਰਾ ਆਂ blood, ਗੋਰੀਏ
ਤੂੰ backbone ਜੱਟ ਦੀ
ਮੈਂ ਤੇਰਾ ਆਂ blood, ਗੋਰੀਏ
ਤੂੰ backbone ਜੱਟ ਦੀ

ਦੱਸ ਤੇਰੇ ਬਿਨਾ ਸਮਝੂਗੀ
Feeling, ਹਾਏ, ਕੌਣ ਜੱਟ ਦੀ?
ਮੈਂ ਤੇਰਾ ਆਂ blood, ਗੋਰੀਏ
ਤੂੰ backbone ਜੱਟ ਦੀ

ਮੈਂ-ਮੈਂ-ਮੈਂ-ਮੈਂ-ਮੈਂ ਤੇਰਾ ਆਂ blood, ਗੋਰੀਏ
ਤੂੰ backbone ਜੱਟ ਦੀ
ਤੂੰ backbone ਜੱਟ ਦੀ

ਨੀ ਤੂੰ ਵੇਖਦੀ ਤਾਂ ਜਾ, ਹਾਲੇ ਹੋਈ ਸ਼ੁਰੂਆਤ
ਤੇਰੇ ਪਿੱਛੇ ਕੀ-ਕੀ ਕਰਦਾ
ਨੀ ਮੈਂ ਤੇਰੇ ਲਈ ਕਮਾਵਾਂ ਪੈਸਾ, ਤੇਰੇ 'ਤੇ ਉੜਾਵਾਂ ਪੈਸਾ
Baby, ਮੇਰਾ ਜੀਅ ਕਰਦਾ

ਨੀ ਤੂੰ ਵੇਖਦੀ ਤਾਂ ਜਾ, ਹਾਲੇ ਹੋਈ ਸ਼ੁਰੂਆਤ
ਤੇਰੇ ਪਿੱਛੇ ਕੀ-ਕੀ ਕਰਦਾ
ਨੀ ਮੈਂ ਤੇਰੇ ਲਈ ਕਮਾਵਾਂ ਪੈਸਾ, ਤੇਰੇ 'ਤੇ ਉੜਾਵਾਂ ਪੈਸਾ
Baby, ਮੇਰਾ ਜੀਅ ਕਰਦਾ

ਆਪ ਤੋਂ ਤੂੰ, ਮਰਜਾਣੀਏ, ਕਦੇ ਵੀ ਨਹੀਂ ਕੁੱਝ ਮੰਗਦੀ
Porsche plan ਕਰ ਲਈ ਮੈਂ ਤੇਰੇ ਲਈ black ਰੰਗ ਦੀ
ਮੈਂ ਵੀ ਤੈਨੂੰ ਖੁਸ਼ ਰੱਖਦਾ, ਤੂੰ ਵੀ Jaani ਖੁਸ਼ ਰੱਖਦੀ

ਮੈਂ ਤੇਰਾ ਆਂ blood, ਗੋਰੀਏ
ਤੂੰ backbone ਜੱਟ ਦੀ
ਮੈਂ ਤੇਰਾ ਆਂ blood, ਗੋਰੀਏ
ਤੂੰ backbone ਜੱਟ ਦੀ

ਦੱਸ ਤੇਰੇ ਬਿਨਾ ਸਮਝੂਗੀ
Feeling, ਹਾਏ, ਕੌਣ ਜੱਟ ਦੀ?
ਮੈਂ ਤੇਰਾ ਆਂ blood, ਗੋਰੀਏ
ਤੂੰ backbone ਜੱਟ ਦੀ

ਤੂੰ backbone ਜੱਟ ਦੀ
ਤੂੰ backbone ਜੱਟ ਦੀ
ਤੂੰ backbone ਜੱਟ ਦੀ

⏱️ Synced Lyrics

[00:13.84] ਤੂੰ ਮੇਰੇ ਵੱਲ ਤੱਕਦੀ ਰਵੇ
[00:16.58] ਨਾ ਮੇਰੀ ਤੇਰੇ ਤੋਂ ਨਜ਼ਰ ਹਟਦੀ
[00:19.45] ਮੈਂ ਤੇਰਾ ਆਂ blood, ਗੋਰੀਏ
[00:22.69] ਤੂੰ backbone ਜੱਟ ਦੀ
[00:25.12] ਤੂੰ ਮੇਰੇ ਵੱਲ ਤੱਕਦੀ ਰਵੇ
[00:27.68] ਨਾ ਮੇਰੀ ਤੇਰੇ ਤੋਂ ਨਜ਼ਰ ਹਟਦੀ
[00:30.73] ਮੈਂ ਤੇਰਾ ਆਂ blood, ਗੋਰੀਏ
[00:34.08] ਤੂੰ backbone ਜੱਟ ਦੀ
[00:36.45] ਮੈਂ ਹੋ ਗਿਆ ਦੀਵਾਨਾ, ਬੱਲੀਏ
[00:39.24] ਤੂੰ ਹੋਕੇ ਸ਼ੁਦਾਈ ਫ਼ਿਰਦੀ
[00:42.27] ਘਰ ਦੀਆਂ ਕੰਧਾਂ ਉੱਤੇ ਨੀ
[00:44.97] ਮੇਰੇ poster ਲਾਈ ਫ਼ਿਰਦੀ
[00:47.75] ਦੱਸ ਤੇਰੇ ਬਿਨਾ ਸਮਝੂਗੀ
[00:51.06] Feeling, ਹਾਏ, ਕੌਣ ਜੱਟ ਦੀ?
[00:53.26] ਮੈਂ ਤੇਰਾ ਆਂ blood, ਗੋਰੀਏ
[00:56.45] ਤੂੰ backbone ਜੱਟ ਦੀ
[00:59.06] ਮੈਂ ਤੇਰਾ ਆਂ blood, ਗੋਰੀਏ
[01:02.22] ਤੂੰ backbone ਜੱਟ ਦੀ
[01:04.69] ਦੱਸ ਤੇਰੇ ਬਿਨਾ ਸਮਝੂਗੀ
[01:07.63] Feeling, ਹਾਏ, ਕੌਣ ਜੱਟ ਦੀ?
[01:10.36] ਮੈਂ ਤੇਰਾ ਆਂ blood, ਗੋਰੀਏ
[01:13.34] ਤੂੰ backbone ਜੱਟ ਦੀ
[01:17.78] ਮੈਂ-ਮੈਂ-ਮੈਂ-ਮੈਂ-ਮੈਂ ਤੇਰਾ ਆਂ blood, ਗੋਰੀਏ
[01:21.93] ਤੂੰ backbone ਜੱਟ ਦੀ
[01:27.42] ਤੂੰ backbone ਜੱਟ ਦੀ
[01:32.84] ਨੀ ਤੂੰ ਵੇਖਦੀ ਤਾਂ ਜਾ, ਹਾਲੇ ਹੋਈ ਸ਼ੁਰੂਆਤ
[01:35.60] ਤੇਰੇ ਪਿੱਛੇ ਕੀ-ਕੀ ਕਰਦਾ
[01:38.68] ਨੀ ਮੈਂ ਤੇਰੇ ਲਈ ਕਮਾਵਾਂ ਪੈਸਾ, ਤੇਰੇ 'ਤੇ ਉੜਾਵਾਂ ਪੈਸਾ
[01:41.87] Baby, ਮੇਰਾ ਜੀਅ ਕਰਦਾ
[01:44.02] ਨੀ ਤੂੰ ਵੇਖਦੀ ਤਾਂ ਜਾ, ਹਾਲੇ ਹੋਈ ਸ਼ੁਰੂਆਤ
[01:46.83] ਤੇਰੇ ਪਿੱਛੇ ਕੀ-ਕੀ ਕਰਦਾ
[01:49.72] ਨੀ ਮੈਂ ਤੇਰੇ ਲਈ ਕਮਾਵਾਂ ਪੈਸਾ, ਤੇਰੇ 'ਤੇ ਉੜਾਵਾਂ ਪੈਸਾ
[01:53.01] Baby, ਮੇਰਾ ਜੀਅ ਕਰਦਾ
[01:55.89] ਆਪ ਤੋਂ ਤੂੰ, ਮਰਜਾਣੀਏ, ਕਦੇ ਵੀ ਨਹੀਂ ਕੁੱਝ ਮੰਗਦੀ
[02:01.51] Porsche plan ਕਰ ਲਈ ਮੈਂ ਤੇਰੇ ਲਈ black ਰੰਗ ਦੀ
[02:07.03] ਮੈਂ ਵੀ ਤੈਨੂੰ ਖੁਸ਼ ਰੱਖਦਾ, ਤੂੰ ਵੀ Jaani ਖੁਸ਼ ਰੱਖਦੀ
[02:12.37] ਮੈਂ ਤੇਰਾ ਆਂ blood, ਗੋਰੀਏ
[02:15.75] ਤੂੰ backbone ਜੱਟ ਦੀ
[02:17.93] ਮੈਂ ਤੇਰਾ ਆਂ blood, ਗੋਰੀਏ
[02:21.02] ਤੂੰ backbone ਜੱਟ ਦੀ
[02:23.78] ਦੱਸ ਤੇਰੇ ਬਿਨਾ ਸਮਝੂਗੀ
[02:26.59] Feeling, ਹਾਏ, ਕੌਣ ਜੱਟ ਦੀ?
[02:29.41] ਮੈਂ ਤੇਰਾ ਆਂ blood, ਗੋਰੀਏ
[02:32.44] ਤੂੰ backbone ਜੱਟ ਦੀ
[02:38.06] ਤੂੰ backbone ਜੱਟ ਦੀ
[02:43.56] ਤੂੰ backbone ਜੱਟ ਦੀ
[02:49.49] ਤੂੰ backbone ਜੱਟ ਦੀ
[02:52.62]

⭐ Rate These Lyrics

Average: 0.0/5 • 0 ratings