Home 🎬 Bollywood 🎵 Pakistani 🎤 English Pop

JUDAA 3 TITLE TRACK

👤 AMRINDER GILL 🎼 JUDAA 3 CHAPTER 2 ⏱️ 3:47
🎵 2906 characters
⏱️ 3:47 duration
🆔 ID: 9646325

📜 Lyrics

ਤੋੜਾਂ ਦਿਲ ਤੇ ਮੈਂ ਮਰਦਾ, ਨਾ ਤੋੜਾਂ ਦਿਲ ਤੇ ਤੂੰ
ਪਾਣੀ ਨਾ ਪੁੱਛਿਆ ਮੈਂ, ਸਾਡੇ ਇਸ਼ਕ ਮਰੇਂਦੇ ਨੂੰ
ਮੈਂ ਵਫ਼ਾਂ ਕਮਾਈ ਨਾ, ਬਸ ਪੁੱਛ ਨਾ ਬੈਠੀ ਕਿਉਂ
ਮੇਰੇ ਚਮ ਦਾ ਕਿ ਕਰਨਾ, ਜੀਦੇ ਵਿੱਚ ਨਾ ਰਹਿੰਦੀ ਰੂਹ
ਨਾ ਮੁੱਕਣਾ ਪੀੜ ਨੇ ਕੁੜੇ, ਮੈਂ ਜ਼ਖਮਾਂ ਦੇ ਨਾਂ ਹੋਣਾ ਆ
ਮੈਂ ਅੱਜ ਤੇ ਤਵਾਹ ਹੋਣਾ ਯਾ, ਨੀ ਦਿਲ ਨੇ ਫਣਾ ਹੋਣਾ ਯਾ
ਅਜੇ ਸਾਡੇ ਵਾਸਤੇ ਕੁੜੇ ਨੀ ਹੱਸਣਾ ਗੁਨਾਹ ਹੋਣਾ ਯਾ
ਜਿੱਥੇ ਮੇਰੀ ਰੂਹ ਨਾ ਰਹਵੇ ਨੀ ਮੈਂ ਓਸ ਥਾਂ ਹੋਣਾ ਯਾ
ਤੂੰ ਮਿਲ ਜਾ ਅਖੀਰ ਬਣਕੇ, ਮੈਂ ਤੇਰੇ ਤੌ ਜੁਦਾ ਹੋਣਾ ਯਾ
ਇਹ ਪਿਆਰ ਤੇ ਭਾਵੇ ਨੀ ਕਦੇ ਮਰਦਾ ਨੀ ਹੁੰਦਾ
ਪਰ ਪੱਥਰ ਪਾਣੀ ਤੇ ਕਦੇ ਤਾਰਦਾ ਨਹੀਂ ਹੁੰਦਾ
ਕੋਲਿਆਂ ਤੇ ਇਸ਼ਕੇ ਦਾ ਰੰਗ ਚੜ੍ਹਦਾ ਨਹੀਂ ਹੁੰਦਾ
ਇਹਨਾਂ ਬਲਦੀਆਂ ਅੱਗਾਂ ਤੇ ਕੋਈ ਪਰਦਾ ਨਹੀਂ ਹੁੰਦਾ
ਮੈਂ ਦੂਰ ਤੈਥੋਂ ਹੋ ਜਾਣਾ ਏ, ਤੂੰ ਹੋ ਲੈ ਜੇ ਖ਼ਫ਼ਾ ਹੋਣਾ ਯਾ
ਮੈਂ ਅੱਜ ਤੇ ਤਵਾਹ ਹੋਣਾ ਯਾ, ਨੀ ਦਿਲ ਨੇ ਫਣਾ ਹੋਣਾ ਯਾ
ਅਜੇ ਸਾਡੇ ਵਾਸਤੇ, ਨੀ ਹੱਸਣਾ ਗੁਨਾਹ ਹੋਣਾ ਯਾ
ਜਿੱਥੇ ਮੇਰੀ ਰੂਹ ਨਾ ਰਹਵੇ ਨੀ ਮੈਂ ਓਸ ਥਾਂ ਹੋਣਾ ਯਾ
ਤੂੰ ਮਿਲ ਜਾ ਅਖੀਰ ਬਣਕੇ, ਮੈਂ ਤੇਰੇ ਤੌ ਜੁਦਾ ਹੋਣਾ ਯਾ
ਮੈਨੂੰ ਪੀੜ ਵੀ ਹੁੰਦੀ ਏ, ਤੇਰੇ ਹੰਜੂ ਵਗਦੇ ਤੌ
ਤਿਉੜੀ ਮੈਂ ਲਾਹ ਦੇਵਾਂ ਤੇਰੇ ਮੱਥੇ ਜਗਦੇ ਤੌ
ਪਰ ਗੱਲ ਲੱਗ ਮਚ ਜਾਏਂਗੀ
ਮੇਰੇ ਅੰਦਰ ਅੱਗ ਦੇ ਤੌ
ਤੈਨੂੰ ਦਰਦ ਹੀ ਲੱਭਣ ਗੇ
ਰੱਤ ਮੇਰੀ ਵਗਦੀ ਤੌ
ਤੇਰੇ ਹਰ ਹਜ ਦੇ ਉੱਤੇ ਨੀ ਰਾਜ ਦਾ ਹੀ ਨਾਂ ਹੋਣਾ ਯਾ
ਮੈਂ ਅੱਜ ਤੇ ਤਵਾਹ ਹੋਣਾ ਯਾ, ਨੀ ਦਿਲ ਨੇ ਫਣਾ ਹੋਣਾ ਯਾ
ਅਜੇ ਸਾਡੇ ਵਾਸਤੇ, ਨੀ ਹੱਸਣਾ ਗੁਨਾਹ ਹੋਣਾ ਯਾ
ਜਿੱਥੇ ਮੇਰੀ ਰੂਹ ਨਾ ਰਹਵੇ ਨੀ ਮੈਂ ਓਸ ਥਾਂ ਹੋਣਾ ਯਾ
ਤੂੰ ਮਿਲ ਜਾ ਅਖੀਰ ਬਣਕੇ, ਮੈਂ ਤੇਰੇ ਤੌ ਜੁਦਾ ਹੋਣਾ ਯਾ

⭐ Rate These Lyrics

Average: 0.0/5 • 0 ratings