Home 🎬 Bollywood 🎵 Pakistani 🎤 English Pop

Yeah Naah

👤 Karan Aujla 🎼 Four You ⏱️ 3:02
🎵 2824 characters
⏱️ 3:02 duration
🆔 ID: 9683133

📜 Lyrics

ਨਾਂਹ Yeah
ਨਾਂਹ Yeah
ਨਾਂਹ Yeah
ਕੁੜੀਆਂ ਟਿਕਾਉਂਦੇ ਨੀਂ ਕਦੇ ਨਾਂਹ
Yeah
ਕੁੜੀਆਂ ਟਿਕਾਉਂਦੇ ਨੀਂ ਕਦੇ ਨਾਂਹ
ਵੈਰੀ ਨੂੰ ਟਿਕਾ ਲੈਣੇ ਆ Yeah
ਪੈੱਗ ਪੁੱਗ ਲਾਉਂਦੇ ਨੀਂ ਕਦੇ ਨਾਂਹ
ਮਾਲ ਮੂਲ ਖਾ ਲੈਣੇ ਆ Yeah
ਰੱਬ ਵੀ ਨੀਂ ਭੁੱਲਿਆ ਕਦੇ ਨਾਹ
ਯਾਦ ਵੀ ਦਵਾ ਦਿੰਨੇ ਆ Yeah
ਸਾਹ ਕਿੰਨੇ ਗਿਣੇ ਨੀਂ ਕਦੇ ਨਾਹ
ਐਨਾ ਚ ਤੇ ਸਾਹ ਲੈਣੇ ਆ Yeah
ਐਨਾ ਚ ਤੇ ਸਾਹ ਲੈਣੇ ਆ Yeah
ਤਾਂ ਹੀ ਓਹਦਾ ਨਾ ਲੈਣੇ ਆ Yeah
Time ਸਾਥੋਂ ਰੁਕੇ ਨਾ ਕਦੇ ਨਾਂਹ
ਰੋਕ ਜੀ ਹਵਾ ਲੈਣੇ ਆ Yeah
Feeling’ਆਂ ਨੇ ਤਾਂ ਲੈਣੇ ਆ Yeah
ਹੱਥੀ ਕਰ ਚਾਹ ਲੈਣੇ ਆ Yeah
ਗ਼ਰੀਬੀ ਓਹਦਾਂ ਗਈ ਨੀਂ ਹਾਲ਼ੇ Naah
ਅਮੀਰੀ ਤਾਂ ਵੀ ਪਾ ਲੈਣੇ ਆ
ਉਹ ਤਾਂ Phone ਵੀ ਨਾ ਚੱਕਣ
ਕਿਸੇ ਹੋਰ ਦਾ
ਯਾਰ ਖੋਲ ਲੈਂਦੇ ਕੁੰਡਾ
ਆਪੇ ਦੂਰ ਦਾ
ਹਾਏ ਨੀਂ ਸਾਡੇ ਵਿਰਲੇ ਬੰਦੇ ਨਾਲ
ਯਾਰੀ ਪੱਕੀ ਆ
ਜਿਥੇ ਰੱਖੀ ਆ ਰਕਾਨੇ
ਫਿਰ ਰੱਖੀ ਆ
Aye Yo!
ਯਾਰੀ ਚ ਗੱਦਾਰੀ ਨੀਂ ਕਦੇ ਨਾਂਹ
ਸਿਰ ਵੀ ਲੱਹਾਂ ਲੈਣੇ ਆ Yeah
ਕਬੂਤਰ ਨੀਂ ਉਡਾਏ ਮੈਂ ਕਦੇ Naah
ਘੋੜੇ ਤਾਂ ਭਜਾ ਲੈਣੇ ਆ Yeah
ਘੋੜੇ ਤਾਂ ਭਜਾ ਲੈਣੇ ਆ Yeah
ਤਾਂ ਹੀ ਓਹਦਾ ਨਾ ਲੈਣੇ ਆ Yeah
ਕਿਥੋਂ ਆਇਆ ਭੁੱਲੇ ਨੀਂ ਕਦੇ Naah
ਜਦੋਂ ਨਵੀਂ ਥਾਂ ਲੈਣੇ ਆ Yeah
Feeling’ਆਂ ਨੇ ਤਾਂ ਲੈਣੇ ਆ Yeah
ਹੱਥੀ ਕਰ ਚਾਹ ਲੈਣੇ ਆ Yeah
ਗ਼ਰੀਬੀ ਓਹਦਾਂ ਗਈ ਨੀਂ ਹਾਲ਼ੇ Naah
ਅਮੀਰੀ ਤਾਂ ਵੀ ਪਾ ਲੈਣੇ ਆ
ਇਕ ਦੋ ਨੇ ਸ਼ੌਂਕ ਕੁੜੇ ਯਾਰ ਦੇ
ਨੀਂ ਇਕ ਸ਼ੌਂਕ ਇਹ ਹੈ
ਜੱਟ ਫੁੱਕਰੀ ਨੀਂ ਮਾਰਦੇ
ਜਿਵੇਂ Carry ਕਰਨਾ
ਨੀਂ ਡੱਬ ਸਾਡਾ ਜਾਣਦਾ
ਨੀਂ ਜਿੰਨੇ ਜੋਗੇ ਹੈਗੇ ਆ
ਨੀਂ ਰੱਬ ਸਾਡਾ ਜਾਣਦੈ
ਉੱਡੇ ਨੀਂ ਉੱਡਾ ਲੈਣੇ ਆ Yeah
ਖੜੇ ਨੂੰ ਬਿਠਾ ਲੈਣੇ ਆ Yeah
ਰੁੱਸੇ ਨੂੰ ਮਨਾ ਲੈਣੇ ਆ Yeah
ਗ਼ਰੀਬੀ ਓਹਦਾਂ ਗਈ ਨੀਂ ਹਾਲ਼ੇ ਨਾਹ
ਅਮੀਰੀ ਤਾਂ ਵੀ ਪਾ ਲੈਣੇ ਆ Yeah
Ikky
Karan Aujla

⏱️ Synced Lyrics

[00:03.63] ਨਾਂਹ Yeah
[00:08.51] ਨਾਂਹ Yeah
[00:14.14] ਨਾਂਹ Yeah
[00:19.91] ਕੁੜੀਆਂ ਟਿਕਾਉਂਦੇ ਨੀਂ ਕਦੇ ਨਾਂਹ
[00:22.49] Yeah
[00:25.58] ਕੁੜੀਆਂ ਟਿਕਾਉਂਦੇ ਨੀਂ ਕਦੇ ਨਾਂਹ
[00:28.04] ਵੈਰੀ ਨੂੰ ਟਿਕਾ ਲੈਣੇ ਆ Yeah
[00:30.77] ਪੈੱਗ ਪੁੱਗ ਲਾਉਂਦੇ ਨੀਂ ਕਦੇ ਨਾਂਹ
[00:33.66] ਮਾਲ ਮੂਲ ਖਾ ਲੈਣੇ ਆ Yeah
[00:36.31] ਰੱਬ ਵੀ ਨੀਂ ਭੁੱਲਿਆ ਕਦੇ ਨਾਹ
[00:39.34] ਯਾਦ ਵੀ ਦਵਾ ਦਿੰਨੇ ਆ Yeah
[00:42.20] ਸਾਹ ਕਿੰਨੇ ਗਿਣੇ ਨੀਂ ਕਦੇ ਨਾਹ
[00:45.25] ਐਨਾ ਚ ਤੇ ਸਾਹ ਲੈਣੇ ਆ Yeah
[00:48.00] ਐਨਾ ਚ ਤੇ ਸਾਹ ਲੈਣੇ ਆ Yeah
[00:51.05] ਤਾਂ ਹੀ ਓਹਦਾ ਨਾ ਲੈਣੇ ਆ Yeah
[00:53.28] Time ਸਾਥੋਂ ਰੁਕੇ ਨਾ ਕਦੇ ਨਾਂਹ
[00:56.32] ਰੋਕ ਜੀ ਹਵਾ ਲੈਣੇ ਆ Yeah
[00:59.31] Feeling’ਆਂ ਨੇ ਤਾਂ ਲੈਣੇ ਆ Yeah
[01:01.98] ਹੱਥੀ ਕਰ ਚਾਹ ਲੈਣੇ ਆ Yeah
[01:04.50] ਗ਼ਰੀਬੀ ਓਹਦਾਂ ਗਈ ਨੀਂ ਹਾਲ਼ੇ Naah
[01:07.41] ਅਮੀਰੀ ਤਾਂ ਵੀ ਪਾ ਲੈਣੇ ਆ
[01:10.30] ਉਹ ਤਾਂ Phone ਵੀ ਨਾ ਚੱਕਣ
[01:11.81] ਕਿਸੇ ਹੋਰ ਦਾ
[01:12.79] ਯਾਰ ਖੋਲ ਲੈਂਦੇ ਕੁੰਡਾ
[01:14.18] ਆਪੇ ਦੂਰ ਦਾ
[01:15.21] ਹਾਏ ਨੀਂ ਸਾਡੇ ਵਿਰਲੇ ਬੰਦੇ ਨਾਲ
[01:17.03] ਯਾਰੀ ਪੱਕੀ ਆ
[01:18.01] ਜਿਥੇ ਰੱਖੀ ਆ ਰਕਾਨੇ
[01:19.30] ਫਿਰ ਰੱਖੀ ਆ
[01:20.80] Aye Yo!
[01:22.03] ਯਾਰੀ ਚ ਗੱਦਾਰੀ ਨੀਂ ਕਦੇ ਨਾਂਹ
[01:24.44] ਸਿਰ ਵੀ ਲੱਹਾਂ ਲੈਣੇ ਆ Yeah
[01:27.04] ਕਬੂਤਰ ਨੀਂ ਉਡਾਏ ਮੈਂ ਕਦੇ Naah
[01:29.99] ਘੋੜੇ ਤਾਂ ਭਜਾ ਲੈਣੇ ਆ Yeah
[01:32.87] ਘੋੜੇ ਤਾਂ ਭਜਾ ਲੈਣੇ ਆ Yeah
[01:35.69] ਤਾਂ ਹੀ ਓਹਦਾ ਨਾ ਲੈਣੇ ਆ Yeah
[01:38.58] ਕਿਥੋਂ ਆਇਆ ਭੁੱਲੇ ਨੀਂ ਕਦੇ Naah
[01:41.48] ਜਦੋਂ ਨਵੀਂ ਥਾਂ ਲੈਣੇ ਆ Yeah
[01:44.49] Feeling’ਆਂ ਨੇ ਤਾਂ ਲੈਣੇ ਆ Yeah
[01:47.14] ਹੱਥੀ ਕਰ ਚਾਹ ਲੈਣੇ ਆ Yeah
[01:50.21] ਗ਼ਰੀਬੀ ਓਹਦਾਂ ਗਈ ਨੀਂ ਹਾਲ਼ੇ Naah
[01:52.59] ਅਮੀਰੀ ਤਾਂ ਵੀ ਪਾ ਲੈਣੇ ਆ
[01:55.10] ਇਕ ਦੋ ਨੇ ਸ਼ੌਂਕ ਕੁੜੇ ਯਾਰ ਦੇ
[01:59.80] ਨੀਂ ਇਕ ਸ਼ੌਂਕ ਇਹ ਹੈ
[02:01.19] ਜੱਟ ਫੁੱਕਰੀ ਨੀਂ ਮਾਰਦੇ
[02:02.20] ਜਿਵੇਂ Carry ਕਰਨਾ
[02:03.80] ਨੀਂ ਡੱਬ ਸਾਡਾ ਜਾਣਦਾ
[02:05.16] ਨੀਂ ਜਿੰਨੇ ਜੋਗੇ ਹੈਗੇ ਆ
[02:06.75] ਨੀਂ ਰੱਬ ਸਾਡਾ ਜਾਣਦੈ
[02:07.59] ਉੱਡੇ ਨੀਂ ਉੱਡਾ ਲੈਣੇ ਆ Yeah
[02:11.21] ਖੜੇ ਨੂੰ ਬਿਠਾ ਲੈਣੇ ਆ Yeah
[02:13.81] ਰੁੱਸੇ ਨੂੰ ਮਨਾ ਲੈਣੇ ਆ Yeah
[02:16.22] ਗ਼ਰੀਬੀ ਓਹਦਾਂ ਗਈ ਨੀਂ ਹਾਲ਼ੇ ਨਾਹ
[02:18.58] ਅਮੀਰੀ ਤਾਂ ਵੀ ਪਾ ਲੈਣੇ ਆ Yeah
[02:23.13] Ikky
[02:27.24] Karan Aujla

⭐ Rate These Lyrics

Average: 0.0/5 • 0 ratings