Badnam Ishq
🎵 4005 characters
⏱️ 3:37 duration
🆔 ID: 9705627
📜 Lyrics
Haha!
ਪਤਾਲ 'ਚੋਂ ਉੱਠੇ ਆਂ
ਸੀਨੇ 'ਚ ਅੱਗ ਐ
ਨਿੱਕਿਆ, ਭਾਂਬੜ ਤਾਂ ਉੱਠੂਗਾ ਈ
Desi Crew, Desi Crew
Desi Crew, Desi Crew
Ground ਵਿੱਚ ਖੇਡੇ, ਜਜ਼ਬਾਤਾਂ ਨਾਲ਼ ਨੀਂ
ਸੂਰਜ ਦੀ ਬਣੀ ਕਦੇ ਰਾਤਾਂ ਨਾਲ਼ ਨੀਂ
ਬੰਦਿਆਂ ਨਾਲ਼ ਵਰਤੇ ਆਂ ਮੁੱਢ 'ਤੋਂ, ਕੁੜੇ
ਵਰਤੇ ਨੀਂ ਯਾਰ ਕਦੇ ਜਾਤਾਂ ਨਾਲ਼ ਨੀਂ
ਹੋ, ਸਬਰਾਂ ਦੇ ਪੀਤੇ ਆ ਪਿਆਲੇ ਯਾਰ ਨੇ
ਸਬਰਾਂ ਦੇ ਪੀਤੇ ਆ ਪਿਆਲੇ ਯਾਰ ਨੇ
ਦਿਲ ਤੇ ਦਿਮਾਗ਼ ਕਾਹਲ਼ ਨੀਂ ਚੱਲੀ
(ਦਿਲ ਤੇ ਦਿਮਾਗ਼ ਕਾਹਲ਼ ਨੀਂ ਚੱਲੀ)
ਹੋ, ਕਰ phone ਵੈਰੀਆਂ ਨੂੰ game ਪਾਉਣੇ ਆਂ
ਮਿੱਤਰਾਂ ਨਾ', ਕੁੜੇ ਕਦੇ ਚਾਲ ਨੀਂ ਚੱਲੀ
"ਉਮਰਾਂ ਦੇ ਸਾਥ" ਤੂੰ ਤਾਂ ਕਹਿੰਦੀ ਹੁੰਦੀ ਸੀ
ਤੂੰ ਤਾਂ ਰਕਾਨੇ ਨਾਲ਼ ਸਾਲ ਨੀਂ ਚੱਲੀ
ਖਾਂਦੇ ਕਈ ਦੇਖ-ਦੇਖ ਖ਼ਾਰ, ਮਿੱਠੀਏ
ਤੇਰਾ ਚੱਕਣੇ ਨੂੰ ਫ਼ਿਰਦੇ ਆ ਯਾਰ, ਮਿੱਠੀਏ
Korale 'ਤੋਂ ਨੀਂ ਜਿਹੜਾ Maan ਦੱਸਦੇ
ਰੱਖਦੈਗਾ ਖਰੇ-ਖਰੇ ਨਾਲ਼, ਮਿੱਠੀਏ
ਬੜਾ ਕੁਝ ਚੱਲਿਆ ਜ਼ਬਾਨ ਸਾਡੀ 'ਚੋਂ
ਬੜਾ ਕੁਝ ਚੱਲਿਆ ਜ਼ਬਾਨ ਸਾਡੀ 'ਚੋਂ
ਧੀ-ਭੈਣ ਦੀ ਤਾਂ ਕਦੇ ਗਾਲ਼ ਨੀਂ ਚੱਲੀ
(ਧੀ-ਭੈਣ ਦੀ ਤਾਂ ਕਦੇ ਗਾਲ਼ ਨੀਂ ਚੱਲੀ)
ਹੋ, ਕਰ phone ਵੈਰੀਆਂ ਨੂੰ game ਪਾਉਣੇ ਆਂ
ਮਿੱਤਰਾਂ ਨਾ', ਕੁੜੇ ਕਦੇ ਚਾਲ ਨੀਂ ਚੱਲੀ
"ਉਮਰਾਂ ਦੇ ਸਾਥ" ਤੂੰ ਤਾਂ ਕਹਿੰਦੀ ਹੁੰਦੀ ਸੀ
ਤੂੰ ਤਾਂ ਰਕਾਨੇ ਨਾਲ਼ ਸਾਲ ਨੀਂ ਚੱਲੀ
ਚੰਮ ਇਸ਼ਕੇ ਦਾ ਦਿੱਤਾ ਹੁਣ ਸਾੜ, ਗੋਰੀਏ
ਵੈਰੀ ਰੱਖਦਾ ਨੀਂ ਕੱਚਾ ਦਊਂ ਰਾੜ, ਗੋਰੀਏ
ਦੇਖਕੇ ਸ਼ਰੀਫ਼ ਜਿਹੜੇ ਫਾਯਦਾ ਚੱਕ ਗਏ
ਉਂਗਲਾਂ 'ਤੇ ਰੱਖਲੇ ਆ ਚਾੜ੍ਹ, ਗੋਰੀਏ
ਇਸ਼ਕਪੁਰੇ ਦੇ ਵਿੱਚ ਡੇਰਾ ਯਾਰ ਦਾ
ਇਸ਼ਕਪੁਰੇ ਦੇ ਵਿੱਚ ਡੇਰਾ ਯਾਰ ਦਾ
ਦੂਜੇ ਕਦੇ ਇਸ਼ਕ ਦੀ ਭਾਲ ਨੀਂ ਚੱਲੀ
ਹੋ, ਕਰ phone ਵੈਰੀਆਂ ਨੂੰ game ਪਾਉਣੇ ਆਂ
ਮਿੱਤਰਾਂ ਨਾ', ਕੁੜੇ ਕਦੇ ਚਾਲ ਨੀਂ ਚੱਲੀ
"ਉਮਰਾਂ ਦੇ ਸਾਥ" ਤੂੰ ਤਾਂ ਕਹਿੰਦੀ ਹੁੰਦੀ ਸੀ
ਤੂੰ ਤਾਂ ਰਕਾਨੇ ਨਾਲ਼ ਸਾਲ ਨੀਂ ਚੱਲੀ
ਸੜਦੇ ਜੋ ਰੀਝਾਂ ਨਾਲ਼ ਸਾੜੇ ਹੋਏ ਨੇ
ਪੱਤਿਆਂ ਦੇ ਵਾਂਗੂ, ਬੀਬਾ ਝਾੜੇ ਹੋਏ ਨੇ
ਸੂਰਜ ਬੁਲਾਇਆ ਅਸੀਂ ਅੱਧੀ ਰਾਤ ਨੂੰ
ਸਿਖ਼ਰ ਦੁਪਹਿਰੇ ਚੰਦ ਚਾੜ੍ਹੇ ਹੋਏ ਨੇ
ਅਸਲੇ ਦੀ ਕੀਤੀ ਬਦਨਾਮੀ ਹੋਣੀ ਐਂ
ਅਸਲੇ ਦੀ ਕੀਤੀ ਬਦਨਾਮੀ ਹੋਣੀ ਐਂ
ਔਖੇ time ਜਿਹੜੇ ਤੋਂ ਦੁਨਾਲ ਨੀਂ ਚੱਲੀ
(ਔਖੇ time ਜਿਹੜੇ ਤੋਂ ਦੁਨਾਲ ਨੀਂ ਚੱਲੀ)
ਹੋ, ਕਰ phone ਵੈਰੀਆਂ ਨੂੰ game ਪਾਉਣੇ ਆਂ
ਮਿੱਤਰਾਂ ਨਾ', ਕੁੜੇ ਕਦੇ ਚਾਲ ਨੀਂ ਚੱਲੀ
"ਉਮਰਾਂ ਦੇ ਸਾਥ" ਤੂੰ ਤਾਂ ਕਹਿੰਦੀ ਹੁੰਦੀ ਸੀ
ਤੂੰ ਤਾਂ ਰਕਾਨੇ ਨਾਲ਼ ਸਾਲ ਨੀਂ ਚੱਲੀ
Desi Crew, Desi Crew
Desi Crew, Desi Crew
ਪਤਾਲ 'ਚੋਂ ਉੱਠੇ ਆਂ
ਸੀਨੇ 'ਚ ਅੱਗ ਐ
ਨਿੱਕਿਆ, ਭਾਂਬੜ ਤਾਂ ਉੱਠੂਗਾ ਈ
Desi Crew, Desi Crew
Desi Crew, Desi Crew
Ground ਵਿੱਚ ਖੇਡੇ, ਜਜ਼ਬਾਤਾਂ ਨਾਲ਼ ਨੀਂ
ਸੂਰਜ ਦੀ ਬਣੀ ਕਦੇ ਰਾਤਾਂ ਨਾਲ਼ ਨੀਂ
ਬੰਦਿਆਂ ਨਾਲ਼ ਵਰਤੇ ਆਂ ਮੁੱਢ 'ਤੋਂ, ਕੁੜੇ
ਵਰਤੇ ਨੀਂ ਯਾਰ ਕਦੇ ਜਾਤਾਂ ਨਾਲ਼ ਨੀਂ
ਹੋ, ਸਬਰਾਂ ਦੇ ਪੀਤੇ ਆ ਪਿਆਲੇ ਯਾਰ ਨੇ
ਸਬਰਾਂ ਦੇ ਪੀਤੇ ਆ ਪਿਆਲੇ ਯਾਰ ਨੇ
ਦਿਲ ਤੇ ਦਿਮਾਗ਼ ਕਾਹਲ਼ ਨੀਂ ਚੱਲੀ
(ਦਿਲ ਤੇ ਦਿਮਾਗ਼ ਕਾਹਲ਼ ਨੀਂ ਚੱਲੀ)
ਹੋ, ਕਰ phone ਵੈਰੀਆਂ ਨੂੰ game ਪਾਉਣੇ ਆਂ
ਮਿੱਤਰਾਂ ਨਾ', ਕੁੜੇ ਕਦੇ ਚਾਲ ਨੀਂ ਚੱਲੀ
"ਉਮਰਾਂ ਦੇ ਸਾਥ" ਤੂੰ ਤਾਂ ਕਹਿੰਦੀ ਹੁੰਦੀ ਸੀ
ਤੂੰ ਤਾਂ ਰਕਾਨੇ ਨਾਲ਼ ਸਾਲ ਨੀਂ ਚੱਲੀ
ਖਾਂਦੇ ਕਈ ਦੇਖ-ਦੇਖ ਖ਼ਾਰ, ਮਿੱਠੀਏ
ਤੇਰਾ ਚੱਕਣੇ ਨੂੰ ਫ਼ਿਰਦੇ ਆ ਯਾਰ, ਮਿੱਠੀਏ
Korale 'ਤੋਂ ਨੀਂ ਜਿਹੜਾ Maan ਦੱਸਦੇ
ਰੱਖਦੈਗਾ ਖਰੇ-ਖਰੇ ਨਾਲ਼, ਮਿੱਠੀਏ
ਬੜਾ ਕੁਝ ਚੱਲਿਆ ਜ਼ਬਾਨ ਸਾਡੀ 'ਚੋਂ
ਬੜਾ ਕੁਝ ਚੱਲਿਆ ਜ਼ਬਾਨ ਸਾਡੀ 'ਚੋਂ
ਧੀ-ਭੈਣ ਦੀ ਤਾਂ ਕਦੇ ਗਾਲ਼ ਨੀਂ ਚੱਲੀ
(ਧੀ-ਭੈਣ ਦੀ ਤਾਂ ਕਦੇ ਗਾਲ਼ ਨੀਂ ਚੱਲੀ)
ਹੋ, ਕਰ phone ਵੈਰੀਆਂ ਨੂੰ game ਪਾਉਣੇ ਆਂ
ਮਿੱਤਰਾਂ ਨਾ', ਕੁੜੇ ਕਦੇ ਚਾਲ ਨੀਂ ਚੱਲੀ
"ਉਮਰਾਂ ਦੇ ਸਾਥ" ਤੂੰ ਤਾਂ ਕਹਿੰਦੀ ਹੁੰਦੀ ਸੀ
ਤੂੰ ਤਾਂ ਰਕਾਨੇ ਨਾਲ਼ ਸਾਲ ਨੀਂ ਚੱਲੀ
ਚੰਮ ਇਸ਼ਕੇ ਦਾ ਦਿੱਤਾ ਹੁਣ ਸਾੜ, ਗੋਰੀਏ
ਵੈਰੀ ਰੱਖਦਾ ਨੀਂ ਕੱਚਾ ਦਊਂ ਰਾੜ, ਗੋਰੀਏ
ਦੇਖਕੇ ਸ਼ਰੀਫ਼ ਜਿਹੜੇ ਫਾਯਦਾ ਚੱਕ ਗਏ
ਉਂਗਲਾਂ 'ਤੇ ਰੱਖਲੇ ਆ ਚਾੜ੍ਹ, ਗੋਰੀਏ
ਇਸ਼ਕਪੁਰੇ ਦੇ ਵਿੱਚ ਡੇਰਾ ਯਾਰ ਦਾ
ਇਸ਼ਕਪੁਰੇ ਦੇ ਵਿੱਚ ਡੇਰਾ ਯਾਰ ਦਾ
ਦੂਜੇ ਕਦੇ ਇਸ਼ਕ ਦੀ ਭਾਲ ਨੀਂ ਚੱਲੀ
ਹੋ, ਕਰ phone ਵੈਰੀਆਂ ਨੂੰ game ਪਾਉਣੇ ਆਂ
ਮਿੱਤਰਾਂ ਨਾ', ਕੁੜੇ ਕਦੇ ਚਾਲ ਨੀਂ ਚੱਲੀ
"ਉਮਰਾਂ ਦੇ ਸਾਥ" ਤੂੰ ਤਾਂ ਕਹਿੰਦੀ ਹੁੰਦੀ ਸੀ
ਤੂੰ ਤਾਂ ਰਕਾਨੇ ਨਾਲ਼ ਸਾਲ ਨੀਂ ਚੱਲੀ
ਸੜਦੇ ਜੋ ਰੀਝਾਂ ਨਾਲ਼ ਸਾੜੇ ਹੋਏ ਨੇ
ਪੱਤਿਆਂ ਦੇ ਵਾਂਗੂ, ਬੀਬਾ ਝਾੜੇ ਹੋਏ ਨੇ
ਸੂਰਜ ਬੁਲਾਇਆ ਅਸੀਂ ਅੱਧੀ ਰਾਤ ਨੂੰ
ਸਿਖ਼ਰ ਦੁਪਹਿਰੇ ਚੰਦ ਚਾੜ੍ਹੇ ਹੋਏ ਨੇ
ਅਸਲੇ ਦੀ ਕੀਤੀ ਬਦਨਾਮੀ ਹੋਣੀ ਐਂ
ਅਸਲੇ ਦੀ ਕੀਤੀ ਬਦਨਾਮੀ ਹੋਣੀ ਐਂ
ਔਖੇ time ਜਿਹੜੇ ਤੋਂ ਦੁਨਾਲ ਨੀਂ ਚੱਲੀ
(ਔਖੇ time ਜਿਹੜੇ ਤੋਂ ਦੁਨਾਲ ਨੀਂ ਚੱਲੀ)
ਹੋ, ਕਰ phone ਵੈਰੀਆਂ ਨੂੰ game ਪਾਉਣੇ ਆਂ
ਮਿੱਤਰਾਂ ਨਾ', ਕੁੜੇ ਕਦੇ ਚਾਲ ਨੀਂ ਚੱਲੀ
"ਉਮਰਾਂ ਦੇ ਸਾਥ" ਤੂੰ ਤਾਂ ਕਹਿੰਦੀ ਹੁੰਦੀ ਸੀ
ਤੂੰ ਤਾਂ ਰਕਾਨੇ ਨਾਲ਼ ਸਾਲ ਨੀਂ ਚੱਲੀ
Desi Crew, Desi Crew
Desi Crew, Desi Crew
⏱️ Synced Lyrics
[00:10.46] Haha!
[00:12.54] ਪਤਾਲ 'ਚੋਂ ਉੱਠੇ ਆਂ
[00:15.01] ਸੀਨੇ 'ਚ ਅੱਗ ਐ
[00:17.46] ਨਿੱਕਿਆ, ਭਾਂਬੜ ਤਾਂ ਉੱਠੂਗਾ ਈ
[00:22.88] Desi Crew, Desi Crew
[00:25.81] Desi Crew, Desi Crew
[00:28.79] Ground ਵਿੱਚ ਖੇਡੇ, ਜਜ਼ਬਾਤਾਂ ਨਾਲ਼ ਨੀਂ
[00:31.65] ਸੂਰਜ ਦੀ ਬਣੀ ਕਦੇ ਰਾਤਾਂ ਨਾਲ਼ ਨੀਂ
[00:34.42] ਬੰਦਿਆਂ ਨਾਲ਼ ਵਰਤੇ ਆਂ ਮੁੱਢ 'ਤੋਂ, ਕੁੜੇ
[00:37.33] ਵਰਤੇ ਨੀਂ ਯਾਰ ਕਦੇ ਜਾਤਾਂ ਨਾਲ਼ ਨੀਂ
[00:39.62] ਹੋ, ਸਬਰਾਂ ਦੇ ਪੀਤੇ ਆ ਪਿਆਲੇ ਯਾਰ ਨੇ
[00:43.08] ਸਬਰਾਂ ਦੇ ਪੀਤੇ ਆ ਪਿਆਲੇ ਯਾਰ ਨੇ
[00:45.99] ਦਿਲ ਤੇ ਦਿਮਾਗ਼ ਕਾਹਲ਼ ਨੀਂ ਚੱਲੀ
[00:48.70] (ਦਿਲ ਤੇ ਦਿਮਾਗ਼ ਕਾਹਲ਼ ਨੀਂ ਚੱਲੀ)
[00:51.19] ਹੋ, ਕਰ phone ਵੈਰੀਆਂ ਨੂੰ game ਪਾਉਣੇ ਆਂ
[00:54.33] ਮਿੱਤਰਾਂ ਨਾ', ਕੁੜੇ ਕਦੇ ਚਾਲ ਨੀਂ ਚੱਲੀ
[00:57.13] "ਉਮਰਾਂ ਦੇ ਸਾਥ" ਤੂੰ ਤਾਂ ਕਹਿੰਦੀ ਹੁੰਦੀ ਸੀ
[00:59.98] ਤੂੰ ਤਾਂ ਰਕਾਨੇ ਨਾਲ਼ ਸਾਲ ਨੀਂ ਚੱਲੀ
[01:03.35]
[01:14.45] ਖਾਂਦੇ ਕਈ ਦੇਖ-ਦੇਖ ਖ਼ਾਰ, ਮਿੱਠੀਏ
[01:17.05] ਤੇਰਾ ਚੱਕਣੇ ਨੂੰ ਫ਼ਿਰਦੇ ਆ ਯਾਰ, ਮਿੱਠੀਏ
[01:20.10] Korale 'ਤੋਂ ਨੀਂ ਜਿਹੜਾ Maan ਦੱਸਦੇ
[01:22.99] ਰੱਖਦੈਗਾ ਖਰੇ-ਖਰੇ ਨਾਲ਼, ਮਿੱਠੀਏ
[01:25.93] ਬੜਾ ਕੁਝ ਚੱਲਿਆ ਜ਼ਬਾਨ ਸਾਡੀ 'ਚੋਂ
[01:28.89] ਬੜਾ ਕੁਝ ਚੱਲਿਆ ਜ਼ਬਾਨ ਸਾਡੀ 'ਚੋਂ
[01:31.45] ਧੀ-ਭੈਣ ਦੀ ਤਾਂ ਕਦੇ ਗਾਲ਼ ਨੀਂ ਚੱਲੀ
[01:34.53] (ਧੀ-ਭੈਣ ਦੀ ਤਾਂ ਕਦੇ ਗਾਲ਼ ਨੀਂ ਚੱਲੀ)
[01:36.82] ਹੋ, ਕਰ phone ਵੈਰੀਆਂ ਨੂੰ game ਪਾਉਣੇ ਆਂ
[01:40.23] ਮਿੱਤਰਾਂ ਨਾ', ਕੁੜੇ ਕਦੇ ਚਾਲ ਨੀਂ ਚੱਲੀ
[01:43.09] "ਉਮਰਾਂ ਦੇ ਸਾਥ" ਤੂੰ ਤਾਂ ਕਹਿੰਦੀ ਹੁੰਦੀ ਸੀ
[01:45.78] ਤੂੰ ਤਾਂ ਰਕਾਨੇ ਨਾਲ਼ ਸਾਲ ਨੀਂ ਚੱਲੀ
[01:48.95]
[01:59.66] ਚੰਮ ਇਸ਼ਕੇ ਦਾ ਦਿੱਤਾ ਹੁਣ ਸਾੜ, ਗੋਰੀਏ
[02:02.65] ਵੈਰੀ ਰੱਖਦਾ ਨੀਂ ਕੱਚਾ ਦਊਂ ਰਾੜ, ਗੋਰੀਏ
[02:05.71] ਦੇਖਕੇ ਸ਼ਰੀਫ਼ ਜਿਹੜੇ ਫਾਯਦਾ ਚੱਕ ਗਏ
[02:08.65] ਉਂਗਲਾਂ 'ਤੇ ਰੱਖਲੇ ਆ ਚਾੜ੍ਹ, ਗੋਰੀਏ
[02:11.60] ਇਸ਼ਕਪੁਰੇ ਦੇ ਵਿੱਚ ਡੇਰਾ ਯਾਰ ਦਾ
[02:14.38] ਇਸ਼ਕਪੁਰੇ ਦੇ ਵਿੱਚ ਡੇਰਾ ਯਾਰ ਦਾ
[02:17.26] ਦੂਜੇ ਕਦੇ ਇਸ਼ਕ ਦੀ ਭਾਲ ਨੀਂ ਚੱਲੀ
[02:22.68] ਹੋ, ਕਰ phone ਵੈਰੀਆਂ ਨੂੰ game ਪਾਉਣੇ ਆਂ
[02:25.75] ਮਿੱਤਰਾਂ ਨਾ', ਕੁੜੇ ਕਦੇ ਚਾਲ ਨੀਂ ਚੱਲੀ
[02:28.58] "ਉਮਰਾਂ ਦੇ ਸਾਥ" ਤੂੰ ਤਾਂ ਕਹਿੰਦੀ ਹੁੰਦੀ ਸੀ
[02:31.62] ਤੂੰ ਤਾਂ ਰਕਾਨੇ ਨਾਲ਼ ਸਾਲ ਨੀਂ ਚੱਲੀ
[02:34.71]
[02:45.75] ਸੜਦੇ ਜੋ ਰੀਝਾਂ ਨਾਲ਼ ਸਾੜੇ ਹੋਏ ਨੇ
[02:48.56] ਪੱਤਿਆਂ ਦੇ ਵਾਂਗੂ, ਬੀਬਾ ਝਾੜੇ ਹੋਏ ਨੇ
[02:51.61] ਸੂਰਜ ਬੁਲਾਇਆ ਅਸੀਂ ਅੱਧੀ ਰਾਤ ਨੂੰ
[02:54.45] ਸਿਖ਼ਰ ਦੁਪਹਿਰੇ ਚੰਦ ਚਾੜ੍ਹੇ ਹੋਏ ਨੇ
[02:57.26] ਅਸਲੇ ਦੀ ਕੀਤੀ ਬਦਨਾਮੀ ਹੋਣੀ ਐਂ
[02:59.94] ਅਸਲੇ ਦੀ ਕੀਤੀ ਬਦਨਾਮੀ ਹੋਣੀ ਐਂ
[03:02.98] ਔਖੇ time ਜਿਹੜੇ ਤੋਂ ਦੁਨਾਲ ਨੀਂ ਚੱਲੀ
[03:05.75] (ਔਖੇ time ਜਿਹੜੇ ਤੋਂ ਦੁਨਾਲ ਨੀਂ ਚੱਲੀ)
[03:08.30] ਹੋ, ਕਰ phone ਵੈਰੀਆਂ ਨੂੰ game ਪਾਉਣੇ ਆਂ
[03:11.53] ਮਿੱਤਰਾਂ ਨਾ', ਕੁੜੇ ਕਦੇ ਚਾਲ ਨੀਂ ਚੱਲੀ
[03:14.45] "ਉਮਰਾਂ ਦੇ ਸਾਥ" ਤੂੰ ਤਾਂ ਕਹਿੰਦੀ ਹੁੰਦੀ ਸੀ
[03:17.29] ਤੂੰ ਤਾਂ ਰਕਾਨੇ ਨਾਲ਼ ਸਾਲ ਨੀਂ ਚੱਲੀ
[03:25.76] Desi Crew, Desi Crew
[03:28.63] Desi Crew, Desi Crew
[03:31.33]