Home 🎬 Bollywood 🎵 Pakistani 🎤 English Pop

5 Taara

👤 Diljit Dosanjh 🎼 Do Gabru - Diljit Dosanjh & Akhil ⏱️ 2:58
🎵 3384 characters
⏱️ 2:58 duration
🆔 ID: 9770070

📜 Lyrics

(ਠੇਕੇ ਉੱਤੇ, ਠੇਕੇ ਉੱਤੇ, ਠੇਕੇ ਉੱਤੇ, ਠੇਕੇ ਉੱਤੇ)
(ਠੇਕੇ ਉੱਤੇ, ਠੇਕੇ ਉੱਤੇ, ਠੇਕੇ ਉੱਤੇ, ਠੇਕੇ ਉੱਤੇ...)

Peg-peg ਕਰਦੇ ਨੇ ਬੋਤਲ ਮੈਂ ਚਾੜ੍ਹੀ
ਤੂੰ ਕੀ ਸਾਨੂੰ ਛੱਡਣਾ, ਨੀ ਅਸੀਂ ਛੱਡੀ ਯਾਰੀ
(ਤੂੰ ਕੀ ਸਾਨੂੰ ਛੱਡਣਾ, ਨੀ ਅਸੀਂ ਛੱਡੀ ਯਾਰੀ)

ਰਾਤੀ ਪੀ ਕੇ ਦਾਰੂ ਨਾਰੇ
ਯਾਰਾ ਪਾਏ ਨੀ ਖਿਲਾਰੇ (ਪਾਏ ਨੀ ਖਿਲਾਰੇ)
ਤੈਨੂੰ ਦਿਲ ਵਿੱਚੋਂ ਕੱਢ ਕੇ
ਮੈਂ ਸੀਨਾ ਠਾਰਿਆ ਨੀ ਤੇਰਾ ਸਾਰਾ ਗੁੱਸਾ

ਪੰਜ ਤਾਰਾ ਠੇਕੇ ਉੱਤੇ ਬਹਿ ਕੇ ਤਾਰਿਆ ਮੈਂ ਤੇਰਾ ਸਾਰਾ ਗੁੱਸਾ
ਪੰਜ ਤਾਰਾ ਠੇਕੇ ਉੱਤੇ ਬਹਿ ਕੇ ਤਾਰਿਆ ਮੈਂ ਤੇਰਾ ਸਾਰਾ ਗੁੱਸਾ
ਪੰਜ ਤਾਰਾ ਠੇਕੇ ਉੱਤੇ ਬਹਿ ਕੇ ਤਾਰਿਆ ਮੈਂ ਤੇਰਾ ਸਾਰਾ ਗੁੱਸਾ

Feeling'an 'ਚ ਸੁਣ ਲੈ romantic song ਨੀ
ਤੇਰੇ ਨਾਲ਼ ਯਾਰੀ ਸੋਚੀ ਬੈਠਾ live long ਨੀ
ਪਿਆਰ ਦਾ ਬੁਖਾਰ ਤੈਨੂੰ ਓਨਾ ਚਿਰ ਚੜ੍ਹਿਆ
ਜਿੰਨਾਂ ਚਿਰ ਜੱਟ ਦੀ ਸੀ ਜੇਬ strong
ਹਾਏ, ਨੀ ਜੇਬ strong ਨੀ

ਤੇਰੇ ਨਾਲ਼ ਸੀ ਖਿਚਾਈਆਂ, Facebook 'ਤੇ ਮੈਂ ਪਾਈਆਂ
ਤੇਰੇ ਨਾਲ਼ ਖਿਚਾਵਾਈਆਂ, Facebook 'ਤੇ ਮੈਂ ਪਾਈਆਂ
ਤੇਰੀ ਕੱਲੀ-ਕੱਲੀ photo 'ਤੇ delete ਮਾਰਿਆ ਨੀ ਤੇਰਾ ਸਾਰਾ ਗੁੱਸਾ

ਪੰਜ ਤਾਰਾ ਠੇਕੇ ਉੱਤੇ ਬਹਿ ਕੇ ਤਾਰਿਆ ਮੈਂ ਤੇਰਾ ਸਾਰਾ ਗੁੱਸਾ
ਪੰਜ ਤਾਰਾ ਠੇਕੇ ਉੱਤੇ ਬਹਿ ਕੇ ਤਾਰਿਆ ਮੈਂ ਤੇਰਾ ਸਾਰਾ ਗੁੱਸਾ
ਪੰਜ ਤਾਰਾ ਠੇਕੇ ਉੱਤੇ ਬਹਿ ਕੇ ਤਾਰਿਆ ਮੈਂ ਤੇਰਾ ਸਾਰਾ ਗੁੱਸਾ

ਚੱਕਵੇਂ brand ਜਿਹੜੇ ਪਾਉਂਦੀ ਘੈਂਟ-ਘੈਂਟ ਨੀ
Gift'an 'ਚ ਦੇਕੇ ਵੱਜਾ ਯਾਰਾਂ ਦਾ ਹੀ band ਨੀ
ਸਾਨੂੰ refuse, ਕੀਤਾ choose ਤੂੰ ਵਿਲਾਇਤੀਆ
ਖੂਫ਼ੀਆਂ report'an ਨੀ ਤੂੰ ਜਾਣਾ England
ਹਾਏ, ਨੀ ਜਾਣਾ England ਨੀ

ਝੂਠੇ ਕਰ-ਕਰ hug ਚੱਲੀ ਜੱਟ ਨੂੰ ਤੂੰ ਠੱਗ
ਝੂਠੇ ਕਰ-ਕਰ Ranbir ਨੂੰ ਗਈ ਠੱਗ
ਮੇਰਾ ਕਰਕੇ ਹਵਾਈ ਪਾਰੀਆਂ ਹੀ ਸਾਰਿਆ
ਨੀ ਤੇਰਾ ਸਾਰਾ ਗੁੱਸਾ

ਪੰਜ ਤਾਰਾ ਠੇਕੇ ਉੱਤੇ ਬਹਿ ਕੇ ਤਾਰਿਆ ਮੈਂ ਤੇਰਾ ਸਾਰਾ ਗੁੱਸਾ
ਪੰਜ ਤਾਰਾ ਠੇਕੇ ਉੱਤੇ ਬਹਿ ਕੇ ਤਾਰਿਆ ਮੈਂ ਤੇਰਾ ਸਾਰਾ ਗੁੱਸਾ
ਪੰਜ ਤਾਰਾ ਠੇਕੇ ਉੱਤੇ ਬਹਿ ਕੇ ਤਾਰਿਆ ਮੈਂ ਤੇਰਾ ਸਾਰਾ ਗੁੱਸਾ

...ਸਾਰਾ ਗੁੱਸਾ
(...ਸਾਰਾ ਗੁੱਸਾ)
...ਸਾਰਾ ਗੁੱਸਾ

⏱️ Synced Lyrics

[00:01.12] (ਠੇਕੇ ਉੱਤੇ, ਠੇਕੇ ਉੱਤੇ, ਠੇਕੇ ਉੱਤੇ, ਠੇਕੇ ਉੱਤੇ)
[00:03.95] (ਠੇਕੇ ਉੱਤੇ, ਠੇਕੇ ਉੱਤੇ, ਠੇਕੇ ਉੱਤੇ, ਠੇਕੇ ਉੱਤੇ...)
[00:12.78] Peg-peg ਕਰਦੇ ਨੇ ਬੋਤਲ ਮੈਂ ਚਾੜ੍ਹੀ
[00:15.23] ਤੂੰ ਕੀ ਸਾਨੂੰ ਛੱਡਣਾ, ਨੀ ਅਸੀਂ ਛੱਡੀ ਯਾਰੀ
[00:18.16] (ਤੂੰ ਕੀ ਸਾਨੂੰ ਛੱਡਣਾ, ਨੀ ਅਸੀਂ ਛੱਡੀ ਯਾਰੀ)
[00:20.65] ਰਾਤੀ ਪੀ ਕੇ ਦਾਰੂ ਨਾਰੇ
[00:22.09] ਯਾਰਾ ਪਾਏ ਨੀ ਖਿਲਾਰੇ (ਪਾਏ ਨੀ ਖਿਲਾਰੇ)
[00:25.22] ਤੈਨੂੰ ਦਿਲ ਵਿੱਚੋਂ ਕੱਢ ਕੇ
[00:26.66] ਮੈਂ ਸੀਨਾ ਠਾਰਿਆ ਨੀ ਤੇਰਾ ਸਾਰਾ ਗੁੱਸਾ
[00:30.97] ਪੰਜ ਤਾਰਾ ਠੇਕੇ ਉੱਤੇ ਬਹਿ ਕੇ ਤਾਰਿਆ ਮੈਂ ਤੇਰਾ ਸਾਰਾ ਗੁੱਸਾ
[00:35.05] ਪੰਜ ਤਾਰਾ ਠੇਕੇ ਉੱਤੇ ਬਹਿ ਕੇ ਤਾਰਿਆ ਮੈਂ ਤੇਰਾ ਸਾਰਾ ਗੁੱਸਾ
[00:39.46] ਪੰਜ ਤਾਰਾ ਠੇਕੇ ਉੱਤੇ ਬਹਿ ਕੇ ਤਾਰਿਆ ਮੈਂ ਤੇਰਾ ਸਾਰਾ ਗੁੱਸਾ
[00:45.37]
[00:56.70] Feeling'an 'ਚ ਸੁਣ ਲੈ romantic song ਨੀ
[01:00.97] ਤੇਰੇ ਨਾਲ਼ ਯਾਰੀ ਸੋਚੀ ਬੈਠਾ live long ਨੀ
[01:05.13] ਪਿਆਰ ਦਾ ਬੁਖਾਰ ਤੈਨੂੰ ਓਨਾ ਚਿਰ ਚੜ੍ਹਿਆ
[01:09.71] ਜਿੰਨਾਂ ਚਿਰ ਜੱਟ ਦੀ ਸੀ ਜੇਬ strong
[01:12.07] ਹਾਏ, ਨੀ ਜੇਬ strong ਨੀ
[01:14.06] ਤੇਰੇ ਨਾਲ਼ ਸੀ ਖਿਚਾਈਆਂ, Facebook 'ਤੇ ਮੈਂ ਪਾਈਆਂ
[01:20.42] ਤੇਰੇ ਨਾਲ਼ ਖਿਚਾਵਾਈਆਂ, Facebook 'ਤੇ ਮੈਂ ਪਾਈਆਂ
[01:23.20] ਤੇਰੀ ਕੱਲੀ-ਕੱਲੀ photo 'ਤੇ delete ਮਾਰਿਆ ਨੀ ਤੇਰਾ ਸਾਰਾ ਗੁੱਸਾ
[01:28.95] ਪੰਜ ਤਾਰਾ ਠੇਕੇ ਉੱਤੇ ਬਹਿ ਕੇ ਤਾਰਿਆ ਮੈਂ ਤੇਰਾ ਸਾਰਾ ਗੁੱਸਾ
[01:33.31] ਪੰਜ ਤਾਰਾ ਠੇਕੇ ਉੱਤੇ ਬਹਿ ਕੇ ਤਾਰਿਆ ਮੈਂ ਤੇਰਾ ਸਾਰਾ ਗੁੱਸਾ
[01:37.67] ਪੰਜ ਤਾਰਾ ਠੇਕੇ ਉੱਤੇ ਬਹਿ ਕੇ ਤਾਰਿਆ ਮੈਂ ਤੇਰਾ ਸਾਰਾ ਗੁੱਸਾ
[01:42.97]
[01:55.21] ਚੱਕਵੇਂ brand ਜਿਹੜੇ ਪਾਉਂਦੀ ਘੈਂਟ-ਘੈਂਟ ਨੀ
[01:59.56] Gift'an 'ਚ ਦੇਕੇ ਵੱਜਾ ਯਾਰਾਂ ਦਾ ਹੀ band ਨੀ
[02:04.18] ਸਾਨੂੰ refuse, ਕੀਤਾ choose ਤੂੰ ਵਿਲਾਇਤੀਆ
[02:08.29] ਖੂਫ਼ੀਆਂ report'an ਨੀ ਤੂੰ ਜਾਣਾ England
[02:10.88] ਹਾਏ, ਨੀ ਜਾਣਾ England ਨੀ
[02:13.50] ਝੂਠੇ ਕਰ-ਕਰ hug ਚੱਲੀ ਜੱਟ ਨੂੰ ਤੂੰ ਠੱਗ
[02:19.23] ਝੂਠੇ ਕਰ-ਕਰ Ranbir ਨੂੰ ਗਈ ਠੱਗ
[02:22.51] ਮੇਰਾ ਕਰਕੇ ਹਵਾਈ ਪਾਰੀਆਂ ਹੀ ਸਾਰਿਆ
[02:24.82] ਨੀ ਤੇਰਾ ਸਾਰਾ ਗੁੱਸਾ
[02:28.28] ਪੰਜ ਤਾਰਾ ਠੇਕੇ ਉੱਤੇ ਬਹਿ ਕੇ ਤਾਰਿਆ ਮੈਂ ਤੇਰਾ ਸਾਰਾ ਗੁੱਸਾ
[02:32.50] ਪੰਜ ਤਾਰਾ ਠੇਕੇ ਉੱਤੇ ਬਹਿ ਕੇ ਤਾਰਿਆ ਮੈਂ ਤੇਰਾ ਸਾਰਾ ਗੁੱਸਾ
[02:36.96] ਪੰਜ ਤਾਰਾ ਠੇਕੇ ਉੱਤੇ ਬਹਿ ਕੇ ਤਾਰਿਆ ਮੈਂ ਤੇਰਾ ਸਾਰਾ ਗੁੱਸਾ
[02:42.03]
[02:46.75] ...ਸਾਰਾ ਗੁੱਸਾ
[02:52.25] (...ਸਾਰਾ ਗੁੱਸਾ)
[02:53.75] ...ਸਾਰਾ ਗੁੱਸਾ
[02:55.88]

⭐ Rate These Lyrics

Average: 0.0/5 • 0 ratings