Home 🎬 Bollywood 🎵 Pakistani 🎤 English Pop

Kalakar

👤 Jassa Dhillon 🎼 Kalakar ⏱️ 2:26
🎵 2593 characters
⏱️ 2:26 duration
🆔 ID: 9923147

📜 Lyrics

Mad Mix
ਹੋ ਤੈਨੂੰ ਦਿਲ ਦੇ ਕੋਨੇ ਦੇ ਵਿੱਚ
ਲਾ ਲੀਏ, ਲਾ ਲੀਏ
ਸਾਡਾ ਪਿਆਰ ਥੋੜਾ ਜਿਹਾ ਏ
ਸਿਰਫਿਰਾ
ਹਾਂ ਛੱਡ ਸੱਬ ਕੁਝ ਆਪਣਾ
ਬਣਾ ਦਿਏ, ਬਣਾ ਦਿਏ
ਹਾਂ ਕਿੰਨਾ ਚਿਰ ਤੋਂ ਹੀ
ਤੇਰੇ 'ਤੇ ਫਿਦਾ
ਹਾਂ ਕੋਲੇ ਕੋਲੇ ਰੱਖਾਂ
ਤੈਨੂੰ ਜਾਨ ਨਾ ਦੇਵਾਂ
ਹਾਂ ਕੋਲੇ ਕੋਲੇ ਰੱਖਾਂ
ਤੈਨੂੰ ਜਾਨ ਨਾ ਦੇਵਾਂ
ਹਾਏ ਆਪਣੀ ਸੁਣਾਵਾਂ
ਤੇ ਸੁਣਾਉਣ ਨਾ ਦੇਵਾਂ
ਹਾਂ ਤਰਸੀਆਂ ਅੱਖਾਂ ਨੂੰ
ਕੀ ਆਖੀਏ ਜਨਾਬ
ਪਰਖ ਕੇ ਵੇਖੋ
ਅਸੀਂ ਬੰਦੇ ਲਾਜਵਾਬ
ਇਕ ਸੋਹਣੀ ਤਸਵੀਰ ਵੀ
ਬਣਾ ਦਿਏ, ਬਣਾ ਦਿਏ
ਕਲਾਕਾਰ ਬਣ ਜਾਈਏ ਗੁਮਸ਼ੁਦਾ
ਹਾਂ ਤੈਨੂੰ ਦਿਲ ਦੇ ਕੋਨੇ ਦੇ ਵਿੱਚ
ਹੋ ਤੈਨੂੰ ਦਿਲ ਦੇ ਕੋਨੇ ਦੇ ਵਿੱਚ
ਲਾ ਲੀਏ, ਲਾ ਲੀਏ
ਸਾਡਾ ਪਿਆਰ ਥੋੜਾ ਜਿਹਾ ਏ
ਸਿਰਫਿਰਾ
ਇਕ ਤਰਫ਼ਾ ਮਹੋਬੱਤਾਂ ਨੇ ਹੋਈਆਂ
ਰੱਬਾ ਸਾਡੀ ਖੈਰ ਕਰੀ
ਇਹ ਮਹੋਬੱਤਾਂ ਨੇ ਜਗ ਤੋਂ ਲਕੋਈਆਂ
ਰੱਬਾ ਸਾਡੀ ਖੈਰ ਕਰੀ
ਹੋ ਸੁਖਾਂ ਮੰਗ ਮੰਗ ਹੋਏ ਆ ਕਰੀਬੀ
ਓਹਨਾਂ ਤੋਂ ਨਾ ਗੈਰ ਕਰੀ
ਸਾਡੇ ਇਸ਼ਕ 'ਚ ਕੋਈ ਵੀ ਨਾ ਖਾਮੀ
ਨਾ ਕਮਲੇ ਤੇ ਕਹਿਰ ਕਰੀ
ਸਾਡੇ ਇਸ਼ਕ 'ਚ ਕੋਈ ਵੀ ਨਾ ਖਾਮੀ
ਨਾ ਕਮਲੇ ਤੇ ਕਹਿਰ ਕਰੀ
ਹੋ ਤੈਨੂੰ ਹੱਸ ਕੇ ਸੀਨੇ ਦੇ ਨਾਲ
ਲਾ ਲੀਏ, ਲਾ ਲੀਏ
ਸਾਰੇ ਗਮ ਕਹਿ ਜਾਂਦੇ ਅਲਵਿਦਾ
ਹੋ ਤੈਨੂੰ ਦਿਲ ਦੇ ਕੋਨੇ ਦੇ ਵਿੱਚ
ਲਾ ਲੀਏ, ਲਾ ਲੀਏ
ਸਾਡਾ ਪਿਆਰ ਥੋੜਾ ਜਿਹਾ ਏ
ਸਿਰਫਿਰਾ
ਸਾਡਾ ਪਿਆਰ ਥੋਡਾ ਜਿਹਾ ਏ
ਸਿਰਫਿਰਾ
ਐਵੇਂ ਰੁੱਸਿਆ ਨਾ ਕਰ ਸੋਹਣੇ ਸੱਜਣਾ
ਯਾਰਾਨਿਆਂ 'ਤੇ ਦਾਗ ਲੱਗਦਾ, ਹਮੱਮ
ਹੋ ਜਿੰਨਾ ਚੰਗਾ ਲਗਣਾ ਏ ਸਾਨੂੰ ਤੂੰ ਵੇ
ਕੋਈ ਨਾ ਸਾਨੂੰ ਚੰਗਾ ਲੱਗਦਾ
ਹਮੱਮ ਹਮੱਮ

⭐ Rate These Lyrics

Average: 0.0/5 • 0 ratings