Sohnea (Duet)
🎵 843 characters
⏱️ 1:00 duration
🆔 ID: 9932951
📜 Lyrics
ਜਾਨੇ ਮੇਰੀਏ, ਮੈਂ ਤੇਰਾ, ਹਾਂ
ਹਾਂ, ਜੀ ਤੇਰਾ, ਤੂੰ ਕਰ ਲੈ ਯਕੀਂ
ਮੈਂਨੂੰ ਪਿਆਰ ਐ, ਬਸ ਤੇਰੇ ਨਾਲ
ਹਾਂ, ਜੀ ਤੇਰੇ ਨਾਲ ਵੱਖ ਨਾ ਕਰੀਂ
ਤੂੰ ਹੀ ਮੇਰੀ ਦੁਨਿਆ, ਜਹਾਨ ਵੇ
ਤੇਰੇ ਬਾਜੋਂ ਕੌਨ ਐ ਮੇਰਾ? ਹਾਏ
ਵੇਖੀ ਤੈਨੂੰ ਨਿੱਤ ਸੁਭ-ਓ-ਸ਼ਾਮ ਵੇ
ਤਾਂ ਹੀ ਖਿੜ੍ਹਦਾ ਐ ਮੇਰਾ ਚਹਿਰਾ
ਹਾਏ, ਓ, ਮੇਰੀ ਜਾਨ, ਨਾ ਹੋ ਪਰੇਸ਼ਾਨ
ਬਿਨਾ ਤੇਰੇ ਮੇਰਾ ਸਰਨਾ ਨਹੀਂ
ਵੇ ਮਾਹੀਆ ਤੇਰੀ ਖ਼ੈਰ ਹੋਵੇ ਚਾਰੋਂ ਪਹਿਰ
ਸ਼ਾਲਾਹ, ਹੋਰ ਕੁਝ ਮੰਗਦਾ ਨਹੀਂ
ਹਾਂ, ਜੀ ਤੇਰਾ, ਤੂੰ ਕਰ ਲੈ ਯਕੀਂ
ਮੈਂਨੂੰ ਪਿਆਰ ਐ, ਬਸ ਤੇਰੇ ਨਾਲ
ਹਾਂ, ਜੀ ਤੇਰੇ ਨਾਲ ਵੱਖ ਨਾ ਕਰੀਂ
ਤੂੰ ਹੀ ਮੇਰੀ ਦੁਨਿਆ, ਜਹਾਨ ਵੇ
ਤੇਰੇ ਬਾਜੋਂ ਕੌਨ ਐ ਮੇਰਾ? ਹਾਏ
ਵੇਖੀ ਤੈਨੂੰ ਨਿੱਤ ਸੁਭ-ਓ-ਸ਼ਾਮ ਵੇ
ਤਾਂ ਹੀ ਖਿੜ੍ਹਦਾ ਐ ਮੇਰਾ ਚਹਿਰਾ
ਹਾਏ, ਓ, ਮੇਰੀ ਜਾਨ, ਨਾ ਹੋ ਪਰੇਸ਼ਾਨ
ਬਿਨਾ ਤੇਰੇ ਮੇਰਾ ਸਰਨਾ ਨਹੀਂ
ਵੇ ਮਾਹੀਆ ਤੇਰੀ ਖ਼ੈਰ ਹੋਵੇ ਚਾਰੋਂ ਪਹਿਰ
ਸ਼ਾਲਾਹ, ਹੋਰ ਕੁਝ ਮੰਗਦਾ ਨਹੀਂ
⏱️ Synced Lyrics
[00:00.00] ਜਾਨੇ ਮੇਰੀਏ, ਮੈਂ ਤੇਰਾ, ਹਾਂ
[00:04.60] ਹਾਂ, ਜੀ ਤੇਰਾ, ਤੂੰ ਕਰ ਲੈ ਯਕੀਂ
[00:09.02] ਮੈਂਨੂੰ ਪਿਆਰ ਐ, ਬਸ ਤੇਰੇ ਨਾਲ
[00:13.98] ਹਾਂ, ਜੀ ਤੇਰੇ ਨਾਲ ਵੱਖ ਨਾ ਕਰੀਂ
[00:19.15] ਤੂੰ ਹੀ ਮੇਰੀ ਦੁਨਿਆ, ਜਹਾਨ ਵੇ
[00:23.82] ਤੇਰੇ ਬਾਜੋਂ ਕੌਨ ਐ ਮੇਰਾ? ਹਾਏ
[00:28.31] ਵੇਖੀ ਤੈਨੂੰ ਨਿੱਤ ਸੁਭ-ਓ-ਸ਼ਾਮ ਵੇ
[00:32.22] ਤਾਂ ਹੀ ਖਿੜ੍ਹਦਾ ਐ ਮੇਰਾ ਚਹਿਰਾ
[00:36.69] ਹਾਏ, ਓ, ਮੇਰੀ ਜਾਨ, ਨਾ ਹੋ ਪਰੇਸ਼ਾਨ
[00:41.47] ਬਿਨਾ ਤੇਰੇ ਮੇਰਾ ਸਰਨਾ ਨਹੀਂ
[00:46.05] ਵੇ ਮਾਹੀਆ ਤੇਰੀ ਖ਼ੈਰ ਹੋਵੇ ਚਾਰੋਂ ਪਹਿਰ
[00:50.44] ਸ਼ਾਲਾਹ, ਹੋਰ ਕੁਝ ਮੰਗਦਾ ਨਹੀਂ
[00:55.51]
[00:04.60] ਹਾਂ, ਜੀ ਤੇਰਾ, ਤੂੰ ਕਰ ਲੈ ਯਕੀਂ
[00:09.02] ਮੈਂਨੂੰ ਪਿਆਰ ਐ, ਬਸ ਤੇਰੇ ਨਾਲ
[00:13.98] ਹਾਂ, ਜੀ ਤੇਰੇ ਨਾਲ ਵੱਖ ਨਾ ਕਰੀਂ
[00:19.15] ਤੂੰ ਹੀ ਮੇਰੀ ਦੁਨਿਆ, ਜਹਾਨ ਵੇ
[00:23.82] ਤੇਰੇ ਬਾਜੋਂ ਕੌਨ ਐ ਮੇਰਾ? ਹਾਏ
[00:28.31] ਵੇਖੀ ਤੈਨੂੰ ਨਿੱਤ ਸੁਭ-ਓ-ਸ਼ਾਮ ਵੇ
[00:32.22] ਤਾਂ ਹੀ ਖਿੜ੍ਹਦਾ ਐ ਮੇਰਾ ਚਹਿਰਾ
[00:36.69] ਹਾਏ, ਓ, ਮੇਰੀ ਜਾਨ, ਨਾ ਹੋ ਪਰੇਸ਼ਾਨ
[00:41.47] ਬਿਨਾ ਤੇਰੇ ਮੇਰਾ ਸਰਨਾ ਨਹੀਂ
[00:46.05] ਵੇ ਮਾਹੀਆ ਤੇਰੀ ਖ਼ੈਰ ਹੋਵੇ ਚਾਰੋਂ ਪਹਿਰ
[00:50.44] ਸ਼ਾਲਾਹ, ਹੋਰ ਕੁਝ ਮੰਗਦਾ ਨਹੀਂ
[00:55.51]